ਜਲਵਾਯੂ ’ਤੇ ਸੁਪਰੀਮ ਕੋਰਟ ਦੀ ਪਹਿਲ
ਸੁਪਰੀਮ ਕੋਰਟ ਦੀ ਤਿੰਨ ਜੱਜਾਂ ਵਾਲੀ ਬੈਂਚ ਨੇ ਪਹਿਲੀ ਵਾਰ ਜਲਵਾਯੂ ਤਬਦੀਲੀ ਦੇ ਮੱਦੇਨਜ਼ਰ ਵੱਡੀ ਟਿੱਪਣੀ ਕੀਤੀ ਹੈ। ਬੈਂਚ ਨੇ ਕਿਹਾ ਕਿ ਭਾਵੇਂ ਪ੍ਰਦੂਸ਼ਣ ਦੇ ਖਿਲਾਫ਼ ਕੋਈ ਕਾਨੂੰਨ ਨਹੀਂ ਹੈ ਫਿਰ ਵੀ ਇਸ ਦਾ ਮਤਲਬ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਨਾਗਰਿਕਾਂ ਕੋਲ ਪ੍ਰਦੂਸ਼ਣ ਦੇ ਖਿਲਾਫ਼ ਜੀਵਨ ਦਾ ਅਧਿਕਾਰ ਨਹੀਂ ...
ਸਰਗਰਮ ਰਾਜਨੀਤੀ ਦੀ ਅਹਿਮੀਅਤ ਨੂੰ ਸਮਝਿਆ ਜਾਵੇ
ਸਿਧਾਂਤਕ ਰੂਪ ਨਾਲ ਦੇਖਿਆ ਜਾਵੇ ਤਾਂ ਲੋਕਤੰਤਰ ਦੀ ਰਾਜਨੀਤੀ ’ਚ ਸਰਗਰਮ ਰਾਜਨੀਤੀ ਵੱਡੇ ਆਕਾਰ ’ਚ ਕੀਤਾ ਗਿਆ ਲੋਕ-ਕਲਿਆਣ ਦਾ ਅਨੋਖਾ ਯੱਗ ਹੀ ਹੈ। ਇਸ ਗੱਲ ਨੂੰ ਇੱਕ ਤਰ੍ਹਾਂ ਕੁਝ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਸਰਗਰਮ ਰਾਜਨੀਤੀ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੁੰਦੀ। ਸਕਾਰਾਤਮਕ ਰੂਪ ਨਾਲ ਵੱਡੇ ਟੀਚੇ ...
ਅਮਰੀਕਾ ’ਚ ਨਸਲੀ ਹਿੰਸਾ
ਸ਼ਿਕਾਗੋ ’ਚ ਟੈ੍ਰਫ਼ਿਕ ਪੁਲਿਸ ਦੇ ਅਫ਼ਸਰਾਂ ਨੇ ਇੱਕ ਕਾਰ ਸਵਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਘਟਨਾ ਨਾਲ ਅਮਰੀਕਾ ਇੱਕ ਵਾਰ ਫਿਰ ਨਸਲੀ ਹਿੰਸਾ ਲਈ ਚਰਚਾ ’ਚ ਆ ਗਿਆ ਹੈ। ਮ੍ਰਿਤਕ ਗੈਰ-ਗੋਰਾ ਦੱਸਿਆ ਜਾ ਰਿਹਾ ਹੈ। ਟੈ੍ਰਫਿਕ ਅਫ਼ਸਰ ਦਾ ਦਾਅਵਾ ਹੈ ਕਿ ਕਾਰ ਸਵਾਰ ਨੇ ਟੈ੍ਰਫਿਕ ਨਿਯਮਾਂ ਦਾ ਉਲੰਘਣ ਕਰਨ ਦੇ ਨਾਲ...
ਪਾਰਟੀਆਂ ਬਦਲਣ ਦੀ ਖੇਡ
ਰਾਜਨੀਤੀ ’ਚ ਪਾਰਟੀ ਬਦਲਣ ਦੇ ਮਾਮਲੇ ’ਚ ਹਰਿਆਣਾ ਕਦੇ ਨੰਬਰ ਇੱਕ ’ਤੇ ਸੀ ‘ਆਇਆ ਰਾਮ-ਗਿਆ ਰਾਮ’ ਦੀ ਕਹਾਵਤ ਹਰਿਆਣਾ ਤੋਂ ਹੀ ਮਸ਼ਹੂਰ ਹੋਈ 1966 ’ਚ ਜਦੋਂ ਹਰਿਆਣਾ ਹੋਂਦ ’ਚ ਆਇਆ ਤਾਂ 1967 ’ਚ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਇਨ੍ਹਾਂ ਚੋਣਾਂ ’ਚ ਅਜ਼ਾਦ ਜੇਤੂ ਗਯਾ ਲਾਲ ਨੇ ਸਿਰਫ਼ ਨੌਂ ਘੰਟਿਆਂ ’ਚ ਦੋ ਪਾਰਟੀ...
2029 ’ਚ ‘ਇੱਕ ਦੇਸ਼ ਇੱਕ ਚੋਣ’ ਦੀ ਰਣਨੀਤੀ
ਭਾਰਤ ’ਚ ‘ਵਨ ਨੇਸ਼ਨ, ਵਨ ਇਲੈਕਸ਼ਨ’ ਦੀ ਟੈਸਟਿੰਗ ਇਨ੍ਹਾਂ ਚੋਣਾਂ ਤੋਂ ਸ਼ੁਰੂ ਹੋ ਸਕਦੀ ਹੈ। ਸਰਕਾਰ ਅਤੇ ਚੋਣ ਕਮਿਸ਼ਨ ਇਸ ਬਾਰੇ ਤਿਆਰੀਆਂ ਨੂੰ ਆਖਰੀ ਰੂਪ ਦੇ ਵੀ ਚੁੱਕੇ ਹਨ। ਜੇਕਰ ਹੁਣ ਸਰਕਾਰ ਨੂੰ ਲੋਕ ਸਭਾ ਚੋਣਾਂ ਨਾਲ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦਾ ਫਾਇਦਾ ਦਿਖਾਈ ਦਿੱਤਾ ਤਾਂ ਅਜਿਹਾ ਹੋ ਸਕਦਾ ਹੈ। ...
ਤੱਤੀ-ਤਿੱਖੀ ਬਿਆਨਬਾਜ਼ੀ ਨਕਾਰਾਤਮਕ
ਉਂਜ ਤਾਂ ਸਿਆਸਤ ਦੀ ਇਹ ਸਦਾਬਹਾਰ ਹੀ ਤਾਸੀਰ ਬਣ ਗਈ ਹੈ ਕਿ ਵਿਰੋਧੀ ਨੂੰ ਰਗੜੇ ਲਾਉਣ ਤੇ ਨਿੰਦਾ ਕਰਨ ਨੂੰ ਕਾਬਲੀਅਤ ਮੰਨਿਆ ਜਾਂਦਾ ਹੈ ਪਰ ਚੋਣਾਂ ਦੌਰਾਨ ਤਾਂ ਇਹ ਦੋਸ਼ਾਂ ਨਾਲ ਭਰੀ ਬਿਆਨਬਾਜ਼ੀ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ। ਇੱਕ ਪਾਰਟੀ ਦਾ ਆਗੂ ਕੋਈ ਬਿਆਨ ਦਿੰਦਾ ਹੈ ਤਾਂ ਵਿਰੋਧੀ ਉਸ ਦਾ ਜਵਾਬ ਘੜ ਕੇ ਤਿ...
Politics: ਰਾਜਨੀਤੀ ’ਚ ਨੈਤਿਕਤਾ, ਮੁੱਲ, ਭਰੋਸੇਯੋਗਤਾ ਜ਼ਰੂਰੀ
ਮਹਾਂਰਾਸ਼ਟਰ ਦੇ ਉਪਮੁੱਖ ਮੰਤਰੀ ਫਡਨਵੀਸ਼ ਦਾ ਕਹਿਣਾ ਹੈ ਕਿ ਰਾਜਨੀਤੀ ’ਚ ਆਦਰਸ਼ਵਾਦ ਚੰਗੀ ਗੱਲ ਹੈ ਪਰ ਜੇਕਰ ਤੁਹਾਨੂੰ ਬਾਹਰ ਕਰ ਦਿੱਤਾ ਜਾਂਦਾ ਤਾਂ ਫਿਰ ਕੌਣ ਪਰਵਾਹ ਕਰਦਾ। ਮੈਂ ਇਹ ਵਾਅਦਾ ਨਹੀਂ ਕਰ ਸਕਦਾ ਕਿ ਮੈਂ ਸੌ ਫੀਸਦੀ ਨੈਤਿਕ ਰਾਜਨੀਤੀ ਕਰੂਗਾ। ਮਾਰਚ 2024 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹ...
ਫਰਜ਼ੀ ਡਿਗਰੀਆਂ ਦਾ ਕਾਲਾ ਧੰਦਾ
ਫ਼ਰਜ਼ੀ ਡਿਗਰੀਆਂ ਵੇਚਣ ਤੇ ਫ਼ਰਜ਼ੀ ਡਿਗਰੀਆਂ ਲੈ ਕੇ ਨੌਕਰੀ ਕਰਨ ਦੇ ਮਾਮਲੇ ਰੋਜ਼ਾਨਾ ਹੀ ਸਾਹਮਣੇ ਆ ਰਹੇ ਹਨ। ਰਾਜਸਥਾਨ ਇਸ ਮਾਮਲੇ ’ਚ ਸਭ ਤੋਂ ਅੱਗੇ ਸੀ ਜਿੱਥੇ 23 ਵਿਅਕਤੀ ਫਰਜ਼ੀ ਡਿਗਰੀਆਂ ਲੈ ਕੇ ਥਾਣੇਦਾਰ ਤੱਕ ਬਣ ਗਏ ਸਨ। ਇਸੇ ਤਰ੍ਹਾਂ ਬਿਹਾਰ ’ਚ ਫਰਜੀ ਡਿਗਰੀਆਂ ਨਾਲ ਭਰਤੀ ਹੋਏ ਅਧਿਆਪਕਾਂ ਦਾ ਮਾਮਲਾ ਵੀ ਹੈ। ਹ...
World Health Day: ਚੰਗੀ ਸੋਚ, ਡੂੰਘੀ ਨੀਂਦ, ਹੱਥੀਂ ਕੰਮ ਤੇ ਵਧੀਆ ਖੁਰਾਕ ਚੰਗੀ ਸਿਹਤ ਦੇ ਰਾਜ਼
ਵਿਸ਼ਵ ਸਿਹਤ ਦਿਵਸ ’ਤੇ ਵਿਸ਼ੇਸ਼ | World Health Day
ਲੋਕਾਂ ਨੂੰ ਚੰਗੀ ਸਿਹਤ, ਖਾਣ-ਪੀਣ ਦੇ ਚੰਗੇ ਅਸੂਲ ਤੇ ਬਿਮਾਰੀਆਂ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਤੇ ਸਿਹਤ ਸਬੰਧੀ ਲੋਕਾਂ ’ਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹਰ ਸਾਲ 7 ਅਪਰੈਲ ਨੂੰ ਵਿਸ਼ਵ ਸਿਹਤ ਦਿਵਸ ਵਜੋਂ ਮਨਾਇ...
ਵੋਟਰ ਦਾ ਜਾਗਰੂਕ ਹੋਣਾ ਜ਼ਰੂਰੀ
ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਹਾਰਿਆ ਹੋਇਆ ਉਮੀਦਵਾਰ ਜੇਤੂ ਉਮੀਦਵਾਰ ਨੂੰ ਜਿੱਤ ਦੀ ਵਧਾਈ ਦਿੰਦਾ ਹੈ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਚੋਣਾਂ ਨਿਰਪੱਖਤਾ ਨਾਲ ਹੋਣ, ਆਗੂ ਲੋਕ ਲੁਭਾਊ ਵਾਅਦਿਆਂ ਨਾਲ ਪੈਸੇ ਤੇ ਜ਼ੋਰ ਦੇ ਦਮ ’ਤੇ ਸੱਤਾ ਹਾਸਲ ਨਾ ਕਰਨ ਸਕਣ, ਇਸ ਲਈ ਵੋਟਰਾਂ ਦਾ ਜਾਗਰੂਕ ਹੋਣਾ ਵੀ ਬੇਹੱ...