ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ
ਚੋਣ ਕਮਿਸ਼ਨ ਨੇ ਜਾਰੀ ਕੀਤਾ ਜਨਤਕ ਨੋਟਿਸ
28 ਜੂਨ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਜਾਂਚ ਅਗਲੇ ਦਿਨ
ਨਵੀਂ ਦਿੱਲੀ, (ਏਜੰਸੀ) । ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਚੋਣ ਅਧਿਕਾਰੀ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਲਈ ਜਨਤਕ ਨੋਟਿਸ ਜਾਰੀ ਕਰ ਦਿੱਤਾ ਹੈ ਸੰਸਦੀ ਕਾਰਜ ਮੰਤਰਾਲੇ ਦੁਆਰਾ ਜਾਰੀ ਪ੍ਰੈ...
ਮੰਤਰੀ ਮੰਡਲ ਵੱਲੋਂ ਜੀ.ਐਸ.ਟੀ. ਨੂੰ ਪ੍ਰਵਾਨਗੀ
ਪੰਜਵੇਂ ਸੂਬਾਈ ਵਿੱਤ ਕਮਿਸ਼ਨ ਦੀ ਰਿਪੋਰਟ ਨੂੰ ਵੀ ਹਰੀ ਝੰਡੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਮੰਤਰੀ ਮੰਡਲ ਨੇ ਸੂਬਾ ਵਿਧਾਨ ਸਭਾ ਦੇ ਬਜਟ ਸਮਾਗਮ ਦੌਰਾਨ ਸਦਨ ਵਿੱਚ ਪੇਸ਼ ਕੀਤੇ ਜਾਣ ਵਾਲੇ ਜੀ.ਐਸ.ਟੀ. ਦੇ ਖਰੜੇ ਨੂੰ ਹਰੀ ਝੰਡੀ ਦੇਣ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ ਨੂੰ ਪੇਸ਼ ਕੀਤੀ ਜਾਣ ਵਾਲੀ ਪੰਜਵੇਂ ਰ...
ਪੰਜਾਬ ਬਜਟ ਸੈਸ਼ਨ ਅੱਜ ਤੋਂ, ਹੰਗਾਮੇਦਾਰ ਹੋਣ ਦੇ ਆਸਾਰ
ਰੇਤ ਖੱਡ ਮਾਮਲੇ 'ਚ ਪੰਜਾਬ ਸਰਕਾਰ ਨੂੰ ਘੇਰਨਗੀਆਂ ਦੋਵੇਂ ਵਿਰੋਧੀ ਧਿਰਾਂ
ਕਾਂਗਰਸ ਨੂੰ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਸਬੰਧੀ ਵੀ ਦੇਣਾ ਪਵੇਗਾ ਜਵਾਬ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦਾ ਪਹਿਲਾ ਬਜਟ ਸੈਸ਼ਨ 14 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸਿਰਫ਼ 9 ਦਿਨਾਂ ਦੇ ਇਸ ...
ਕਿਸਾਨ ਅੰਦੋਲਨ : ਵਰਤ ‘ਤੇ ਬੈਠੇ ਸ਼ਿਵਰਾਜ ਚੌਹਾਨ
ਆਗ ਮਤ ਲਗਾਓ, ਚਰਚਾ ਕੋ ਆਓ'
ਨਰਸਿੰਘਗੜ੍ਹ 'ਚ ਪ੍ਰਦਰਸ਼ਨਕਾਰੀਆਂ ਨੇ ਲਾਇਆ ਜਾਮ
ਭੋਪਾਲ, (ਏਜੰਸੀ) । ਮੱਧ ਪ੍ਰਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਦਸਵੇਂ ਦਿਨ ਅੱਜ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇੱਥੇ ਦੁਸਹਿਰਾ ਮੈਦਾਨ 'ਚ 'ਸ਼ਾਂਤੀ ਬਹਾਲੀ ਲਈ' ਅਣਮਿੱਥੇ ਸਮੇਂ ਲਈ ਵਰਤ 'ਤੇ ਬੈਠ ਗਏ ਉ...
ਖਾੜੀ ਦੇ ਦੇਸ਼ ਗੱਲਬਾਤ ਨਾਲ ਮਤਭੇਦ ਦੂਰ ਕਰਨ : ਭਾਰਤ
ਨਵੀਂ ਦਿੱਲੀ, (ਏਜੰਸੀ)। ਭਾਰਤ ਨੇ ਖਾੜੀ ਦੇਸ਼ਾਂ ਦੇ ਸੰਕਟ 'ਤੇ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਕਿ ਵਿਸ਼ਵ ਸ਼ਾਂਤੀ ਤੇ ਸਥਿਰਤਾ ਲਈ ਸਭ ਤੋਂ ਵੱਡੇ ਖਤਰੇ ਕੌਮਾਂਤਰੀ ਅੱਤਵਾਦ, ਮਜ੍ਹਬੀ ਕੱਟੜਵਾਦ ਨਾਲ ਮਾਨਵਤਾ ਨੂੰ ਬਚਾਉਣ ਲਈ ਸਾਰੇ ਦੇਸ਼ ਮਿਲ-ਜੁਲ ਕੇ ਆਪਸੀ ਮਤਭੇਦ ਦੂਰ ਕਰਨ ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਇੱਕ ਬ...
ਬਾਬਰ ਅਲੀ ਦਾ 11 ਮਹੀਨਿਆਂ ਪਿੱਛੋਂ ਮਾਪਿਆਂ ਨਾਲ ਹੋਵੇਗਾ ਮਿਲਾਪ
ਹੁਸ਼ਿਆਪੁਰ, (ਰਾਜੀਵ ਸ਼ਰਮਾ)। ਜੁਵੇਨਾਇਲ ਹੋਮ ਹੁਸ਼ਿਆਰਪੁਰ ਵਿਖੇ ਸਜ਼ਾ ਕੱਟ ਚੁੱਕੇ ਕਰੀਬ 17 ਸਾਲਾ ਬਾਬਰ ਅਲੀ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਹਗਾ ਬਾਰਡਰ, ਅਟਾਰੀ ਰਾਹੀਂ ਸਹੀ ਸਲਾਮਤ ਪਾਕਿਸਤਾਨ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਬਾਬਰ ਅਲੀ ਨੂੰ ਆਪਣੇ ਘਰ...
ਰਾਣਾ ਗੁਰਜੀਤ ਖਿਲਾਫ਼ ਈਡੀ ਕੋਲ ਪੁੱਜੀ ਭਾਜਪਾ
ਮੰਤਰੀ ਸਮੇਤ ਸੱਤ ਸਾਥੀਆਂ 'ਤੇ ਮਾਮਲਾ ਦਰਜ ਕਰਨ ਦੀ ਮੰਗ
ਜਲੰਧਰ/ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਭਾਜਪਾ ਦਾ ਇੱਕ ਵਫ਼ਦ ਅੱਜ ਡਾਇਰੈਕਟਰ ਆਫ ਇਨਫੋਰਸਮੈਂਟ (ਈ.ਡੀ.) ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇਕ ਮੰਗ-ਪੱਤਰ ਸੌਂਪ ਕੇ ਕਰੋੜਾਂ ਦੀ ਰੇਤ ਦੀਆਂ ਖੱਡਾਂ ਦੀ ਬੋਲੀ ਘੋ...
ਭਾਰਤ ਦਾ ਜਵਾਬ : ਪਾਕਿਸਤਾਨ ਦੇ 5 ਫੌਜੀ ਢੇਰ
ਨਵੀਂ ਦਿਲੀ/ਸ੍ਰੀਨਗਰ, (ਏਜੰਸੀ) ਜੰਮੂ-ਕਸ਼ਮੀਰ ਵਿੱਚ ਐਲਓਸੀ 'ਤੇ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਜੰਗਬੰਦੀ ਦੀ ਉਲੰਘਣਾ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੰਦਿਆਂ 5 ਪਾਕਿਸਤਾਨੀ ਫੌਜੀਆਂ ਨੂੰ ਮਾਰ ਸੁੱਟਿਆ ਹੈ ਸੂਤਰਾਂ ਮੁਤਾਬਕ ਭੀਮਬੇਰ ਤੇ ਬੱਟਲ ਸੈਕਟਰ ਵਿੱਚ ਕੀਤੀ ਗਈ ਇਸ ਜਵਾਬੀ ਕਾਰਵਾਈ ਵਿੱਚ ਪਾਕਿਸ...
ਕੇਂਦਰ ਸਰਕਾਰ ਦਾ ਖੁਲਾਸਾ : ਜਹਾਜ਼ ਹਾਦਸੇ ਵਿੱਚ ਹੋਈ ਸੀ ਨੇਤਾ ਜੀ ਦੀ ਮੌਤ
ਆਰਟੀਆਈ ਦੇ ਜਵਾਬ ਵਿੱਚ
ਨਵੀਂ ਦਿੱਲੀ/ਕਲਕੱਤਾ, (ਏਜੰਸੀ) । ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ਨੂੰ ਲੈ ਕੇ ਤਸਵੀਰ ਹੁਣ ਸਾਫ਼ ਹੁੰਦੀ ਵਿਖਾਈ ਦੇ ਰਹੀ ਹੈ ਇੱਕ ਆਰਟੀ ਆਈ ਅਰਜ਼ੀ ਦਾ ਜਵਾਬ ਦਿੰਦਿਆਂ ਭਾਰਤ ਸਰਕਾਰ ਨੇ ਦੱਸਿਆ ਕਿ ਨੇਤਾ ਜੀ ਦੀ ਮੌਤ ਜਹਾਜ਼ ਹਾਦਸੇ ਵਿੱਚ ਹੋਈ ਸੀ ਆਰਟੀਆਈ ਵਿੱਚ ਦਿੱਤੇ ਗਏ।
ਜਵਾਬ ਨ...
ਮੀਂਹ ਨਾਲ ਕਿਤੇ ਭਿੱਜੇ, ਕਿਤੇ ਹਵਾਵਾਂ ਨਾਲ ਮਿਲੀ ਰਾਹਤ
ਸੋਨੀਪਤ/ਭਿਵਾਨੀ, (ਸੱਚ ਕਹੂੰ ਨਿਊਜ਼) ਹਰਿਆਣਾ ਸੂਬੇ ਵਿੱਚ ਅੱਜ ਮੌਸਮ ਖੁਸ਼ਗਵਾਰ ਰਿਹਾ, ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਤੇ ਕਿਤੇ ਦਿਨ ਭਰ ਬੱਦਲਵਾਈ ਰਹਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਭਿਵਾਨੀ, ਸੋਨੀਪਤ, ਤੇ ਰੋਹਤਕ ਵਿੱਚ ਕਾਫ਼ੀ ਮੀਂਹ ਪਿਆ ਉੱਥੇ ਫਤਿਆਬਾਦ, ਸਰਸਾ ਦੇ ਐਲਨਾਬਾਦ, ਹਿਸਾਰ, ਫਰੀਦਾਬਾ...