ਸਿਆਸਤ ’ਚ ਅਪਰਾਧੀਕਰਨ
ਐਸੋਸੀਏਸ਼ਨ ਆਫ਼ ਡੈਮੋਕੇ੍ਰਟਿਕ ਰੀਫਾਰਮਸ ਸੰਸਥਾ ਦੀ ਰਿਪੋਰਟ ਅਨੁਸਾਰ ਰੁਖਸਤ ਹੋ ਰਹੀ ਲੋਕ ਸਭਾ ਦੇ 225 ਸੰਸਦ ਮੈਂਬਰ ਅਪਰਾਧਿਕ ਰਿਕਾਰਡ ਵਾਲੇ ਹਨ। ਇਹ ਕੁੱਲ ਲੋਕ ਸਭਾ ਮੈਂਬਰਾਂ ਦਾ 44 ਫੀਸਦੀ ਹਨ। ਲੋਕਤੰਤਰ ’ਚ ਸੁਧਾਰ ਲਈ ਸਾਫ਼-ਸੁਥਰੇ ਅਕਸ ਵਾਲੇ ਸਿਆਸਤਦਾਨ ਜ਼ਰੂਰੀ ਹਨ। ਅਸਲ ’ਚ ਸਿਆਸੀ ਆਗੂ ਸਮਾਜ ਦੇ ਪ੍ਰਤੀਨਿਧੀ...
ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਦੁਨੀਆ ’ਚ ਰਹਿਣ ਦੀਆਂ ਤਿਆਰੀਆਂ
ਵਿਗਿਆਨਕ ਖੋਜਾਂ, ਤਕਨੀਕ ਅਤੇ ਨਵਾਚਾਰ ਮਨੁੱਖੀ ਜੀਵਨ ’ਚ ਉਥਲ-ਪੁਥਲ ਲਿਆਉਂਦਾ ਹੈ। ਵਿਅਕਤੀ ਦੇ ਸੋਚਣ ਅਤੇ ਕੰਮ ਕਰਨ ਦੇ ਤੌਰ-ਤਰੀਕਿਆਂ ’ਚ ਬਦਲਾਅ ਲਿਆਉਂਦਾ ਹੈ। ਖਗੋਲ ਵਿਗਿਆਨ, ਚਿਕਿਤਸਾ ਤੋਂ ਲੈ ਕੇ ਪਹੀਆ, ਮੋਟਰ ਗੱਡੀ ਅਤੇ ਕੰਪਿਊਟਰ ਦੀ ਖੋਜ ਤੱਕ ਮਨੁੱਖ ਦੀਆਂ ਖੋਜਾਂ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ। ਸਾਲ ...
ਪਾਣੀ ਦੀ ਬਰਬਾਦੀ ’ਤੇ ਹੋਵੇ ਸਖ਼ਤੀ
ਚੰਡੀਗੜ੍ਹ ਕੇਂਦਰ ਪ੍ਰਬੰਧਕੀ ਪ੍ਰਦੇਸ਼ ਹੈ। ਇੱਥੇ ਘਰੇਲੂ ਪਾਣੀ ਦਾ ਮੁੱਦਾ ਸਿਆਸੀ ਗਲਿਆਰਿਆਂ ’ਚ ਛਾਇਆ ਹੋਇਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਣੀ ਦੇ ਬਿੱਲ ’ਚ ਪੰਜ ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਨਗਰ ਨਿਗਮ ’ਤੇ ਕਾਬਜ਼ ਆਮ ਆਦਮੀ ਪਾਰਟੀ ਵੱਲੋਂ ਹਰ ਘਰ ਨੂੰ 20000 ਲਿਟਰ ਪ੍ਰਤੀ ਮਹੀਨਾ...
ਬੱਚਿਆਂ ਨੂੰ ਪਾਓ ਅਖ਼ਬਾਰ ਪੜ੍ਹਨ ਦੀ ਆਦਤ
ਬੇਸ਼ੱਕ ਅੱਜ-ਕੱਲ੍ਹ ਅਸੀਂ ਬੱਚਿਆਂ ਨੂੰ ਮੋਬਾਇਲ ਦਿੱਤੇ ਹੋਏ ਹਨ ਜਿਸ ਤੋਂ ਉਨ੍ਹਾਂ ਨੂੰ ਲਗਭਗ ਜ਼ਿਆਦਾਤਰ ਤਾਜਾ ਜਾਣਕਾਰੀ ਹਾਸਲ ਹੋ ਜਾਂਦੀ ਹੈ। ਫਿਰ ਵੀ ਅਖਬਾਰ ਪੜ੍ਹਨ ਦੀ ਮਹੱਤਤਾ ਵੱਖਰੀ ਹੈ। ਇਸ ਲਈ ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ। ਇਹ ਮਾਪਿਆਂ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ,...
ਭਾਰਤ ’ਚ ਰਲੇਵੇਂ ਵੱਲ ਵਧਦਾ ਮਕਬੂਜਾ ਕਸ਼ਮੀਰ
ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜਾ ਕਸ਼ਮੀਰ ਦੇ ਸੰਦਰਭ ’ਚ ਭਾਰਤ ‘ਸਬਰ ਦਾ ਫਲ ਮਿੱਠਾ’ ਵਾਲੀ ਕਹਾਵਤ ਨੂੰ ਸੱਚ ਕਰਦਾ ਦਿਖਾਈ ਦੇ ਰਿਹਾ ਹੈ। ਇਸ ਸੰਦਰਭ ’ਚ ਪੀਓਕੇ ’ਚ ਪਾਕਿਸਤਾਨ ਸਰਕਾਰ ਖਿਲਾਫ਼ ਵਧਦੇ ਅੱਤਵਾਦੀ ਹਮਲੇ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਦਿੱਤਾ ਬਿਆਨ ਮਹੱਤਵਪੂਰਨ ਹੈ। ਸਿੰਘ ਨੇ ਕਿਹਾ ਕਿ ਪੀਓਕੇ ...
ਜੰਗ ’ਤੇ ਭਾਰਤ ਦਾ ਸਹੀ ਰੁੱਖ
ਦੁਨੀਆ ਦੇ ਬਹੁਤੇ ਮੁਲਕਾਂ ਨਾਲੋਂ ਹਟ ਕੇ ਭਾਰਤ ਨੇ ਇਜ਼ਰਾਈਲ-ਹਮਾਸ ਜੰਗ ਸਬੰਧੀ ਆਪਣਾ ਸਟੈਂਡ ਵੱਖਰਾ ਰੱਖਿਆ ਹੈ ਜੋ ਅਮਨ-ਅਮਾਨ ਤੇ ਭਾਈਚਾਰੇ ’ਤੇ ਜ਼ੋਰ ਦਿੰਦਾ ਹੈ। ਦੁਨੀਆ ਦੇ ਤਾਕਤਵਰ ਤੇ ਮਹੱਤਵਪੂਰਨ ਮੁਲਕ ਸਿੱਧੇ ਜਾਂ ਟੇਢੇ ਢੰਗ ਨਾਲ ਕੋਈ ਇਜ਼ਰਾਈਲ ਦੀ ਹਮਾਇਤ ਕਰ ਰਿਹਾ ਹੈ ਤੇ ਕੋਈ ਹਮਾਸ ਦੀ। ਭਾਰਤ ਨੇ ਅੱਤਵਾਦ ...
ਸਿੱਖਿਆ ਖੇਤਰ ’ਚ ਨਵੀਂ ਕਾਢ ਏਆਈ ਟੀਚਰ ਆਇਰਿਸ
ਸਿੱਖਿਆ ਨੂੰ ਵਿਦਿਆਰਥੀਆਂ ਲਈ ਦਿਲਚਸਪ ਅਤੇ ਸੁਖਾਲੀ ਬਣਾਉਣ ਲਈ ਹਮੇਸ਼ਾ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਲੜੀ ਵਿੱਚ 2021 ਅਟਲ ਟਿੰਕਰਿੰਗ ਲੈਬ ਪ੍ਰੋਜੈਕਟ ਅਧੀਨ ਤਿਰੂਵੰਤਪੁਰਮ ਕੇਰਲਾ ਦੇ ਕੇਸੀਟੀ ਹਾਇਰ ਸੈਕੰਡਰੀ ਸਕੂਲ ਨੇ ਮੇਕਰਲੈਬਜ਼ ਐਜੂਟੈਕ ਕੰਪਨੀ ਦੇ ਨਾਲ ਮਿਲ ਕੇ ਜਨਰੇਟਿਵ ਆਰਟੀਫੀਸ਼ੀਅ...
ਯੂਕਰੇਨ ਦੀ ਕਿਸਮਤ ਤੈਅ ਕਰੇਗੀ ਪੁਤਿਨ ਦੀ ਜਿੱਤ
ਜੁਲਾਈ 2020 ’ਚ ਜਦੋਂ ਰੂਸ ’ਚ ਸੰਵਿਧਾਨ ਸੋਧ ਦੇ ਮਤੇ ’ਤੇ ਵੋਟਿੰਗ ਹੋਈ ਉਸ ਸਮੇਂ ਹੀ ਰੂਸ ਦੀ 78 ਫੀਸਦੀ ਜਨਤਾ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ ਕਿ ਰੂਸ ਦੀ ਬਿਹਤਰੀ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਾਲ 2036 ਤੱਕ ਅਹੁਦੇ ’ਤੇ ਰਹਿਣਾ ਚਾਹੀਦਾ ਹੈ। ਮੌਜੂਦਾ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਰੂਸੀਆਂ ਦ...
Bengaluru water crisis | ਬੰਗਲੁਰੂ ਦਾ ਪਾਣੀ ਸੰਕਟ
Bengaluru water crisis : ਕਰਨਾਟਕ ਦੀ ਰਾਜਧਾਨੀ ’ਚ ਪਾਣੀ ਦਾ ਬਹੁਤ ਗੰਭੀਰ ਸੰਕਟ ਹੈ। ਹਜ਼ਾਰਾਂ ਬੋਰਵੈੱਲ ਸੁੱਕ ਗਏ ਹਨ ਤੇ ਪਾਣੀ ਵਾਸਤੇ ਮਾਰੋ ਮਾਰ ਹੈ। ਕਾਵੇਰੀ ਨਦੀ ’ਚ ਪਾਣੀ ਦਾ ਪੱਧਰ ਹੇਠਾਂ ਹੈ ਅਤੇ ਧਰਤੀ ਹੇਠਲਾ ਪਾਣੀ ਵੀ 1800 ਫੁੱਟ ਦੇ ਕਰੀਬ ਚਲਾ ਗਿਆ। ਸਰਕਾਰ ਨੇ ਪਾਣੀ ਅਜਾਈਂ ਬਰਬਾਦ ਕਰਨ ਵਾਲੇ 22...
China : ਚੀਨ ਦਾ ਅੜੀਅਲ ਰਵੱਈਆ
ਦੱਖਣੀ ਚੀਨ ਸਾਗਰ ’ਚ ਚੀਨ ਦਾ ਰਵੱਈਆ ਦਾਬੇਮਾਰ ਹੀ ਹੈ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਫਿਲੀਪੀਂਸ ਦੇ ਆਪਣੇ ਦੌਰੇ ਦੌਰਾਨ ਫਿਲੀਪੀਂਸ ਦੀ ਖੁਦਮੁਖਤਿਆਰੀ ਦੀ ਹਮਾਇਤ ਕੀਤੀ ਹੈ ਚੀਨ ਨੇ ਇਸ ਦਾ ਤੱਟਫੱਟ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਚੀਨ ਦੇ ਮਾਮਲੇ ’ਚ ਕਿਸੇ ਹੋਰ ਦੇਸ਼ ਨੂੰ ਦਖਲ਼ ਦੇਣ ਦਾ ਕੋਈ ਅਧਿਕਾਰ ਨ...