Social Media: ਮੋਬਾਇਲ ਦੀ ਬਨਾਉਟੀ ਦੁਨੀਆ ’ਚ ਗੁਆਚ ਰਿਹਾ ਬਚਪਨ
Social Media
ਸੋਸ਼ਲ ਮੀਡੀਆ ’ਤੇ ਆਏ ਦਿਨ ਇਸ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲ ਜਾਵੇਗੀ ਜਿਸ ’ਚ ਡਰਾਇੰਗ ਰੂਮ ’ਚ ਤਾਂ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਬੈਠੇ ਹਨ ਪਰ ਉਨ੍ਹਾਂ ਵਿਚਕਾਰ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋ ਰਹੀ ਹੋਵੇਗੀ ਸਾਰੇ ਆਪਣੀ-ਆਪਣੀ ਥਾਂ ’ਤੇ ਆਪਣੇ ਮੋਬਾਇਲ ਫੋਨ ’ਚ ਗੁਆਚੇ ਮਿਲਣਗੇ ਗੁਆ...
ਕਣਕ ਦੀ ਚੁਕਾਈ ’ਚ ਦੇਰੀ
ਕਣਕ ਦੀ ਖਰੀਦ ਅਖੀਰਲੇ ਪੜਾਅ ’ਚ ਹੈ ਖਰੀਦ ’ਚ ਵੀ ਦੇਰੀ ਨਹੀਂ ਹੋਈ, ਕਿਸਾਨਾਂ ਨੂੰ ਅਦਾਇਗੀ ਵੀ ਸਮੇਂ ਸਿਰ ਹੋ ਰਹੀ ਹੈ, ਪਰ ਮੰਡੀਆਂ ’ਚ ਅਨਾਜ ਦੇ ਅੰਬਾਰ ਅਜੇ ਵੀ ਲੱਗੇ ਹੋਏ ਹਨ ਬੇਮੌਸਮੀ ਬਰਸਾਤ ਵੀ ਹੋ ਰਹੀ ਹੈ ਜਿਸ ਕਾਰਨ ਹਜ਼ਾਰਾਂ ਟਨ ਕਣਕ ਖਰਾਬ ਵੀ ਹੋਈ ਹੈ ਇਸ ਦੇ ਨਾਲ ਹੀ ਹਜ਼ਾਰਾਂ ਕਿਸਾਨਾਂ ਨੂੰ ਮੰਡੀ ’ਚ ਕ...
ਭਾਰਤ ਦਾ ਫਲਸਤੀਨ ’ਤੇ ਸਹੀ ਸਟੈਂਡ
ਸੰਯੁਕਤ ਰਾਸ਼ਟਰ ’ਚ ਭਾਰਤ ਨੇ ਇਜ਼ਰਾਈਲ ਖਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਫਲਸਤੀਨ ਦੀ ਵੱਖਰੇ ਦੇਸ਼ ਦੇ ਰੂਪ ’ਚ ਸਥਾਪਨਾ ਦੀ ਹਮਾਇਤ ਕੀਤੀ ਹੈ ਫਲਸਤੀਨ ਨੇ ਸੰਯੁਕਤ ਰਾਸ਼ਟਰ ’ਚ ਦੇਸ਼ ਦੇ ਤੌਰ ’ਤੇ ਅਰਜੀ ਦਿੱਤੀ ਸੀ। ਜਿਸ ਨੂੰ ਅਮਰੀਕਾ ਨੇ ਵੀਟੋ ਕਰਕੇ ਰੱਦ ਕਰ ਦਿੱਤਾ ਸੀ ਭਾਰਤ ਸਰਕਾਰ ਨੇ ਇਸ ਫੈਸਲੇ ’ਤੇ ਮੁੜ ਵਿਚਾਰ ਦੀ ...
ਮਾਰੂ ਹਥਿਆਰਾਂ ਦੀ ਪ੍ਰਯੋਗਸ਼ਾਲਾ ਬਣ ਰਿਹੈ ਸੰਸਾਰ
ਸ਼ਾਂਤੀ ਦੇ ਤਮਾਮ ਉਪਾਵਾਂ ਵਿਚਕਾਰ ਦੁਨੀਆ ਭਰ ’ਚ ਫੌਜੀ ਖਰਚ, ਸ਼ਸਤਰੀਕਰਨ ਅਤੇ ਮਾਰੂ ਹਥਿਆਰਾਂ ਦੀ ਹੋੜ ਕਿਸੇ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਸ਼ਸਤਰੀਕਰਨ ਦੇ ਭਿਆਨਕ ਨਤੀਜਿਆਂ ਨਾਲ ਸਮੁੱਚਾ ਸੰਸਾਰ ਸਹਿਮਿਆ ਹੋਇਐ, ਹਰ ਪਲ ਪਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਦੁਨੀਆ ਡਰ ਦੇ ਸਾਏ ’ਚ ਜੀ ਰਹੀ ਹੈ ਇਸ ਲਈ ਅੱਜ ਹਥਿਆਰ...
Motivation story in Punjabi: ਸਹੀ ਦਿਸ਼ਾ ਵੱਲ ਵਧੋ
ਨਵੇਂ ਸਾਲ ਦੇ ਜਸ਼ਨ ’ਚ ਸ਼ਾਮਲ ਹੋਣ ਲਈ ਇੱਕ ਕਲਾਕਾਰ ਰੇਲਵੇ ਸਟੇਸ਼ਨ ’ਤੇ ਉੁਤਰਿਆ। ਉਸ ਨੇ ਟੈਕਸੀ ਵਾਲੇ ਨੂੰ ਸੈਂਡ ਹੋਟਲ ਚੱਲਣ ਲਈ ਕਿਹਾ। ਟੈਕਸੀ ਵਾਲੇ ਨੇ ਕਿਹਾ ਕਿ ਸੌ ਰੁਪਏ ਲੱਗਣਗੇ। ਉਹ ਵਿਅਕਤੀ ਸ਼ਹਿਰ ’ਚ ਨਵਾਂ ਆਇਆ ਸੀ, ਪਰ ਉਸ ਨੂੰ ਇਹ ਪਤਾ ਸੀ ਕਿ ਇਹ ਹੋਟਲ ਸਟੇਸ਼ਨ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਹੈ। (Mot...
Media Democracy: ਮੀਡੀਆ ਲੋਕਤੰਤਰ ਦੀ ਮਰਿਆਦਾ ਰੱਖੇ
ਦੇਸ਼ ਅੰਦਰ ਲੋਕ ਸਭਾ ਚੋਣਾਂ ਲਈ ਵੋਟਾਂ ਦੇ ਦੋ ਗੇੜ ਪੂਰੇ ਹੋ ਚੁੱਕੇ ਹਨ ਪਾਰਟੀਆਂ ਵੱਲੋਂ ਅਜੇ ਵੀ ਟਿਕਟ ਵੰਡਣ ਦਾ ਕੰਮ ਜ਼ਾਰੀ ਹੈ ਮੀਡੀਆ ਵੀ ਚੋਣਾਂ ਦੀ ਹਰ ਬਰੀਕੀ ਨੂੰ ਪੇਸ਼ ਕਰਨ ਲਈ ਉਤਾਵਲਾ ਰਹਿੰਦਾ ਹੈ ਪਰ ਗੈਰ-ਜ਼ਰੂਰੀ ਉਤਸ਼ਾਹ ’ਚ ਮੀਡੀਆ ਦਾ ਇੱਕ ਹਿੱਸਾ ਵੀ ਲੋਕਤੰਤਰ ਦੇ ਅਸੂਲਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ...
Vote: ਸਭ ਨੂੰ ਸਮਝਣੀ ਪਵੇਗੀ ਵੋਟ ਦੇ ਅਧਿਕਾਰ ਦੀ ਜ਼ਿੰਮੇਵਾਰੀ
ਦੇਸ਼ ’ਚ ਲੋਕਤੰਤਰ ਦਾ ਤਿਉਹਾਰ ਭਾਵ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ ਬੀਤੇ ਦਿਨੀਂ ਵੋਟਿੰਗ ਦੇ ਦੋ ਗੇੜ ਪੂਰੇ ਹੋ ਗਏ ਹਨ ਜਿੱਥੇ ਸਾਲ 2019 ’ਚ ਪਹਿਲੇ ਗੇੜ ’ਚ 91 ਸੀਟਾਂ ’ਤੇ 69.43 ਫੀਸਦੀ ਵੋਟਿੰਗ ਹੋਈ ਤਾਂ ਉੱਥੇ ਮੌਜੂਦਾ ਦੌਰ ’ਚ ਵੋਟਿੰਗ ਫੀਸਦੀ 66.21 ਰਹੀ ਜੋ ਕਿ ਪਿਛਲੀਆਂ ਚੋਣਾਂ ਦੀ ਤੁਲਨਾ ’ਚ 3 ...
ਚੋਣਾਂ ’ਚ ਵਿਵਾਦਾਂ ਦੀ ਹਨ੍ਹੇਰੀ
ਭਾਰਤ ਦੁਨੀਆ ਦਾ ਵੱਡਾ ਲੋਕਤੰਤਰ ਹੈ ਜਿੱਥੇ ਵੋਟਰ ਸਿੱਧੀ ਵੋਟ ਪਾ ਕੇ ਸਰਕਾਰ ਚੁਣਦਾ ਹੈ ਚੋਣਾਂ ਲਈ ਸਿਆਸੀ ਆਗੂਆਂ ’ਚ ਭਾਰੀ ਉਤਸ਼ਾਹ ਹੁੰਦਾ ਹੈ ਪਰ ਜਿਸ ਤਰ੍ਹਾਂ ਚੋਣਾਂ ਸਬੰਧੀ ਵਿਵਾਦ ਵਧ ਰਹੇ ਹਨ। ਉਸ ਦੇ ਮੁਤਾਬਿਕ ਇਹ ਲੋਕਤੰਤਰ ਸਬੰਧੀ ਨਿਰਾਸ਼ਾ ਵਾਲੀ ਗੱਲ ਹੈ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਦੀ ਏਨੀ ਜ਼ਿਆਦਾ ਭਰਮਾਰ...
ਚੋਣਾਂ ਤੋਂ ਨਤੀਜੇ ਆਉਣ ਤੱਕ ਦਾ ਸਫ਼ਰ
ਚੋਣਾਂ ਦਾ ਐਲਾਨ ਹੁੰਦੇ ਸਾਰ ਲੀਡਰਾਂ ਵਿੱਚ ਅਦਭੁੱਤ ਤਾਕਤ ਤੇ ਚੁਸਤੀ-ਫੁਰਤੀ ਆ ਜਾਂਦੀ ਹੈ। ਪਾਰਟੀ ਦੀ ਟਿਕਟ ਮਿਲਦੇ ਸਾਰ ਬਿਮਾਰ, ਬੁੱਢੇ ਤੇ ਮਰਨ ਕਿਨਾਰੇ ਪਏ ਨੇਤਾ ਵੀ 20 ਸਾਲ ਦੇ ਨੌਜਵਾਨਾਂ ਵਾਂਗ ਛਾਲਾਂ ਮਾਰਨ ਲੱਗ ਜਾਂਦੇ ਹਨ। ਪਿਛਲੀ ਚੋਣ ਨੂੰ ਆਪਣੀ ਆਖਰੀ ਚੋਣ ਕਹਿਣ ਵਾਲੇ ਦੁਬਾਰਾ ਚਿੱਟੇ ਕੁੜਤੇ ਪਜ਼ਾਮੇ ਪ...
ਰੁਜ਼ਗਾਰ ਦੇ ਮੁੱਦੇ ਗਾਇਬ, ਦੂਸ਼ਣਬਾਜ਼ੀ ਦਾ ਦੌਰ
ਦੇਸ਼ ਅੰਦਰ ਲੋਕ ਸਭਾ ਚੋਣਾਂ ਦੇ ਦੋ ਗੇੜ ਪੂਰੇ ਹੋ ਚੁੱਕੇ ਹਨ। ਸਿਆਸੀ ਪਾਰਟੀਆਂ ਲਈ ਇਹ ਸਮਾਂ ਕਰੋ ਜਾਂ ਮਰੋ ਵਾਂਗ ਨਜ਼ਰ ਆ ਰਿਹਾ ਹੈ। ਬਿਨਾਂ ਸ਼ੱਕ ਜੋਸ਼ ਅਤੇ ਉਤਸ਼ਾਹ ਕਿਸੇ ਵੀ ਖੇਤਰ ਲਈ ਜ਼ਰੂਰੀ ਹੈ ਪਰ ਹਾਲਾਤ ਇਹ ਹਨ ਕਿ ਪਾਰਟੀਆਂ ਦਾ ਇੱਕ-ਦੂਜੇ ’ਤੇ ਹਮਲਾਵਰ ਰੁਖ ਇੰਨਾ ਜ਼ਿਆਦਾ ਸਖ਼ਤ ਹੈ ਕਿ ਸਿਆਸਤ ਦਾ ਆਦਰਸ਼ ਕਮਜ਼ੋਰ...