ਖੁਦਕੁਸ਼ੀਆਂ ਦਾ ਸਿਲਸਿਲਾ ਰੁਕੇ
ਕੋਟਾ ’ਚ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ ਨੀਟ ਦੀ ਇਹ ਵਿਦਿਆਰਥਣ ਪ੍ਰੀਖਿਆ ’ਚੋਂ ਅੰਕ ਘੱਟ ਆਉਣ ਕਰਕੇ ਪ੍ਰੇਸ਼ਾਨ ਸੀ ਤੇ ਇੱਕ ਦਿਨ ਪਹਿਲਾਂ ਹੀ ਪ੍ਰੀਖਿਆ ਦਾ ਨਤੀਜਾ ਆਇਆ ਸੀ। ਪਿਛਲੇ ਮਹੀਨੇ ਵੀ ਇੱਕ ਵਿਦਿਆਰਥੀ ਨੇ ਪ੍ਰੀਖਿਆ ਤੋਂ ਦੋ ਘੰਟੇ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਇਸੇ ...
Burning Earth: ਸੜ ਰਹੀ ਧਰਤੀ, ਇਸ ਦੇ ਜਿੰਮੇਵਾਰ ਅਸੀਂ ਸਾਰੇ
Burning Earth: ਚੋਣਾਂ ਦੇ ਆਖਰੀ ਗੇੜ ਦੀ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਦੁਖਦਾਈ ਖਬਰ ਸਾਹਮਣੇ ਆਈ। ਇੱਥੇ ਹੀਟ ਸਟ੍ਰੋਕ ਨਾਲ ਚੋਣ ਡਿਊਟੀ ’ਚ ਲੱਗੇ 12 ਸਮੇਤ 20 ਜਣਿਆਂ ਦੀ ਮੌਤ ਹੋ ਗਈ। ਉੱਥੇ 30 ਤੋਂ ਜ਼ਿਆਦਾ ਲੋਕਾਂ ਦਾ ਇਲਾਜ ਜੋਨਲ ਹਸਪਤਾਲ ਸਮੇਤ ਹੋਰ ਹਸਪਤਾਲਾਂ ’ਚ ਚੱਲ ...
BJP seats: ਚੋਣਾਂ ਦੇ ਨਤੀਜਿਆਂ ਦਾ ਸੰਦੇਸ਼
BJP seats: 18ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਇੱਕ ਨਵੇਂ ਸਿਆਸੀ ਦ੍ਰਿਸ਼ ਨੂੰ ਉਜਾਗਰ ਕੀਤਾ ਹੈ। ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਵੀ ਰਫਤਾਰ ਫੜੀ ਹੈ। ਵਿਰੋਧੀਆਂ ਦਾ ਧੂੰਆਂਧਾਰ ਪ੍ਰਚਾਰ ਤੇ ਜਿੱਤ ਦੇ ਵੱਡੇ ਦਾਅਵਿਆਂ ਦਾ ਹਕੀਕਤ ’ਚ ਤਬਦੀਲ ਨਾ ...
World Environment Day: ਧਰਤੀ ਨੂੰ ਖੁਰਨ ਤੋਂ ਬਚਾਉਣਾ ਤੇ ਪ੍ਰਦੂਸ਼ਣ ਮੁਕਤ ਕਰਨਾ ਸਮੇਂ ਦੀ ਮੁੱਖ ਲੋੜ
ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਵਾਤਾਵਰਨ ਦਿਵਸ ਮਨਾਉਣ ਲਈ ਵਿਸ਼ਵ ਭਰ ’ਚ 100 ਤੋਂ ਵੱਧ ਦੇਸ਼ ਸ਼ਾਮਲ ਹੁੰਦੇ ਹਨ। ਇਹ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੁਆਰਾ ਸਾਲ 1973 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣਾ...
Lok Sabha Election 2024: ਚੋਣ ਪ੍ਰਬੰਧਾਂ ਦੀ ਸਫ਼ਲਤਾ
Lok Sabha Election 2024
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੋਟਾਂ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਹ ਭਾਰਤੀ ਲੋਕਤੰਤਰ ਦੀ ਵੱਡੀ ਪ੍ਰਾਪਤੀ ਹੈ ਚੋਣ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ 64.2 ਕਰੋੜ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨਾਲ ਭਾਰਤ ਨੇ ਦੁਨੀਆ ਭਰ ’ਚ ਰਿਕਾਰਡ ਕਾ...
ਪਰਵਾਸ ਕਰਨ ਸਮੇਂ ਸਮਾਜਿਕ ਆਰਥਿਕ ਮੁੱਲਾਂ ਤੋਂ ਹੋਵੋ ਜਾਣੂੰ
ਪੰਜਾਬੀਆਂ ਦਾ ਪਰਵਾਸ ਨਾਲ ਪੁਰਾਣਾ ਰਿਸ਼ਤਾ ਹੈ ਅਜ਼ਾਦੀ ਤੋਂ ਪਹਿਲਾਂ ਵੀ ਰੁਜ਼ਗਾਰ ਦ ਤਲਾਸ ਵਿੱਚ ਪੰਜਾਬੀਆਂ ਨੇ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ ਭਾਵੇਂ ਕਿ ਉਨ੍ਹਾਂ ਸਮਿਆਂ ’ਚ ਸੱਟਡੀ ਵੀਜੇ ਦੀ ਸਹੂਲਤ ਵਾਲਾ ਰਾਹ ਉਦੇ ਸ਼ਾਇਦ ਨਹੀਂ ਸੀ, ਸਗੋਂ ਪੁੱਠੇ-ਸਿੱਧੇ ਢੰਗ ਨਾਲ ਜੁਗਾੜ ਲਾ ਕੇ ਵਿਦੇਸ਼ਾਂ ਦੀ ਧਰਤੀ ’ਤੇ ਪੈਰ ...
ਟ੍ਰੈਫਿਕ ਜਾਮ ਨਾਲ ਘੁਲ਼ਦੇ ਸ਼ਹਿਰ
ਸੜਕ ਜਾਮ ਵਰਗੀਆਂ ਸਮੱਸਿਆਵਾਂ ਪਹਿਲਾਂ ਸਿਰਫ਼ ਮਹਾਂਨਗਰਾਂ ਤੱਕ ਹੀ ਸੀਮਤ ਸਨ। ਛੋਟੇ ਸ਼ਹਿਰ ਅਤੇ ਕਸਬੇ ਇਸ ਤੋਂ ਮੁਕਤ ਸਨ। ਪਰ ਹੁਣ ਛੋਟੇ ਅਤੇ ਵੱਡੇ ਸ਼ਹਿਰ ਵੀ ਇਸ ਤੋਂ ਪ੍ਰਭਾਵਿਤ ਹੋਣ ਲੱਗੇ ਹਨ। ਇੱਥੋਂ ਤੱਕ ਕਿ ਮੱਧ ਵਰਗ ਦੇ ਸ਼ਹਿਰਾਂ ਵਿੱਚ ਵੀ ਬੇਹਿਸਾਬੇ ਵਾਹਨ ਸੜਕਾਂ ’ਤੇ ਘੁੰਮਦੇ ਨਜ਼ਰ ਆਉਂਦੇ ਹਨ। ਹਾਲਾਤ ਇਹ ਹ...
World Bicycle Day: ਸਾਈਕਲ ਦੇ ਪੈਡਲ ਮਾਰੋ
ਅੱਜ ਸਾਈਕਲ ਦਿਵਸ ਹੈ ਤੇ ਇੱਕ ਦਿਨ ਪਹਿਲਾਂ ਹੀ ਵੱਖ-ਵੱਖ ਕਲੱਬਾਂ ਤੇ ਸੰਗਠਨਾਂ ਨੇ ਸਾਈਕਲ ਚਲਾ ਕੇ ਸੰਦੇਸ਼ ਦਿੱਤਾ ਹੈ ਸੰਯੁਕਤ ਰਾਸ਼ਟਰ ਨੇ ਵੀ ਸਾਈਕਲ ਚਲਾਉਣ ਦੇ ਸਿਹਤ ਲਈ ਕਈ ਫਾਇਦੇ ਦੱਸੇ ਹਨ ਤੇ ਘੱਟੋ-ਘੱਟ 30 ਮਿੰਟ ਰੋਜ਼ਾਨਾ ਸਾਈਕਲ ਚਲਾਉਣ ਦੀ ਸਲਾਹ ਦਿੱਤੀ ਹੈ ਮੋਟਾਪਾ ਤੇ ਕੋਲੈਸਟਰੋਲ ਸਬੰਧੀ ਬਿਮਾਰੀਆਂ ’ਚ ਸ...
Lok Sabha Election 2024: ਲੋਕ ਸਭਾ ਚੋਣਾਂ ਪ੍ਰਾਪਤੀਆਂ ਤੇ ਖਾਮੀਆਂ
Lok Sabha Election 2024
ਸ਼ਨਿੱਚਰਵਾਰ ਨੂੰ 18ਵੀਂ ਲੋਕ ਸਭਾ ਲਈ ਚੋਣਾਂ ਦਾ ਕੰਮ ਸਿਰੇ ਚੜ੍ਹ ਗਿਆ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਵੋਟਾਂ ਪਾਉਣਾ ਬਹੁਤ ਮਹੱਤਵਪੂਰਨ ਹੈ ਤੇ ਪੂਰੇ ਮਿਸ਼ਨ ਵਾਂਗ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਸਿਰਫ਼ ਬੰਗਾਲ ਨੂੰ ਛੱਡ ਕੇ ਬਾਕੀ ਰਾਜਾਂ ’ਚ ਵੋਟਾਂ ਅਮਨ-ਅਮਾਨ ਨਾਲ ਹੀ ਪਈਆ...
ਮਹਾਂਨਗਰਾਂ ’ਚ ਪਾਣੀ ਦਾ ਸੰਕਟ
ਗਰਮੀ ਦੀ ਮਾਰ ਝੱਲ ਰਹੇ ਦਿੱਲੀ ਵਾਸੀਆਂ ਨੂੰ ਹੁਣ ਪਾਣੀ ਦੇ ਸੰਕਟ ਨੇ ਵੀ ਘੇਰ ਲਿਆ ਹੈ। ਘਰੇਲੂ ਵਰਤੋਂ ਖਾਤਰ ਪਾਣੀ ਲਈ ਹਾਹਾਕਾਰ ਮੱਚੀ ਹੋਈ ਹੈ। ਇਸ ਤੋਂ ਪਹਿਲਾਂ ਮਹਾਂਨਗਰ ਬੰਗਲੁਰੂ ਵੀ ਇਸ ਸੰਕਟ ਦਾ ਸਾਹਮਣਾ ਕਰ ਚੁੱਕਾ ਹੈ। ਇੱਕ ਦੇਸ਼ ਦੀ ਰਾਜਧਾਨੀ ਅਤੇ ਦੂਜਾ ਇੱਕ ਸੂਬੇ ਦੀ ਰਾਜਧਾਨੀ ਦਾ ਪਾਣੀ ਦੇ ਸੰਕਟ ਦਾ ਸ਼...