Education: ਵਿਦਿਆਰਥੀਆਂ ਦਾ ਦੁਖਾਂਤ
ਤੇਲੰਗਾਨਾ ’ਚ ਬਾਰਵੀਂ ਜਮਾਤ ਵਿੱਚ ਫੇਲ੍ਹ ਹੋਣ ਕਰਕੇ ਸੱਤ ਵਿਦਿਆਰਥੀਆਂ ਦੀ ਖੁਦਕੁਸ਼ੀ ਨੇ ਇੱਕ ਵਾਰ ਫਿਰ ਸਾਡੀ ਸਿੱਖਿਆ ਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕੀਤੇ ਹਨ। ਜ਼ਿੰਦਗੀ ਵਿੱਚ ਸਫਲ ਹੋਣਾ ਹੀ ਜ਼ਰੂਰੀ ਹੋ ਗਿਆ ਪਰੰਤੂ ਇਨ੍ਹਾਂ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਅਸਫ਼ਲਤਾ ਵਿੱਚੋਂ ਹੀ ਸਫ਼ਲ...
Delhi: ਦਿੱਲੀ ’ਚ ਸਫਾਈ ਦੀ ਸਮੱਸਿਆ
ਸੁਪਰੀਮ ਕੋਰਟ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਹੈ ਕਿ ਦਿੱਲੀ ’ਚ ਤਿੰਨ ਹਜ਼ਾਰ ਟਨ ਸੁੱਕੇ ਕੂੜੇ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਅਦਾਲਤ ਨੇ ਇਸ ਸਬੰਧੀ ਦਿੱਲੀ ਨਗਰ ਨਿਗਮ, ਐਨਡੀਐਮਸੀ ਅਤੇ ਦਿੱਲੀ ਕੈਂਟ ਬੋਰਡ ਨੂੰ ਨੋਟਿਸ ਜਾਰੀ ਕੀਤਾ ਹੈ। ਅਸਲ ’ਚ ਚਿੰਤਾ ਵਾਲੀ ਗੱਲ ਇਹ ਹੈ ਕਿ ਵਿਗਿਆਨ ਦੀ ਭਾਰੀ ਤਰੱਕੀ ਦੇ...
ਸਿੱਖਿਆਦਾਇਕ ਕਹਾਣੀਆਂ: ਬੁੱਧੀਮਾਨ ਤੇ ਮੂਰਖ
ਵਿਅਕਤੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬੁੱਧੀਮਾਨ ਤੇ ਦੂਜੇ ਮੂਰਖ। ਬੁੱਧੀਮਾਨ ਉਹ ਹੈ ਜੋ ਹਰ ਗਿਆਨ ਦੀ ਗੱਲ ਨੂੰ ਗ੍ਰਹਿਣ ਕਰੇ ਤੇ ਜੀਵਨ ’ਚ ਅਪਣਾਵੇ, ਜਦੋਂਕਿ ਮੂਰਖ ਕਦੇ ਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਬੁੱਧੀਮਾਨ ਤੇ ਮੂਰਖ ਬਾਰੇ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਕਿਸੇ ਮੂਰਖ ਲਈ ਕਿਤਾਬਾਂ...
ਭੋਜਨ ਦੀ ਬਰਬਾਦੀ ਪ੍ਰਤੀ ਸੰਜੀਦਗੀ ਦੀ ਲੋੜ
ਹਾਲ ਹੀ ’ਚ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਨੇ ਖੁਰਾਕ ਦੀ ਰਹਿੰਦ ਖੂੰਹਦ ਸੂਚਅੰਕ ਰਿਪੋਰਟ -2024 ਜਾਰੀ ਕੀਤੀ ਹੈ। ਇਸ ਰਿਪੋਰਟ ’ਚ ਭੋਜਨ ਦੀ ਬਰਬਾਦੀ ਸਬੰਧੀ ਚਿੰਤਾਜਨਕ ਅੰਕੜੇ ਪੇਸ਼ ਕੀਤੇ ਗਏ ਹਨ। ਰਿਪੋਰਟ ਮੁਤਾਬਿਕ, 2022 ’ਚ ਦੁਨੀਆਭਰ ’ਚ ਕੁੱਲ 1. 05 ਟਨ ਖਾਣਾ ਬਰਬਾਦ ਹੋਇਆ, ਜਿਸ ’ਚੋਂ 60 ਫੀਸਦੀ ਖਾਣ...
ਡਿੱਗਦਾ ਵੋਟ ਫੀਸਦੀ ਚਿੰਤਾਜਨਕ
ਵੋਟ ਫੀਸਦੀ ਦੀ ਡਿੱਗਦੀ ਦਰ ਲੋਕਤੰਤਰ ਲਈ ਸਹੀ ਨਹੀਂ ਹੈ। ਸਿਆਸੀ ਪਾਰਟੀਆਂ ਵੀ ਡਿੱਗਦੀ ਵੋਟ ਫੀਸਦੀ ਕਾਰਨ ਚਿੰਤਾ ’ਚ ਹਨ। ਕੁਝ ਕੁ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਵੋਟ ਫੀਸਦੀ ਸੱਤਾਧਾਰੀ ਪਾਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਪਰ ਕੁਝ ਦਾ ਮੰਨਣਾ ਹੈ ਕਿ ਬੰਪਰ ਵੋਟਿੰਗ ਸੱਤਾ ’ਚ ਬਦਲਾਅ ਲੈ ਕੇ ਆਉਂਦੀ ਹ...
ਸਿੱਖਿਆਦਾਇਕ ਕਹਾਣੀਆਂ: ਜੀਵਨ ’ਚ ਖੁਸ਼ੀ
ਇੱਕ ਵਾਰ ਇੱਕ ਲੜਕਾ ਜੰਗਲ ’ਚ ਲੱਕੜਾਂ ਲੈਣ ਗਿਆ। ਘੁੰਮਦਾ-ਘੁੰਮਦਾ ਉਹ ਚੀਕਿਆ ਤਾਂ ਉਸ ਨੂੰ ਲੱਗਾ ਕਿ ਉੱਥੇ ਕੋਈ ਹੋਰ ਲੜਕਾ ਵੀ ਹੈ ਤੇ ਉਹ ਚੀਕ ਰਿਹਾ ਹੈ। ਉਸ ਨੇ ਉਸ ਨੂੰ ਕਿਹਾ, ‘‘ਇੱਧਰ ਤਾਂ ਆਓ।’’ ਉੱਧਰੋਂ ਵੀ ਅਵਾਜ਼ ਆਈ, ‘‘ਇੱਧਰ ਤਾਂ ਆਓ!’’ ਲੜਕੇ ਨੇ ਫ਼ਿਰ ਕਿਹਾ, ‘‘ਕੌਣ ਹੋ ਤੁਸੀਂ?’’ ਫੇਰ ਉਹੀ ਅਵਾਜ਼ ਆਈ।...
ਨਸ਼ਿਆਂ ਦੀ ਸਮੱਸਿਆ ਤੇ ਲੇਖ: ਨਸ਼ੇ ‘ਚ ਫਸੇ ਨੌਜਵਾਨਾਂ ਨੁੰ ਖੁਸ਼ਹਾਲ ਜਿ਼ੰਦਗੀ ਵੱਲ ਕਿਵੇਂ ਮੋੜਿਆ ਜਾਵੇ?
'ਨਸ਼ੇ (Drugs) ਨਾਲ ਨਫ਼ਰਤ ਕਰੋ ਨਸ਼ੇੜੀ ਨਾਲ ਨਹੀਂ ਤਾਂ ਕਿ ਉਹ ਸਮਾਜ 'ਚ ਮੁੜ ਆਵੇ'
ਜੇਕਰ ਨਸ਼ੱਈ ਨੂੰ ਖਲਨਾਇਕ ਦੀ ਥਾਂ ਪੀੜਤ ਸਮਝਕੇ ਦੁਆ ਤੇ ਦਵਾਈ ਦੇ ਸੁਮੇਲ ਨਾਲ ਉਸ ਦੀ ਸਹੀ ਅਗਵਾਈ ਕੀਤੀ ਜਾਵੇ ਤਾਂ ਸਾਰਥਿਕ ਨਤੀਜੇ ਜ਼ਰੂਰ ਹੀ ਸਾਹਮਣੇ ਆਉਣਗੇ। ਇਲਾਜ ਦੇ ਦਰਮਿਆਨ ਜਦੋਂ ਨਸ਼ੱਈ ਮਰੀਜ਼ ਨੂੰ ਚੰਗੇ-ਮਾੜੇ ਦੀ ਪਹਿਚਾ...
ਬੇਲਗਾਮ ਨਕਸਲੀਆਂ ’ਤੇ ਸ਼ਿਕੰਜਾ ਕਸਣ ਦੀ ਲੋੜ
ਛੱਤੀਸਗੜ੍ਹ ’ਚ ਨਕਸਲੀਆਂ ਦਾ ਸੰਗਠਨ ਹੁਣ ਸਿਮਟਦਾ ਦਿਖਾਈ ਦੇ ਰਿਹਾ ਹੈ ਕਾਂਕੇਰ ’ਚ ਸੁਰੱਖਿਆ ਬਲਾਂ ਨੇ ਮੁਕਾਬਲੇ ’ਚ 29 ਨਕਸਲੀ ਢੇਰ ਕਰ ਦਿੱਤੇ ਇਸ ਸਾਲ ਹੁਣ ਤੱਕ 80 ਨਕਸਲੀ ਮਾਰੇ ਜਾ ਚੁੱਕੇ ਹਨ ਇਸ ਲਈ ਭਾਰਤ ਸਰਕਾਰ ਦਾ ਦਾਅਵਾ ਹੈ ਕਿ ਛੱਤੀਸਗੜ੍ਹ ’ਚ ਨਕਸਲੀ ਸੀਮਿਤ ਖੇਤਰ ’ਚ ਸਿਮਟ ਕੇ ਰਹਿ ਗਏ ਹਨ, ਜਿਨ੍ਹਾਂ ...
ਇੱਕ ਸਿੱਖਿਆਦਾਇਕ ਕਹਾਣੀ: ਮਿਹਨਤ ਦੇ ਰੰਗ
Motivationalstory in Punjabi: ਕਿਸੇ ਪਿੰਡ ’ਚ ਇੱਕ ਲੜਕਾ ਰਹਿੰਦਾ ਸੀ। ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਇਸ ਲਈ ਉਸ ਕੋਲ ਚੰਗੇ ਕੱਪੜੇ, ਸਕੂਲ ਦੀ ਫੀਸ ਦੇਣ ਲਈ ਪੈਸੇ ਅਤੇ ਰਹਿਣ ਲਈ ਚੰਗਾ ਮਕਾਨ ਨਹੀਂ ਸੀ। ਇਸ ਤਰ੍ਹਾਂ ਉਹ ਠੀਕ ਤਰ੍ਹਾਂ ਸਿੱਖਿਆ ਪ੍ਰਾਪਤ ਨਹੀਂ ਕਰ ਪਾ ਰਿਹਾ ਸੀ, ਜਿਸ ਨਾਲ ਉਹ ਉਦਾਸ...
ਪਰਮਾਣੂ ਬਿਆਨਬਾਜ਼ੀ ਰਣਨੀਤਿਕ ਬਿਆਨ ਜਾਂ ਧਮਕੀ
ਸ਼ੀਤ ਜੰਗ ਦੀ ਸਮਾਪਤੀ ਦੇ ਬਾਅਦ ਸਾਲ 1991 ’ਚ ਜਦੋਂ ਨੋਬੇਲ ਪੁਰਸਕਾਰ ਪ੍ਰਾਪਤ ਕਰਦਿਆਂ ਸੋਵੀਅਤ ਸੰਘ ਦੇ ਆਖਰੀ ਆਗੂ ਮਿਖਾਇਲ ਗੋਬਾਰਚੇਵ ਨੇ ਕਿਹਾ ਕਿ ਸੰਸਾਰਿਕ ਪਰਮਾਣੂ ਜੰਗ ਦਾ ਖਤਰਾ ਵਿਵਹਾਰਿਕ ਰੂਪ ’ਚ ਗਾਇਬ ਹੋ ਗਿਆ ਹੈ ਦੁਨੀਆ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਗੋਬਾਰਚੇਵ ਦੇ ਇਸ ਬਿਆਨ ਤੋਂ ਬਾਅਦ ਵਿਸ਼ਵ ਭਾਈਚਾਰ...