IND Vs SA: ਰੋਹਿਤ ਤੇ ਸ਼ੁਭਮਨ ਗਿੱਲ ਆਊਟ, ਕੋਹਲੀ ਕ੍ਰੀਜ਼ ’ਤੇ, ਭਾਰਤ 118/2

IND Vs SA

ਕੋਲਕੱਤਾ। ਵਿਸ਼ਵ ਕੱਪ 2023 ’ਚ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ 37ਵਾਂ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀਆਂ ਦੋ ਵਿਕਟਾਂ ਗੁਆ ਦਿੱਤੀਆਂ ਹਨ। ਵਿਰਾਟ ਕੋਹਲੀ ਤੇ ਸ੍ਰੇਅਸ਼ ਅਈਅਰ ਕ੍ਰੀਜ ’ਤੇ ਮੌਜ਼ੂਦ ਹਨ। ਭਾਰਤੀ ਓਪਨਰ ਬੱਲੇਬਾਜ਼ਾਂ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ।

ਇਹ ਵੀ ਪਡ਼੍ਹੋ: ਵਧ ਰਹੇ ਹਵਾ ਪ੍ਰਦੂਸ਼ਣ ਤੋਂ ਸਿਹਤ ਨੂੰ ਕਿਵੇਂ ਬਚਾਈਏ? ਪੜ੍ਹੋ ਤੇ ਜਾਣੋ…

ਭਾਰਤ ਦੀ ਪਹਿਲੀ ਵਿਕਟ 6 ਓਵਰਾਂ ’ਚ 62 ਦੇ ਸਕੋਰ ’ਤੇ ਰੋਹਿਤ ਸ਼ਰਮਾ ਦੀ ਡਿੱਗੀ ਇਸ ਤੋਂ ਬਾਅਦ 10.3 ਓਵਰਾਂ ’ਚ ਸੁਭਮਨ ਗਿੱਲ ਵੀ 23 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਬਾਅਦ ਕੋਹਲੀ ਤੇ ਸ੍ਰੇਅਸ ਅਈਅਰ ਨੇ ਸੰਭਲ ਕੇ ਖੇਡਦਿਆਂ ਭਾਰਤ ਨੂੰ ਕੋਈ ਝਟਕਾ ਨਾ ਲੱਗਣ ਦਿੱਤਾ। ਭਾਰਤ ਦਾ ਸਕੋਰ 18 ਓਵਰਾਂ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 118 ਹੋ ਗਿਆ ਹੈ। ਵਿਰਾਟ ਕੋਹਲੀ 34 ਅਤੇ ਸ੍ਰੇਅਸ ਅਈਅਰ 10 ਦੌੜਾਂ ਬਣਾ ਕੇ ਖੇਡ ਰਹੇ ਹਨ। ਪਡ਼

IND Vs SA