ਫੌਜੀ ਕਰਵਾਈ ਦੀ ਪਾਰਦਰਸ਼ਿਤਾ ਤੇ ਸੰਵੇਦਨਸ਼ੀਲਤਾ
ਘਾਟੀ ’ਚ ਅਸ਼ਾਂਤੀ: ਧਾਰਾ 370 ’ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪਹਿਲਾ ਵੱਡਾ ਅੱਤਵਾਦੀ ਹਮਲਾ | Transparency
ਪੁੰਛ ਅਤੇ ਰਾਜੌਰੀ ਦੇ ਸਰਹੱਦੀ ਇਲਾਕਿਆਂ ’ਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ, ਇਹ ਸੰਵਿਧਾਨ ਦੀ ਧਾਰਾ 370 ’ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੋਇਆ ਪਹਿਲਾ ਵੱਡਾ ਅੱਤਵਾਦੀ...
ਅਮਨ ਅਮਾਨ ਲਈ ਹੰਭਲਾ
ਅਸਾਮ ’ਚ ਅਮਨ ਅਮਾਨ ਦੇ ਯਤਨਾਂ ਨੂੰ ਬੂਰ ਪਿਆ ਹੈ। ਵੱਖਵਾਦੀ (ਅਲਗਾਵਵਾਦੀ) ਅੱਤਵਾਦੀ ਸੰਗਠਨਾਂ ਉਲਫ਼ਾ ਦਾ ਕੇਂਦਰ ਤੇ ਸੂਬਾ ਸਰਕਾਰ ਨਾਲ ਤਿੰਨ ਪੱਖੀ ਸਮਝੌਤਾ ਹੋ ਗਿਆ ਹੈ। ਭਾਵੇਂ ਇਸ ਸਮਝੌਤੇ ’ਚ ਉਲਫ਼ਾ ਦਾ ਇੱਕ ਧੜਾ ( ਪਰੇਸ਼ ਬਰੂਅ) ਸ਼ਾਮਲ ਨਹੀਂ ਹੋਇਆ ਫਿਰ ਵੀ ਇਸ ਸਮਝੌਤੇ ਨਾਲ ਸੂਬੇ ਦੀ ਨੁਹਾਰ ਬਦਲਣ ਦੀ ਉਮੀਦ ਬ...
ਡਰੈੱਸ ਕੋਡ ਤੇ ਸਿੱਖਿਆ ’ਚ ਸਿਆਸਤ ਦਾ ਨਾ ਹੋਵੇ ਦਖ਼ਲ
ਭਖ਼ਦਾ ਮੁੱਦਾ : ਸਕੂਲ ਕਾਲਜ ਦੀਆਂ ਗਤੀਵਿਧੀਆਂ ’ਤੇ ਹੱਕ ਸਿਰਫ਼ ਸਿੱਖਿਆ-ਪ੍ਰਸ਼ਾਸਨ ਦਾ ਹੋਵੇ | Dress Code
ਕਰਨਾਟਕ ’ਚ ਹਿਜਾਬ ਦਾ ਅਜਿਹਾ ਬੇ-ਮਤਲਬ ਮੁੱਦਾ ਉੱਠ ਖੜ੍ਹਾ ਹੋਇਆ ਹੈ ਜਿਸ ਵਿਚ ਜੇਕਰ ਰਾਜਨੀਤੀ ਨਾ ਹੋਵੇ, ਤਾਂ ‘ਕਰਨਾਟਕ ਐਗਜ਼ਾਮ ਅਥਾਰਟੀ’ ਤੇ ‘ਕਾਲਜ ਪ੍ਰਸ਼ਾਸਨ’ ਆਪਸ ’ਚ ਮਿਲ ਕੇ ਹੀ ਅਸਾਨੀ ਨਾਲ ਸੁਲਝ...
ਪਾਣੀ ਦੀ ਹਕੀਕਤ ਨੂੰ ਵੀ ਸਮਝੋ
ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਦੀ ਤੀਜੀ ਬੈਠਕ ’ਚ ਵੀ ਭਾਵੇਂ ਸਤਲੁਜ-ਯਮੁਨਾ Çਲੰਕ ਨਹਿਰ ਮਸਲੇ ਦਾ ਹੱਲ ਨਹੀਂ ਨਿੱਕਲ ਸਕਿਆ ਪਰ ਇਹ ਤੱਥ ਬੜਾ ਸਪੱਸ਼ਟ ਰੂਪ ’ਚ ਸਾਹਮਣੇ ਆਇਆ ਹੈ ਕਿ ਦੋਵਾਂ ਸੂਬਿਆਂ ’ਚ ਧਰਤੀ ਹੇਠਲੇ ਪਾਣੀ ਦੀ ਕਮੀ ਦਾ ਗੰਭੀਰ ਸੰਕਟ ਹੈ ਇਹ ਬੈਠਕ ਕੇਂਦਰੀ ਜਲ ਸਰੋਤ ਮੰਤਰੀ ਰਾਜੇਂਦਰ ਸ਼ੇਖਾਵਤ ਦੀ...
ਨਾਗਰਿਕਾਂ ਦੀ ਸਲਾਮਤੀ ਜ਼ਰੂਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ’ਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰੇ ਇੱਕ ਮਹੀਨੇ ਅੰਦਰ-ਅੰਦਰ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ ਫੌਜੀ ਅਫਸਰਾਂ ’ਤੇ ਦੋਸ਼ ਲੱਗਾ ਹੈ ਕਿ ਅੱਤਵਾਦੀ ਹਮਲੇ ਦੇ ਮਾਮਲੇ ’ਚ ਫੌਜ ਨੇ ਉਕਤ ਵਿਅਕਤੀਆਂ ਨੂੰ ਪੁੱਛਗਿੱਛ ਲਈ ਚੁੱਕਿਆ ਸੀ ਤੇ ਮਗਰੋਂ ਉਨ੍ਹ...
ਭਾਰਤ ਦਾ ਸਖ਼ਤ ਸੰਦੇਸ਼
ਹੁਣ ਸਮੁੰਦਰ ਵੀ ਅੰਤਰਰਾਸ਼ਟਰੀ ਤਾਕਤਾਂ ਦੀਆਂ ਸਾਜਿਸ਼ਾਂ ਦੀ ਪ੍ਰਯੋਗਸ਼ਾਲਾ ਬਣਦਾ ਪ੍ਰਤੀਤ ਹੋ ਰਿਹਾ ਹੈ। ਸਮੁੰਦਰੀ ਵਪਾਰੀਆਂ ਨੂੰ ਡਰਾਉਣ-ਧਮਕਾਉਣ ਅਤੇ ਭਾਰਤ ਦੇ ਵਪਾਰ ਨੂੰ ਨੁਕਸਾਨ ਪਹੰੁਚਾਉਣ ਲਈ ਸਾਜਿਸ਼ ਕੀਤੀ ਜਾ ਰਹੀ ਹੈ। ਅਰਬ ਸਾਗਰ ’ਚ ਐਮਪੀਚੇਮ ਮਰਚੰਟ ਨੇਵੀ ਜਹਾਜ਼ ਅਤੇ ਲਾਲ ਸਾਗਰ ’ਚ ਐਮਵੀ ਸਾਈਂ ਬਾਬਾ ਜਹਾਜ਼ ...
ਜ਼ਮੀਰ ਨੂੰ ਜਾਗਦਾ ਰੱਖ ਬਣਾਓ ਆਪਣਾ ਰਾਹ-ਦਸੇਰਾ
Motivational quotes : ਬੇਸ਼ੱਕ ਅੱਜ ਦੇ ਇਨਸਾਨ ਨੇ ਹੋਰਨਾਂ ਮਖਲੂਕਾਂ ਉੱਪਰ ਆਪਣੀ ਬਾਲਾਦਸਤੀ ਕਾਇਮ ਕੀਤੀ ਹੈ ਤੇ ਉਹ ਖੁਦ ਨੂੰ ਬਹੁਤ ਤਾਕਤਵਰ, ਤਰੱਕੀ-ਪਸੰਦ, ਕਾਮਯਾਬ ਤੇ ਸਾਹਿਬ-ਏ-ਅਕਲ ਵੀ ਮਹਿਸੂਸ ਕਰਦਾ ਹੈ, ਲੇਕਿਨ ਇਸ ਸਭ ਦੇ ਬਾਵਜ਼ੂਦ ਸੱਚ ਜਾਣਿਓ! ਇਨਸਾਨ ਦੀ ਜਹਾਨਤ ਉੱਪਰ ਹੁਣ ਸ਼ੱਕ ਜਿਹਾ ਹੁੰਦਾ ਹੈ। ਉਸ ...
ਖੇਡ ਸੰਘਾਂ ’ਚ ਖਿਡਾਰੀਆਂ ਨੂੰ ਮਿਲੇ ਪਹਿਲ
ਖੇਡਾਂ ’ਚ ਦੰਗਲ ਦੇਸ਼ ਦਾ ਮੰਦਭਾਗ ਹੈ। ਖੇਡਾਂ ’ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਖੇਡਾਂ ਖੇਡ ਦੀ ਭਾਵਨਾ ਨਾਲ ਖੇਡੀਆਂ ਜਾਣੀਆਂ ਚਾਹੀਦੀਆਂ ਹਨ। ਇੱਕ ਸਾਲ ਤੋਂ ਕੁਸ਼ਤੀ ’ਚ ਦੰਗਲ ਹੋ ਰਿਹਾ ਹੈ। ਦੇਸ਼ ਦੇ ਨਾਮੀ ਪਹਿਲਵਾਨਾਂ ਨੂੰ ਧਰਨੇ-ਪ੍ਰਦਰਸ਼ਨ ਕਰਨੇ ਪਏ ਜਿਸ ਨਾਲ ਖਿਡਾਰੀਆਂ ਦਾ ਸਮਾਂ ਆਪਣੇ ਖੇਡ ਦੀ ਬਜਾਇ ਵਿਵਸਥਾ...
ਬਲੈਕਮੇਲਿੰਗ ਦਾ ਨਵਾਂ ਰੂਪ AI Tool Voice Cloning
ਵਰਤਮਾਨ ਸਮੇਂ ’ਚ ਡਿਜ਼ੀਟਲ ਦੁਨੀਆ ’ਚ ਜਿੰਨੇ ਰਾਹ ਆਸਾਨ ਬਣਾਏ ਗਏ ਹਨ ਓਨੀਆਂ ਮੁਸ਼ਕਲਾਂ ਵੀ ਬਣਦੀਆਂ ਜਾ ਰਹੀਆਂ ਹਨ ਅੱਜ-ਕੱਲ੍ਹ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਇਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਧੋਖਾਧੜੀ ਦਾ ਸਭ ਤੋਂ ਆਧੁਨਿਕ ਜ਼ਰੀਆ ਬਣਦਾ ਜਾ ਰਿਹਾ ਹੈ ਸਾਈਬਰ ਠੱਗਾਂ ਨੇ ਏਆਈ ਟੂਲ ਨੂੰ ਇਮੋਸ਼ਨਲ ਬਲੈ...
ਧੁੰਦ ਦੌਰਾਨ ਵਾਹਨ ਚਲਾਉਂਦੇ ਸਮੇਂ ਰਹੋ ਚੁਕੰਨੇ
ਸਰਦੀਆਂ ਦੀ ਆਮਦ ਨਾਲ ਹੀ ਧੁੰਦ ਨੇ ਵੀ ਦਸਤਕ ਦੇ ਦਿੱਤੀ ਹੈ। ਅਖ਼ਬਾਰਾਂ ਅਤੇ ਚੈਨਲਾਂ ਉੱਪਰ ਰੋਜ਼ਾਨਾ ਹੀ ਸੜਕੀ ਹਾਦਸੇ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਕਿਸੇ ਨਾ ਕਿਸੇ ਘਰ ਸੱਥਰ ਵਿਛਾ ਛੱਡਦੇ ਹਨ। ਸਾਲ 2022 ਵਿੱਚ ਭਾਰਤ ਵਿੱਚ ਕੁੱਲ 4,61,312 ਸੜਕ ਹਾਦਸੇ ਹੋਏ, ਜਿਨ੍ਹਾਂ ਵਿੱਚ 1,68,491 ਲੋਕਾਂ ਦੀ ਜਾਨ ...