Faridkot News: ਚੋਰੀ ਦੇ ਮਹਿੰਗੇ ਮੋਬਾਇਲਾਂ ਸਮੇਤ ਚੋਰ ਕਾਬੂ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਚ ਬਣੀ ਨਵੀਂ ਚੌਂਕੀ ਦਾ ਲੋਕਾਂ ਨੂੰ ਫਾਇਦਾ ਮਿਲਣਾ ਹੋਣਾ ਹੋਇਆ ਸ਼ੁਰੂ | Faridkot News
ਹਸਪਤਾਲ ਵਿੱਚ ਮਰੀਜ਼ਾਂ ਦੇ ਵਾਰਸਾਂ ਦੇ ਮੋਬਾਈਲ ਤੇ ਮੋਟਰਸਾਈਕਲ ਚੋਰੀ ਕਰਨ ਵਾਲਿਆਂ ’ਤੇ ਕਸਿਆ ਪੁਲਿਸ ਨੇ ਸਿਕੰਜ਼ਾ
ਇੱਕ ਵਿਅਕਤੀ ਨੂੰ 8 ਚੋਰੀ ਦੇ ਮੋਬਾਇਲਾਂ ...
ਫਿਜੀ ਪਲਾਊ ਨੇ ਮੋਦੀ ਨੂੰ ਕੀਤਾ ਆਪਣੇ ਦੇਸ਼ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਿਤ
ਪਾਪੁਆ ਨਿਉ ਗਿਨੀ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੇ ਪੈਰ ਛੂ ਕੇ ਕੀਤਾ ਸਵਾਗਤ
ਪੋਰਟ ਮੋਰੇਸਬੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਪਾਪੂਆ ਨਿਊ ਗਿਨੀ ਵਿੱਚ ਫੋਰਮ ਫਾਰ ਇੰਡੀਆ ਪੈਸੀਫਿਕ ਆਈਲੈਂਡ ਕੋ-ਆਪਰੇਸ਼ਨ (ਐਫਆਈਪੀਆਈਸੀ) ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ’ਚ ਪਲਾਊ...
32ਵੀਂ ਬਾਸਕਟ-ਬਾਲ ਚੈਂਪੀਅਨਸ਼ਿਪ ‘ਚ ਪਟਨਾ ਨੇ ਮਾਰੀ ਬਾਜੀ
ਦਨੇਸ਼ਵਰ, ਸ਼ਿਆਮਲੀ, ਅਮਨ, ਜਯੋਤੀ, ਸੁਸ਼ਾਂਤ ਅਤੇ ਆਂਚਲ ਦਾ ਖੇਡ ਪ੍ਰਦਰਸ਼ਨ ਰਿਹਾ ਖਿੱਚ ਦਾ ਕੇਂਦਰ | Basketball Championship
ਤਲਵੰਡੀ ਭਾਈ/ਜੀਰਾ (ਬਸੰਤ ਸਿੰਘ ਬਰਾੜ)। ਥੋੜੀ ਦੂਰ ਪੈਦੇ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਹੀਆ ਵਾਲਾ ਕਲਾਂ ਜਿਲ੍ਹਾ ਫਿਰੋਜ਼ਪੁਰ ਵਿਖੇ 11 ਤੋਂ 13 ਸਤੰਬਰ ਕਰਵਾਈ ਗਈ 32ਵੀਂ ਐ...
Punjab News: ਪਿੰਡਾਂ ਨੂੰ ਮਿਲੀਆਂ ਨਵੀਆਂ ‘ਸਰਕਾਰਾਂ’, ਜਾਣੋ ਚੋਣਾਂ ਦਾ ਪੂਰਾ ਹਾਲ
ਇੱਕਾ-ਦੁੱਕਾ ਹਿੰਸਕ ਘਟਨਾਵਾਂ ਦੌਰਾਨ ਪਈਆਂ ਪੰਚਾਇਤੀ ਵੋਟਾਂ | Punjab News
ਪੰਜਾਬ ਦੀਆਂ 13 ਹਜ਼ਾਰ 237 ਪੰਚਾਇਤਾਂ ਵਿੱਚ 60 ਫੀਸਦੀ ਤੋਂ ਜ਼ਿਆਦਾ ਪਈਆਂ ਵੋਟਾਂ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ 13 ਹਜ਼ਾਰ 237 ਗ੍ਰਾਮ ਪੰਚਾਇਤਾਂ ਦੀ ਮੰਗਲਵਾਰ ਨੂੰ ਚੋਣ ਹੋ ਗਈ ਹੈ। ਇਨ੍ਹਾਂ ...
Election Results: ਚੋਣ ਨਤੀਜਿਆਂ ’ਚੋਂ ਕਿਆਸਾਂ ਦੀ ਘਟ ਰਹੀ ਭਰੋਸੇਯੋਗਤਾ
Election Results: ਚੋਣ ਕਮਿਸ਼ਨ ਨੇ 288 ਵਿਧਾਨ ਸਭਾ ਸੀਟਾਂ ਵਾਲੇ ਮਹਾਂਰਾਸ਼ਟਰ ਅਤੇ 81 ਵਿਧਾਨ ਸਭਾ ਸੀਟਾਂ ਵਾਲੇ ਝਾਰਖੰਡ ’ਚ ਚੋਣ ਦਾ ਐਲਾਨ ਕਰ ਦਿੱਤਾ ਹੈ। ਮਹਾਂਰਾਸ਼ਟਰ ’ਚ ਇੱਕ ਗੇੜ ’ਚ 20 ਨਵੰਬਰ ਨੂੰ ਵੋਟਾਂ ਪੈਣਗੀਆਂ, ਜਦੋਂ ਕਿ ਝਾਰਖੰਡ ’ਚ ਦੋ ਗੇੜਾਂ ’ਚ 13 ਅਤੇ 20 ਨਵੰਬਰ ਨੂੰ ਨੂੰ ਵੋਟਾਂ ਪੈਣਗੀਆਂ ਅ...
ਪੁਲਾੜ ’ਚ ਇਸਰੋ ਦੀ ਇੱਕ ਹੋਰ ਸਫਲ ਉਡਾਣ
ਟਪੀਐੈੱਸਐੱਲਵੀ-ਸੀ56 ਨੇ ਸਿੰਗਾਪੁਰ ਦੇ ਸੱਤ ਉਪਗ੍ਰਹਿ ਕੀਤੇ ਸਫਲਤਾਪੂਰਵਕ ਲਾਂਚ | ISRO in space
ਚੇਨੱਈ (ਏਜੰਸੀ)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) (ISRO in space) ਨੇ ਇੱਕ ਸਮਰਪਿਤ ਵਪਾਰਕ ਮਿਸ਼ਨ ਵਿੱਚ ਸਭ ਤੋਂ ਸ਼ਕਤੀਸ਼ਾਲੀ ਲਾਂਚ ਵਾਹਨ ਪੀਐੈੱਸਐੱਲਵੀ-ਸੀ56 ਰਾਹੀਂ ਐਤਵਾਰ ਨੂੰ ਸ਼੍ਰੀਹਰਿਕੋਟਾ ਦੇ ਐੱਸ...
Lion Viral News: ਸ਼ੇਰ ਆਉਣ ਦੀ ਅਫਵਾਹ ਨੇ ਡਰਾਏ ਭਦੌੜ ਵਾਸੀ
Lion Viral News: (ਰਮਨੀਕ ਬੱਤਾ) ਭਦੌੜ। ਬੀਤੀ ਰਾਤ ਤੋਂ ਹੀ ਕਸਬਾ ਭਦੌੜ ਖੇਤਰ ਅੰਦਰ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਸ਼ਹਿਰ ਅੰਦਰ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਚੱਲ ਰਹੇ ਵੱਟਸਐਪ ਗਰੁੱਪਾਂ ਵਿੱਚ ਇਹ ਅਫਵਾਹ ਜ਼ੋਰਾਂ ’ਤੇ ਚੱਲ ਰਹੀ ਸੀ ਕਿ ਭਦੌੜ ...
DC Vs GT: ਗੁਜਰਾਤ 89 ਦੌੜਾਂ ‘ਤੇ ਆਲ ਆਊਟ
ਰਾਸ਼ਿਦ ਖਾਨ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ (DC Vs GT )
ਅਹਿਮਦਾਬਾਦ। DC Vs GT IPL 2024 ਦੇ 32ਵੇਂ ਮੈਚ 'ਚ ਦਿੱਲੀ ਕੈਪੀਟਲਸ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਗੁਜਰਾਤ ਟਾਈਟਨਸ ਦੀ ਪੂਰੀ ਟੀਮ 17.3 ਓਵਰਾਂ 'ਚ 89 ਦੇ ਸਕੋਰ 'ਤੇ ਆਲ ਆਊਟ ਹੋ ਗਈ। ਇਹ ਇਸ ਸੀਜ਼ਨ ਦਾ ਸਭ ਤੋਂ ਘੱਟ ਸਕੋਰ ਹੈ। ਗੁ...
Jammu Kashmir Terrorists Attack: ਜੰਮੂ ਦੇ ਕਠੂਆ ’ਚ ਫੌਜ ਦੀ ਗੱਡੀ ’ਤੇ ਹਮਲਾ, ਗਰਨੇਡ ਸੁੱਟ ਕੇ ਭੱਜੇ ਅੱਤਵਾਦੀ, ਤਲਾਸ਼ੀ ਮੁਹਿੰਮ ਜਾਰੀ
ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਬਿਲਵਾਰ ਤਹਿਸੀਲ ’ਚ ਸੋਮਵਾਰ ਨੂੰ ਅੱਤਵਾਦੀਆਂ ਨੇ ਫੌਜ ਦੇ ਵਾਹਨ ’ਤੇ ਹਮਲਾ ਕਰ ਦਿੱਤਾ। ਇਹ ਘਟਨਾ ਲੋਹੀ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਪਿੰਡ ਬਦਨੋਟਾ ਦੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਫੌਜ ਨੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮਛੇੜ...
ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਨੇ ਵਰ੍ਹੇਗੰਢ ਮੌਕੇ ਕਰਵਾਇਆ ਸਵਾਲ-ਜਵਾਬ ਸੈਸ਼ਨ
ਹਿੱਸਾ ਲੈਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ (Traffic Training)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਹੌਂਡਾ ਵੱਲੋਂ ਆਪਣੀ 8ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪਾਰਕ ਦੀ ਇੰਚਾਰਜ ਇਕਵਾਲ ਰਾਣੀ ਦੀ ਅਗਵਾਈ ’ਚ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਜਿਸ ’ਚ ਰਾਮ...