ਮੱਧਮ ਨਾ ਹੋਣ ਦਿਓ ਰੌਸ਼ਨੀਆਂ
ਸੰਤੋਖ ਸਿੰਘ ਭਾਣਾ
ਆਦਮੀ ਦੇ ਢਲ਼ਦੇ ਸਰੀਰ ਨੂੰ ਬੁਢਾਪਾ ਕਿਹਾ ਗਿਆ ਹੈ। ਲਗਾਤਾਰ ਜੀਵਨ ਜਿਉਂਦਿਆਂ ਆਦਮੀ ਦੇ ਸਰੀਰ ਦੀਆਂ ਗ੍ਰੰਥੀਆਂ ਥੱਕ ਜਾਂਦੀਆਂ ਹਨ। ਚਮੜੀ ਸੁੰਗੜਨ ਲੱਗਦੀ ਹੈ। ਅੱਖਾਂ ਦੀ ਰੌਸ਼ਨੀ ਤੇ ਕੰਨਾਂ ਦੀ ਸੁਣਨ ਸ਼ਕਤੀ ਘਟ ਜਾਂਦੀ ਹੈ। ਦੰਦ ਡਿੱਗਣ ਲੱਗ ਪੈਂਦੇ ਹਨ। ਵਾਲ ਸਫੈਦ ਹੋਣ ਲੱਗਦੇ ਹਨ। ਚਲਦਿਆਂ-ਚ...
ਸਿੱਖਿਆ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ
ਦਰਬਾਰਾ ਸਿੰਘ ਕਹਾਲੋਂ
ਅਜ਼ਾਦੀ ਤੋਂ ਲੈ ਕੇ ਹੁਣ ਤੱਕ ਭਾਰਤੀ ਰਾਸ਼ਟਰ ਅਤੇ ਸਮਾਜ ਦੀ ਸਭ ਤੋਂ ਵੱਡੀ ਸ਼ਰਮਨਾਕ ਤ੍ਰਾਸਦੀ ਇਹ ਰਹੀ ਹੈ ਸਿੱਖਿਆ ਕਦੇ ਵੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਏਜੰਡੇ 'ਤੇ ਨਹੀਂ ਰਹੀ। ਇਸ ਦੇ ਭਿਆਨਕ ਨਤੀਜੇ ਸਾਡੇ ਸਾਹਮਣੇ ਹਨ। ਰਾਜਨੀਤੀ ਦਾ ਅਪਰਾਧੀਕਰਨ, ਸੰਵਿਧਾਨਕ ਸੰਸਥਾਵਾਂ ਦਾ ਰਾਜਨੀਤੀਕਰ...
ਬੜਬੋਲੇਪਣ ਦਾ ਸੀਜ਼ਨ
ਲੋਕਤੰਤਰ ਆਧੁਨਿਕ ਤੇ ਮਾਨਵਵਾਦੀ ਮੁੱਲਾਂ ਵਾਲੀ ਰਾਜਨੀਤਕ ਪ੍ਰਣਾਲੀ ਹੈ ਜਿੱਥੇ ਇੱਕ ਆਮ ਆਦਮੀ ਤੋਂ ਲੈ ਕੇ ਸਮਾਜ ਦੇ ਨੁਮਾਇੰਦਗੀ ਕਰਨ ਵਾਲੇ ਆਗੂਆਂ ਨੇ ਦੇਸ਼ ਨੂੰ ਚਲਾਉਣ ਲਈ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਜੇਕਰ ਮੌਜ਼ੂਦਾ ਸਿਆਸੀ ਗਿਰਾਵਟ ਤੇ ਲੋਕ ਸਭਾ ਚੋਣਾਂ ਨੂੰ ਵੇਖੀਏ ਤਾਂ ਇਹ ਸਮਾਂ ਬੜਬੋਲੇਪਣ, ਅਸੱਭਿਅਕ ਵਿ...
ਚੰਗਾ ਸੰਕੇਤ ਨਹੀਂ ਕਿਤਾਬਾਂ ਤੋਂ ਵਧਦੀ ਦੂਰੀ
ਹਰਪ੍ਰੀਤ ਸਿੰਘ ਬਰਾੜ
ਸਮਾਂ ਹਮੇਸ਼ਾ ਇੱਕੋ-ਜਿਹਾ ਨਹੀਂ ਰਹਿੰਦਾ। ਕਿਤਾਬਾਂ ਕੱਲ੍ਹ ਦੀ ਗੱਲ ਹੋ ਗਈਆਂ ਹਨ। ਅੱਜ ਇੰਟਰਨੈੱਟ ਦਾ ਭੂਤ ਨੌਜਵਾਨੀ 'ਤੇ ਹਾਵੀ ਹੈ ਅੱਜ ਦਾ ਨੌਜਵਾਨ ਕਿਸੇ ਪੁਰਾਣੇ ਅਤੇ ਨਾਮੀਂ ਲੇਖਕ ਨੂੰ ਨਹੀਂ ਜਾਣਦਾ ਇਸ ਦਾ ਇੱਕੋ-ਇੱਕ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਹੈ ਸਕੂਲਾ...
ਅਮਰੀਕਾ ‘ਚ ਭਾਰਤੀਆਂ ਦੇ ਕਤਲ ਚਿੰਤਾ ਦਾ ਵਿਸ਼ਾ
ਪ੍ਰਭੂਨਾਥ ਸ਼ੁਕਲ
ਦੁਨੀਆਂ ਵਿਚ ਭਰ ਵਿਚ ਅੱਤਵਾਦ ਤੋਂ ਵੀ ਵੱਡਾ ਖ਼ਤਰਾ ਰੰਗਭੇਦ ਭਾਵ ਸਮੁਦਾਇਕ ਹਿੰਸਾ ਬਣਦੀ ਜਾ ਰਹੀ ਹੈ ਅਮਰੀਕਾ ਵਰਗਾ ਤਾਕਤਵਰ ਦੇਸ਼ ਨਸਲੀ ਹਿੰਸਾ ਦੀ ਰੁਝਾਨ ਤੋਂ ਖੁਦ ਨੂੰ ਉਭਾਰ ਨਹੀਂ ਪਾ ਰਿਹਾ ਹੈ ਜਿਸਦੀ ਵਜ੍ਹਾ ਹੈ ਕਿ ਅਮਰੀਕਾ 'ਤੇ ਲੱਗਾ ਰੰਗਭੇਦ ਦਾ ਦਾਗ਼ ਅਮਰੀਕਾ ਵਿਚ ਰੰਗਭੇਦ ਨੀਤੀ ਦਾ ਇਤਿ...
ਵੱਡੇ ਮੁੱਦੇ ਛੱਡ ਇੱਕ-ਦੂਜੇ ਨੂੰ ਉਲਝਾਉਣ ‘ਚ ਲੱਗੇ ਆਗੂ
ਲੋਕ ਸਭਾ ਚੋਣਾਂ ਦੇ ਚਾਰ ਗੇੜ ਪੂਰੇ ਹੋ ਚੁੱਕੇ ਹਨ ਹੁਣ ਤਿੰਨ ਗੇੜਾਂ ਦੀਆਂ ਚੋਣਾਂ ਹੋਰ ਬਾਕੀ ਹਨ ਲਿਹਾਜ਼ਾ ਸੱਤਾ ਪੱਖ ਤੇ ਵਿਰੋਧੀ ਧਿਰ, ਦੋਵੇਂ ਇੱਕ-ਦੂਜੇ 'ਤੇ ਵਾਰ ਕਰਨ ਲਈ ਕੋਈ ਮੌਕਾ ਨਹੀਂ ਛੱਡ ਰਹੇ ਹਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਤੇ ਉਨ੍ਹਾਂ ਨੂੰ ਆਪਣੇ ਪੱਖ 'ਚ ਕਰਨ ਲਈ ਰੋਜ਼ ਨਵੇਂ-ਨਵੇਂ ਮੁੱਦੇ ਇਜ਼ਾਦ ਕੀ...
ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਾਰੇ ਦੇਸ਼
ਮਨਪ੍ਰੀਤ ਸਿੰਘ ਮੰਨਾ
ਅੱਤਵਾਦ ਦੀਆਂ ਘਟਨਾਵਾਂ ਦੀਆਂ ਖਬਰਾਂ ਰੋਜ਼ਾਨਾ ਹੀ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਸਨੂੰ ਲੈ ਕੇ ਹਰ ਦੇਸ਼ ਦਾ ਵਿਅਕਤੀ ਚਾਹੇ ਉਹ ਕਿਸੇ ਜਾਤੀ, ਧਰਮ ਅਤੇ ਕਿਸੇ ਵੀ ਸਥਾਨ ਦਾ ਨਿਵਾਸੀ ਹੋਵੇ, ਉਹ ਦੁੱਖ ਪ੍ਰਗਟ ਕਰਦਾ ਹੈ ਤੇ ਚਿੰਤਾ ਵੀ ਪ੍ਰਗਟ ਕਰਦਾ ਹੈ ਪਿਛਲੇ ਦਿਨੀਂ ਨਿਊਜ਼ੀਲੈਂਡ ਵਿੱਚ...
ਕੌਮ ਦਾ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ
ਗੁਰਦੇਵ ਸਿੰਘ ਆਲੂਵਾਲੀਆ
ਸਿੱਖ ਕੌਮ ਦੇ ਨਿਧੜਕ ਲੀਡਰ ਆਹਲੂਵਾਲੀਆ ਮਿਸਲ ਦੇ ਮੁਖੀ, ਸੁਲਤਾਨ-ਉਲ-ਕੌਮ ਦਾ ਖਿਤਾਬ ਪ੍ਰਾਪਤ ਜੱਸਾ ਸਿੰਘ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਹੁਣ ਪਾਕਿਸਤਾਨ) ਵਿਖੇ ਹੋਇਆ। ਸ: ਜੱਸਾ ਸਿੰਘ ਦੇ ਮਾਤਾ-ਪਿਤਾ ਨੂੰ...
ਬੇਪਰਦ ਹੋਇਆ ਪਾਕਿਸਤਾਨ
ਆਖ਼ਰ 75 ਦਿਨਾਂ ਦੀ ਕੂਟਨੀਤਕ ਲੜਾਈ ਤੋਂ ਭਾਰਤ ਨਾ ਸਿਰਫ਼ ਪਾਕਿਸਤਾਨ, ਸਗੋਂ ਚੀਨ ਨੂੰ ਵੀ ਹਰਾਉਣ 'ਚ ਕਾਮਯਾਬ ਰਿਹਾ ਸੰਯੁਕਤ ਰਾਸ਼ਟਰ ਨੇ ਭਾਰਤ 'ਚ ਅੱਤਵਾਦੀ ਸਰਗਰਮੀਆਂ ਦੇ ਦੋਸ਼ੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਇਸ ਤੋਂ ਪਹਿਲਾਂ ਚਾਰ ਵਾਰ ਚੀਨ ਇਸ ਮਾਮਲੇ 'ਚ ਅੜਿੱਕਾ ਬÎਣਿਆ ਸੀ ਭਾਰਤ ਵੱਲੋਂ ਬ...
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਦਾਖਲਾ ਮੁਹਿੰਮ ਦੇ ਨਵੇਂ ਕੀਰਤੀਮਾਨ ਸਥਾਪਿਤ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦੇ ਸਰਕਾਰੀ ਸਕੂਲਾਂ ਦੇ ਦਿਨ ਬਦਲਦੇ ਨਜ਼ਰ ਆ ਰਹੇ ਹਨ।ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਉਸਾਰੂ ਗਤੀਵਿਧੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ ਹਨ। ਸਰਕਾਰੀ ਸਕੂਲਾਂ 'ਚ ਪੜ੍ਹਾਈ ਘੱਟ ਹੋਣ ਦਾ ਵਿਚਾਰ ਹੁਣ ਬੀਤੇ ਦੀ ਗੱਲ ਬਣ ਰਿਹਾ ਹੈ। ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ...