ਅੰਤਰਰਾਜੀ ਚੋਰ ਗਿਰੋਹ ਕਾਬੂ, 131 ਨਵੇਂ ਮੋਬਾਇਲ ਬਰਾਮਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਨੂੰ ਕਾਬੂ ਕਰਕੇ 131 ਨਵੇਂ ਐਨਡਰਾਈਡ ਮੋਬਾਇਲ ਬਰਾਮਦ ਕੀਤੇ ਹਨ ਇਸ ਸਬੰਧੀ ਅੱਜ ਸ੍ਰੀ ਮੁਹੰਮਦ ਸਰਫਰਾਜ ਆਲਮ, ਆਈ.ਪੀ.ਐਸ. ਕਪਤਾਨ ਪੁਲਿਸ (ਸਿਟੀ) ਪਟਿਆਲਾ ਨੇ ਕਾਨਫਰੰਸ ਦੌਰਾਨ ਦੱਸਿਆ ਕਿ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ,...
Online Shopping ਦਾ ਟਰੈਂਡ: ਪਰੰਪਰਾ ਤੇ ਤਕਨੀਕ ਦਾ ਸੰਗਮ!
Online Shopping: ਤਿਉਹਾਰੀ ਸੀਜ਼ਨ ’ਚ ਭਾਰਤ ਦੇ ਰਿਵਾਇਤੀ ਬਜ਼ਾਰ ਅਤੇ ਈ-ਮਾਰਕੀਟਿੰਗ ਵਿਚਕਾਰ ਮੁਕਾਬਲੇਬਾਜ਼ੀ ਦਾ ਮੁੱਦਾ ਸਿਖ਼ਰ ’ਤੇ ਦੇਖਣ ਨੂੰ ਮਿਲਦਾ ਹੈ। ਇਨ੍ਹੀਂ ਦਿਨੀਂ ਦੇਸ਼ ’ਚ ਤਿਉਹਾਰਾਂ ਦੀ ਖਰੀਦਦਾਰੀ ਨੂੰ ਲੈ ਕੇ ਬਜ਼ਾਰ ਸਜੇ ਹੋਏ ਹਨ। ਕੱਪੜੇ, ਜਵੈਲਰੀ ਤੋਂ ਲੈ ਕੇ ਕਾਸਮੈਟਿਕਸ ਦਾ ਸਾਮਾਨ, ਗਿਫਟ ਆਈਟਮਾਂ,...
Punjab News: ਸ਼ਿਵ ਸੈਨਾ ਆਗੂ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ
Punjab News: ਪਹਿਲਾਂ ਵੀ ਹੋ ਚੁੱਕਿਆ ਹੋਰ ਆਗੂ ’ਤੇ ਹਮਲਾ
Punjab News: ਲੁਧਿਆਣਾ (ਰਘਬੀਰ ਸਿੰਘ)। ਸੁਵੱਖਤੇ ਲਗਭਗ 3:45 ਵਜੇ ਕੁਝ ਅਣਪਛਾਤੇ ਬਾਈਕ ਸਵਾਰਾਂ ਨੇ ਸ਼ਿਵ ਸੈਨਾ ਹਿੰਦੂ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਹਮਲੇ ਦੀ ਸੀਸੀਟੀਵੀ...
Modi Cabinet: ਸਰਕਾਰ ਤੇ ਸਿਆਸਤ ਦਾ ਤਾਲਮੇਲ
Modi Cabinet
ਐਨਡੀਏ-3 ਸਰਕਾਰ ਦਾ ਗਠਨ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 71 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕ ਲਈ ਮੰਤਰੀ ਮੰਡਲ ਦੀ ਚੋਣ ’ਚ ਭਾਜਪਾ ਨੇ ਸਰਕਾਰ ਤੇ ਸਿਆਸਤ ਦੋਵਾਂ ਬਿੰਦੂਆਂ ’ਤੇ ਕਾਫੀ ਮੁਸ਼ੱਕਤ ਕੀਤੀ ਹੈ। ਗਠਜੋੜ ਸਰਕਾਰ ’ਚ ਸਹਿਯੋਗੀ ਪਾਰਟੀਆਂ ਨੂੰ ਨੁਮਾਇੰਦਗੀ ਦੇਣ ਦਾ ਪੂਰ...
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਮਹੀਨੇ ਦਾ ਕਰਮਚਾਰੀ’ ਨਾਂਅ ਦੀ ਵਿਲੱਖਣ ਪਹਿਲਕਦਮੀ ਸ਼ੁਰੂ
ਡੀਸੀ ਨੇ ਜੂਨੀਅਰ ਸਹਾਇਕ ਪਰਮਜੋਤ ਸਿੰਘ ਨੂੰ ‘ਮਹੀਨੇ ਦਾ ਪਹਿਲਾ ਕਰਮਚਾਰੀ’ ਪੁਰਸਕਾਰ ਨਾਲ ਨਿਵਾਜਿਆ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਪ੍ਰਸ਼ਾਸਨ ਨੇ ਮਿਹਨਤੀ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ‘ਮਹੀਨੇ ਦਾ ਕਰਮਚਾਰੀ’ (Employee Of The Month) ਦੇ ਨਾਂਅ ਹੇਠ ਵਿਲੱਖਣ ਪਹਿਲਕਦਮੀ ਦੀ ਸ਼ੁ...
Pollution: ਮਹਾਂਨਗਰਾਂ ’ਚ ਵਧਦਾ ਪ੍ਰਦੂਸ਼ਣ ਗੰਭੀਰ ਚੁਣੌਤੀ
Pollution : ਮੈਡੀਕਲ ਵਿਗਿਆਨ ਨਾਲ ਜੁੜੀ ਮਸ਼ਹੂਰ ਅੰਤਰਰਾਸ਼ਟਰੀ ਪੱਤ੍ਰਿਕਾ ਲਾਸੇਂਟ ਦੇ ਹਾਲ ਹੀ ਦੇ ਸਰਵੇ ’ਚ ਵਾਯੂ ਪ੍ਰਦੂਸ਼ਣ ਦੀ ਵਧਦੀ ਵਿਨਾਸ਼ਕਾਰੀ ਸਥਿਤੀਆਂ ਦੇ ਅੰਕੜੇ ਨਾ ਕੇਵਲ ਹੈਰਾਨ ਕਰਨ ਵਾਲੇ ਹਨ ਸਗੋਂ ਬੇਹੱਦ ਚਿੰਤਾਜਨਕ ਹਨ ਭਾਰਤ ਦੇ ਦਸ ਵੱਡੇ ਸ਼ਹਿਰਾਂ ’ਚ ਹਰ ਦਿਨ ਹੋਣ ਵਾਲੀਆਂ ਮੌਤਾਂ ’ਚ ਸੱਤ ਫੀਸਦੀ ਤ...
ਬਿਹਾਰ ਤੋਂ ਆਏ ਡੇਰਾ ਸ਼ਰਧਾਲੂ ਨੇ ਕੀਤਾ ਵੱਡਾ ਖੁਲਾਸਾ, ਸੋਸ਼ਲ ਮੀਡੀਆ ’ਤੇ ਹੋ ਰਿਹੈ ਖੂਬ ਵਾਇਲਰ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਨੂੰ ਜਿਸ ਪਵਿੱਤਰ ਦਿਵਸ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਉਹ ਦਿਨ ਆ ਗਿਆ, ਭਾਵ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਵਸ। ਡੇਰਾ ਸੱਚਾ ਸੌਦਾ ਦਾ ਜਰ੍ਹਾ-ਜਰ੍ਹਾ ਜ...
ਅੰਜਿਕਿਆ ਰਹਾਣੇ ਦੀ 18 ਮਹੀਨਿਆਂ ਬਾਅਦ ਟੈਸਟ ‘ਚ ਵਾਪਸੀ
ਕੋਲਕੱਤਾ। ਭਾਰਤੀ ਟੀਮ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਦੀ ਭਾਰਤੀ ਟੈਸਟ ਟੀਮ ’ਚ ਵਾਪਸੀ ਹੋਈ ਹੈ। ਅੰਜਿਕਿਆ ਰਹਾਣੇ ਨੇ ਆਈਪੀਐਲ ’ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। (Ajinkya Rahane) ਰਹਾਣੇ ਲਗਭਗ 18-19 ਮਹੀਨਿਆਂ ਬਾਅਦ ਟੈਸਟ 'ਚ ਵਾਪਸੀ ਕਰ ਰਿਹਾ ਹੈ। ਉਹ 7 ਜੂਨ ਤੋਂ ਵਿਸ਼ਵ ਟੈਸਟ ...
Punjab Stubble Burning: ਝੋਨੇ ਦੀ ਪਰਾਲੀ ਦਾ ਸੁਚਾਰੂ ਪ੍ਰਬੰਧਨ ਕਰਕੇ ਪਿੰਡ ਖਾਕਟਾ ਖ਼ੁਰਦ ਦੇ ਅਮਰਿੰਦਰ ਸਿੰਘ ਨੇ ਪੈਦਾ ਕੀਤੀ ਮਿਸਾਲ
ਪਰਾਲੀ ਖੇਤ ’ਚ ਵਾਹੁਣਾ ਜ਼ਮੀਨ ਲਈ ਦੇਸੀ ਘਿਓ ਵਰਗਾ : ਅਮਰਿੰਦਰ ਸਿੰਘ
Punjab Stubble Burning: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਪਟਿਆਲਾ ਦੇ ਪਿੰਡ ਖਾਕਟਾ ਖ਼ੁਰਦ ਦੇ ਅਗਾਂਹਵਧੂ ਕਿਸਾਨ ਅਮਰਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਖੇਤ ’ਚ ਹੀ ਮਿਲਾਕੇ ਸਫਲ ਖੇਤੀ ਕਰਕੇ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਪੈਦ...
ਕੇਦਾਰਨਾਥ ਦੇ ਆਖਰੀ ਪਹਾੜ ਗੌਰੀਕੁੰਡ ’ਚ ਭਾਰੀ ਮੀਂਹ ਤੇ ਜ਼ਮੀਨ ਖਿਸਕੀ, 13 ਲਾਪਤਾ
ਦੇਹਰਾਦੂਨ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਰੁਦਰਪਰਿਆਗ ਜਨਪਦ ’ਚ ਵੀਰਵਾਰ ਦੇਰ ਰਾਤ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਨਾਲ ਭਾਰੀ ਜਾਨ ਤੇ ਮਾਲ ਦਾ ਨੁਕਸਾਨ ਹੋਇਆ ਹੈ। ਖਰਾਬ ਮੌਸਮ ਕਾਰਨ ਰਾਹਤ ਕਾਰਜਾਂ ’ਚ ਭਾਰੀ ਮੁਸ਼ਕਿਲ ਹੋ ਰਹੀ ਹੈ। ਇਹ ਸਥਾਨ ਭਗਵਾਨ ਸ਼ਿਵ ਦੇ ਗਿਆਰ੍ਹਵੇਂ ਕੇਦਾਰਨਾਥ ਧਾਮ ਦਾ ਆਖ਼ਰੀ ਪਹਾੜ ਸਥਾਨ ਹ...