ਸਾਡੇ ਨਾਲ ਸ਼ਾਮਲ

Follow us

28.5 C
Chandigarh
Friday, July 5, 2024
More
    Naga Compromise

    ਨਾਗਾ ਸਮਝੌਤਾ ਮਣੀਪੁਰ ਦੀ ਅਖੰਡਤਾ ਨਾਲ ਸਮਝੌਤਾ ਨਹੀਂ

    0
    (ਏਜੰਸੀ) ਇੰਫਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਾ ਸਮਝੌਤੇ 'ਤੇ ਵਧ ਰਹੀਆਂ ਚਿੰਤਾਵਾਂ ਦਰਮਿਆਨ ਮਣੀਪੁਰ ਨੂੰ ਭਰੋਸਾ ਦਿੱਤਾ ਕਿ ਇਸ ਸਮਝੌਤੇ 'ਚ ਇੱਕ ਸ਼ਬਦ ਵੀ ਅਜਿਹਾ ਨਹੀਂ ਹੈ, ਜੋ ਸੂਬੇ ਦੀ ਅਖੰਡਤਾ ਨਾਲ ਸਮਝੌਤਾ ਕਰਨ ਵਾਲਾ ਹੋਵੇ ਉਹ ਸ਼ਨਿੱਚਰਵਾਰ ਨੂੰ ਇੰਫਾਲ 'ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। (...
    Arvind Kejriwal

    ਘੱਟੋ-ਘੱਟ ਤਨਖ਼ਾਹ ‘ਚ 37 ਫੀਸਦੀ ਵਾਧੇ ਨੂੰ ਦਿੱਲੀ ਸਰਕਾਰ ਦੀ ਮਨਜ਼ੂਰੀ

    0
    ਅਰਵਿੰਦ ਕੇਜਰੀਵਾਲ ਨੇ ਸੂਬਾ ਮੰਤਰੀ ਮੰਡਲ ਦੇ ਇਸ ਫੈਸਲੇ ਦਾ ਕੀਤਾ ਐਲਾਨ ਨਵੀਂ ਦਿੱਲੀ, (ਏਜੰਸੀ) । ਦਿੱਲੀ ਸਰਕਾਰ (Delhi Government) ਨੇ ਸ਼ਨਿੱਚਰਵਾਰ ਨੂੰ ਸੂਬੇ 'ਚ ਗੈਰ-ਹੁਨਰਮੰਦ, ਹੁਨਰਮੰਦ ਤੇ ਹੁਨਰਮੰਦ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ 'ਚ ਲਗਭਗ 37 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਮੁੱਖ ਮੰਤਰੀ...
    Plane Crash

    ਜਹਾਜ਼ ਹਾਦਸਾ : ਰਨਵੇ ਖਾਲੀ ਹੋਣ ਤੋਂ ਪਹਿਲਾਂ ਹੀ ਦੂਸਰੇ ਨੇ ਭਰੀ ਉਡਾਨ, ਵਾਲ-ਵਾਲ ਬਚੇ 319 ਮੁਸਾਫਰ

    0
    ਟਲ ਗਿਆ ਵੱਡਾ ਜਹਾਜ਼ ਹਾਦਸਾ (Plane Crash) ਇੰਡੀਗੋ ਤੇ ਸਪਾਈਸਜੇਟ ਦੇ ਸਨ ਜਹਾਜ਼ (ਏਜੰਸੀ) ਨਵੀਂ ਦਿੱਲੀ/ ਅਹਿਮਦਾਬਾਦ। ਗੁਜਰਾਤ ਦੇ ਅਹਿਮਦਾਬਾਦ ਸਥਿੱਤ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਰਾਤ ਏਟੀਸੀ ਦੀ ਚੌਕਸੀ ਨਾਲ ਵੱਡਾ ਹਾਦਸਾ ਟਲ ਗਿਆ, ਜਿਸ 'ਚ ਇੱਕ ਜਹਾਜ਼ ਨੇ ਰਨਵੇ ...

    ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ’ ਅੱਜ

    0
    ਧੂਮ-ਧਾਮ ਨਾਲ ਮਨਾਇਆ ਜਾਵੇਗਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਗੁਰਗੱਦੀ ਦਿਵਸ ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਜਾਰੀ (ਸੱਚ ਕਹੂੰ ਨਿਊਜ਼) ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ 'ਚ ਅੱਜ ਪਵਿੱਤਰ 'ਮਹਾਂ ਰਹਿਮੋ ਕਰਮ ਦਿਵਸ' (Maha Rahmo Karma Day) ਧੂਮ-ਧਾਮ ਤੇ ...
    ISSF World Cup

    ਆਈਐੱਸਐੱਸਐੱਫ ਵਿਸ਼ਵ ਕੱਪ : ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਪਹਿਲੇ ਦਿਨ ਤਮਗਾ

    0
    (ਏਜੰਸੀ) ਨਵੀਂ ਦਿੱਲੀ। ਪੂਜਾ ਘਟਕਰ ਨੇ ਕੁਝ ਤਕਨੀਕੀ ਪ੍ਰੇਸ਼ਾਨੀਆਂ ਤੋਂ ਪਾਰ ਪਾਉਂਦਿਆਂ ਸ਼ੁੱਕਰਵਾਰ ਨੂੰ ਇੱਥੇ ਮਹਿਲਾ 10 ਮੀਟਰ ਏਅਰ ਰਾਈਫਲ 'ਚ ਕਾਂਸੀ ਤਮਗਾ ਜਿੱਤਿਆ, ਜਿਸ ਨਾਲ ਭਾਰਤ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਂਸੰਘ (ਆਈਐੱਸਐੱਸਅੱੈਫ) ਵਿਸ਼ਵ ਕੱਪ (ISSF World Cup) 'ਚ ਸਕਾਰਾਤਮਕ ਸ਼ੁਰੂਆਤ ਕੀਤੀ। ...

    ਪ੍ਰਸ਼ਨ ਪੱਤਰ ਲੀਕ ਮਾਮਲਾ : ਬਿਹਾਰ ਕਰਮਚਾਰੀ ਚੋਣ ਕਮਿਸ਼ਨ ਮੁਖੀ ਗ੍ਰਿਫ਼ਤਾਰ

    0
    (ਏਜੰਸੀ) ਪਟਨਾ। ਬਿਹਾਰ ਕਰਮਚਾਰੀ ਚੋਣ ਕਮਿਸ਼ਨ (ਬੀਐਸਐਸੀ) ਦੀ ਪਿਛਲੇ ਦਿਨੀਂ ਹੋਈ ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰ ਲੀਕ ਕਾਂਡ (Question Paper Leak Case) ਮਾਮਲੇ 'ਚ ਸ਼ੁੱਕਰਵਾਰ ਨੂੰ ਕਮਿਸ਼ਨ ਦੇ ਮੁਖੀ ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ  ਸੀਨੀਅਰ ਅਧਿਕਾਰੀ ਸੁਧੀਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪ...
    BMC

    ਬੀਐੱਮਸੀ: ਭਾਜਪਾ ਨਾਲ ਨਹੀਂ ਚੱਲੇਗੀ ਸ਼ਿਵ ਸੈਨਾ!

    0
    ਸੈਨਾ ਨੇ ਮੇਅਰ ਦੇ ਅਹੁਦੇ 'ਤੇ ਕੀਤਾ ਦਾਅਵਾ  (ਏਜੰਸੀ) ਮੁੰਬਈ। ਆਪਣੇ ਗੜ੍ਹ ਮੁੰਬਈ ਦੇ ਬੀਐਮਸੀ ਚੋਣਾਂ 'ਚ 82 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਵਾਧੇ ਤੋਂ ਬੇਫਿਕਰ ਸ਼ਿਵਸੈਨਾ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਨਗਰ ਨਿਗਮ ਦਾ ਮੇਅਰ ਉਨ੍ਹਾਂ ਦੀ ਪਾਰਟੀ ਦਾ ਹੀ ਬਣੇਗਾ। ਇਸਦੇ ਨਾਲ ਹੀ ਸੈਨਾ ਨੇ ਹੁਣ ਪਰਾਈ...
    General Rawat

    ਪਾਕਿ ਲੈ ਲਵੇਗਾ ਕਸ਼ਮੀਰ, ਇਹ ਸਿਰਫ਼ ਹਵਾਈ ਮਹਿਲ : ਜਨਰਲ ਰਾਵਤ

    0
    (ਏਜੰਸੀ) ਨਵੀਂ ਦਿੱਲੀ। ਫੌਜ ਮੁਖੀ ਜਨਰਲ ਬਿਪਨ ਰਾਵਤ (General Rawat) ਨੇ ਜੰਮੂ-ਕਸ਼ਮੀਰ 'ਚ ਸਰਹੱਦ ਪਾਰੋਂ ਹਮਾਇਤ ਦੇ ਬਲ 'ਤੇ ਮੁਹਿੰਮ ਚਲਾ ਰਹੇ ਵੱਖਵਾਦੀ ਅਨਸਰਾਂ ਨੂੰ ਸਖਤ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਲੋਕ ਇਹ ਸੋਚਦੇ ਹਨ ਕਿ ਪਾਕਿਸਤਾਨ ਇੱਕ ਨਾ ਇੱਕ ਦਿਨ ਕਸ਼ਮੀਰ ਨੂੰ ਲੈ ਲਵੇਗਾ ਉਹ ਖਿਆਲਾਂ ਦੀ ਦੁਨੀਆਂ ...

    ਭਾਰਤ ਪਾਕਿ ਸੁਰੱਖਿਆ ਅਧਿਕਾਰੀਆਂ ਦੀ ਬੈਠਕ ਹੋਈ

    0
    (ਨਰਾਇਣ ਧਮੀਜਾ) ਫਾਜਿਲਕਾ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਸਥਿਤ ਸਾਦਕੀ ਚੌਕੀ ਦੇ ਪਾਰ ਪਾਕਿਸਤਾਨ 'ਚ ਬਣੇ ਬੈਠਕ ਹਾਲ ਵਿੱਚ ਦੋਵੇਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਬੈਠਕ ਹੋਈ ਬੈਠਕ ਵਿੱਚ ਪਾਕਿ ਰੇਂਜ ਦੇ ਵਿੰਗ ਕਮਾਂਡਰ ਅਫਜਲ ਮਹਿਮੂਦ ਚੌਧਰੀ, ਨਾਸਿਰ ਮੁਹੰਮਦ, ਜਹਾਂਗੀਰ ਖਾਂ ਅਤੇ ਸ਼ਹਿਜਾਦ ਲਤੀਫ ਨੇ...
    Mahan Rahmo Karma Diwas

    26 ਫਰਵਰੀ ਨੂੰ ਮਨਾਇਆ ਜਾਵੇਗਾ ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ

    0
    (ਸੱਚ ਕਹੂੰ ਨਿਊਜ) ਸਰਸਾ। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ  ਮਹਾਂ ਰਹਿਮੋ-ਕਰਮ ਦਿਵਸ (ਗੁਰਗੱਦੀ ਦਿਵਸ) ਇਸ ਵਾਰ 26 ਫਰਵਰੀ ਐਤਵਾਰ ਨੂੰ 'ਮਹਾਂ ਰਹਿਮੋ ਕਰਮ ਦਿਵਸ' (Mahan Rahmo Karma Diwas) ਵਜੋਂ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।...
    Terrorist Attack

    ਅੱਤਵਾਦੀ ਹਮਲੇ ‘ਚ ਤਿੰਨ ਜਵਾਨ ਸ਼ਹੀਦ, ਇੱਕ ਔਰਤ ਦੀ ਮੌਤ

    0
    ਸਵੇਰੇ ਦੋ ਵਜੇ ਚਿਰਰਗਾਮ ਦੀ ਘਟਨਾ, ਹਿਜਬੁਲ ਮੁਜਾਹੀਦੀਨ ਨੇ ਲਈ ਜ਼ਿੰਮੇਵਾਰੀ (ਏਜੰਸੀ) ਸ੍ਰੀਨਗਰ। ਦੱਖਣੀ ਕਸ਼ਮੀਰ ਦੇ ਸੋਪੀਆਂ ਜ਼ਿਲ੍ਹੇੇ 'ਚ ਵੀਰਵਾਰ ਸਵੇਰੇ ਫੌਜ ਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ (Terrorist Attack) 'ਚ ਤਿੰਨ ਜਵਾਨ ਸ਼ਹੀਦ ਹੋ ਗਏ ਤੇ ਇੱਕ ਔਰਤ ਦੀ ਮੌਤ ਹੋ ਗਈ ਤੇ ਤਿੰਨ ਜਵਾਨ ਜ਼ਖਮੀ ਹੋ ਗਏ।...
    Gujarat Vidhan Sabha

    ਗੁਜਰਾਤ ਵਿਧਾਨ ਸਭਾ ‘ਚ ਵਿਧਾਇਕਾਂ ਨੇ ਵਿਚਾਰਾਂ ਦੀ ਥਾਂ ਅਜ਼ਮਾਏ ਹੱਥ

    0
    (ਏਜੰਸੀ) ਗਾਂਧੀਨਗਰ। ਗੁਜਰਾਤ ਵਿਧਾਨ ਸਭਾ (Gujarat Vidhan Sabha) 'ਚ ਵੀਰਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਮੁੱਖ ਵਿਰੋਧੀ ਕਾਂਗਰਸ ਦੇ ਮੈਂਬਰਾਂ ਦਰਮਿਆਨ ਮਾਰਾਮਾਰੀ ਦੀ ਘਟਨਾ 'ਚ ਇੱਕ ਮਹਿਲਾ ਮੰਤਰੀ ਸਮੇਤ ਚਾਰ ਵਿਧਾਇਕ ਜ਼ਖਮੀ ਹੋ ਗਏ ਜਦੋਂਕਿ ਕਾਂਗਰਸ ਦੇ ਦੋ ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਬਰਖ...

    ਰਿਸ਼ਵਤ ਦੇ ਮਾਮਲੇ ‘ਚ  ਬੈਂਕ ਮੈਨੇਜਰ ਤੇ ਦਲਾਲ ਗ੍ਰਿਫ਼ਤਾਰ

    0
    (ਏਜੰਸੀ) ਭਰਤਪੁਰ। ਸੀਬੀਆਈ ਟੀਮ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ ਹੱਦ ਵਧਾਉਣ ਲਈ 24 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਇੱਕ ਬੈਂਕ ਮੈਨੇਜਰ ਤੇ ਦਲਾਲ ਨੂੰ ਵੀਰਵਾਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀਬੀਆਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜਨੋਟੀ ਨਿਵਾਸੀ ਇੱਕ ਕਿਸਾਨ ਨੇ ਯੂਕੋ ਬੈਂਕ ਪ੍ਰਬੰਧਕ ਟੀ. ਆਰ. ਖੰ...
    BMC Elections

    ਬੀਐੱਮਸੀ ਚੋਣਾਂ : ਭਾਜਪਾ ਤੇ ਸ਼ਿਵਸੈਨਾ ਦੀ ਸ਼ਾਨਦਾਰ ਜਿੱਤ, ਕਾਂਗਰਸ ਨੂੰ ਕਰਾਰੀ ਹਾਰ

    0
    (ਏਜੰਸੀ) ਮੁੰਬਈ। ਮਹਾਂਰਾਸ਼ਟਰ 'ਚ ਮਹੱਤਵਪੂਰਨ ਨਗਰ ਨਿਗਮ ਚੋਣਾਂ (BMC Elections) ਦੇ ਨਤੀਜਿਆਂ 'ਚ ਸ਼ਿਵਸੈਨਾ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਫੈਸਲਾਕੁੰਨ ਜਿੱਤ ਨਾਲ ਦੋਵੇਂ ਪਾਰਟੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਦੋਵੇਂ ਪਾਰਟੀਆਂ ਦੇ ਦਫ਼ਤਰਾਂ ਤੋਂ ਬਾਹਰ ਉਤਸ਼ਾਹੀ ਵਰਕਰਾਂ ਨੇ ਢੋਲ ਵਜਾਏ ਤੇ ਪਟਾਕੇ ਚ...

    ਜੀਓ ਦੇ ਖਪਤਕਾਰੋ! ਜੇਬ ‘ਚੋਂ ਪੈਸੇ ਖਰਚਣ ਲਈ ਰਹੋ ਤਿਆਰ

    0
    ਪਹਿਲੀ ਅਪਰੈਲ ਤੋਂ ਨਹੀਂ ਮਿਲੇਗੀ ਇੰਟਰਨੈੱਟ ਦੀ ਮੁਫ਼ਤ 'ਚ ਸਹੂਲਤ jio  ਮੁੰਬਈ, (ਏਜੰਸੀ)। ਛੇ ਮਹੀਨਿਆਂ ਤੱਕ ਸਾਰੀਆਂ ਸਹੂਲਤਾਂ ਮੁਫ਼ਤ ਦੇ ਕੇ ਭਾਰਤੀ ਦੂਰ ਸੰਚਾਰ ਸੇਵਾ ਬਜ਼ਾਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਤੇ 10 ਕਰੋੜ ਗ੍ਰਾਹਕ ਬਣਨ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੀ 4ਜੀ ਦੂਰਸੰਚਾਰ ਸੇਵਾ ਇਕਾਈ ਰਿਲਾਇੰਸ...

    ਤਾਜ਼ਾ ਖ਼ਬਰਾਂ

    Saint Dr MSG

    ਰੂਹਾਨੀਅਤ: ਆਤਮ-ਵਿਸ਼ਵਾਸ ਲਈ ਆਤਮਿਕ ਚਿੰਤਨ ਜ਼ਰੂਰੀ

    0
    ਰੂਹਾਨੀਅਤ: ਆਤਮ-ਵਿਸ਼ਵਾਸ ਲਈ ਆਤਮਿਕ ਚਿੰਤਨ ਜ਼ਰੂਰੀ ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ MSG ਫ਼ਰਮਾਉਂਦੇ ਹਨ ਕਿ ਸਤਿਸੰਗ ਇੱਕ ਅਜਿਹੀ ...
    Justice Sheel Nagu

    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ਼ ਜਸਟਿਸ ਬਣੇ ਸ਼ੀਲ ਨਾਗੂ

    0
    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਸ਼ੀਲ ਨਾਗੂ (Ju...
    Blood Donation

    ਡੇਰਾ ਪ੍ਰੇਮੀਆਂ ਨੇ ਤਿੰਨ ਯੂਨਿਟ ਖੂਨਦਾਨ ਕੀਤਾ

    0
    (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਕਾਰਜਾਂ ਮੋਹਰੀ ਰਹਿਣ ਵਾਲੇ ਬਲ...
    Accident Case

    ਹਾਦਸੇ ‘ਚ ਫੱਟੜ ਨਰੇਗਾ ਕਾਮਿਆਂ ਨੂੰ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਨਾਭਾ ਵਿਖੇ ਚੱਕਾ ਜਾਮ ਤੇ ਧਰਨਾ

    0
    ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਭਰੋਸਾ ਦਿਵਉਣ 'ਤੇ ਚੁੱਕਿਆ ਧਰਨਾ ਜਦੋਂ ਤੱਕ ਸੂਬਾ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਮ੍ਰਿਤਕ ਸਰੀਰਾਂ ਦਾ ਸੰਸਕਾਰ ਨਹੀਂ ...
    Drug Addiction

    ਨਸ਼ਾ ਛੁਡਾਊ ਕੇਂਦਰ ਦੀ ਕੰਧ ਟੱਪ ਦੋ ਮਰੀਜ਼ ਮੁੜ ਹੋਏ ਫ਼ਰਾਰ

    0
    ਕੁੱਝ ਦਿਨ ਪਹਿਲਾਂ ਵੀ ਤਿੰਨ ਮਰੀਜ਼ ਹੋਏ ਸਨ ਇਸੇ ਸੈਂਟਰ ਤੋਂ ਫਰਾਰ | Drug Addiction ਪਰਿਵਾਰਕ ਮੇੱਬਰਾਂ ਨੇ ਲਗਾਏ ਨਸ਼ਾ ਛੁਡਾਊ ਕੇਂਦਰ ਸੰਚਾਲਕਾਂ ਤੇ ਗੰਭੀਰ ਦੋਸ਼ ਫ਼ਰੀਦਕੋ...
    Crime News

    ਨਕਾਬਪੋਸਾਂ ਨੇ ਨੌਜਵਾਨ ਨੂੰ ਉਸ ਦੇ ਘਰੇ ਹੀ ਉਤਾਰਿਆ ਮੌਤ ਦੇ ਘਾਟ

    0
    ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਪਛਾਣ ਕਰਕੇ ਮਾਮਲਾ ਕੀਤਾ ਦਰਜ਼ | Crime News (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਦੁੱਗਰੀ ’ਚ ਦਿਨ-ਦਿਹਾੜੇ ਇੱਕ ਨੌਜਵਾ...
    Heavy Rain

    ਮੀਂਹ ’ਚ ਮਕਾਨ ਦੀ ਡਿੱਗੀ ਛੱਤ, ਮਜ਼ਦੂਰ ’ਤੇ ਬਣੀ ਆਈ ਮੁਸੀਬਤ

    0
    ਮੀਂਹ ਪੈਣ ਕਾਰਨ ਅਪਾਹਿਜ਼ ਮਜ਼ਦੂਰ ਦੇ ਘਰ ਦੀ ਛੱਤ ਡਿੱਗੀ (ਵਿਜੈ ਸਿੰਗਲਾ) ਭਵਾਨੀਗੜ੍ਹ। ਇਲਾਕੇ ਵਿੱਚ ਮੀਂਹ ਪੈਣ ਨਾਲ ਅੱਜ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਇੱਕ ਅਪਾਹਿਜ਼ ਮਜ਼ਦੂਰ ਦੇ ਘ...
    Rain

    ਭਾਰੀ ਮੀਂਹ ਨਾਲ ਲੋਕਾਂ ਨੂੰ ਰਾਹਤ, ਕਿਸਾਨਾਂ ਦੇ ਚਿਹਰਿਆਂ ’ਤੇ ਚਮਕ

    0
    ਝੋਨੇ ਦੀ ਬਿਜਾਈ ਵਿੱਚ ਤੇਜ਼ੀ | Rain (ਸਤੀਸ਼ ਜੈਨ) ਰਾਮਾਂ ਮੰਡੀ। ਵੀਰਵਾਰ ਸਵੇਰੇ ਪਏ ਭਾਰੀ ਮੀਂਹ ਨੇ ਜਿੱਥੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਤੋਂ ਰਾਹਤ ਦਿ...
    Ludhiana News

    ਪਾਰਕ ’ਚੋਂ ਭੇਦਭਰੇ ਹਾਲਾਤਾਂ ’ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼

    0
    ਮ੍ਰਿਤਕ ਦੇ ਭਰਾ ਨੇ ਨਸ਼ਾ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਜਤਾਈ ਸ਼ੰਕਾ | Ludhiana News (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੇ ਮੋਤੀ ਨਗਰ ਇਲਾਕੇ ਦੇ ਇੱਕ ਪਾਰਕ ਵਿੱਚੋਂ ਇੱਕ ...
    Patiala River

    ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਵੱਡੀ ਨਦੀ ਦਾ ਦੌਰਾ

    0
    ਕਿਹਾ, ਪੰਜਾਬ ਸਰਕਾਰ ਕਰ ਰਹੀ ਹੈ ਪੱਕੇ ਬੰਦੋਬਸਤ, ਨਹੀਂ ਰਹੇਗੀ ਪਟਿਆਲਾ ਨੂੰ ਹੜ੍ਹਾਂ ਦੀ ਮਾਰ | Patiala River ਮੌਨਸੂਨ ਦੇ ਮੱਦੇਨਜ਼ਰ ਡਰੇਨੇਜ਼ ਵਿਭਾਗ ਨੂੰ ਲੇਬਰ ਤੇ ਮਸ਼ੀਨਾਂ ਵਧਾਉਣ...