ਜੰਗ ਨਾਲ ਮਨੁੱਖਤਾ ’ਤੇ ਵਧਦਾ ਖ਼ਤਰਾ
ਰੂਸ ਅਤੇ ਯੂਕਰੇਨ ਤੋਂ ਬਾਅਦ ਹੁਣ ਇਜ਼ਰਾਇਲ ਅਤੇ ਹਮਾਸ ਦੇ ਵਿਚਕਾਰ ਘਮਸਾਣ ਦੇ ਕਾਲੇ ਬੱਦਲ ਸੰਸਾਰ ਜੰਗ (World War) ਦੀਆਂ ਸੰਭਾਵਨਾਵਾਂ ਨੂੰ ਬਲ ਦਿੰਦੇ ਹੋਏ ਲੱਖਾਂ ਲੋਕਾਂ ਦੇ ਰੌਣ-ਚੀਕਣ ਅਤੇ ਬਰਬਾਦ ਹੋਣ ਦਾ ਸਬੱਬ ਬਣ ਰਹੇ ਹਨ। ਜੰਗ ਦੀ ਵਧਦੀ ਮਾਨਸਿਕਤਾ ਵਿਕਸਿਤ ਮਨੁੱਖੀ ਸਮਾਜ ’ਤੇ ਕਲੰਕ ਦਾ ਟਿੱਕਾ ਹੈ। ਹਮਾ...
ਮਨੁੱਖਤਾ ਨੂੰ ਸਮਰਪਿਤ ਸੰਸਥਾ ਰੈੱਡ ਕਰਾਸ
ਮਨੁੱਖਤਾ ਨੂੰ ਸਮਰਪਿਤ ਸੰਸਥਾ ਰੈੱਡ ਕਰਾਸ
ਮਾਨਵਤਾ ਨੂੰ ਸਮਰਪਿਤ ਸੰਸਥਾਵਾਂ ਦਾ ਜ਼ਿਕਰ ਹੁੰਦਿਆਂ ਰੈੱਡ ਕਰਾਸ ਦਾ ਨਾਂਅ ਆਪ-ਮੁਹਾਰੇ ਜ਼ੁਬਾਨ 'ਤੇ ਆ ਜਾਂਦਾ ਹੈ। ਸਵਿਟਜ਼ਰਲੈਂਡ ਦੇ ਉੱਦਮੀ, ਰੈੱਡ ਕਰਾਸ ਦੇ ਸੰਸਥਾਪਕ ਅਤੇ 1901 ਵਿੱਚ ਵਿਸ਼ਵ ਸ਼ਾਂਤੀ ਦੇ ਲਈ ਪਹਿਲੇ ਨੋਬਲ ਪੁਰਸਕਾਰ ਜੇਤੂ ਜੀਨ ਹੇਨਰੀ ਡਿਊਨੈਂਟ ਦੇ ਜਨਮ...
ਡੇਰਾ ਸੱਚਾ ਸੌਦਾ ਦੀ ਸੋਚ ਨੂੰ ਅਪਣਾ ਕੇ ਬਚਾਈਆਂ ਜਾ ਸਕਦੀਆਂ ਨੇ ਲੱਖਾਂ ਜ਼ਿੰਦਗੀਆਂ
ਮਹਾਂਰਾਸ਼ਟਰ ’ਚ ਵਾਪਰੇ ਭਿਆਨਕ ਹਾਦਸੇ ਨੂੰ ਸੁਣਨਾ ਤੇ ਇਸ ਦੀ ਕਲਪਨਾ ਕਰਨਾ ਬੇਹੱਦ ਦੁਖਦਾਈ ਤੇ ਹੌਲਨਾਕ ਹੈ। ਅੱਧੀ ਰਾਤ ਨੂੰ ਬੱਸ ਡਿਵਾਈਡਰ ’ਚ ਵੱਜ ਕੇ ਲਪਟਾਂ ਫੜ ਗਈ। ਕਿੰਨਾ ਭਿਆਨਕ ਦਿ੍ਰਸ਼ ਤੇ ਦਰਦਨਾਕ ਅਹਿਸਾਸ ਹੋਵੇਗਾ ਜਦੋਂ ਦਰਜਨਾਂ ਮੁਸਾਫਰ ਜਿਉਂਦੇ ਜੀ ਸੜ ਰਹੇ ਹੋਣਗੇ। ਇਸ ਭਿਆਨਕ ਪਲ ਦੌਰਾਨ ਉਹ ਚੀਕ ਚੀਕ ...
ਸਸਤਾ ਮੋਬਾਇਲ, ਮਹਿੰਗਾ ਰਾਸ਼ਨ
ਸਸਤਾ ਮੋਬਾਇਲ, ਮਹਿੰਗਾ ਰਾਸ਼ਨ
ਦੇਸ਼ ਅੰਦਰ ਇੱਕ ਵਾਰ ਫਿਰ ਇਸ ਗੱਲ ਦੀ ਚਰਚਾ ਚੱਲ ਪਈ ਹੈ ਕਿ ਸਸਤਾ ਮੋਬਾਇਲ ਬਣਾਇਆ ਜਾਵੇ ਇਸ ਸਬੰਧੀ ਕਾਰਪੋਰੇਟ ਘਰਾਣਿਆਂ ਵੱਲੋਂ ਨਿਵੇਸ਼ ਦੀ ਗੱਲ ਵੀ ਹੋ ਰਹੀ ਹੈ ਬਿਨਾਂ ਸ਼ੱਕ ਸੂਚਨਾ ਕ੍ਰਾਂਤੀ ਨਾਲ ਜੁੜੇ ਸਾਜ਼ੋ-ਸਾਮਾਨ ਦੀ ਮੰਡੀ ਪੂਰੀ ਦੁਨੀਆਂ ’ਚ ਬਣ ਗਈ ਹੈ ਜਿਸ ਨਾਲ ਕੰਪਨੀਆਂ ਦੇ...
ਸੱਚੇ ਸ਼ਰਧਾਲੂ
ਮਗਧ ਨਰੇਸ਼ ਸਰੋਣਿਕ ਨੇ ਐਲਾਨ ਕਰਵਾਇਆ ਕਿ ਜੋ ਲੋਕ ਧਰਮ ਦੇ ਰਾਹ 'ਤੇ ਚੱਲਣਗੇ ਤੇ ਸ਼ਰਧਾਲੂ ਵਰਤ ਧਾਰਨ ਕਰਨਗੇ, ਉਨ੍ਹਾਂ ਤੋਂ ਚੁੰਗੀ ਨਹੀਂ ਲਈ ਜਾਵੇਗੀ ਐਲਾਨ ਸੁਣ ਕੇ ਹਲਚਲ ਮੱਚ ਗਈ ਅਪਰਾਧਕ ਸੋਚ ਵਾਲੇ ਵਿਅਕਤੀ ਵੀ ਖ਼ੁਦ ਨੂੰ ਸ਼ਰਧਾਲੂ ਦੱਸ ਕੇ ਉਸ ਦਾ ਲਾਭ ਉਠਾਉਣ ਲੱਗੇ ਇਸ ਨਾਲ ਰਾਜ ਦੀ ਆਮਦਨੀ ਘੱਟ ਹੋਣ ਲੱਗੀ ।
...
ਨਵੀਂ ਤੇ ਪੁਰਾਣੀ ਪੀੜ੍ਹੀ ਨੂੰ ਇੱਕ-ਦੂਜੇ ਨੂੰ ਸਮਝਣ ਦੀ ਲੋੜ
ਨਵੀਂ ਤੇ ਪੁਰਾਣੀ ਪੀੜ੍ਹੀ ਨੂੰ ਇੱਕ-ਦੂਜੇ ਨੂੰ ਸਮਝਣ ਦੀ ਲੋੜ
ਆਧੁਨਿਕ ਯੁੱਗ ਵਿੱਚ ਸਾਨੂੰ ਕੰਮਾਂ ਜਾਂ ਕਮਾਈ ਦੀਆਂ ਜ਼ੰਜੀਰਾਂ ਨੇ ਜਕੜ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਰਿਸ਼ਤਿਆਂ ਦੀਆਂ ਜ਼ੰਜੀਰਾਂ ਨੂੰ ਜੰਗਾਲ ਲੱਗ ਚੁੱਕਾ ਹੈ ਅਤੇ ਇਹ ਕਮਜ਼ੋਰ ਹੋ ਕੇ ਕੜੀ ਦਰ ਕੜੀ ਟੁੱਟਦੀਆਂ ਜਾ ਰਹੀਆਂ ਹਨ। ਇਹਨਾਂ ਰਿਸ਼ਤਿਆਂ ਨੂੰ...
Pollution: ਦਰਿਆਵਾਂ ’ਚ ਵਧ ਰਿਹਾ ਪ੍ਰਦੂਸ਼ਣ
ਦਰਿਆਵਾਂ ’ਚ ਅਮੋਨੀਆ ਦਾ ਪੱਧਰ (ਸਤਰ) ਵਧ ਜਾਣ ਨਾਲ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ ਅਸਲ ’ਚ ਵੱਖ -ਵੱਖ ਸੂਬਿਆਂ ਦੇ ਉਦਯੋਗਾਂ ਤੇ ਸ਼ਹਿਰੀ ਅਬਾਦੀ ਦਾ ਗੰਦਾ ਪਾਣੀ ਪੈਣ ਕਾਰਨ ਹੀ ਇਹ ਪ੍ਰਦੂਸ਼ਣ ਦੀ ਸਮੱਸਿਆ ਆ ਰਹੀ ਹੈ ਇਸ ਗੱਲ ਨੂੰ ਵੀ ਸਮਝਣਾ ਪੈਣਾ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ (ਸਤਰ) ਹੇਠਾਂ...
ਭੋਜਨ ਦੀ ਬਰਬਾਦੀ ਰੋਕਣ ਦੀ ਵੰਗਾਰ
ਭੋਜਨ ਦੀ ਬਰਬਾਦੀ ਰੋਕਣ ਦੀ ਵੰਗਾਰ
ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂਐਨਈਪੀ) ਵੱਲੋਂ ਜਾਰੀ ਖਾਣੇ ਦੇ ਸੂਚਕ ਅੰਕ ਦੀ ਰਿਪੋਰਟ-2021 ਦਾ ਖੁਲਾਸਾ ਹੈਰਾਨ ਕਰਨ ਵਾਲਾ ਹੈ ਕਿ ਬੀਤੇ ਸਾਲ ਦੁਨੀਆ ਭਰ ’ਚ ਅੰਦਾਜਨ 93.10 ਕਰੋੜ ਟਨ ਖਾਣਾ ਬਰਬਾਦ ਹੋਇਆ ਤਾਂ ਸੰਸਾਰਿਕ ਰਿਪੋਰਟ ਮੁਤਾਬਿਕ ਇਸ ਦਾ 61 ਫੀਸਦੀ ਹਿੱਸਾ ...
ਬੱਚਿਆਂ ਨੂੰ ਪਾਓ ਅਖ਼ਬਾਰ ਪੜ੍ਹਨ ਦੀ ਆਦਤ
ਬੇਸ਼ੱਕ ਅੱਜ-ਕੱਲ੍ਹ ਅਸੀਂ ਬੱਚਿਆਂ ਨੂੰ ਮੋਬਾਇਲ ਦਿੱਤੇ ਹੋਏ ਹਨ ਜਿਸ ਤੋਂ ਉਨ੍ਹਾਂ ਨੂੰ ਲਗਭਗ ਜ਼ਿਆਦਾਤਰ ਤਾਜਾ ਜਾਣਕਾਰੀ ਹਾਸਲ ਹੋ ਜਾਂਦੀ ਹੈ। ਫਿਰ ਵੀ ਅਖਬਾਰ ਪੜ੍ਹਨ ਦੀ ਮਹੱਤਤਾ ਵੱਖਰੀ ਹੈ। ਇਸ ਲਈ ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ। ਇਹ ਮਾਪਿਆਂ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ,...
ਇਕਾਗਰਤਾ ਨਾਲ ਸਿੱਖੋ
ਇਕਾਗਰਤਾ ਨਾਲ ਸਿੱਖੋ
ਇੱਕ ਵਾਰ ਸਿਕੰਦਰੀਆ ਦੇ ਰਾਜਾ ਟਾਲਮੀ ਨੂੰ ਗਣਿੱਤ ਸਿੱਖਣ ਦਾ ਜਨੂੰਨ ਹੋਇਆ ਉਨ੍ਹਾਂ ਨੇ ਮਹਾਨ ਗਣਿੱਤ ਮਾਹਿਰ ਯੂਕਲਿਡ ਤੋਂ ਹੀ ਗਣਿੱਤ ਦੀ ਸਿੱਖਿਆ ਲੈਣ ਦੀ ਸੋਚੀ ਯੂਕਲਿਡ ਨੇ ਰਾਜੇ ਨੂੰ ਗਣਿੱਤ ਪੜ੍ਹਾਉਣਾ ਸਵੀਕਾਰ ਕਰ ਲਿਆ ਉਹ ਰੋਜ਼ਾਨਾ ਰਾਜੇ ਨੂੰ ਗਣਿੱਤ ਦੇ ਸੂਤਰ ਸਿਖਾਉਣ ਲੱਗੇ ਪਰ ਟਾਲਮੀ...