ਛੱਤੀਸਗੜ੍ਹ ’ਚ ਨਕਸਲੀ ਹਮਲੇ
ਛੱਤੀਸਗੜ੍ਹ ’ਚ ਨਕਸਲੀ ਹਮਲੇ ਫਿਰ ਤੇਜ਼ ਹੋ ਗਏ ਹਨ ਸੁਕਮਾ ’ਚ ਹੋਏ ਹਮਲੇ ’ਚ ਇੱਕ ਏਐੱਸਆਈ ਸ਼ਹੀਦ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਹਮਲੇ ਹੋ ਰਹੇ ਹਨ ਇੱਕ ਘਟਨਾ ’ਚ ਦੋ ਨਕਸਲੀ ਵੀ ਮਾਰੇ ਗਏ ਹਨ ਸੂਬੇ ਦੀ ਨਵੀਂ ਚੁਣੀ ਵਿਸ਼ਨੂੰ ਸਾਏ ਸਰਕਾਰ ਦੀ ਇਹ ਪਹਿਲੀ ਪ੍ਰੀਖਿਆ ਹੈ ਸੂਬਾ ਸਰਕਾਰ ਨੂੰ ਨਕਸਲੀ ਹਿੰਸਾ ਨਾਲ ਨਜਿੱਠਣ...
ਸਾਡੇ ਰਿਸ਼ਤਿਆਂ ਦੇ ਦੁਸ਼ਮਣ ਬਣਦੇ ਮੋਬਾਇਲ ਫੋਨ
ਫੋਨ ਲੋਕਾਂ ਨੂੰ ਆਪਸ ’ਚ ਜੋੜੀ ਰੱਖਦਾ ਹੈ ਅਤੇ ਸਬੰਧ ਬਣਾਈ ਰੱਖਣ ’ਚ ਮੱਦਦ ਕਰਦਾ ਹੈ। ਪਰ ਕੁਝ ਮਾਮਲਿਆਂ ’ਚ ਉਹ ਵਿਰੋਧ ਦਾ ਕਾਰਨ ਵੀ ਬਣ ਜਾਂਦੇ ਹਨ। ਕਿਸੇ ਦੇ ਸਾਹਮਣੇ ਉਸ ਦੇ ਫੋਨ ਦੀ ਸਿਫ਼ਤ ਕਰਨਾ ਅਤੇ ਕਿਸੇ ਨੂੰ ਨੀਵਾਂ ਦਿਖਾਉਣਾ ਅੱਜ-ਕੱਲ੍ਹ ਦੀ ਇੱਕ ਵੱਡੀ ਸਮੱਸਿਆ ਬਣ ਗਈ ਹੈ। ਸੋਚੋ ਅੱਜ ਕਿਉਂ ਮੋਬਾਇਲ ਬਣ ...
ਮੁੱਖ ਧਾਰਾ ’ਚ ਪਰਤਣ ਭਟਕੇ ਨੌਜਵਾਨ
ਪੰਜਾਬ , ਸਮੇਤ ਕਈ ਸੂਬਿਆਂ ’ਚੋਂ ਰੋਜ਼ਾਨਾ ਕੋਈ ਨਾ ਕੋਈ ਖ਼ਬਰ ਆ ਰਹੀ ਹੈ ਕਿ ਗੈਂਗਸਟਰ ਜਾਂ ਲੁੱਟ-ਖੋਹ ਦੇ ਮੁਲਜ਼ਮ ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰੇ ਗਏ। ਸਰਕਾਰਾਂ ਸਖਤੀ ਦੇ ਰਾਹ ਪਈਆਂ ਹੋਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਇੱਕ ਚੌਂਕ ’ਚੋਂ ਲੁੱਟ-ਖੋਹ ਕਰਕੇ ਕਿਸੇ ਨੂੰ ਦ...
ਭਾਰਤ ਦੀ ਪਾਕਿ ’ਤੇ ਜਿੱਤ ਦਾ ਜਸ਼ਨ ਮਨਾਉਣ ਦਾ ਦਿਨ
ਵਿਜੈ ਦਿਵਸ ’ਤੇ ਵਿਸ਼ੇਸ਼ | Vijay Diwas
ਵਿਜੈ ਦਿਵਸ 16 ਦਸੰਬਰ 1971 ਦੀ ਜੰਗ ’ਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੇ ਮੌਕੇ ’ਤੇ ਮਨਾਇਆ ਜਾਂਦਾ ਹੈ। ਇਸ ਯੁੱਧ ਦੀ ਸਮਾਪਤੀ ਤੋਂ ਬਾਅਦ 93,000 ਦੀ ਵੱਡੀ ਪਾਕਿਸਤਾਨੀ ਫੌਜ ਨੇ ਆਤਮ-ਸਮੱਰਪਣ ਕਰ ਦਿੱਤਾ। 1971 ਦੀ ਜੰਗ ਤੋਂ ਬਾਅਦ ਪੂਰਬੀ ਪਾਕਿਸਤਾਨ ਆਜ਼ਾਦ ਹੋਇਆ,...
SYL ਤੇ ਤਕਨੀਕੀ ਅੜਿੱਕੇ
ਸਤਲੁਜ-ਯਮੁਨਾ Çਲੰਕ ਨਹਿਰ ਦਾ ਵਿਵਾਦ ਸੁਲਝਾਉਣ ਲਈ ਕੇਂਦਰ ਦੀ ਅਗਵਾਈ ’ਚ ਪੰਜਾਬ ਤੇ ਹਰਿਆਣਾ ਦੀ ਇੱਕ ਹੋਰ ਮੀਟਿੰਗ 26 ਦਸੰਬਰ ਨੂੰ ਹੋ ਰਹੀ ਹੈ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੈਠਕ ਲਈ ਸੱਦਿਆ ਹੈ ਚਾਰ ਦਹਾਕੇ ਪੁਰਾਣਾ ਇਹ ਮਸਲਾ ਸੁਪਰੀਮ ਕੋਰਟ ’ਚ ਚੱਲ ਰਿਹਾ ...
ਜ਼ਿੰਦਗੀ ਖੋਂਹਦਾ ਪ੍ਰਦੂਸ਼ਣ
ਅੱਜ ਦੀ ਸਭ ਤੋਂ ਵੱਡੀ ਲੋੜ ਵਾਤਾਵਰਨ ਦੀ ਸੁਰੱਖਿਆ ਹੈ । ਵਾਤਾਵਰਨ ਦਾ ਪ੍ਰਦੂਸ਼ਣ ਦੇਸ ਦਾ ਹੀ ਨਹੀਂ ਬਲਕਿ ਸੰਸਾਰਕ ਸੰਕਟ ਹੈ। ਧਰਤੀ, ਹਵਾ ਆਦਿ ਸਾਡੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਮੁੱਖ ਸੋਮਿਆਂ ਨੂੰ ਹੀ ਅਸੀਂ ਆਪਣੀ ਜੀਵਨਸ਼ੈਲੀ ਦੇ ਨਾਲ ਬਰਾਬਾਦ ਤੇ ਖ਼ਤਮ ਕਰ ਰਹੇ ਹਾਂ। ਇਸ ਮੁਸ਼ਕਿਲ ਸਮੱਸਿਆ ਦੇ ਹੱਲ ਲਈ ਜੀ-ਤੋੜ...
ਚੀਨ ਦਾ ਦੋਗਲਾ ਚਿਹਰਾ
ਸੁਪਰੀਪ ਕੋਰਟ ਨੇ ਜੰਮੂ ਕਸ਼ਮੀਰ ’ਚ ਭਾਰਤ ਦੀ ਸ਼ਮੂਲੀਅਤ ਸਬੰਧੀ ਪਿਛਲੇ ਦਿਨੀਂ ਸਪੱਸ਼ਟ ਕਰ ਦਿੱਤਾ ਸੀ ਕਿ ਸੂਬਾ ਭਾਰਤ ਦਾ ਅਟੱੁਟ ਅੰਗ ਹੈ ਫੈਸਲੇ ਤੋਂ ਤਿੰਨ ਦਿਨ ਬਾਅਦ ਹੀ ਚੀਨ ਨੇ ਫੈਸਲੇ ’ਤੇ ਇਤਰਾਜ਼ ਕਰਦਿਆਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤ...
ਦਲਿਤ ਚੇਤਨਾ ਤੇ ਅੰਬੇਡਕਰਵਾਦ ਦਾ ਸੰਕਲਪ
ਜਨਮ ਦਿਨ ’ਤੇ ਵਿਸ਼ੇਸ਼ | Dr. Bhim rao Ambedkar
ਦਲਿਤਾਂ ਦੇ ਮਸੀਹਾ ਵਜੋਂ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤੀ ਸਮਾਜ ਵਿੱਚ ਅਛੂਤ ਹੋਣ ਦਾ ਸੰਤਾਪ ਆਪਣੇ ਹੱਡੀਂ ਹੰਢਾਇਆ ਅਤੇ ਨਿਮਨ ਵਰਗਾਂ ਦੇ ਲੋਕਾਂ ਵਿੱਚ ਚੇਤਨਾ ਲਹਿਰ ਪੈਦਾ ਕਰਨ ਹਿੱਤ ਆਪਣੀ ਲਾਮਿਸਾਲ ਭੂਮਿਕਾ ਨਿਭਾ...
ਸੰਸਦ ’ਤੇ ਹਮਲਾ, ਕਈ ਸਵਾਲ
ਬੁੱਧਵਾਰ ਨੂੰ ਦੇਸ਼ ਦੀ ਸੰਸਦ ’ਚ ਚੱਲ ਰਹੇ ਸੈਸ਼ਨ ਦੌਰਾਨ 2 ਵਿਅਕਤੀ ਅਚਾਨਕ ਦਾਖਲ ਹੋ ਕੇ ਦਰਸ਼ਕ ਗੈਲਰੀ ਤੋਂ ਛਾਲਾਂ ਮਾਰ ਕੇ ਮੈਂਬਰ ਦੀਆਂ ਟੱਪ ਜਾਂਦੇ ਹਨ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੈ ਭਾਵੇਂ ਇਨ੍ਹਾਂ ਵਿਅਕਤੀਆਂ ਕੋਲ ਕੋਈ ਹਥਿਆਰ ਨਹੀਂ ਸੀ, ਕਲਰ ਬੰਬ ਸੀ ਜਿਸ ਨਾਲ ਪੀਲਾ ਧੂੰਆਂ ਛੱਡਿਆ ਗਿਆ, ਪਰ ਇਹ ਘਟਨਾ ਇ...
ਤਿੰਨ ਮੁੱਖ ਮੰਤਰੀਆਂ ਦੀ ਚੋਣ
ਭਾਜਪਾ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਆਪਣੇ ਮੁੱਖ ਮੰਤਰੀਆਂ ਦੀ ਚੋਣ ਜਿਸ ਤਰ੍ਹਾਂ ਕੀਤੀ ਹੈ ਉਹ ਸਿਆਸਤ ’ਚ ਇੱਕ ਨਵਾਂ ਰੁਝਾਨ ਹੈ ਪਾਰਟੀ ਨੇ ਛੱਤੀਸਗੜ੍ਹ ’ਚ ਆਦਿਵਾਸੀ ਪਿਛੋਕੜ ਨਾਲ ਸਬੰਧਿਤ ਵਿਧਾਇਕ ਵਿਸ਼ਨੂੰ ਦੇਵ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਹੈ ਭਾਵੇਂ ਇਸ ਚੋਣ ਲਈ ਪਾਰਟੀ ਦਾ ਉਦੇਸ਼ ...