ਪੰਜਾਬ ਕੈਬਨਿਟ ਦੇ ਅਹਿਮ ਫੈਸਲੇ : ਪੰਜਾਬ ’ਚ ਭਾਈਚਾਰਾ ਖਰਾਬ ਨਹੀਂ ਹੋਣਾ ਚਾਹੀਦਾ : ਚੰਨੀ

ਚੰਨੀ ਸਰਕਾਰ ਦਾ ਵੱਡਾ ਐਲਾਨ

ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖੀ

  • ਸਿੱਧੂ ਨੂੰ ਲੈ ਕੇ ਚੰਨੀ ਦਾ ਵੱਡਾ ਬਿਆਨ
  • ਹਾਈਕਮਾਨ ਦੇ ਹਰ ਨੁਕਤੇ ’ਤੇ ਕਰ ਰਹੇ ਹਾਂ ਕੰਮ
  • ਪਾਰਟੀ ਸੁਪਰੀਮ ਹੈ, ਸਿੱਧੂ ਉੱਤੇ ਵੀ ਹਾਈਕਮਾਨ
  • ਸਿੱਧੂ ਨੇ ਬਹੁਤ ਸਾਰੇ ਸੁਝਾਅ ਦਿੱਤੇ, ਰਲ ਕੇ ਕਰ ਰਹੇ ਹਾਂ ਕੰਮ
  • ਨਵਜੋਤ ਸਿੱਧੂ ਜੋ ਵੀ ਮੁੱਦਾ ਚੁੱਕ ਰਹੇ ਹਨ ਉਸ ਦਾ ਹੱਲ ਹੈ
  • ਪਾਰਟੀ ਸੁਪਰੀਮ ਹੈ, ਉਨ੍ਹਾਂ ਦਾ ਹਰ ਫੈਸਲਾ ਮਨਜ਼ੂਰ : ਚੰਨੀ
  • ਜੋ ਵੀ ਏਜੰਡਾ ਹੈ ਉਸ ’ਤੇ ਕੰਮ ਹੋ ਰਿਹਾ ਹੈ
  • 13 ਕੀ ਅਸੀਂ ਸਾਰੇ ਮੁੱਦੇ ਹੱਲ ਕਰਾਂਗੇ
  • ਬੀਐਸਐਫ ਸਬੰਧੀ ਸੂਬਾ ਸਰਕਾਰਾਂ ’ਚ ਅਜਿਹਾ ਫੈਸਲਾ ਨਹੀਂ ਲਿਆ ਜਾਣਾ ਚਾਹੀਦਾ, ਪੰਜਾਬ ਦੀ ਪੁਲਿਸ ਅੱਤਵਾਦ ਖਤਮ ਕਰ ਸਕਦੀ ਹੈ ਤਾਂ ਇਹ ਕਿਉ ਨਹੀਂ
  • ਛੇਤੀ ਹੀ ਮੀਟਿੰਗ ਹੋਵੇਗੀ ਇਸ ਮਾਮਲੇ ’ਚ
  • ਵਿਧਾਨ ਸਭਾ ਦਾ ਸੈਸ਼ਨ ਵੀ ਸੱਦਿਆ ਜਾਵੇਗਾ
  • ਸੁਖਬੀਰ ਬਾਦਲ ਨੂੰ ਸਲਾਹ, ਭੜਕਾਉਣ ਦੀ ਕੋਸ਼ਿਸ਼ ਨਾ ਕਰੇ, ਪ੍ਰੈੱਸ ਕਾਨਫਰੰਸ ’ਚ ਧਾਰਮਿਕ ਤੌਰ ’ਤੇ ਭੜਕਾਉਣ ਦੀ ਕੋਸ਼ਿਸ਼
  • ਇਸ ਤਰ੍ਹਾਂ ਦੀ ਭੜਕਾਹਟ ਪਾਉਣ ਦੀ ਜ਼ਰੂਰਤ ਨਹੀਂ ਹੈ, ਸੁਖਬੀਰ ਬਾਦਲ ਜੀ
  • ਸਰਕਾਰ ਨੂੰ ਜੋ ਵੀ ਆਵੇ, ਅਮਤ ਸ਼ਾਂਤੀ ਜ਼ਿਆਦਾ ਜ਼ਰੂਰੀ ਹੈ
  • ਮੁੱਖ ਮੰਤਰੀ ਪੱਟੀ ਰੇਲ ਿਕ ਦਾ ਮੁਆਵਜ਼ਾ ਛੇਤੀ ਪੰਜਾਬ ਸਰਕਾਰ ਦੇਵੇਗੀ
  • ਇਹ ਪੰਜਾਬ ਦੇ ਅਧਿਕਾਰਾਂ ਦਾ ਮੁੱਦਾ ਹੈ ਚੰਨੀ
  • ਬੀਐਸਐਫ ਮੁੱਦੇ ’ਤੇ ਕੈਬਨਿਟ ਮੀਟਿੰਗ ਸੱਦੀ
  • ਲੋੜ ਪੈਣ ’ਤੇ ਆਲ ਪਾਰਟੀ ਮੀਟਿੰਗ ਵੀ ਸੱਦਾਂਗੇ
  • ਕੋਈ ਵੀ ਭੜਕਾਉਣ ਵਾਲਾ ਬਿਆਨ ਨਾ ਦੇਵੇ
  • ਪੰਜਾਬ ’ਚ ਕੋਈ ਭਾਈਚਾਰਾ ਖਰਾਬ ਨਹੀਂ ਹੋਣਾ ਚਾਹੀਦਾ
  • ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਸੱਦਾਂਗੇ
  • ਚੌਥਾ ਦਰਜਾ ਮੁਲਾਜ਼ਮਾਂ ਨੂੰ ਲੈ ਕੇ ਵੱਡਾ ਐਲਾਨ
  • ਚੌਥਾ ਦਰਜਾ ਮੁਲਾਜ਼ਮਾਂ ਦੀਆਂ ਰੈਗੂਲਰ ਭਰਤੀਆਂ ਹੋਣਗੀਆਂ
  • ਠੇਕੇ ’ਤੇ ਕੋਈ ਭਰਤੀ ਨਹੀਂ ਕੀਤੀ ਜਾਵੇਗੀ : ਚੰਨੀ
  • 125 ਤੱਕ ਪਾਣੀ ਦਾ ਬਿੱਲ ਮਾਫ਼ ਹੈ
  • ਪੰਜਾਬ ਪਾਣੀ ਦੇ ਬਿੱਲ ਫਿਕਸ ਕੀਤੇ ਗਏ
  • ਪਿੰਡਾਂ ਅਤੇ ਸ਼ਹਿਰਾਂ ’ਚ ਪਾਣੀ ਦਾ ਬਿੱਲ 50 ਰੁਪਏ
  • ਸ਼ਹਿਰਾਂ ’ਚ ਪਾਣੀ ਦਾ ਬਕਾਇਆ ਬਿੱਲ ਮੁਆਫ਼
  • ਸਹਿਰਾਂ ਤੇ ਵਾਟਰ ਵਰਕਸ ਦਾ ਬਿੱਲ ਹੁਣ ਕਮੇਟੀ ਭਰੇਗੀ
  • 1168 ਕਰੋੜ ਬਿਜਲੀ ਦਾ ਬਕਾਇਆ ਬਿੱਲ ਮੁਆਫ਼
  • ਪੰਚਾਇਤਾਂ ਦਾ ਬਿਜਲੀ ਦਾ ਬਕਾਇਆ ਬਿੱਲ ਮੁਆਫ਼

(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਖੁਦ ਖੰਬੇ ’ਤੇ ਚੜ੍ਹ ਕੇ ਕੁਨਕੈਸ਼ਨ ਲਗਵਾਇਆ ਸੀ ਉਨ੍ਹਾਂ ਪਾਣੀ ਵਾਲੀ ਮੋਟਰ ਦੇ ਬਿੱਲ ਮਾਫ਼ ਕਰਨ ਲਈ ਕਿਹਾ ਅਤੇ ਸ਼ਹਿਰਾਂ ਦੇ ਪਾਣੀ ਦੇ ਰੇਟ ਫਲੇਟ ਹੋਣਗੇ ਤੇ ਸ਼ਹਿਰਾਂ ’ਚ 700 ਕਰੋੜ ਰੁਪੲੈ ਬਕਾਇਆ ਖੜਾ ਹੈ ਪਾਣੀ ਦੇ ਸਾਰੇ ਬਿੱਲਾਂ ’ਤੇ ਕਾਟਾ ਮਾਰਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ