ਵਧਦਾ ਦਲ ਬਦਲੂ ਰੁਝਾਨ ਰਾਜਨੀਤਿਕ ਮਰਿਆਦਾ ਨੂੰ ਖੋਰਾ
Lok Sabha Election 2024
ਦਲ ਬਦਲੂ ਰੁਝਾਨ ਭਾਰਤੀ ਰਾਜਨੀਤੀ ਦਾ ਮੰਨੋ ਇੱਕ ਰਿਵਾਜ਼ ਜਿਹਾ ਬਣ ਗਿਆ ਹੈ। ਇਸ ਵਾਰ ਵੀ ਆਮ ਚੋਣਾਂ ਦੇ ਸਮੇਂ ਆਗੂਆਂ ਦਾ ਇੱਕ ਪਾਰਟੀ ਛੱਡ ਦੂਜੀ ਪਾਰਟੀ ’ਚ ਜਾਣ ਦੀ ਖੇਡ ਜਾਰੀ ਹੈ। ਉਂਜ ਹਰ ਵਾਰ ਚੋਣਾਂ ਦੇ ਇਸ ਦੌਰ ’ਚ ‘ਆਇਆਰਾਮ-ਗਿਆਰਾਮ’ ਦੀ ਖੇਡ ’ਚ ਕਦੇ ਕੋਈ ਪਾਰਟੀ ਬਾਜ਼ੀ ਮਾਰਦ...
ਚੋਣਾਂ ’ਚ ਨਵੇਂ ਸੁਧਾਰਾਂ ਦੀ ਲੋੜ
ਦੇਸ਼ ਅੰਦਰ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਚੋਣਾਂ ਲੋਕਤੰਤਰ ’ਚ ਉਤਸਵ ਵਾਂਗ ਹੁੰਦੀਆਂ ਹਨ। ਹਰ ਸਿਸਟਮ ’ਚ ਖੂਬੀਆਂ ਤੇ ਕਮਜ਼ੋਰੀਆਂ ਹੁੰਦੀਆਂ ਹਨ ਤੇ ਕਮਜ਼ੋਰੀਆਂ ਦੂਰ ਕਰਨ ਦਾ ਯਤਨ ਲਗਾਤਾਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਚੋਣਾਂ ’ਚ ਕਾਫੀ ਸੁਧਾਰ ਹੋ ਚੁੱਕੇ ਹਨ ਪਰ ਸੁਧਾਰਾਂ ਦੀ ਦਰਕਾਰ ਹਮੇਸ਼ਾ ਰਹੇਗੀ। ਚੋਣਾਂ ...
ਭਾਰਤ-ਯੂਨਾਨ ਸਬੰਧ: ਦੋਪੱਖੀ ਬਨਾਮ ਬਹੁਪੱਖੀ
ਇਸ ਹਫ਼ਤੇ ਦੇ ਸ਼ੁਰੂ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਹੋਏ ਇੱਕ ਅੰਤਰਰਾਸ਼ਟਰੀ ਸੈਮੀਨਾਰ ’ਚ ਭਾਰਤ-ਯੂਨਾਨ ਦੋਪੱਖੀ ਸਬੰਧਾਂ ਨੂੰ ਇੱਕ ਨਵੀਂ ਰਫ਼ਤਾਰ ਮਿਲੀ ਹੈ। ਇਹ ਸੈਮੀਨਾਰ ਭਾਰਤ-ਯੂਨਾਨ ਸਬੰਧਾਂ ਦੇ ਇਤਿਹਾਸਕ, ਸੈਰ-ਸਪਾਟਾ, ਸੱਭਿਆਚਾਰਕ, ਭੂ-ਰਾਜਨੀਤਿਕ, ਕੂਟਨੀਤਿਕ, ਵਪਾਰਕ ਆਦਿ ਵੱਖ-ਵੱਖ ਮੁਕਾਮਾਂ ’ਤੇ ਚਰ...
ਚੋਣ ਤੰਤਰ ਦੀ ਵੱਡੀ ਕਮਜ਼ੋਰੀ
ਲੋਕ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ ’ਤੇ ਹੈ। ਇਸ ਵਾਰ ਚੋਣਾਂ ਦੀ ਖਾਸ ਗੱਲ ਇਹ ਹੈ ਕਿ ਪਾਰਟੀਆਂ ਨੂੰ ਸਭ ਤੋਂ ਵੱਧ ਜ਼ੋਰ ਉਮੀਦਵਾਰ ਲੱਭਣ ’ਤੇ ਲਾਉਣਾ ਪੈ ਰਿਹਾ ਹੈ। ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਧੜਾਧੜ ਸ਼ਾਮਲ ਕਰਕੇ ਟਿਕਟਾਂ ਵੀ ਨਾਲ ਦੀ ਨਾਲ ਫੜਾ ਦਿੱਤੀਆਂ ਗਈਆਂ ਹਨ। ਆਮ ਬੰਦਾ ਵੀ ਇਹ ਗੱਲ ਬੜੀ ਅਸਾਨੀ ਨਾਲ...
ਸਾਖ਼ ਦਾ ਸਵਾਲ Credibility Question
Credibility Question | ਸਾਖ਼ ਦਾ ਸਵਾਲ
ਪ੍ਰ੍ਰਸਿੱਧ ਰਸਾਇਣਿਕ ਮਾਹਿਰ ਪ੍ਰਫੁੱਲ ਚੰਦ ਰਾਏ ਨੇ ਸੰਨ 1892 'ਚ ਦਵਾਈ ਦੀ ਮਸ਼ਹੂਰ ਕੰਪਨੀ ਬੰਗਾਲ ਕੈਮੀਕਲ ਦੀ ਸ਼ੁਰੂਆਤ ਅੱਠ ਸੌ ਰੁਪਏ ਦੀ ਮਾਮੂਲੀ ਪੂੰਜੀ ਨਾਲ ਕੀਤੀ ਸੀ। ਰਾਏ ਦੇਸ਼ ਭਗਤ ਸਨ ਤੇ ਰਾਸ਼ਟਰੀ ਅੰਦੋਲਨ ਨਾਲ ਜੁੜੇ ਸਨ ਉਹ ਆਪਣੇ ਕੰਮ ਪ੍ਰਤੀ ਸਮਰਪਿਤ ਸਨ ਬੰਗ...
ਚੋਣਾਂ ’ਚ ਵਿਅਕਤੀ ਵਿਸ਼ੇਸ਼ ਨਹੀਂ, ਨੈਤਿਕ ਕਦਰਾਂ ਕੀਮਤਾਂ ਜ਼ਰੂਰੀ
ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਬਦ ਤੋਂ ਬਦਤਰ ਹੁੰਦੀਆਂ ਜਾ ਰਹੀਆਂ ਹਨ, ਪਹਿਲੀ ਵਾਰ ਭ੍ਰਿਸ਼ਟਾਚਾਰ ਚੁਣਾਵੀ ਮੁੱਦਾ ਬਣ ਰਿਹਾ ਹੈ, ਕੁਝ ਭ੍ਰਿਸ਼ਟਾਚਾਰ ਮਿਟਾਉਣ ਦੀ ਗੱਲ ਕਰ ਰਹੇ ਹਨ ਤਾਂ ਕੁਝ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ। ਮੁਸਲਮਾਨ ਵੋਟਾਂ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਆਪਣੇ ਐਲਾਨ ਪੱਤਰ...
ਬਚਪਨ ਬਚਾਉਣ ਲਈ ਬਣੇ ਨੀਤੀ
ਆਨਲਾਈਨ ਗੇਮਿੰਗ ਬੱਚਿਆਂ ਲਈ ਵੱਡਾ ਖਤਰਾ ਬਣ ਰਹੀਆਂ ਹਨ। ਇਹਨਾਂ ਗੇਮਾਂ ਨੇ ਬੱਚਿਆਂ ਦੀ ਮਾਨਸਿਕਤਾ ਨੂੰ ਹੀ ਵਿਗਾੜ ਦਿੱਤਾ ਹੈ ਜਿਸ ਕਾਰਨ ਬੱਚੇ ਸੰਗੀਨ ਅਪਰਾਧਾਂ ਨੂੰ ਅੰਜਾਮ ਦੇਣ ਤੋਂ ਸੰਕੋਚ ਨਹੀਂ ਕਰਦੇ। ਬੱਚਿਆਂ ਅੰਦਰ ਗੁੱਸਾ, ਈਰਖਾ ਤੇ ਚਿੜਾਚਿੜਾਪਣ ਜਿਹੀਆਂ ਸਮੱਸਿਆਵਾਂ ਵੇਖੀਆਂ ਜਾ ਰਹੀਆਂ ਹਨ। ਇਹਨਾਂ ਕਾਲ...
ਇਜ਼ਰਾਈਲ-ਇਰਾਨ ਟਕਰਾਅ ਚਿੰਤਾਜਨਕ
ਇਜ਼ਰਾਈਲ-ਹਮਾਸ ਜੰਗ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇਰਾਨ ਤੇ ਇਜ਼ਰਾਈਲ ਦੀ ਸਿੱਧੀ ਜੰਗ ਦੀਆਂ ਸੰਭਾਵਨਾਵਾਂ ਨੇ ਪੂਰੀ ਦੁਨੀਆ ਲਈ ਬੇਚੈਨੀ ਪੈਦਾ ਕਰ ਦਿੱਤੀ। ਇਰਾਨ ਜਿੱਥੇ ਧਾਰਮਿਕ ਕੱਟੜਤਾ ਲਈ ਮੰਨਿਆ ਜਾਂਦਾ ਹੈ, ਉੱਥੇ ਇਜ਼ਰਾਈਲ ਨਾਲ ਟਕਰਾਅ ਨੂੰ ਧਾਰਮਿਕ ਰੰਗਤ ਵੀ ਦੇ ਰਿਹਾ ਹੈ। ਇਜ਼ਰਾਈਲ-ਫਲਸਤੀਨ ਦੀ ਲ...
ਸਕੂਲ ਪ੍ਰਬੰਧਕ ਜ਼ਿੰਮੇਵਾਰੀ ਨਿਭਾਉਣ
ਹਰਿਆਣਾ ਦੇ ਮਹਿੰਦਰਗੜ੍ਹ ’ਚ ਵਾਪਰੇ ਸੜਕੀ ਹਾਦਸੇ ਨੇ ਨਿੱਜੀ ਸਕੂਲਾਂ ਦੀਆਂ ਲਾਪਰਵਾਹੀਆਂ ਨੂੰ ਸਾਹਮਣੇ ਲਿਆਂਦਾ ਹੈ। ਇਸ ਦਰਦਨਾਕ ਹਾਦਸੇ ਨਾਲ ਕਈ ਘਰਾਂ ਦੇ ਚਿਰਾਗ ਬੁਝ ਗਏ। ਸਕੂਲੀ ਬੱਸ ਡਰਾਇਵਰ ਦੇ ਸ਼ਰਾਬੀ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਬਣ ਗਈ। ਇਸ ਘਟਨਾ ’ਚ ਸਕੂਲ ਪ੍ਰਬੰਧਨ ਦੀ ਬੱਜਰ ਗਲਤੀ ਹੈ। (School Admi...
ਮੌਜੂਦਾ ਰਾਜਨੀਤੀ ’ਚ ਸਿਧਾਂਤ ਅਤੇ ਕਦਰਾਂ-ਕੀਮਤਾਂ ਗਾਇਬ
ਲੋਕ ਸਭਾ ਚੋਣਾਂ ’ਚ ਚੁਣਾਵੀ ਮੈਦਾਨ ਸੱਜ ਗਿਆ ਹੈ, ਸਾਰੀਆਂ ਸਿਆਸੀ ਪਾਰਟੀਆਂ ’ਚ ਇੱਕ-ਦੂਜੇ ’ਤੇ ਦੂਸ਼ਣਬਾਜ਼ੀ ਦਾ ਸਿਲਸਿਲਾ ਹਮੇਸ਼ਾ ਵਾਂਗ ਪਰਵਾਨ ਚੜ੍ਹਨ ਲੱਗਾ ਹੈ। ਰਾਜਨੀਤੀ ’ਚ ਸਵੱਛਤਾ, ਨੈਤਿਕਤਾ ਅਤੇ ਮੁੱਲਾਂ ਦੀ ਸਥਾਪਨਾ ਦੇ ਤਮਾਮ ਦਾਅਵਿਆਂ ਦੇ ਬਾਵਜ਼ੂਦ ਅਨੈਤਿਕਤਾ, ਦਲਬਦਲੀ, ਦੂਸ਼ਣਬਾਜ਼ੀ ਦੀ ਹਿੰਸਕ ਮਾਨਸਿਕਤਾ ...