ਵਧ ਰਿਹਾ ਤਾਪਮਾਨ ਤੇ ਨਵੇਂ ਪ੍ਰਬੰਧ ਦੀ ਜ਼ਰੂਰਤ
Weather Update : ਉੱਤਰੀ ਭਾਰਤ ਅੱਜ-ਕੱਲ੍ਹ ਤੰਦੂਰ ਵਾਂਗ ਤਪ ਰਿਹਾ ਹੈ ਵਧ ਰਹੀ ਗਰਮੀ ਸਮਾਜਿਕ ਆਰਥਿਕ ਤੇ ਜੰਗਲਾਤ ਸਬੰਧੀ ਆਈਆਂ ਤਬਦੀਲੀਆਂ ਕਾਰਨ ਵੀ ਨਵੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ ਪੁਰਾਣੇ ਸਮੇਂ ਰੁੱਖ ਜ਼ਿਆਦਾ ਸਨ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਜਿਆਦਾ ਡੂੰਘਾ ਨਾ ਹੋਣ ਕਾਰਨ ਨਲਕੇ ਜ਼ਿਆਦਾ ਸਨ ਥਾਂ-ਥ...
ਅਸਮਾਨੀ ਗਰਮੀ ਨਾ ਬਣ ਜਾਵੇ ਪਰਲੋ ਦਾ ਕਾਰਨ
Weather Update : ਦੇਸ਼ ’ਚ ਭਿਆਨਕ ਗਰਮ ਹਵਾਵਾਂ ਚੱਲ ਪਈਆਂ ਹਨ 47 ਡਿਗਰੀ ਸੈਲਸੀਅਸ ਤੱਕ ਪਹੁੰਚੇ ਤਾਪਮਾਨ ਨੇ ਲੋਅ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਹੈਦਰਾਬਾਦ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ‘ਜਨਰਲ ਆਫ਼ ਅਰਥ ਸਿਸਟਮ ਸਾਇੰਸ’ ’ਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਾ ਹੈ ਕਿ ਪਿਛਲੇ 49 ਸਾਲਾਂ ’ਚ ਭਾਰਤ ’ਚ ਗਰਮ...
Israel–Hamas War: ਤਾਕਤਵਰ ਮੁਲਕਾਂ ਦੀ ਜਿਦ
ਇਜ਼ਰਾਈਲ-ਹਮਾਸ ਜੰਗ (Israel Hamas War) ਰੁਕਣ ਦਾ ਨਾਂਅ ਨਹੀਂ ਲੈ ਰਹੀ ਅਮਰੀਕਾ ਤੇ ਹੋਰ ਤਾਕਤਵਰ ਮੁਲਕ ਅਮਨ ਦੀ ਗੱਲ ਕਰਨ ਦੀ ਬਜਾਇ ਆਪਣਾ ਸ਼ਕਤੀ ਸੰਤੁਲਨ ਬਰਕਰਾਰ ਰੱਖਣ ਲਈ ਮਨੁੱਖਤਾ ਦੀ ਤਬਾਹੀ ਲਈ ਜੰਗ ਦੀ ਅੱਗ ’ਤੇ ਤੇਲ ਪਾ ਰਹੇ ਹਨ ਅਮਰੀਕਾ ਨੇ ਇਜ਼ਰਾਈਲ ਨੂੰ ਇੱਕ ਅਰਬ ਡਾਲਰ ਦੇ ਹੋਰ ਹਥਿਆਰ ਦੇਣ ਦਾ ਫੈਸਲਾ ...
Reduced Essential Medicine Prices: ਦਵਾਈ ਸਸਤੀ ਚੰਗੀ ਗੱਲ, ਪਰ ਸਿਹਤ ਸਹੂਲਤਾਂ ਮੁਫ਼ਤ ਹੋਣ
ਕੇਂਦਰ ਸਰਕਾਰ ਨੇ ਦਿਲ, ਲੀਵਰ ਤੇ ਸ਼ੂਗਰ ਦੇ ਰੋਗ ਸਬੰਧੀ 41 ਦਵਾਈਆਂ ਸਸਤੀਆਂ ਕਰਨ ਦਾ ਫੈਸਲਾ ਲਿਆ ਹੈ ਦਵਾਈਆਂ ਦਾ ਭਾਅ ਤੈਅ ਕਰਨ ਵਾਲੀ ਏਜੰਸੀ ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਨ ਅਥਾਰਟੀ ਨੇ ਆਪਣੀ 123ਵੀਂ ਬੈਠਕ ’ਚ ਇਹ ਫੈਸਲਾ ਲਿਆ ਹੈ ਇਸ ਪਿੱਛੇ ਵਜ਼ਨਦਾਰ ਤਰਕ ਇਹ ਰਿਹਾ ਹੋਵੇਗਾ ਕਿ ਉਕਤ ਰੋਗ ਦੁਰਲੱਭ ਨਹੀਂ ਰਹੇ ਤ...
Artificial Intelligence: AI ਦੀ ਨਵੀਂ ਗੂੰਜ
Artificial Intelligence : ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਤਾਕਤ ਬਾਰੇ ਦੁਨੀਆ ’ਚ ਤਮਾਮ ਤਰ੍ਹਾਂ ਦੇ ਸੰਸੇ ਹੋਣ, ਪਰ ਇੱਕ ਗੱਲ ਤੈਅ ਹੈ ਕਿ ਭਵਿੱਖ ’ਚ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਏਆਈ ਹੀ ਬਣੇਗੀ ਇਹ ਲਗਾਤਾਰ ਨਵੀਆਂ ਤਾਕਤਵਰ ਤਕਨੀਕਾਂ ਨੂੰ ਜਨਮ ਦੇ ਰਹੀ ਹੈ। ਇਸ ਲੜੀ ’ਚ ਏਆਈ ਤਕਨੀਕ ਦੀ ਗੁਣਵੱਤਾ ਨਾਲ ਲ...
Dengue: ਡੇਂਗੂ ਪ੍ਰਤੀ ਜਾਗਰੂਕਤਾ ਜ਼ਰੂਰੀ
ਅੱਜ ਦੇਸ਼ ਭਰ ’ਚ ਡੇਂਗੂ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਵਸ ਦੀ ਮਹੱਤਤਾ ਜਾਗਰੂਕਤਾ ਕਰਕੇ ਹੈ ਭਾਵੇਂ ਹਰ ਸਾਲ ਅਗਸਤ ਤੋਂ ਲੈ ਕੇ ਨਵੰਬਰ ਤੱਕ ਡੇਂਗੂ ਦੇ ਮਰੀਜ਼ ਵੱਡੀ ਗਿਣਤੀ ’ਚ ਮਿਲਦੇ ਹਨ ਪਰ ਬਾਕੀ ਮਹੀਨਿਆਂ ਅੰਦਰ ਵੀ ਮਰੀਜ਼ ਮਿਲ ਰਹੇ ਹਨ ਰੋਗ ਇੰਨਾ ਘਾਤਕ ਹੈ ਕਿ ਸਿੱਧਾ ਲੀਵਰ ’ਤੇ ਅਸਰ ਕਰਦਾ ਹੈ। ਜਿਸ ਨਾਲ ਮੌ...
ਤਾਪਮਾਨ ਤੇ ਮਹਿੰਗਾਈ
ਇਸ ਵਾਰ ਅਪਰੈਲ ਮਹੀਨਾ ਸਭ ਤੋਂ ਵੱਧ ਗਰਮ ਰਿਕਾਰਡ ਕੀਤਾ ਗਿਆ ਹੈ ਤਾਪਮਾਨ ਦਾ 43 ਡਿਗਰੀ ਦੇ ਨੇੜੇ ਪਹੁੰਚ ਜਾਣਾ ਹੈਰਾਨੀਜਨਕ ਸੀ ਤਪਸ਼ ਦੇ ਵਧਣ ਦੇ ਨਾਲ ਜਿੱਥੇ ਦੁਨੀਆ ਭਰ ’ਚ ਮੌਸਮ ’ਚ ਉਥਲ-ਪੁਥਲ ਹੋਈ ਹੈ, ਉੱਥੇ ਮਹਿੰਗਾਈ ’ਚ ਵਾਧਾ ਹੋਇਆ ਹੈ ਮਹਿੰਗਾਈ 13 ਮਹੀਨਿਆਂ ’ਚ ਸਭ ਤੋਂ ਉੱਚੇ ਪੱਧਰ ’ਤੇ ਹੈ ਫਲ ਤੇ ਸਬਜ਼ੀ...
Organ Donation: ਅੰਗਦਾਨ ਵਧਾਉਣ ਲਈ ਜਾਗਰੂਕਤਾ ਜ਼ਰੂਰੀ
ਅੰਗਦਾਨ ਮਹਾਂਦਾਨ ਹੈ, ਇਸ ਦਿਸ਼ਾ ’ਚ ਸਾਰਥਿਕ ਦਿਲੀ ਯਤਨ ਕਰਦਿਆਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸੂਬਿਆਂ ਦੇ ਆਈਸੀਯੂ ਕਮਰਿਆਂ ’ਚ ਮ੍ਰਿਤ ਦਿਮਾਗ ਕੋਸ਼ਿਕਾਵਾਂ (ਬ੍ਰੇਨ ਸਟੈਮ ਡੈੱਡ) ਸਬੰਧੀ ਜੋ ਮਰੀਜ਼ ਹਨ, ਉਨ੍ਹਾਂ ਨੂੰ ਨਿਗਰਾਨੀ ’ਚ ਲੈਣ ਦੀ ਜ਼ਰੂਰਤ ਹੈ ਅਜਿਹੇ ਮਰੀਜ਼ਾਂ ਦੇ ਰੋਗ ਦੀ ਸਹੀ ਤਸ...
ਕਿਸਾਨ, ਸਿੱਧੀ ਬਿਜਾਈ ਨੂੰ ਅਪਣਾਉਣ
ਝੋਨੇ ਦੀ ਲੁਆਈ ਦਾ ਸੀਜ਼ਨ ਆ ਗਿਆ ਹੈ ਪੰਜਾਬ ਸਰਕਾਰ ਨੇ ਤਰੀਖਾਂ ਦਾ ਵੀ ਐਲਾਨ ਕਰ ਦਿੱਤਾ ਹੈ ਸਰਕਾਰ ਇਸ ਵਾਰ ਵੀ ਸਿੱਧੀ ਬਿਜਾਈ (ਡੀਐਸਆਰ) ਵਿਧੀ ’ਤੇ ਜ਼ੋਰ ਦੇ ਰਹੀ ਹੈ ਤਾਂ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਹੋਵੇ ਤੇ ਬਿਜਲੀ ਦੇ ਸੰਕਟ ਤੋਂ ਵੀ ਬਚਿਆ ਜਾਵੇ ਸਰਕਾਰਾਂ ਭਾਵੇਂ ਹਰ ਸਾਲ ਬਿਜਾਈ ਲਈ ਵੱ...
Demand For Gold: ਵਿਸ਼ਵ ’ਚ ਸੋਨੇ ਦੀ ਮੰਗ ਵਧਣ ਦੇ ਮਾਇਨੇ
ਪਹਿਲੇ ਵਿਸ਼ਵ ਜੰਗ ਤੋਂ ਬਾਅਦ ਤੋਂ ਹੁਣ ਤੱਕ ਦੁਨੀਆ ’ਚ ਡਾਲਰ ਦਾ ਮਹੱਤਵ ਲਗਾਤਾਰ ਵਧਦਾ ਜਾ ਰਿਹਾ ਹੈ ਜਦੋਂ ਅਮਰੀਕਾ ਦੇ ਸਹਿਯੋਗੀ ਦੇਸ਼ ਸਮਾਨ ਦੇ ਬਦਲੇ ਸੋਨਾ ਦੇਣ ਲੱਗੇ, ਤਾਂ ਅਜਿਹੇ ’ਚ ਸੰਯੁਕਤ ਰਾਜ ਅਮਰੀਕਾ ਅਧਿਕਾਰਿਕ ਤੌਰ ’ਤੇ ਦੁਨੀਆ ਦਾ ਸਭ ਤੋਂ ਵੱਡਾ ਸੋਨ ਭੰਡਾਰ ਬਣ ਗਿਆ ਜੰਗ ਤੋਂ ਬਾਅਦ ਕਈ ਦੇਸ਼ਾਂ ਨੇ ਆਪ...