Motivational Story: ਅਜਿਹਾ ਜਜਬਾ ਹੋਵੇ ਤਾਂ ਤਰੱਕੀਆਂ ਨੂੰ ਕੋਈ ਰੋਕ ਨਹੀਂ ਸਕਦਾ, ਦੁਨੀਆਂ ਵੀ ਦਿੰਦੀ ਐ ਮਿਸਾਲ
Motivational Story: ਇਹ ਗੱਲ ਉਸ ਸਮੇਂ ਦੀ ਹੈ, ਜਦੋਂ ਸਮੁੱਚੇ ਦੇਸ਼ ਵਿੱਚ ਆਜ਼ਾਦੀ ਦੀ ਲੜਾਈ ਜ਼ੋਰ ਫੜ੍ਹ ਰਹੀ ਸੀ। ਇੱਕ ਬੱਚਾ ਆਪਣੇ ਮਾਤਾ-ਪਿਤਾ ਤੋਂ ਦੂਰ ਇੱਕ ਸ਼ਹਿਰ ਦੇ ਹੋਸਟਲ ਵਿਚ ਰਹਿ ਕੇ ਆਪਣੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਘਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਸੀ। ਉਸ ਦੇ ਪਰਿਵਾਰ ਦੀ ਆਮਦਨੀ ਘੱਟ ਸੀ...
International Poverty Eradication Day: ਪੂਰਨ ਇੱਛਾ-ਸ਼ਕਤੀ ਨਾਲ ਧੋਣਾ ਪਵੇਗਾ ਗਰੀਬੀ ਦਾ ਕਲੰਕ
ਕੌਮਾਂਤਰੀ ਗਰੀਬੀ ਖ਼ਾਤਮਾ ਦਿਹਾੜੇ ’ਤੇ ਵਿਸ਼ੇਸ਼ | International Poverty Eradication Day
International Poverty Eradication Day: ਕੌਮਾਂਤਰੀ ਗਰੀਬੀ ਖਾਤਮਾ ਦਿਹਾੜਾ ਹਰ ਸਾਲ 17 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 17 ਅਕਤੂਬਰ, 1987 ਨੂੰ ਪੈਰਿਸ ਦੇ ਟ੍ਰੋਕਾਡੇਰੋ ਵਿੱਚ ਹੋਈ, ...
Jammu and Kashmir: ਜੰਮੂ-ਕਸ਼ਮੀਰ ’ਚ ਸਰਕਾਰ
Jammu and Kashmir: ਜੰਮੂ-ਕਸ਼ਮੀਰ ’ਚ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਨੇ ਕੰਮਕਾਜ ਸੰਭਾਲ ਲਿਆ ਹੈ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਮੁੱਖ ਮੰਤਰੀ ਉਮਰ ਫਾਰੂਕ ਨੂੰ ਵਧਾਈ ਦਿੰਦਿਆਂ ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸ...
Instagram Reels: ਲਾਈਕ-ਕੁਮੈਂਟ ਦੀ ਦੌੜ ਕਾਰਨ ਮੌਤ ਦਾ ਸਫ਼ਰ ਬਣਦੀਆਂ ਰੀਲਾਂ
Instagram Reels: ਨੌਜਵਾਨ ਇਸ ਸਮੇਂ ਅਸਲ ਅਤੇ ਰੀਲ ਲਾਈਫ ਜੀਅ ਰਿਹਾ ਹੈ। ਇੱਕ ਅਸਲੀ ਸੰਸਾਰ ਅਤੇ ਇੱਕ ਵਰਚੁਅਲ ਸੰਸਾਰ ਹੈ ਨੌਜਵਾਨ ਇਸ ਵਰਚੁਅਲ ਦੁਨੀਆ ਯਾਨੀ ਰੀਲ ’ਤੇ ਜ਼ਿਆਦਾ ਲਾਈਕਸ ਹਾਸਲ ਕਰਨ ਲਈ ਆਪਣੇ-ਆਪ ਨੂੰ ਖਤਰੇ ’ਚ ਪਾ ਰਹੇ ਹਨ। ਭਾਰਤ ਵਿੱਚ ਟਿੱਕਟਾਕ ’ਤੇ ਪਾਬੰਦੀ ਤੋਂ ਬਾਅਦ, ਰੀਲਾਂ ਅਤੇ ਮੀਮਜ ਬਣਾਉ...
Supreme Court: ਅਪੰਗ ਵੀ ਬਰਾਬਰ ਹੱਕਦਾਰ
Supreme Court: ਸੁਪਰੀਮ ਕੋਰਟ ਨੇ 40 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਵਿਅਕਤੀਆਂ ਨੂੰ ਵੀ ਐੱਮਬੀਬੀਐੱਸ ਕਰਨ ਦੀ ਮਨਜ਼ੂਰੀ ਦੇਣ ਲਈ ਆਦੇਸ਼ ਦਿੱਤੇ ਹਨ ਆਦੇਸ਼ ਅਨੁਸਾਰ ਸਿਰਫ ਉਸੇ ਵਿਅਕਤੀ ਨੂੰ ਇਸ ਪੜ੍ਹਾਈ ਤੋਂ ਵਾਂਝਿਆਂ ਰੱਖਿਆ ਜਾ ਸਕਦਾ ਹੈ ਜਦੋਂ ਮਾਹਿਰਾਂ ਦਾ ਬੋਰਡ ਉਮੀਦਵਾਰ ਨੂੰ ਕੋਰਸ ਲਈ ਅਸਮਰੱਥ ਕਰਾਰ ਦੇਵੇ ...
Dr APJ Abdul Kalam: ਭਾਰਤ ਦੇ ਮਿਜ਼ਾਇਲ ਮੈਨ ਡਾ. ਏਪੀਜੇ ਅਬਦੁਲ ਕਲਾਮ
Dr APJ Abdul Kalam
‘ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਆਉਂਦੇ ਹਨ, ਸੁਪਨੇ ਤਾਂ ਉਹ ਹੁੰਦੇ ਹਨ ਜੋ ਨੀਂਦ ਉਡਾ ਲੈ ਜਾਂਦੇ ਹਨ’ ਇਹ ਸ਼ਬਦ ਭਾਰਤ ਦੇ ਮਹਾਨ ਵਿਗਿਆਨੀ, ਲੋਕਾਂ ਦੇ ਰਾਸ਼ਟਰਪਤੀ ਅਤੇ ਮਿਜ਼ਾਇਲ ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਡਾ. ਏਪੀਜੇ ਅਬਦੁਲ ਕਲਾਮ ਦੇ ਹਨ। ਡਾ. ਕਲਾਮ ਦਾ ਜਨਮ 15 ਅਕਤੂਬਰ ...
Practice: ਪਰਮਾਣੂ ਜੰਗ ਦਾ ਅਭਿਆਸ
Practice: ਨਾਟੋ ਨੇ ਰੂਸ-ਯੂਕਰੇਨ ਜੰਗ ਦੇ ਦੌਰਾਨ ਪਰਮਾਣੂ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਰੂਸ ਵੀ ਕੁਝ ਮਹੀਨੇ ਪਹਿਲਾਂ ਅਭਿਆਸ ਕਰ ਚੁੱਕਾ ਹੈ। ਇਹ ਮਨੋਵਿਗਿਆਨਕ ਤੱਥ ਹੈ ਕਿ ਜੋ ਚੀਜ਼ਾਂ ਮਨੁੱਖ ਸੋਚਦਾ ਹੈ ਜਾਂ ਜਿਸ ਦਾ ਅਭਿਆਸ ਕਰਦਾ ਹੈ ਇੱਕ ਦਿਨ ਉਸ ਨੂੰ ਅੰਜਾਮ ਦੇਣ ਦੀ ਵੀ ਇੱਛਾ ਰੱਖਦਾ ...
World War: ਜੰਗ, ਖਤਰੇ ਅਤੇ ਵਿਸ਼ਵ ਸਾਂਤੀ ਦੀਆਂ ਚੁਣੌਤੀਆਂ
World War: ਪੱਛਮੀ ਏਸ਼ੀਆ ’ਚ ਜੰਗ ਦਾ ਵਿਸਥਾਰ ਕਿੱਥੋਂ ਤੱਕ ਪਹੁੰਚੇਗਾ, ਇਹ ਫਿਲਹਾਲ ਕਹਿਣਾ ਮੁਸ਼ਕਿਲ ਹੈ ਇਜਰਾਈਲ ਵੱਲੋਂ ਹਿਜਬੁਲ੍ਹਾ ਦੇ ਆਗੂ ਨਸਰੂਲਲਾਹ ਨੂੰ ਮਾਰਨ ਤੋਂ ਬਾਅਦ, ਇਰਾਨ ਨੇ ਇਜਰਾਈਲ ’ਤੇ ਵੱਡਾ ਮਿਜਾਇਲ ਹਮਲਾ ਕਰ ਦਿੱਤਾ ਹੈ ਇਸ ਹਮਲੇ ਨਾਲ ਹੀ ਪੱਛਮੀ ਏਸ਼ੀਆ ਦੀ ਸਥਿਤੀ ਕੰਟਰੋਲ ਤੋਂ ਬਾਹਰ ਜਾਂਦੀ ਹ...
Nobel Prize: ਅਮਨ ਦਾ ‘ਨੋਬਲ’ ਹੋਕਾ
Nobel Prize: ਨੋਬਲ ਪੁਰਸਕਾਰ ਕਮੇਟੀ ਨੇ ਬਹੁਤ ਪ੍ਰਾਸੰਗਿਕ ਤੇ ਸ਼ਲਾਘਾਯੋਗ ਕਦਮ ਚੁੱਕਦਿਆਂ ਪਰਮਾਣੂ ਹਮਲਿਆਂ ਖਿਲਾਫ ਪ੍ਰਚਾਰ ਕਰ ਰਹੀ ਜਾਪਾਨ ਦੀ ਸੰਸਥਾ ‘ਨਿਹੋਨ ਹਿੰਦਾਨਕਿਓ’ ਨੂੰ ਅਮਨ (ਸ਼ਾਂਤੀ) ਪੁਰਸਕਾਰ ਦਿੱਤਾ ਹੈ ਪੁਰਸਕਾਰ ਹਾਸਲ ਕਰਨ ਵਾਲੀ ਸੰਸਥਾ ਦੇ ਅਹੁਦੇਦਾਰਾਂ ’ਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ 194...
Panchayat Elections: ਖ਼ੂਨੀ ਨਾ ਬਣਨ ਪੰਚਾਇਤੀ ਚੋਣਾਂ
Panchayat Elections: ਲੋਕ ਸਭਾ ਚੋਣਾਂ, ਵਿਧਾਨ ਸਭਾ ਚੋਣਾਂ, ਸੁੱਖੀਂ-ਸਾਂਦੀ ਲੰਘ ਗਈਆਂ ਪਰ ਪੰਚੀ-ਸਰਪੰਚੀ ਦੀ ਚੋਣ ਨੇ ਖੂਨ ਵਹਾ ਦਿੱਤਾ। ਤਰਨਤਾਰਨ ’ਚ ਸਰਵਸੰਮਤੀ ਨਾਲ ਚੁਣੇ ਸਰੰਪਚ ਦਾ ਕਤਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਚੋਣਾਂ ਨਾਲ ਸਬੰਧਿਤ ਇੱਕ ਔਰਤ ਦਾ ਕਤਲ ਹੋ ਗਿਆ। ਸਰਪੰਚੀ ਲਈ ਪੰਜਾਬੀਆਂ ਦੇ ਸਿਰ ’ਤ...