ਭਾਰਤ ਜਿਨ੍ਹਾਂ ਲਈ ਰਾਸ਼ਟਰ ਨਹੀਂ, ਉਨ੍ਹਾਂ ਦਾ ਅਖੰਡਤਾ ਨਾਲ ਕੀ ਵਾਸਤਾ
ਕੁਝ ਕੁ ਸਿਆਸੀ ਆਗੂਆਂ ਕੋਲ ਜਦੋਂ ਵਿਚਾਰਾਂ ਅਤੇ ਲਾਜ਼ਿਕਲ ਜਵਾਬਾਂ ਦਾ ਟੋਟਾ ਹੁੰਦਾ ਹੈ ਤਾਂ ਉਹ ਇਤਰਾਜ਼ਯੋਗ ਬਿਆਨ ਦੇਣ ਲੱਗ ਜਾਂਦੇ ਹਨ ਉਨ੍ਹਾਂ ’ਚੋਂ ਇੱਕ ਅਜਿਹਾ ਹੀ ਬੇਹੁੁਦਾ ਬਿਆਨ ਡੀਐਮਕੇ ਸਾਂਸਦ ਏ ਰਾਜਾ ਦਾ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਕੋਈ ਦੇਸ਼ ਹੀ ਨਹੀਂ ਹੈ, ਉਹ ਇੱਕ ਉਪ ਮਹਾਂਦੀਪ ਹੈ ਦੇਸ਼ ਭ...
Delhi Police : ਸ਼ੈਤਾਨੀਅਤ ਦਾ ਧੰਦਾ
ਦਿੱਲੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਫੜਿਆ ਹੈ ਜੋ ਕੈਂਸਰ ਦੀ ਨਕਲੀ ਦਵਾਈ ਤਿਆਰ ਕਰਦਾ ਹੈ ਦਵਾਈ ਦੀ ਸ਼ੀਸ਼ੀ ਦੀ ਕੀਮਤ 5 ਹਜ਼ਾਰ ਰੁਪਏ ਹੈ ਜਿਸ ਵਿੱਚਲੀ ਦਵਾਈ ਦੀ ਕੀਮਤ ਸਿਰਫ 100 ਰੁਪਏ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਮਰੀਜ਼ਾਂ ਨੂੰ ਸਸਤੀ ਦਵਾਈ ਦਾ ਝਾਂਸਾ ਦੇ ਕੇ ਨਕਲੀ ਦਵਾਈ ਵੇਚ ਰਿਹਾ ਸੀ ਪਤਾ ਨਹੀਂ...
Shahbaz Sharif : ਕੀ ਭਾਰਤ ਵਿਰੋਧ ਦੀ ਨੀਤੀ ’ਤੇ ਹੀ ਅੱਗੇ ਵਧਣਗੇ ਸ਼ਾਹਬਾਜ਼
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਆਗੂ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸਾਂਸਦਾਂ ਦੇ ਚੋਰ-ਚੋਰ ਦੇ ਨਾਅਰਿਆਂ ਅਤੇ ਹੰਗਾਮਿਆਂ ਵਿਚਕਾਰ ਸ਼ਾਹਬਾਜ਼ ਸ਼ਰੀਫ ਨੂੰ ਗਠਜੋੜ ਸਰਕਾਰ...
China : ਚੀਨ ਦੀ ਫਾਲਤੂ ਦਖਲਅੰਦਾਜ਼ੀ
ਭਾਰਤ ਦੀ ਏਕਤਾ ਅਤੇ ਅਖੰਡਤਾ ’ਚ ਦਖਲ਼ਅੰਦਾਜ਼ੀ ਦੀ ਚੀਨ ਦੀ ਪੁਰਾਣੀ ਆਦਤ ਜਿਉਂ ਦੀ ਤਿਉਂ ਕਾਇਮ ਹੈ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣਾਚਲ ’ਚ ਸੇਲਾ ਸੁਰੰਗ ਦਾ ਉਦਘਾਟਨ ਕੀਤਾ ਸੀ ਚੀਨ ਅਰੁਣਾਚਲ ਵਿਚਲੇ ਸਿਰਫ਼ ਵਿਕਾਸ ਕਾਰਜਾਂ ਤੋਂ ਹੀ ਔਖਾ ਨਹੀਂ ਸਗੋਂ ਭਾਰਤ ਦੇ ਰਾਸ਼ਟਰੀ ਆਗੂਆਂ ਦੀ ਇੱਥੇ ਮੌਜ਼ੂਦ...
Artificial Intelligence : ਕੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ, ਇਸ ਦੇ ਗੁਣ ਤੇ ਔਗੁਣ
ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਦੀ ਇੱਕ ਸ਼ਾਖਾ ਹੈ ਜਿਸ ਦਾ ਸਬੰਧ ਇਸ ਤਰ੍ਹਾਂ ਦੀਆਂ ਸਮਾਰਟ ਮਸ਼ੀਨਾਂ ਬਣਾਉਣ ਦੇ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ ਸੌਖੇ ਸ਼ਬਦਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਮਸ਼ੀਨ ਦੁਆਰਾ ਸੂਝਵਾਨ ਮਨੁੱਖੀ ਵਿਚਾਰਾਂ ਦੀ ਨਕਲ ਕਰਨ ਦੀ ਸਮਰੱਥਾ...
Citizenship Amendment Act : ਸੀਏਏ ਕਾਨੂੰਨ ਲਾਗੂ
ਦੇਸ਼ ਅੰਦਰ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋ ਗਿਆ ਹੈ ਕੇਂਦਰ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਹ ਕਦਮ ਉਨ੍ਹਾਂ ਲੱਖਾਂ ਲੋਕਾਂ ਨੂੰ ਰਾਹਤ ਦੇਵੇਗਾ ਜੋ ਦੇਸ਼ ਅੰਦਰ ਦਹਾਕਿਆਂ ਤੋਂ ਰਹਿ ਰਹੇ ਹਨ ਪਰ ਉਨ੍ਹਾਂ ਕੋਲ ਨਾਗਰਿਕਤਾ ਨਹੀਂ ਲੱਖਾਂ ਲੋਕ ਦੇਸ਼ ਅੰਦਰ ਰੋਜ਼ੀ-ਰੋਟੀ ਕਮਾ ਰਹੇ ਹਨ ਤੇ ਪੱਕੇ ਤ...
Why Is Holi Celebrated? : ਕਦੋਂ ਤੋਂ ਮਨਾਇਆ ਜਾਂਦਾ ਹੈ ਹੋਲੀ ਦਾ ਤਿਉਹਾਰ, ਜਾਣੋ ਪੂਰਾ ਇਤਿਹਾਸ
ਹਿੰਦੂ ਕੈਲੰਡਰ ਅਨੁਸਾਰ, ਹੋਲੀ ਦਾ ਤਿਉਹਾਰ ਸਾਲ ਦੇ ਆਖਰੀ ਮਹੀਨੇ ਫੱਗਣ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ, ਇਸ ਤਿਉਹਾਰ ਨੂੰ ਸਭ ਤੋਂ ਪੁਰਾਣੇ ਤਿਉਹਾਰਾਂ ’ਚੋਂ ਇੱਕ ਕਿਹਾ ਜਾਂਦਾ ਹੈ। ਇਸ ਤਿਉਹਾਰ ਦੀਆਂ ਪਰੰਪਰਾਵਾਂ ਤੇ ਰੰਗ ਹਰ ਦੌਰ ’ਚ ਬਦਲਦੇ ਰਹਿੰਦੇ ਹਨ, ਤਾਂ ਆਓ ਜਾਣਦੇ ਹਾਂ ਇਸ ਤਿਉਹਾਰ ਦੇ ਇਤਿਹਾਸ ਬਾ...
Muhammad Muizu : ਮਾਲਦੀਵ ਦੀ ਨਵੀਂ ਕੂਟਨੀਤੀ
ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਵੱਲੋਂ ਆਪਣੀ ਦੋਸਤੀ ਦਾ ਦਾਇਰਾ ਹੁਣ ਤੁਰਕੀਏ ਤੱਕ ਵਧਾਇਆ ਜਾ ਰਿਹਾ ਹੈ ਮੁਇਜ਼ੂ ਚੀਨ ਸਮੱਰਥਕ ਆਗੂ ਹਨ ਤੇ ਉਹ ਆਪਣੇ ਮੁਲਕ ’ਚ ਭਾਰਤ ਦੀ ਮੌਜ਼ੂਦਗੀ ਤੋਂ ਔਖੇ ਨਜ਼ਰ ਆ ਰਹੇ ਹਨ ਮਾਲਦੀਵ ਨੇ ਹੁਣ ਤੁਰਕੀਏ ਤੋਂ ਫੌਜੀ ਨਿਗਰਾਨੀ ਲਈ ਡਰੋਨ ਖਰੀਦੇ ਹਨ ਚੀਨ ਤੋਂ ਬਾਅਦ ਤੁਰਕੀਏ ...
ਮੀਲ ਦਾ ਪੱਥਰ ਸਾਬਤ ਹੋਵੇਗਾ ਕਾਨੂੂੰਨੀ ਵਿਸ਼ੇਸ਼ ਅਧਿਕਾਰ ’ਤੇ ਫੈਸਲਾ
ਸ਼ਲਾਘਾਯੋਗ ਫੈਸਲਾ : ਹੁਣ ਵੋਟ ਲਈ ਰਿਸ਼ਵਤ ਲੈਣਾ ਸਦਨ ਦੇ ਵਿਸ਼ੇਸ਼ ਅਧਿਕਾਰ ਦੇ ਦਾਇਰੇ ’ਚ ਨਹੀਂ | Legal Privilege
ਸੁਪਰੀਮ ਕੋਰਟ ਦੇ ਸੱਤ ਜੱਜਾਂ ਦੀ ਬੈਂਚ ਨੇ ਸਾਂਸਦਾਂ ਤੇ ਵਿਧਾਇਕਾਂ ਦੇ ਵਿਸ਼ੇਸ਼ ਅਧਿਕਾਰ ਨਾਲ ਜੁੜੇ ਕੇਸ ’ਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੰਸਦ, ਵਿਧਾਨ ਮੰਡਲ ’ਚ ਭਾਸ਼ਣ ਜਾਂ ਵੋਟ ਲਈ ਰਿਸ਼ਵਤ ...
Alcohol : ਸ਼ਰਾਬ ਦੀ ਖਪਤ ਘਟਾਉਣ ਸਰਕਾਰਾਂ
ਸੂਬਾ ਸਰਕਾਰਾਂ ਇਨ੍ਹਾਂ ਦਿਨਾਂ ’ਚ ਆਬਕਾਰੀ ਨੀਤੀ ਬਣਾਉਣ ’ਚ ਰੁੱਝੀਆਂ ਹੋਈਆਂ ਹਨ ਸਿਰਫ਼ ਚਾਰ ਰਾਜਾਂ ਨੂੰ ਛੱਡ ਕੇ ਸ਼ਰਾਬ ਤੋਂ ਮਿਲਣ ਵਾਲਾ ਮਾਲੀਆ ਸੂਬਾ ਸਰਕਾਰਾਂ ਦੀ ਕਮਾਈ ਦਾ ਵੱਡਾ ਹਿੱਸਾ ਬਣਦਾ ਜਾ ਰਿਹਾ ਹੈ ਜੇਕਰ 2021-22 ਦੀ ਰਿਪੋਰਟ ਨੂੰ ਵੇਖਿਆ ਜਾਵੇ ਤਾਂ ਸ਼ਰਾਬ ਤੋਂ ਸਾਰੇ ਰਾਜਾਂ ਨੂੰ ਹੋਣ ਵਾਲੀ ਕਮਾਈ ਪ...