ਆਮ ਆਦਮੀ ਦਾ ਚੋਰੀ ਹੋਇਆ ਸਮਾਨ ਵੀ ਲੱਭਿਆ ਜਾਵੇ
ਪਿਛਲੇ ਦਿਨੀਂ ਦਿੱਲੀ ’ਚ 25 ਕਰੋੜ ਦੇ ਹੀਰੇ ਜਵਾਹਾਰਤ ਦੀ ਹੋਈ ਚੋਰੀ ਕਰਨ ਦਾ ਮਾਮਲਾ ਸੁਲਝ ਗਿਆ ਹੈ ਪੁਲਿਸ ਨੇ ਮਾਮਲੇ ਦੀ ਤੇਜ਼ੀ ਨਾਲ ਛਾਣਬੀਣ ਕਰਦਿਆਂ ਸਿਰਫ਼ ਚਾਰ ਦਿਨਾਂ ਅੰਦਰ ਛੱਤੀਸਗੜ੍ਹ ਤੋਂ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਚੋਰੀ ਦਿੱਲੀ ’ਚ ਹੋਈ ਪਰ ਪੁਲਿਸ ਨੇ ਮੁਲਜ਼ਮ ਨੂੰ ਸੈਂਕੜੇ ਕਿਲੋਮੀਟਰ ਦੂਰੋਂ ਵੀ ਜਾ...
ਸੋਧ ਬਿੱਲ ਬਨਾਮ ਵਾਤਾਵਰਨ
Amendment Bill
ਸੰਸਦ ਦੇ ਮਾਨਸੂਨ ਸੈਸ਼ਨ ’ਚ ਵਿਵਾਦਪੂਰਨ ਵਣ ਸੁਰੱਖਿਆ ਸੋਧ ਬਿੱਲ 2023 ਪਾਸ ਹੋਇਆ ਅਤੇ ਇਸ ’ਤੇ ਇੱਕ ਵੱਡੀ ਬਹਿਸ ਛਿੜ ਗਈ ਹੈ ਅਤੇ ਵਾਤਾਵਰਨ ਮਾਹਿਰ ਅਤੇ ਵਿਗਿਆਨੀ ਇਸ ਦਾ ਵਿਰੋਧ ਕਰ ਰਹੇ ਹਨ ਜੋ ਵਾਤਾਵਰਨ ਅਤੇ ਕੁਦਰਤ ਬਾਰੇ ਚਿੰਤਤ ਹਨ ਇਸ ਸੋਧ ਜ਼ਰੀਏ ਐਕਟ ਦੇ ਅਧੀਨ ਵਣ ਸੁਰੱਖਿਆ ਨੂੰ ਨਿਸ਼ਚਿਤ...
ਸੁਪਰੀਮ ਕੋਰਟ ਦੇ ਆਦੇਸ਼ ਦੇ ਖਾਸ ਨੁਕਤੇ
ਸਤਲੁਜ ਯਮੁਨਾ (SYL) ਲਿੰਕ ਨਹਿਰ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਬੜਾ ਸਖ਼ਤ ਰੁਖ ਅਖਤਿਆਰ ਕੀਤਾ ਹੈ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਨਹਿਰ ਦਾ ਸਰਵੇਖਣ ਕਰਵਾਉਣ ਦੇ ਆਦੇਸ਼ ਦਿੱਤੇ ਹਨ ਦਹਾਕਿਆਂ ਤੋਂ ਸੁਪਰੀਮ ਕੋਰਟ ’ਚ ਚੱਲ ਰਹੇ ਇਸ ਮਾਮਲੇ ’ਚ ਅਦਾਲਤ ਦੀ ਅਜਿਹੀ ਸਖ਼ਤੀ ਪਹਿਲੀ ਵਾਰ ਵੇਖਣ ਨੂੰ ਮਿਲੀ ਹੈ ...
ਕੁਦਰਤ ਦੀ ਸੁਰੱਖਿਆ ਜ਼ਰੂਰੀ
ਸੰਸਾਰ ਭਰ ’ਚ ਆਧੁਨਿਕੀਕਰਨ ਅਤੇ ਉਦਯੋਗੀਕਰਨ ਦੇ ਚੱਲਦਿਆਂ ਕੁਦਰਤ ਨਾਲ ਵੱਡੇ ਪੈਮਾਨੇ ’ਤੇ ਖਿਲਵਾੜ ਹੋ ਰਿਹਾ ਹੈ। ਕੁਦਰਦੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਅਤੇ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੈ ਕਿ ਵਾਤਾਵਰਨ ਸੰਤੁਲਨ ਵਿਗੜਨ ਕਾਰਨ ਮਨੁੱਖਾਂ ਦੀ ਸਿਹਤ ’ਤੇ ਤਾਂ ਉਲਟ ਅਸਰ ਪੈ ਹੀ ਰਿਹਾ ਹੈ, ਜੀਵ-ਜੰਤੂਆਂ ...
ਦੋਹਰੇ ਕਿਰਦਾਰ ਦਾ ਮਨੁੱਖੀ ਰਿਸ਼ਤਿਆਂ ’ਤੇ ਪ੍ਰਭਾਵ
ਬੰਦਾ ਇੱਕ ਤੇ ਕਿਰਦਾਰ ਦੂਹਰਾ, ਇਹ ਇੱਕ ਗੁੰਝਲਦਾਰ ਮਨੁੱਖ ਦੀ ਪੇਸ਼ਕਾਰੀ ਹੈ। ਦੋ ਕਿਰਦਾਰਾਂ ਦਾ ਅਰਥ ਮਨੁੱਖ ਦਾ ਖਿੰਡਾਅ ਹੈ ਜਾਂ ਮਨੁੱਖ ਦਾ ਇੱਕ ਬਟਾ ਦੋ ਹੋਣਾ ਜਾਂ ਅੱਧਾ ਰਹਿ ਜਾਣਾ ਹੁੰਦਾ। ਅੱਧਾ ਭਲਾ ਪੂਰੇ ਦਾ ਮੁਕਾਬਲਾ ਕਿਵੇਂ ਕਰੂ? ਅੱਧਾ ਪੂਰੇ ਦਾ ਭਾਗ ਹੋ ਸਕਦਾ ਜਾਂ ਪੂਰੇ ’ਚ ਜ਼ਜ਼ਬ ਹੋ ਸਕਦਾ। ਫਿਰ ਮਨੁੱਖ...
ਭਾਰਤ ’ਚ ਭਾਸ਼ਾਵਾਂ ਦੇ ਅੰਤਰ ਸੰਵਾਦ ਦਾ ਸੰਕਟ
ਭਾਸ਼ਾ ਦਾ ਸਬੰਧ ਇਤਿਹਾਸ, ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਹੈ। ਭਾਰਤੀ ਭਾਸ਼ਾਵਾਂ ’ਚ ਅੰਤਰ-ਸੰਵਾਦ ਦੀ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਅਜਿਹਾ ਸੈਂਕੜੇ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਇਹ ਉਸ ਦੌਰ ’ਚ ਵੀ ਹੋ ਰਿਹਾ ਸੀ, ਜਦੋਂ ਪ੍ਰਚਲਿਤ ਭਾਸ਼ਾਵਾਂ ਆਪਣੇ ਬੇਹੱਦ ਮੂਲ ਰੂਪ ਵਿਚ ਸਨ। ਸ੍ਰੀਮਦਭਗਵਤਗੀਤਾ ’ਚ ਸਮਾਹਿਤ...
ਜਾਤੀ ਮਰਦਮਸ਼ੁਮਾਰੀ ਬਨਾਮ ਰਾਜਨੀਤੀ
ਬਿਹਾਰ ਸਰਕਾਰ ਨੇ ਜਾਤੀ ਮਰਦਮਸ਼ੁਮਾਰੀ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਹ ਰਿਪੋਰਟ ਨਾ ਸਿਰਫ ਸਿਆਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ ਸਗੋਂ ਸਮਾਜਿਕ, ਧਾਰਮਿਕ ਮੰਚਾਂ ’ਤੇ ਵੀ ਇਸ ਦਾ ਜ਼ਿਕਰ ਹੋਣ ਦੇ ਆਸਾਰ ਹਨ। ਭਾਵੇਂ ਸਿੱਧੇ ਤੌਰ ’ਤੇ ਇਹ ਮਰਦਮਸ਼ੁਮਾਰੀ ਰਿਪੋਰਟ ਜਾਤੀਆਂ ਦੇ ਆਰਥਿਕ ਵਿਕਾਸ ਬਾਰੇ ਚੁੱਪ ਹੈ...
ਕਾਇਮ ਰਹਿਣੀ ਚਾਹੀਦੀ ਹੈ ਗਾਂਧੀ ਬਣਨ ਦੀ ਪਰੰਪਰਾ
ਗਾਂਧੀ ਜੈਅੰਤੀ 'ਤੇ ਵਿਸ਼ੇਸ਼
ਚੰਪਾਰਨ ਸੱਤਿਆਗ੍ਰਹਿ ਦੇ ਸੌ ਸਾਲ 2017 ’ਚ ਹੀ ਪੂਰੇ ਹੋ ਚੁੱਕੇ ਹਨ ਜਿਨ੍ਹਾਂ ਕਿਸਾਨਾਂ ਲਈ ਗਾਂਧੀ ਜੀ ਨੇ ਅੰਗਰੇਜਾਂ ਨਾਲ ਬਿਹਾਰ ’ਚ ਲੋਹਾ ਲਿਆ ਉਹੀ ਕਿਸਾਨ ਅੱਜ ਦੇ ਦੌਰ ’ਚ ਦੁਖੀ ਹਨ ਤਿੰਨ ਦਹਾਕਿਆਂ ਦਾ ਇਤਿਹਾਸ ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਤਿੰਨ ਲੱਖ ਤੋਂ ਜ਼ਿਆਦਾ ਅੰਨਦਾਤ...
ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਚਿੰਤਾਜਨਕ
ਰਾਜਸਥਾਨ ਦੇ ਕੋਟਾ ’ਚ ਇੱਕ ਹੋਰ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ ਇਹ ਰੁਝਾਨ ਚਿੰਤਾਜਨਕ ਹੈ ਪਿਛਲੇ ਮਹੀਨਿਆਂ ’ਚ ਦੋ ਦਰਜਨ ਦੇ ਕਰੀਬ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ ਸੂਬਾ ਸਰਕਾਰ ਨੇ ਕੋਚਿੰਗ ਸੈਂਟਰਾਂ ’ਤੇ ਸਖ਼ਤੀ ਕਰਨ ਦਾ ਫੈਸਲਾ ਲਿਆ ਹੈ ਇਹ ਚਰਚਾ ਚੱਲ ਰਹੀ ਹੈ ਕਿ ਸਰਕਾਰ ਕੋਚਿੰਗ ਸੈਂਟਰਾਂ ਤੇ ਟਾਪਰਾਂ...
ਜ਼ਿੰਦਗੀ ਦੇ ਵਿੱਚ ਸੱਜਣਾ ਪਹਿਲਾਂ ਸਿਹਤ ਜ਼ਰੂਰੀ ਐ
ਸਿਹਤ ਦਾ ਮਸਲਾ ਸਭ ਤੋਂ ਵੱਡਾ ਅਤੇ ਅਹਿਮ ਹੈ। ਸਿਹਤ (Health) ਦਾ ਖੁਰਨਾ ਜ਼ਿੰਦਗੀ ਦਾ ਰਸਹੀਣ ਬਣਨਾ ਹੈ। ਬਿਮਾਰ ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਸਿਹਤਮੰਦ ਬੰਦਾ ਛੋਲੇ ਵੀ ਬਦਾਮ ਸਮਝ ਕੇ ਖਾਂਦਾ ਹੈ ਤੇ ਬਿਮਾਰ ਨੂੰ ਮੇਵੇ ਵੀ ਭੈੜੇ ਲੱਗਦੇ ਹਨ। ਅੱਖਾਂ ਤੋਂ ਹੀਣ ਬੰਦੇ ਲਈ ਸੂਰਜ ਦੇ ਕੋਈ ਮਾਇਨੇ ਨਹੀਂ ਹੁ...