Canal News: ਰਜਵਾਹੇ ’ਚ ਪਿਆ ਪਾੜ, ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ
(ਰਮਨੀਕ ਬੱਤਾ) ਭਦੌੜ। Canal News: ਨੇੜਲੇ ਪਿੰਡ ਦੀਪਗੜ ਵਿਖੇ ਲੰਘ ਰਹੇ ਰਜਵਾਹੇ (ਸੂਏ) ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਮਠਾੜੂ, ਗੁਰਮੇਲ ਸਿੰਘ ਗੇਲਾ ਅਤੇ ਤਕਵਿੰਦਰ ਸਿੰਘ ਸਰਪੰਚ ਨੇ ਦੱਸਿਆ ਕਿ ਦੇਰ ਰਾਤ ਤਕਰੀਬਨ 1...
Haryana-Punjab Weather: ਹਰਿਆਣਾ-ਪੰਜਾਬ ’ਚ 4 ਦਿਨਾਂ ਤੱਕ ਭਾਰੀ ਮੀਂਹ, ਮੌਸਮ ਵਿਭਾਗ ਦੀ ਆਈ ਤਾਜ਼ਾ ਭਵਿੱਖਬਾਣੀ
Haryana-Punjab Weather : ਹਿਸਾਰ (ਸੰਦੀਪ ਸਿੰਹਮਾਰ)। ਭਾਰਤੀ ਮੌਸਮ ਵਿਭਾਗ ਨੇ ਸ਼ਨਿੱਚਰਵਾਰ ਨੂੰ ਅਗਲੇ 4-5 ਦਿਨਾਂ ਦੌਰਾਨ ਦਿੱਲੀ ਤੇ ਉੱਤਰ-ਪੂਰਬੀ ਸੂਬਿਆਂ ਸਮੇਤ ਉੱਤਰ-ਪੱਛਮੀ ਭਾਰਤ ’ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮਾਨਸੂਨ ਪੂਰਬੀ ਉੱਤਰ ਪ੍...
ਰੋਟਰੀ ਕਲੱਬ ਦੇ ਸਹਿਯੋਗ ਸਦਕਾ ਨਵਦੀਪ ਪਬਲਿਕ ਸੀਨੀਅਰ ਸੈਕਡਰੀ ਸਕੂਲ ਵਿਖੇ ਫ਼ਲਦਾਰ ਬੂਟੇ ਵੰਡੇ
(ਦੁਰਗਾ ਸਿੰਗਲਾ) ਮੂਣਕ। ਸਥਾਨਕ ਨਵਦੀਪ ਪਬਲਿਕ ਸੀਨੀਅਰ ਸੈਕਡਰੀ ਸਕੂਲ, ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ “ਮਿਸ਼ਨ ਹਰਿਆਲੀ” ਤਹਿਤ ਬੂਟੇ ਵੰਡਣ ਦਾ ਦਿਵਸ ਮਨਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਸੂਬਾ ਸਿੰਘ ਐੱਸਡੀਐਮ ਮੂਣਕ, ਸ੍ਰੀਮਤੀ ਪੂਨਮ ਸ਼ਰਮਾ ਖੁਸ਼ਦਿਲ, ਸਰਦਾਰ ਪਰਮਿੰਦਰ ਸਿੰਘ ਡੀ ਐਸ ਪੀ ਅਤੇ ਸੁਖਦੀਪ...
ਪਿੰਡ ਦੇ ਛੱਪੜ ’ਚੋਂ ਮਿਲੀ ਲਾਪਤਾ ਹੋਈ ਬੱਚੀ ਦੀ ਲਾਸ਼
ਮਤਰੇਈ ਮਾਂ ਨੇ ਭੈਣ ਨਾਲ ਮਿਲ ਕੇ ਕੀਤਾ ਕਤਲ
ਅੰਮਿ੍ਰਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਅੰਮਿ੍ਰਤਸਰ ਦੇ ਪਿੰਡ ਰਾਮਪੁਰਾਫੂਲ ’ਚ ਕਿਡਨੈਪ ਹੋਈ ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਵਿੱਚੋਂ ਬਰਾਮਦ ਹੋਈ ਹੈ। ਬੱਚੀ ਨੂੰ ਉਸ ਦੀ ਮਤਰੇਈ ਮਾਂ ਨੇ ਹੀ ਮਾਰਿਆ ਸੀ। ਪੁਲਿਸ ਨੇ ਔਰਤ ਨੂੰ ਗਿ੍ਰਫਤਾਰ ਕਰ ਲਿਆ ਹੈ। ਹਾਲਾਂਕਿ ਪ...
Teesta Water Treaty: ਤੀਸਤਾ ਜਲ ਸਮਝੌਤੇ ’ਤੇ ਅੱਗੇ ਵਧੇ ਭਾਰਤ
Teesta Water Treaty: ਪਿਛਲੇ ਦਿਨੀਂ ਬੰਗਲਾਦੇਸ਼ ਦੀ ਆਰਜ਼ੀ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਦਾ ਇੱਕ ਬਿਆਨ ਆਇਆ ਬਿਆਨ ’ਚ ਯੂਨੁਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਤੀਸਤਾ ਨਦੀ ਦੇ ਪਾਣੀ ਦੀ ਵੰਡ ਦਾ ਮਸਲਾ ਸੁਲਝਾਉਣਾ ਚਾਹੁੰਦੀ ਹੈ ਯੂਨੁਸ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਨੂੰ ਸਾਲਾਂ ਤੱਕ ਟਾਲਦੇ ਰਹ...
Abhaneri Festival: ਆਭਾਨੇਰੀ ਉਤਸਵ ’ਚ ਵਿਸ਼ਵ ਪ੍ਰਸਿੱਧ ਰਾਜਸਥਾਨੀ ਲੋਕ ਕਲਾਕਾਰਾਂ ਨੇ ਦਿੱਤੀ ਪੇਸ਼ਕਾਰੀ
Abhaneri Festival: ਦੌਸਾ (ਸੱਚ ਕਹੂੰ ਨਿਊਜ਼)। ਇਤਿਹਾਸਕ ਅਤੇ ਕਲਾਤਮਿਕ ਨਗਰੀ ਅਭਨੇਰੀ ਦੀ ਚਾਂਦ ਬਾਵਾੜੀ ਕੰਪਲੈਕਸ ਵਿੱਚ ਆਯੋਜਿਤ ਦੋ ਰੋਜ਼ਾ ਆਭਾਨੇਰੀ ਉਤਸਵ 2024 ਦੇ ਪਹਿਲੇ ਦਿਨ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਕੁਲੈਕਟਰ ਦੇਵੇਂਦਰ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਵਿਧਾਇਕ ਬਾ...
ਦੋ ਪਾਰਟੀ ਪ੍ਰਧਾਨਾਂ ਲਈ ਵੱਕਾਰ ਵਾਲੀ ਸੀਟ ਹੈ ਫਿਰੋਜ਼ਪੁਰ
ਲੋਕ ਸਭਾ ਹਲਕਾ ਫਿਰੋਜ਼ਪੁਰ ’ਚ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ
(ਰਜਨੀਸ਼ ਰਵੀ) ਫਾਜ਼ਿਲਕਾ। ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਹੀ ਸਿਆਸੀ ਆਗੂਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਭਾਵੇਂ ਅਜੇ ਨਾ ਤਾਂ ਚੋਣ ਕਮਿਸ਼ਨਰ ਵੱਲੋਂ ਕੋਈ ਪ੍ਰੋਗਰਾਮ ਜਾਰੀ ਕੀਤਾ ਗਿਆ ਅਤੇ ਨਾ ਹੀ ਅਧਿਕਾਰਿਤ ਰੂਪ ਵਿੱਚ ਸਿਆਸ...
Haryana News: ਅੱਧੀ ਰਾਤ ਨੂੰ ਆਫ਼ਤ ਬਣਿਆ ਗੈਸ ਸਿਲੰਡਰ, ਦੋ ਦੀ ਗਈ ਜਾਨ, ਮਕਾਨ ਹੋਇਆ ਤਬਾਹ
Haryana News: ਚੀਕਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਚੀਕਾ ਤੋਂ ਵੱਡੀ ਖਬਰ ਨਿੱਕਲ ਕੇ ਆ ਰਹੀ ਹੈ। ਬੀਤੀ ਰਾਤ ਕਰੀਬ 3.30 ਵਜੇ ਪਿੰਡ ਚੀਕਾ ਦੇ ਇੱਕ ਘਰ ਵਿੱਚ ਗੈਸ ਸਿਲੰਡਰ ਫਟਣ ਨਾਲ ਸਾਰਾ ਘਰ ਤਬਾਹ ਹੋ ਗਿਆ ਅਤੇ ਧਮਾਕੇ ਕਾਰਨ ਮਕਾਨ ਅੰਦਰ ਸੁੱਤੇ ਪਏ ਇੱਕ ਲੜਕੀ ਕੋਮਲ ਉਮਰ 16 ਸਾਲ ਅਤੇ ਡੇਢ ਸਾਲ ਦੀ ਲੜਕੀ ਰ...
IND Vs USA : ਅਮਰੀਕਾ ਨੇ ਭਾਰਤ ਨੂੰ ਦਿੱਤਾ 111 ਦਾ ਟੀਚਾ
ਨਿਤੀਸ਼ ਕੁਮਾਰ ਨੇ 27 ਅਤੇ ਸਟੀਵਨ ਟੇਲਰ ਨੇ 24 ਦੌੜਾਂ ਬਣਾਈਆਂ
ਅਰਸ਼ਦੀਪ ਨੇ 4 ਅਤੇ ਹਾਰਦਿਕ ਨੇ 2 ਵਿਕਟਾਂ ਲਈਆਂ
(ਸਪੋਰਟਸ ਡੈਸਕ) ਨਿਊਯਾਰਕ। IND Vs USA ਟੀ-20 ਵਿਸ਼ਵ ਕੱਪ ਦੇ ਮੈਚ ਵਿੱਚ ਅਮਰੀਕਾ ਨੇ ਭਾਰਤ ਨੂੰ ਜਿੱਤ ਲਈ 111 ਦੌੜਾਂ ਦਾ ਟੀਚਾ ਦਿੱਤਾ ਹੈ। ਅਮਰੀਕਾ ਨੇ 20 ਓਵਰਾਂ 'ਚ 8 ਵਿਕਟਾਂ ...
ਈਵੀਐਮ ਮਸ਼ੀਨਾਂ ਦੀ ਸੁਰੱਖਿਆ ‘ਚ ਤਾਇਨਾਤ ਹੈੱਡ ਕਾਂਸਟੇਬਲ ਦੀ ਮੌਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੀਏਯੂ ਸਕੂਲ ਵਿੱਚ ਪਈ ਈਵੀਐਮ ਮਸ਼ੀਨ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਦੀ ਡਿਊਟੀ ਦੌਰਾਨ ਅਚਾਨਕ ਮੌਤ ਹੋ ਗਈ। ਹੈੱਡ ਕਾਂਸਟੇਬਲ ਨੂੰ ਹੇਠਾਂ ਡਿੱਗਦਾ ਦੇਖ ਕੇ ਉਸ ਦੇ ਨਾਲ ਆਏ ਪੁਲਿਸ ਮੁਲਾਜ਼ਮਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੂ...