Heart Attack : ਹਾਰਟ ਅਟੈਕ ਦੇ ਵਧਦੇ ਮਾਮਲੇ
ਹਾਰਟ ਅਟੈਕ (Heart Attack) ਦੇ ਵਧਦੇ ਮਾਮਲੇ ਅੱਜ ਦੇ ਸਮੇਂ ’ਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇਹ ਚਿੰਤਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਇਹ ਨਾ ਸਿਰਫ਼ ਬਜ਼ੁਰਗਾਂ ’ਚ, ਸਗੋਂ ਨੌਜਵਾਨਾਂ ’ਚ ਵੀ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ’ਚ ਕੁੱਲ ਹਾਰਟ ਅਟੈਕ ’ਚ ਲੱਗਭੱਗ 20 ਫੀਸਦੀ ਮਾਮਲੇ 40 ਸਾਲ ਤੋਂ ਘੱਟ...
Mother Tongue : ਮਾਂ-ਬੋਲੀ ਸਭ ਦਾ ਮਾਣ, ਮਾਂ-ਬੋਲੀ ਸਭ ਦੀ ਪਛਾਣ
ਅੰਤਰਾਸ਼ਟਰੀ ਮਾਂ-ਬੋਲੀ ਦਿਹਾੜੇ 'ਤੇ ਵਿਸ਼ੇਸ਼
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਭਾਸ਼ਾ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਅਤੇ ਬਹੁ-ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ 21 ਫਰਵਰੀ ਨੂੰ ਇੱਕ ਵਿਸ਼ਵ ਪੱਧਰੀ ਸਾਲਾਨਾ ਸਮਾਰੋਹ ਹੋ ਰਿਹਾ ਹੈੈ। ਇਹ ਪਹਿਲੀ ਵਾਰ ਯੂਨੈਸਕੋ ਵੱਲੋਂ 17 ਨਵੰਬਰ 1999 ਨੂੰ ਐਲਾਨ ਕੀਤਾ ਗ...
Ayodhya Ram Mandir : ਅਯੁੱਧਿਆ ਨਾਲ ਧਾਰਮਿਕ ਸੈਰ-ਸਪਾਟੇ ਨੂੰ ਮਿਲੇਗੀ ਹੱਲਾਸ਼ੇਰੀ
ਸੈਰ-ਸਪਾਟੇ ਨੂੰ ਹੱਲਾਸ਼ੇਰੀ : ਦੇਸ਼ ਦੀ ਵਿਦੇਸ਼ੀ ਮੁਦਰਾ ਵਧੇਗੀ, ਆਰਥਿਕ ਵਿਕਾਸ ਨੂੰ ਮਿਲੇਗੀ ਰਫ਼ਤਾਰ | Ayodhya Ram Mandir
ਆਉਣ ਵਾਲੇ ਸਾਲਾਂ ’ਚ ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਮਿਲਣ ਦੀ ਸੰਭਾਵਨਾ ਹੈ ਧਾਰਮਿਕ ਸੈਰ-ਸਪਾਟਾ ਹਮੇਸ਼ਾ ਤੋਂ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਦਾ ਰਿਹਾ ਹੈ ਅਤੇ ਉਮੀਦ...
ਪੂਰਬੀ ਰਾਜਸਥਾਨ ਦੀ ਹੋਵੇਗੀ ਕਾਇਆਪਲਟ
ਰਾਜਸਥਾਨ, ਮੱਧ ਪ੍ਰਦੇਸ਼ ਤੇ ਕੇਂਦਰ ਨਾਲ ਸਮਝੌਤਾ : ਦੋਵਾਂ ਸੂਬਿਆਂ ਦੇ 26 ਜ਼ਿਲ੍ਹਿਆਂ ਨੂੰ ਲਾਭ | Rajasthan
ਪੂਰਬੀ ਰਾਜਸਥਾਨ ਦੀ ਕਿਸਮਤ ਸਵਾਰਨ ਵਾਲੀ ਚਿਰਾਂ ਤੋਂ ਉਡੀਕੀ ਜਾ ਰਹੇ ਪਾਰਵਤੀ-ਕਾਲੀਸਿੰਧ-ਚੰਬਲ ਈਸਟਰਨ ਰਾਜਸਥਾਨ ਕੈਨਾਲ Çਲੰਕ ਪ੍ਰੋਜੈਕਟ (ਪੀਕੇਸੀ-ਈਆਰਸੀਪੀ) ’ਤੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਕੇਂ...
UPI : ਡਿਜ਼ੀਟਲ ਲੈਣ-ਦੇਣ ਦੀ ਵਧਦੀ ਹਰਮਨਪਿਆਰਤਾ
ਨਾਗਰਿਕਾਂ ਤੱਕ ਵੱਖ-ਵੱਖ ਸੇਵਾਵਾਂ ਅਸਾਨੀ ਨਾਲ ਪਹੁੰਚਾਉਣ ’ਚ ਡਿਜ਼ੀਟਲ ਪਬਲਿਕ ਇੰਫ੍ਰਾਸਟਰਕਚਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਜਾ ਰਹੀ ਹੈ ਵਿੱਤ ਮੰਤਰਾਲੇ ਵੱਲੋਂ ਜਾਰੀ ਆਰਥਿਕ ਸਮੀਖਿਆ ਅਨੁਸਾਰ, ਆਧਾਰ ਨੰਬਰ ਦੀ ਵਿਵਸਥਾ ਤੋਂ ਪਹਿਲਾਂ ਹਰ 25 ਨਾਗਰਿਕਾਂ ’ਚੋਂ ਸਿਰਫ਼ ਇੱਕ ਕੋਲ ਰਸਮੀ ਪਛਾਣ ਦਾ ਪ੍ਰਮਾਣ ਹੁੰਦਾ ਸੀ...
ਭਾਰਤੀ ਫੌਜੀਆਂ ਦੀ ਰਿਹਾਈ, ਮੌਤ ਦੇ ਮੂੰਹੋਂ ਵਾਪਸੀ, ਵੱਡੀ ਕੂਟਨੀਤਿਕ ਜਿੱਤ
ਕਤਰ ’ਚ ਮੌਤ ਦੀ ਸਜ਼ਾ ਤੋਂ ਰਿਹਾਈ ਪਾਉਣ ਵਾਲੇ ਸਾਬਕਾ ਭਾਰਤੀ ਸਮੁੰਦਰੀ ਫੌਜੀ ਭਾਰਤ ਪਰਤ ਆਏ। ਸਾਬਕਾ ਫੌਜੀਆਂ ਦੀ ਰਿਹਾਈ ਨੂੰ ਭਾਰਤ ਲਈ ਇੱਕ ਵੱਡੀ ਕੂਟਨੀਤਿਕ ਜਿੱਤ ਮੰਨਿਆ ਜਾ ਰਿਹਾ ਹੈ। ਕਤਰ ’ਚ ਮੌਤ ਦੀ ਸਜ਼ਾ ਪਾਉਣ ਵਾਲੇ ਇਨ੍ਹਾਂ ਅੱਠ ਭਾਰਤੀਆਂ ਨੂੰ ਦੋਹਾ ਦੀ ਇੱਕ ਅਦਾਲਤ ਨੇ ਰਿਹਾਅ ਕਰ ਦਿੱਤਾ ਸੀ। ਇਨ੍ਹਾਂ ਭ...
Glaciers | ਗਲੇਸ਼ੀਅਰਾਂ ਦੇ ਬਦਲਦੇ ਆਕਾਰ
ਵਾਡੀਆ ਹਿਮਾਲਿਆ ਭੂ-ਵਿਗਿਆਨ ਸੰਸਥਾਨ ਦੇ ਵਿਗਿਆਨੀਆਂ ਨੇ ਦੱਸਿਆ ਹੈ ਕਿ ਗੰਗੋਤਰੀ ਗਲੇਸ਼ੀਅਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਵਸੁੰਧਰਾ ਤਾਲ ਸਬੰਧੀ ਸਾਵਧਾਨੀ ਵਰਤਣ ਦੀ ਗੱਲ ਆਖੀ ਗਈ ਹੈ। ਅਸਲ ’ਚ ਉੱਤਰਾਖੰਡ ਸਮੇਤ ਭਾਰਤ ਦੇ ਹਿੱਸੇ 2800 ਤੋਂ ਵੱਧ ਗਲੇਸ਼ੀਅਰ ਆਉਂਦੇ ਹਨ। ਜਲਵਾਯੂ ਤਬਦੀਲੀ ਕਾਰਨ ਗਲੇ...
ਪ੍ਰਗਟਾਵੇ ਦੀ ਅਜ਼ਾਦੀ : ਦੇਸ਼ ਦੀ ਸਾਖ ਨੂੰ ਨਾ ਪਹੁੰਚੇ ਨੁਕਸਾਨ
ਭਾਰਤ ਦੇ ਸੰਵਿਧਾਨ ’ਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਪ੍ਰਦਾਨ ਕੀਤਾ ਗਿਆ ਹੈ ਇਸ ਨੂੰ ਸੰਵਿਧਾਨ ’ਚ ਪ੍ਰਗਟਾਵੇ ਦੀ ਅਜ਼ਾਦੀ ਦਾ ਨਾਂਅ ਦਿੱਤਾ ਗਿਆ ਹੈ ਲੋਕਤੰਤਰ ਅਤੇ ਪ੍ਰਗਟਾਵੇ ਦੀ ਅਜ਼ਾਦੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਇਨ੍ਹਾਂ ’ਚ ਕਿਸੇ ’ਤੇ ਵੀ ਆਂਚ ਆਉਣ ’ਤੇ ਦੂਜਾ ਆਪਣੇ-ਆਪ ’ਚ ਖ਼ਤਮ ਹੋਣ ਦੀ ਕਗਾ...
ਸੰਜਮ ਵਰਤਣ ਕਿਸਾਨ ਤੇ ਸਰਕਾਰਾਂ
ਸ਼ੰਭੂ ਬਾਰਡਰ ’ਤੇ ਰੁਕ-ਰੁਕ ਕੇ ਹੋ ਰਿਹਾ ਕਿਸਾਨਾਂ ਤੇ ਸੁਰੱਖਿਆ ਬਲਾਂ ਦਾ ਟਕਰਾਅ ਮੰਦਭਾਗਾ ਹੈ ਰੋਜ਼ਾਨਾ ਹੀ ਸੈਨਿਕ ਬਲਾਂ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਦੂਜੇ ਪਾਸੇ ਕਿਸਾਨ ਖਾਸ ਕਰਕੇ ਨੌਜਵਾਨ ਕਿਸਾਨ ਵੀ ਮੋੜਵਾਂ ਜਵਾਬ ਦੇ ਰਹੇ ਹਨ ਇਹ ਚੰਗੀ ਗੱਲ ਹੈ ਕਿ ਬਜ਼ੁਰਗ ਕਿਸਾਨ ਨੌਜਵਾਨਾਂ ਨੂੰ ਭੜਕਾਹਟ...
ਵਾਤਾਵਰਨ ਤੇ ਸਿਹਤ ਨੂੰ ਨਿਗਲ ਰਹੀਆਂ ਰਸਾਇਣਕ ਖਾਦਾਂ
ਭਾਰਤ ਵਿੱਚ ਖੇਤੀ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖਾਦ ਇੱਕ ਮਹੱਤਵਪੂਰਨ ਸਾਧਨ ਹੈ। ਖਾਦ ਦੀ ਕੁੱਲ ਖਪਤ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਸਥਾਨ ’ਤੇ ਹੈ ਅਤੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਐਸਏਏਆਰਸੀ) ਦੇਸ਼ਾਂ ਵਿੱਚੋਂ ਪਹਿਲੇ ਸਥਾਨ ’ਤੇ ਹੈ। ਖਾਦ ਦੀ ਵੰਡ ਅਤੇ ਵਰਤੋਂ ਨਾਲ ਸਬੰਧਤ ...