ਮਾਂ ਦਾ ਕਰਜ਼ਾ ਲਹਿਣਾ ਅਸੰਭਵ
ਮਾਂਬਾਰੇ ਬੇਅੰਤ ਲੇਖ, ਕਵਿਤਾਵਾਂ ਅਤੇ ਨਾਵਲ ਮੈਂ ਪੜ੍ਹੇ ਹਨ ਤੇ ਆਪਣੀ ਮਾਂ ਦਾ ਪਿਆਰ ਰੱਜ ਕੇ ਮਾਣਿਆ ਵੀ ਹੈ। ਜਦ ਤੱਕ ਆਪ ਮਾਂ ਨਹੀਂ ਸੀ ਬਣੀ, ਉਦੋਂ ਤੱਕ ਓਨੀ ਡੂੰਘਾਈ ਵਿੱਚ ਮੈਨੂੰ ਸਮਝ ਨਹੀਂ ਸੀ ਆਈ ਕਿ ਮਾਂ ਦੀ ਕਿੰਨੀ ਘਾਲਣਾ ਹੁੰਦੀ ਹੈ ਇੱਕ ਮਾਸ ਦੇ ਲੋਥੜੇ ਨੂੰ ਜੰਮਣ ਪੀੜਾਂ ਸਹਿ ਕੇ ਜਨਮ ਦੇਣਾ ਅਤੇ ਇੱਕ ...
ਦੇਸ਼ ਅੰਦਰ ਆਫ਼ਤ ਰਾਹਤ ਸਹੂਲਤਾਂ ਬੇਹੱਦ ਕਮਜ਼ੋਰ
ਦੇਸ਼ ਅੰਦਰ ਕੁਦਰਤੀ ਤੇ ਮਨੁੱਖੀ ਤ੍ਰਾਸਦੀ ਪਿੱਛੋਂ ਆਫ਼ਤ ਪ੍ਰਬੰਧਾਂ ਦੀ ਹਾਲਤ ਬੇਹੱਦ ਕਮਜ਼ੋਰ ਹੈ ਖਾਸ ਕਰ ਓਦੋਂ ਜਦੋਂ ਕੋਈ ਤ੍ਰਾਸਦੀ ਇੱਕ ਦਮ ਵਾਪਰ ਜਾਵੇ ਅਤੇ ਉਸ ਦਾ ਪਹਿਲਾਂ ਕੋਈ ਅਨੁਮਾਨ ਨਾ ਹੋਵੇ ਰੇਲ ਹਾਦਸੇ, ਬਹੁ ਮੰਜ਼ਿਲਾ ਇਮਾਰਤਾਂ ਦਾ ਡਿੱਗਣਾ, ਸਟੇਜ ਟੁੱਟ ਜਾਣਾ,ਬੰਬ ਫਟ ਜਾਣਾ, ਭਾਜੜ ਮੱਚ ਜਾਣੀ ਆਦਿ 'ਚ ...
ਘੁੰਮਣਘੇਰੀ ‘ਚ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ
ਨਸ਼ਿਆਂ ਦਾ ਸੰਸਾਰਕ ਬਾਜ਼ਾਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਅੰਤਰਰਾਸ਼ਟਰੀ ਸਾਜ਼ਿਸ਼ ਹੈ। ਡਰੱਗਸ ਦਾ ਬਾਜ਼ਾਰ ਗ਼ੈਰ ਕਾਨੂੰਨੀ ਤੌਰ 'ਤੇ ਇਸ ਕਰਕੇ ਵਿਕਸਤ ਹੋ ਰਿਹਾ ਹੈ, ਕਿਉਂਕਿ ਇਸ ਵਿੱਚ ਪੁਲਿਸ ਪ੍ਰਸ਼ਾਸਨ ਦੇ ਭ੍ਰਿਸ਼ਟ ਲੋਕ ਤੇ ਭ੍ਰਿਸ਼ਟ ਸਿਆਸਤਦਾਨ ਸ਼ਾਮਲ ਹਨ। ਇਹ ਵੀ ਦੇਖਣ 'ਚ ਆਇਆ ਹੈ ਕਿ ਨਸ਼ੇੜੀ ਆਪਣੀ ਪਤਨੀ ਅਤੇ ਬੱਚਿਆਂ ਦ...
ਸ਼ਹੀਦਾਂ ‘ਤੇ ਮਾੜੀ ਰਾਜਨੀਤੀ
ਇਹ ਦੁੱਖ ਦਾ ਵਿਸ਼ਾ ਹੈ ਕਿ ਦੇਸ਼ ਭਗਤਾਂ ਨੂੰ ਕਦੇ ਧਰਮ ਤੇ ਕਦੇ ਜਾਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ ਹੁਣ ਸੱਤਾ ਤੋਂ ਬਾਹਰ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਨੇ ਹਲਕੀ ਤੇ ਸਵਾਰਥੀ ਸਿਆਸਤ ਦਾ ਸਬੂਤ ਦਿੰਦਿਆਂ ਸ਼ਹੀਦ ਫੌਜੀਆਂ ਨੂੰ ਸੂਬਿਆਂ ਦੇ ਅਧਾਰ 'ਤੇ ਵੰਡਣਾ ਸ਼ੁਰੂ ਕਰ ਦਿੱਤਾ ਹੈ ਅਖਿਲੇਸ਼ ਯਾਦਵ ਨੇ ਬਿਆਨ ਦਿੱਤਾ ...
ਖਿੰਡਣ ਲੱਗਾ ‘ਆਪ’ ਦਾ ਝਾੜੂ
ਅਰਵਿੰਦ ਕੇਜਰੀਵਾਲ ਨੇ ਕਦੇ ਸੋਚਿਆ ਤੱਕ ਨਹੀਂ ਹੋਵੇਗਾ ਕਿ ਉਨ੍ਹਾਂ 'ਤੇ ਵੀ ਭ੍ਰਿਸ਼ਟਾਚਾਰ ਦਾ ਬੰਬ ਡਿੱਗ ਸਕਦਾ ਹੈ ਹੁਣ ਤੱਕ ਤਾਂ ਉਹ ਦੂਜਿਆਂ 'ਤੇ ਹੀ ਭ੍ਰਿਸ਼ਟਾਚਾਰ ਦੇ ਬੰਬ ਸੁੱਟਦੇ ਆਏ ਸਨ ਤੇ ਕਹਿੰਦੇ ਸਨ ਕਿ ਪੂਰੀ ਦੁਨੀਆ ਭ੍ਰਿਸ਼ਟ ਹੈ, ਇੱਕ ਅਸੀਂ ਹੀ ਇਮਾਨਾਦਰ ਹਾਂ ਜੇਕਰ ਕੇਜਰੀਵਾਲ 'ਤੇ ਭ੍ਰਿਸ਼ਟਾਚਾਰ ਦਾ ਬੰਬ...
ਲੀਹ ਤੋਂ ਲੱਥੀ ਆਪ
ਦਿੱਲੀ ਦੀ ਸਿਆਸਤ 'ਚ ਤੀਜੀ ਧਿਰ ਬਣ ਕੇ ਉੱਭਰੀ ਤੇ ਭਾਰੀ ਬਹੁਮਤ ਲੈ ਕੇ ਸਕਰਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦਾ ਝਾੜੂ ਤੀਲੇ-ਤੀਲੇ ਹੋਇਆ ਨਜ਼ਰ ਆ ਰਿਹਾ ਹੈ ਪਾਰਟੀ ਦੀ ਦੁਰਗਤ ਇਸ ਕਦਰ ਹੈ ਕਿ ਪਾਰਟੀ ਦੇ ਆਪਣੇ ਆਗੁ ਹੀ ਇੱਕ-ਦੂਜੇ ਖਿਲਾਫ਼ ਇਸ ਤਰ੍ਹਾਂ ਡਟ ਗਏ ਹਨ ਕਿ ਮੌਕਾਪ੍ਰਸਤੀ, ਬਦਲੇਖੋਰੀ, ਸਿਧਾਂਤਹੀਣਤਾ ਦਾ...
ਕਰਜ਼ਾ ਮਾਫ਼ੀ ਦੇ ਮੱਕੜ ਜਾਲ ‘ਚ ਫ਼ਸਿਆ ਪੰਜਾਬ
ਕੁਝ ਦਿਨ ਪਹਿਲਾਂ ਗੁਆਂਢੀ ਸੂਬੇ ਉੱਤਰ ਪ੍ਰਦੇਸ਼ 'ਚ ਕਿਸਾਨਾਂ ਦੇ ਕਰਜ਼ਾ ਮਾਫ਼ੀ ਦਾ ਮੁੱਦਾ ਮੀਡੀਆ 'ਚ ਛਾਇਆ ਹੋਇਆ ਸੀ ਕਿਸਾਨਾਂ ਦਾ ਇੱਕ ਲੱਖ ਰੁਪਏ ਤੱਕ ਦਾ ਕਰਜ਼ਾ ਸੂਬਾ ਸਰਕਾਰ ਨੇ ਮਾਫ਼ ਕਰਨ ਦਾ ਐਲਾਨ ਕੀਤਾ ਸੀ ਇਸਨੂੰ ਉੱਥੇ ਅਮਲ 'ਚ ਵੀ ਲੈ ਲਿਆ ਗਿਆ ਹੈ ਅਤੇ ਇਸਦਾ ਸਿਹਰਾ ਲੋਕ ਉੱਥੋਂ ਦੇ ਮੁੱਖ ਮੰਤਰੀ ਦੇ ਸਿਰ ...
ਲਾਲੂ ਪ੍ਰਸ਼ਾਦ ਦੇ ਪੁਰਾਣੇ ਪੈਂਤਰੇ
ਬਿਹਾਰ ਦੀ ਗਠਜੋੜ ਸਰਕਾਰ 'ਚ ਸਹਿਯੋਗੀ ਲਾਲੂ ਪ੍ਰਸ਼ਾਦ ਅਪਰਾਧ ਜਗਤ ਨਾਲ ਜੁੜੇ ਆਪਣੇ ਸਿਆਸੀ ਸਾਥੀਆਂ ਦਾ ਸਾਥ ਛੱਡਣ ਲਈ ਤਿਆਰ ਨਹੀਂ ਹਨ ਤਿਹਾੜ ਜੇਲ੍ਹ 'ਚ ਬੰਦ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਸਾਂਸਦ ਸ਼ਹਾਬੂਦੀਨ ਨਾਲ ਲਾਲੂ ਦੀ ਫੋਨ 'ਤੇ ਗੱਲਬਾਤ ਦੇ ਅੰਸ਼ ਵਾਇਰਲ ਹੋ ਗਏ ਹਨ ਜਿਸ ਵਿੱਚ ਸ਼ਹਾਬੂਦੀਨ ਉਨ੍ਹਾਂ (ਲਾਲੂ) ਨੂ...
ਸਸਤੀਆਂ ਦਰਾਂ ‘ਤੇ ਮੁਹੱਈਆ ਹੋਣ ਦਵਾਈਆਂ
ਸਰਕਾਰ ਨੇ ਹਾਲ ਹੀ 'ਚ ਇੱਕ ਇਤਿਹਾਸਕ ਫੈਸਲਾ ਲਿਆ ਹੈ, ਜਿਸਦੇ ਤਹਿਤ ਡਾਕਟਰਾਂ ਨੂੰ ਦਵਾਈਆਂ ਦੇ ਜੈਨੇਰਿਕ ਨਾਂਅ ਲਿਖਣੇ ਪੈਣਗੇ ਅਤੇ ਭਾਰਤੀ ਮੈਡੀਕਲ ਕਾਉਂਸਿਲ ਨੇ ਸਾਰੇ ਮੈਡੀਕਲ ਕਾਲਜਾਂ, ਹਸਪਤਾਲਾਂ ਤੇ ਡਾਇਰੈਕਟਰਾਂ, ਰਾਜ ਇਲਾਜ ਪ੍ਰੀਸ਼ਦਾਂ ਅਤੇ ਸਿਹਤ ਸਕੱਤਰਾਂ ਨੂੰ ਇਸ ਬਾਰੇ ਪੱਤਰ ਜਾਰੀ ਕੀਤਾ ਹੈ ਕਿ ਜੇਕਰ ਕੋ...
ਸਫ਼ਲਤਾ ਦਾ ਰਾਜ: ਦ੍ਰਿੜ ਇਰਾਦਾ ਤੇ ਸਖ਼ਤ ਮਿਹਨਤ
ਦੂਜਿਆਂ ਲਈ ਪ੍ਰਾਰਥਨਾ ਕਰਨਾ ਵੀ ਭਗਤੀ ਹੈ। ਸਰਬੱਤ ਦਾ ਭਲਾ ਮੰਗਦੇ ਰਹਿਣ ਵਾਲਿਆਂ ਦਾ ਹੀ ਭਲਾ ਹੁੰਦਾ ਹੈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚੋ, ਇਸ ਨਾਲ ਦੂਜਿਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ। ਨਿੱਜੀ ਮੁਫ਼ਾਦਾਂ ਲਈ ਕੋਈ ਅਜਿਹਾ ਕੰਮ ਨਾ ਕਰੋ, ਜਿਸ ਨਾਲ ਤੁਹਾਡੀ ਆਤਮਾ ਸ਼ਰਮਸਾਰ ਹੋਵੇ । ਕੁਦਰਤ ਦੇ ਰ...