ਕੋਰੋਨਾ ਦਾ ਨਵਾਂ ਵੈਰੀਐਂਟ, ਸਾਵਧਾਨੀ ਜ਼ਰੂਰੀ
ਇੱਕ ਵਾਰ ਫ਼ਿਰ ਕੋਰੋਨਾ ਨੇ ਲੋਕਾਂ ਵਿਚ ਟੈਨਸ਼ਨ ਵਧਾ ਦਿੱਤੀ ਹੈ ਕੋਰੋਨਾ ਦਾ ਨਵਾਂ ਵੈਰੀਐਂਟ ਜੇਐਨ-1 ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ’ਚ ਤੇਜ਼ੀ ਨਾਲ ਫੈਲ ਰਿਹਾ ਹੈ ਭਾਰਤ ’ਚ ਇਸ ਦੇ ਸਭ ਤੋਂ ਜ਼ਿਆਦਾ ਪਾਜ਼ਿਟਿਵ ਮਾਮਲੇ ਕੇਰਲ ’ਚ ਮਿਲੇ ਹਨ ਕੋਰੋਨਾ ਦੇ ਇਸ ਵੈਰੀਐਂਟ ਦੇ ਲੱਛਣ ਵੀ ਪਹਿਲਾਂ ਵਾਂਗ ਹੀ ਹਨ ਜਿਨ੍ਹਾਂ ’ਚ ...
ਸਹਿਣਸ਼ੀਲਤਾ : ਦ੍ਰਿੜ ਰਹਿਣ ਅਤੇ ਵਧਣ-ਫੁੱਲਣ ਦੀ ਸ਼ਕਤੀ
ਧੀਰਜ ਇੱਕ ਗੁਣ ਹੈ ਜੋ ਮਨੁੱਖੀ ਪ੍ਰਾਪਤੀ ਦੇ ਮੂਲ ਵਿੱਚ ਹੈ। ਇਸ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ, ਰੁਕਾਵਟਾਂ ਨੂੰ ਪਾਰ ਕਰਨ ਅਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਵੀ ਟੀਚਿਆਂ ਦੀ ਪ੍ਰਾਪਤੀ ਵਿੱਚ ਜਾਰੀ ਰਹਿਣ ਦੀ ਸਮਰੱਥਾ ਸ਼ਾਮਲ ਹੈ। ਐਥਲੀਟਾਂ ਤੋਂ ਲੈ ਕੇ ਜੀਵਨ ਦੀਆਂ ਅਜ਼ਮਾਇਸ਼ਾਂ ਨੂੰ ਨੈਵੀਗੇਟ ਕਰਨ ਵਾਲੇ ਵਿ...
ਨਰਮਾ ਕਾਸ਼ਤਕਾਰਾਂ ਦਾ ਸੰਕਟ
ਇਸ ਵਾਰ ਨਰਮਾ ਕਾਸ਼ਤਕਾਰ ਕਿਸਾਨ ਸੰਕਟ ’ਚ ਹਨ ਨਰਮੇ ਦਾ ਝਾੜ ਘਟਣ ਕਰਕੇ ਕਿਸਾਨਾਂ ਦਾ ਖਰਚਾ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਘੱਟੋ-ਘੱਟ ਸਮੱਰਥਨ ਮੁੱਲ ਐਲਾਨਿਆ ਗਿਆ ਹੈ ਪਰ ਭਾਰਤੀ ਕਪਾਹ ਕਾਰਪੋਰੇਸ਼ਨ ਵੱਲੋਂ ਖਰੀਦ ਨਾ ਕਰਕੇ ਨਰਮੇ ਦਾ ਰੇਟ ਜ਼ਿਆਦਾ ਨਹੀਂ ਬਣ ਸਕਿਆ ਭਾਵੇਂ ਪ੍ਰਾਈਵੇਟ ਖਰੀਦ ਘੱਟੋ-ਘੱਟ ਸਮੱਰਥਨ ਮ...
ਅਜੋਕੇ ਸਮੇਂ ਰੁੱਸਣ ਮਨਾਉਣ ਦੇ ਬਦਲੇ ਢੰਗ
ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ। ਸੋਸ਼ਲ ਮੀਡੀਆ ਨੇ ਸੰਸਾਰ ਨੂੰ ਸੰਸਾਰਿਕ ਪਿੰਡ ਬਣਾ ਦਿੱਤਾ ਹੈ ਤੇ ਲੋਕਾਂ ਦੀ ਨੇੜਤਾ ਇੰਨੀ ਵਧਾ ਦਿੱਤੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਰਿਸ਼ਤੇਦਾਰ-ਮਿੱਤਰ ਇਉਂ ਪ੍ਰਤੀਤ ਹੁੰਦਾ, ਜਿਵੇਂ ਸਾਡੇ ਸਾਹਮਣੇ ਬੈਠੇ ਗੱਲਾਂ ਕਰ ਰਹੇ ਹੋਣ। ਜਿੱਥੇ ਸੋਸ਼ਲ ਮੀਡੀਆ ਨੇ ਵਿ...
ਵਰਖਾ ਦਾ ਬਦਲ ਰਿਹਾ ਪੈਟਰਨ
ਤਾਮਿਲਨਾਡੂ ਦੇ ਤਿੰਨ ਜ਼ਿਲ੍ਹਿਆਂ ’ਚ ਹੋਈ ਭਾਰੀ ਵਰਖਾ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ ਇੱਕ ਹੀ ਦਿਨ ’ਚ 670 ਤੋਂ 932 ਮਿਮੀ. ਵਰਖਾ ਹੋਈ ਜੋ ਸਾਲ ਭਰ ਦੀ ਵਰਖਾ ਦੇ ਬਰਾਬਰ ਹੈ ਵਰਖਾ ਕਾਰਨ ਸ਼ਹਿਰ ਸਮੁੰਦਰ ਬਣ ਗਏ ਹਨ ਸਕੂਲ ਬੰਦ ਕਰਨੇ ਪੈ ਰਹੇ ਹਨ ਹਵਾਈ ਉਡਾਣਾਂ ਰੱਦ ਹੋ ਗਈਆਂ, ਸੜਕੀ ਤੇ ਰੇਲ ਆਵਾਜਾਈ ਵੀ ਠੱ...
ਆਓ! ਸੌਗਾਤ ਰੂਪੀ ਜ਼ਿੰਦਗੀ ਦਾ ਜਸ਼ਨ ਮਨਾਈਏ
ਕਦੇ-ਕਦੇ ਇਉਂ ਜਾਪਦਾ ਹੈ ਕਿ ਜਿਵੇਂ ਯੁੱਗਾਂ-ਯੁੱਗਾਂ ਤੋਂ ਹਰ ਇਨਸਾਨ ਕੋਹਲੂ ਦੇ ਬੈਲ ਦੀ ਤਰ੍ਹਾਂ ਅੱਖਾਂ ਉੱਤੇ ਝੂਠ, ਲਾਲਚ, ਫਰੇਬ, ਈਰਖਾ, ਹਊਮੈ ਅਤੇ ਨਫਰਤ ਦੀ ਪੱਟੀ ਬੰਨ੍ਹ ਕੇ ਆਪਣੀ ਨਫਸ ਦੇ ਹੱਥੋਂ ਮਜ਼ਬੂਰ ਹੋ ਕੇ ਆਪਣੀਆਂ ਬੇਲਗਾਮ ਹਸਰਤਾਂ ਦੇ ਇਰਦ-ਗਿਰਦ ਗੇੜੇ ਤਾਂ ਕੱਟ ਰਿਹਾ ਹੋਵੇ ਪਰ ਅਫਸੋਸ ਉਹ ਕਦੇ ਵੀ ...
ਸੰਸਦ ਮੈਂਬਰਾਂ ਦੇ ਅਧਿਕਾਰ ਤੇ ਮਰਿਆਦਾ
ਸੰਸਦ ’ਚ ਸੰਨ੍ਹ ਲਾਉਣ ਦਾ ਮਾਮਲਾ ਗਰਮਾਇਆ ਹੋਇਆ ਹੈ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਸ਼ੋਰ-ਸਰਾਬਾ ਕਰਨ ’ਤੇ ਰਾਜ ਸਭਾ ਦੇ 45 ਅਤੇ ਲੋਕ ਸਭਾ ਦੇ 33 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ 8 ਮੈਂਬਰ ਮੁਅੱਤਲ ਕੀਤੇ ਜਾ ਚੁੱਕੇ ਹਨ। ਦੋਵੇਂ ਮਸਲੇ ਸੰਸਦ ’ਚ ਸੰਨ੍ਹ ਲੱਗਣ ਤੇ ਸੰਸਦ ਮੈਂ...
ਸਾਕਾ ਸਰਹਿੰਦ ਦਾ ਮਹਾਨ ਨਾਇਕ, ਦੀਵਾਨ ਟੋਡਰ ਮੱਲ
ਦੀਵਾਨ ਟੋਡਰ ਮੱਲ (Diwan Todarmal) ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜ਼ਿਗਰਾਂ ਦੇ ਅੰਤਿਮ ਸਸਕਾਰ ਲਈ ਸੰਸਾਰ ਦੀ ਸਭ ਤੋਂ ਵੱਧ ਕੀਮਤੀ ਜ਼ਮੀਨ ਖਰੀਦੀ ਸੀ। ਇਹ ਅਦੁੱਤੀ ਕਾਰਨਾਮਾ ਕਰਕੇ ਉਹ ਰਾਤੋ-ਰਾਤ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖਸੀਅਤਾਂ ਵਿੱਚ ਸ਼ਾਮਲ ਹੋ ਗਿਆ। ਉਸ ਦੀ ਇਹ ਕ...
ਯੋਗਤਾ ਦਾ ਸਨਮਾਨ
ਚੰਦਰਗੁਪਤ ਮੌਰੀਆ ਨੇ ਲੋਧੀ ਵੰਸ਼ ਦੇ ਆਖ਼ਰੀ ਸਮਰਾਟ ਘਨਨੰਦ ਨੂੰ ਹਰਾ ਦਿੱਤਾ ਤੇ ਮਗਧ ਦਾ ਸਮਰਾਟ ਬਣ ਗਿਆ। ਜੰਗ ਵਿਚ ਨੰਦ ਰਾਜ ਦੇ ਮੰਤਰੀ ਤੇ ਸੈਨਾਪਤੀ ਜਾਂ ਤਾਂ ਮਾਰੇ ਗਏ ਜਾਂ ਬੰਦੀ ਬਣਾ ਲਏ ਗਏ ਪਰ ਪ੍ਰਧਾਨ ਅਮਾਤਿਆ ਸ਼ਾਕਤਰ ਉਨ੍ਹਾਂ ਦੇ ਹੱਥ ਨਹੀਂ ਆਏ। ਸ਼ਾਕਤਰ ਬਹੁਤ ਹੀ ਮਾਹਿਰ ਤੇ ਯੋਗ ਪ੍ਰਸ਼ਾਸਕ ਸੀ। ਚਾਣੱਕਿਆ ਜ...
ਨਵੇਂ ਸਾਲ ’ਤੇ ਵੈਰ-ਵਿਰੋਧ ਛੱਡ ਪਿਆਰ ਨਾਲ ਰਹਿਣ ਦਾ ਲਈਏ ਪ੍ਰਣ
ਨਵਾਂ ਸਾਲ ਹਰ 365/366 ਦਿਨ ਬਾਅਦ ਆਉਂਦਾ ਹੈ ਅਤੇ ਗੁਜ਼ਰ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਵੀ ਗੁਜ਼ਰਦੀ ਜਾ ਰਹੀ ਹੈ ਪਰ ਸਾਨੂੰ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਗੁਜ਼ਾਰਨ ਲਈ ਆਪਸੀ ਵੈਰ-ਵਿਰੋਧ ਨੂੰ ਭੁਲਾ ਕੇ ਇੱਕ-ਦੂਸਰੇ ਨਾਲ ਪਿਆਰ, ਇੱਜਤ, ਮਾਣ ਅਤੇ ਸਤਿਕਾਰ ਨਾਲ ਪੇਸ਼ ਆਉਣਾ ਬਹੁਤ ਜਰੂਰੀ ਹੈ। ਸਾਨੂੰ ਸ...