School Holidays : ਸਕੂਲੀ ਛੁੱਟੀਆਂ ਦਾ ਹੋਵੇ ਵਿਗਿਆਨਕ ਆਧਾਰ
ਉੱਤਰੀ ਭਾਰਤ ਅੱਜ-ਕੱਲ੍ਹ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਮਾਰ ਹੇਠ ਆਇਆ ਹੋਇਆ ਹੈ ਧੁੰਦ ਕਾਰਨ ਸੜਕੀ ਹਾਦਸੇ ਵੀ ਵਾਪਰ ਰਹੇ ਹਨ ਇਸ ਦੌਰਾਨ ਸੂਬਾ ਸਰਕਾਰਾਂ ਨੇ ਸਕੂਲਾਂ ’ਚ ਛੁੱਟੀਆਂ ਵੀ ਕੀਤੀਆਂ ਅਤੇ ਕਈ ਜਮਾਤਾਂ ਲਈ ਅਜੇ ਵੀ ਜਾਰੀ ਹਨ ਪੰਜਾਬ, ਹਰਿਆਣਾ ’ਚ ਪੰਜਵੀਂ ਤੱਕ ਬੱਚਿਆਂ ਨੂੰ ਛੁੱਟੀਆਂ ਹਨ ਬਾਕੀ ਜਮ...
ਮਜ਼ਲੂਮਾਂ ਦੇ ਸੱਚੇ ਹਮਦਰਦ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਸਾਡਾ ਇਤਿਹਾਸ ਮਹਾਨ ਹੈ। ਇਸ ਵਿੱਚ ਅਨੇਕਾਂ ਤੱਥ ਛੁਪੇ ਪਏ ਹਨ ਜਿਨ੍ਹਾਂ ਨੂੰ ਜਾਣ ਕੇ ਅਸੀਂ ਆਪਣਾ ਰਾਹ ਸੁਖਾਲਾ ਬਣਾ ਸਕਦੇ ਹਾਂ, ਲੋੜ ਹੈ ਗਿਆਨ ਦੇ ਚਾਨਣ ਦੀ। ਇਹ ਉਸ ਵਕਤ ਹੀ ਮਿਲ ਸਕਦਾ ਹੈ ਜਦੋਂ ਸਤਿਗੁਰੂ ਦੀ ਮਿਹਰ ਹੋਵੇ। ਜਦੋਂ ਵੀ ਇਸ ਸੰਸਾਰ ’ਤੇ ਜ਼ੁਲਮ ਵਧਦਾ ਹੈ ਤਾਂ ਉਸ ਮਾਲਕ ਗੁਰੂਆਂ ਦੇ ਰੂਪ ’ਚ ਸੰਸਾਰ ...
Israel-Hamas War : ਜੰਗ ਰੋਕਣ ਲਈ ਉੱਠੇ ਆਵਾਜ਼
ਤਿੰਨ ਮਹੀਨਿਆਂ ਤੋਂ ਚੱਲ ਰਹੀ ਇਜ਼ਰਾਈਲ-ਹਮਾਸ ਜੰਗ ਕਾਰਨ ਤਬਾਹੀ ਦਾ ਸਿਲਸਿਲਾ ਜਾਰੀ ਹੈ ਗਾਜਾ, ਖਾਨ ਯੂਨਿਸ ਸ਼ਹਿਰਾਂ ’ਚ ਮਨੁੱਖ ਆਪਣੇ ਸਾਹਮਣੇ ਮੌਤ ਦਾ ਲਾਈਵ ਵੇਖ ਰਹੇ ਹਨ ਕਦੇ ਖੁਸ਼ਹਾਲ ਵੱਸਦੇ ਇਹ ਸ਼ਹਿਰ ਕਬਰਿਸਤਾਨ ਬਣਦੇ ਜਾ ਰਹੇ ਹਨ ਜੰਗ ਦੀ ਸ਼ੁਰੂਆਤ ਮੌਕੇ ਜਿਸ ਤਰ੍ਹਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨ...
New Education : ਚੁਣੌਤੀਆਂ ਭਰੇ ਰਾਹ ’ਤੇ ਨਵੀਂ ਸਿੱਖਿਆ ਨੀਤੀ
ਨਵੀਂ ਸਿੱਖਿਆ ਨੀਤੀ (ਐਨਈਪੀ)-2020 ਲਾਗੂ ਕਰਨ ਤੋਂ ਚੌਥੇ ਸਾਲ ਦੇ ਸਫ਼ਰ ’ਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਇਹ ਕਿਸੇ ਵੱਡੇ ਸੁਫ਼ਨੇ ਦੇ ਸਾਕਾਰ ਹੋਣ ਵਾਂਗ ਹੈ ਹਾਲਾਂਕਿ, ਨਵੀਂ ਸਿੱਖਿਆ ਨੀਤੀ ਦਾ ਰਾਹ ਹਾਲੇ ਚੁਣੌਤੀਆਂ ਨਾਲ ਭਰਿਆ ਨਜ਼ਰ ਆਉਂਦਾ ਹੈ ਇਨ੍ਹਾਂ ਚੁਣੌਤੀਆਂ ’ਤੇ ਪਾਰ ਪਾਉਣ ਲਈ ਮੰਥਨ ਦੀ ਲੋੜ ਹੈ ਬਾਰ੍ਹਵੀ...
Maldives : ਮਾਲਦੀਵ ’ਚ ਚੀਨ ਦਾ ਪਰਛਾਵਾਂ
ਮਾਲਦੀਵਜ਼ ਦੇ ਚੀਨ ਹਮਾਇਤੀ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਉਹੀ ਕਦਮ ਚੁੱਕਿਆ ਜਿਸ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਚੀਨ ਦਾ ਦੌਰਾ ਕਰਕੇ ਵਤਨ ਪਰਤੇ ਮੁਇਜ਼ੂ ਨੇ ਇੱਕਦਮ ਸਖ਼ਤ ਲਹਿਜੇ ’ਚ ਕਿਹਾ ਸੀ ਕਿ ਮਾਲਦੀਵ ਨੂੰ ਕੋਈ ਧਮਕਾ ਨਹੀਂ ਸਕਦਾ ਉਹਨਾਂ ਦਾ ਨਿਸ਼ਾਨਾ (ਬਿਨਾਂ ਨਾਂਅ ਦੇ) ਭਾਰਤ ਹੀ ਸੀ ਅਗਲੇ ਦਿਨ ਮੁਇਜ਼ੂ ਨੇ ਫੈ...
Gangster : ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ’ਚ ਵੀ ਕਰ ਦਿੱਤੀ ਫਿਰੌਤੀਆਂ ਦੀ ਉਗਰਾਹੀ ਸ਼ੁਰੂ
ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗੈਂਗ ਨਸ਼ਿਆਂ ਦੀ ਤਸਕਰੀ ਤੇ ਆਪਸੀ ਕਤਲੋਗਾਰਤ ਕਾਰਨ ਸਾਰੇ ਕੈਨੇਡਾ ਵਿੱਚ ਬਦਨਾਮ ਹਨ। ਇਨ੍ਹਾਂ ਦੀਆਂ ਕਰਤੂਤਾਂ ਕਾਰਨ ਸਾਰੇ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਇੰਗਲਿਸ਼ ਮੀਡੀਆ ਇੰਡੋ ਕੈਨੇਡੀਅਨ ਗੈਂਗ ਦੱਸ ਕੇ ਪ੍ਰਮੁੱਖਤਾ ਨਾਲ ਇਨ੍ਹਾਂ ਬਾਰੇ ਨੈਗੇਟਿਵ ਖਬਰਾਂ ਲਾਉਂਦਾ ਹੈ।...
ਪੱਛਮ ਦੇ ਬਦਲਦੇ ਰੰਗ
ਬਰਤਾਨੀਆਂ ਸਰਕਾਰ ਦੀ ਪਕਿਸਤਾਨ ਰਾਜਦੂਤ ਜੇਨ ਮੈਰੀਅਟ ਵੱਲੋਂ ਮਕਬੂਲਾ ਕਸ਼ਮੀਰ ਦਾ ਦੌਰਾ ਪੱਛਮ ਦੀ ਬਦਲਦੀ ਰਣਨੀਤੀ ਵੱਲ ਇਸ਼ਾਰਾ ਕਰਦਾ ਹੈ ਜਿਸ ਤੋਂ ਭਾਰਤ ਸਰਕਾਰ ਨੂੰ ਸੁਚੇਤ ਰਹਿਣ ਦੀ ਲੋੜ ਹੈ ਭਾਰਤ ਸਰਕਾਰ ਨੇ ਇਸ ਦੌਰੇ ’ਤੇ ਸਖ਼ਤ ਇਤਰਾਜ ਜਾਹਿਰ ਕੀਤਾ ਹੈ ਇਸ ਤੋਂ ਪਹਿਲਾਂ ਵੀ ਇੱਕ ਬਰਤਾਨਵੀ ਅਧਿਕਾਰੀ ਵੱਲੋਂ ਮਕਬ...
ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮਾਘੀ
ਸਾਲ ਭਰ ਵਿੱਚ ਗੁਰੁੂਆਂ, ਪੀਰਾਂ, ਸੂਰਬੀਰਾਂ ਤੇ ਦੇਸ਼ਭਗਤਾਂ ਦੀ ਯਾਦ ਵਿਚ ਮਨਾਏ ਜਾਂਦੇ ਮੇਲੇ ਅਤੇ ਤਿਉਹਾਰ ਸਾਨੂੰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਤ ਕਰਦੇ ਹਨ। ਮਹਾਂਪੁਰਸ਼ਾਂ ਦੀ ਜੀਵਨ ਜਾਂਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰਨ ਕਰ ਲ...
ਹੌਂਸਲੇ ਦੀ ਉਡਾਣ : ਕਦੇ ਹੋਏ ਸਨ ਬਾਰ੍ਹਵੀਂ ’ਚ ਫੇਲ੍ਹ, ਅੱਜ ਹਨ ਆਈਪੀਐਸ ਅਫ਼ਸਰ
ਹਰ ਸਾਲ ਲੱਖਾਂ ਉਮੀਦਵਾਰਾਂ ’ਚੋਂ ਕੁਝ ਚੋਣਵੇਂ ਉਮੀਦਵਾਰ ਹੀ ਯੂਪੀਐਸਸੀ ਪ੍ਰੀਖਿਆ ਪਾਸ ਕਰ ਪਾਉਂਦੇ ਹਨ। ਕੁਝ ਉਮੀਦਵਾਰ ਤਮਾਮ ਵਸੀਲਿਆਂ ਤੇ ਸੁਵਿਧਾਵਾਂ ਦੇ ਬਾਵਜੂਦ ਸਫ਼ਲਤਾ ਹਾਸਲ ਨਹੀਂ ਕਰ ਸਕਦੇ, ਉੱਥੇ ਕੁਝ ਵਿਰਲੇ ਉਮੀਦਵਾਰ ਅਜਿਹੇ ਵੀ ਹੁੰਦੇ ਹਨ, ਜੋ ਵਸੀਲਿਆਂ ਤੇ ਸੁਵਿਧਾਵਾਂ ਦੀ ਘਾਟ ਦੇ ਬਾਵਜ਼ੂਦ ਆਪਣੀ ਮਿਹਨ...
Atal Setu Bridge | ਤਰੱਕੀ ਦੀ ਪੁਲਾਂਘ
ਮੁੰਬਈ ’ਚ ਦੇਸ਼ ਦਾ ਸਭ ਤੋਂ ਲੰਮਾ ਸਮੁੰਦਰੀ ਪੁਲ ਅਟਲ ਸੇਤੂ (Atal Setu Bridge) ਲੋਕਾਂ ਲਈ ਖੁੱਲ੍ਹ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੁਲ ਦਾ ਉਦਘਾਟਨ ਕਰ ਦਿੱਤਾ ਹੈ। ਪੁਲ ਦੀ ਲੰਬਾਈ ਤੇ ਮਜ਼ਬੂਤੀ ਭਾਰਤੀ ਇੰਜੀਨੀਅਰਿੰਗ ਦੀ ਸਮਰੱਥਾ ਤੇ ਵਿਕਾਸ ਲਈ ਦ੍ਰਿੜ੍ਹਤਾ ਦਾ ਸਬੂਤ ਹੈ। ਭਾਰਤੀ ਇੰਜੀਨੀਅਰਾ...