West Bengal Train Accident: ਰੇਲ ਢਾਂਚਾ ਦਰੁਸਤ ਕਰਨ ਦੀ ਜ਼ਰੂਰਤ
ਇੱਕ ਹੋਰ ਰੇਲ ਹਾਦਸਾ ਵਾਪਰ ਗਿਆ ਹੈ ਪੱਛਮੀ ਬੰਗਾਲ ’ਚ ਹੋਏ ਇਸ ਹਾਦਸੇ ਵਿੱਚ 9 ਮੌਤਾਂ ਹੋਈਆਂ ਹਨ ਤੇ ਦਰਜ਼ਨਾਂ ਵਿਅਕਤੀ ਜਖ਼ਮੀ ਹੋਏ ਇਹ ਵੀ ਗਨੀਮਤ ਹੈ ਕਿ ਜੇਕਰ ਪਾਰਸਲ ਡੱਬੇ ਨਾ ਹੁੰਦੇ ਤਾਂ ਨੁਕਸਾਨ?ਹੋਰ ਵੀ ਜ਼ਿਆਦਾ ਹੋ ਸਕਦਾ ਸੀ ਪਿਛਲੇ ਸਾਲ ਕੋਰੋਮੰਡਲ ਐਕਸਪ੍ਰੈੱਸ ਵੀ ਹਾਦਸਾਗ੍ਰਸਤ ਹੋ ਗਈ ਸੀ ਜਿੱਥੇ ਮੌਤਾਂ ਦੀ...
ਰੋਣਹਾਕਾ ਕਰ ਦਿੰਦੇ ਨੇ ਨਸ਼ੇ ’ਚ ਗਲਤਾਨ ਨਸ਼ੱਈਆਂ ਦੇ ਕਾਰਨਾਮੇ
ਪੰਜਾਬ ਦਾ ਦੁਖਾਂਤਮਈ ਪੱਖ ਹੈ ਕਿ ਨਸ਼ਿਆਂ ਕਾਰਨ ਬਹੁਤ ਸਾਰੇ ਜਿਮੀਂਦਾਰ, ਸਨਅਤਕਾਰ, ਵਿਉਪਾਰੀ ਤੇ ਮਜ਼ਦੂਰ ਵਰਗ ਨਾਲ ਸਬੰਧਤ ਘਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਸੈਂਕੜੇ ਵਿਘੇ ਜ਼ਮੀਨ ਦੇ ਮਾਲਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ। ਨਸ਼ਾ ਛੁਡਾਊ ਕੇਂਦਰ ਦੇ ਨਿਰਦੇਸ਼ਕ ਹੁੰਦਿਆਂ ਅਨੇਕਾਂ ਹਿਰਦਾ ...
Road Vehicle Fires: ਸੜਕੀ ਵਾਹਨਾਂ ਨੂੰ ਅੱਗ ਲੱਗਣ ਦੇ ਵਧ ਰਹੇ ਹਾਦਸੇ
ਦੌੜਦੀ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਕਾਰ ਸਵਾਰ ਸਾਰੇ ਵਿਅਕਤੀ ਜਿੰਦਾ ਸੜ ਜਾਂਦੇ ਹਨ ਕਿਤੇ ਖੜ੍ਹੀ ਗੱਡੀ ਨੂੰ ਹੀ ਅੱਗ ਲੱਗ ਜਾਂਦੀ ਹੈ ਅਜਿਹੀਆਂ ਦਰਦਨਾਕ ਘਟਨਾਵਾਂ ਦੇਸ਼ ਅੰਦਰ ਰੋਜ਼ਾਨਾ ਹੀ ਕਿਤੇ ਨਾ ਕਿਤੇ ਹੋ ਰਹੀਆਂ ਹਨ ਇਹ ਮਾਮਲਾ ਮਸ਼ੀਨਰੀ ਦੀ ਤਕਨੀਕ ਦੇ ਨਾਲ-ਨਾਲ ਸੜਕ ਦੇ ਨਿਰਮਾਣ ਅਤੇ ਜਾਗਰੂਕਤਾ ਨਾਲ ਵੀ ...
PHD: ਪੀਐੱਚਡੀ ਨਾਲ ਜੁੜੇ ਬਲਦਾਅ ਕਿੰਨੇ ਕੁ ਸਾਰਥਿਕ ਹੋਣਗੇ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਰਾਹੀਂ ਕਰਵਾਈ ਜਾਣ ਵਾਲੀ ਰਾਸ਼ਟਰੀ ਪਾਤਰਤਾ ਪ੍ਰੀਖਿਆ (ਨੈਟ) ਆਉਣ ਵਾਲੀ 18 ਜੂਨ, 2024 ਨੂੰ ਹੋਣੀ ਹੈ ਇਹ ਪ੍ਰੀਖਿਆ ਅਜਿਹੇ ਸਮੇਂ ’ਚ ਹੋਣ ਜਾ ਰਹੀ ਹੈ, ਜਦੋਂ ਚੰਦ ਦਿਨ ਪਹਿਲਾਂ ਯੂਜੀਸੀ ਨੇ ਨੈਟ ਪ੍ਰੀਖਿਆ ਨਾਲ ਜੁੜੇ ਕਈ ਅਹਿਮ ...
Ground Water: ਧਰਤੀ ਹੇਠਲੇ ਪਾਣੀ ਦਾ ਸੰਕਟ
ਹਰਿਆਣਾ ’ਚ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ ਸੂਬੇ ਦੇ 143 ਬਲਾਕਾਂ ’ਚੋਂ 88 ਬਲਾਕਾਂ ’ਚੋਂ ਪਾਣੀ ਬੇਹੱਦ ਕੱਢਿਆ ਗਿਆ ਹੈ ਸਿਰਫ 33 ਬਲਾਕ ਹੀ ਸੁਰੱਖਿਅਤ ਹਨ। ਜੇਕਰ ਹਾਲਾਤ ਇਹੀ ਰਹੇ ਤਾਂ ਆਉਣ ਵਾਲੇ ਦਹਾਕਿਆਂ ਦੀ ਸਥਿਤੀ ਦਾ ਅੰਦਾਜ਼ਾ ਲਾਉਣਾ ਔਖਾ ਹੋ ਜਾਵੇਗਾ। ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਪ...
Israel-Palestine War: ਇਜ਼ਰਾਈਲ-ਫਿਲੀਸਤੀਨ ਜੰਗ ’ਚ ਭਾਰਤ ਦੀ ਸਥਿਤੀ ਦਾ ਮੁਲਾਂਕਣ
ਇਜ਼ਰਾਈਲ-ਫਿਲੀਸਤੀਨ ਜੰਗ ਆਪਣੇ ਭਿਆਨਕ ਨਤੀਜਿਆਂ ਨਾਲ ਅੱਗੇ ਵਧ ਰਹੀ ਹੈ
ਇਜ਼ਰਾਈਲ-ਫਿਲੀਸਤੀਨ ਜੰਗ ਆਪਣੇ ਭਿਆਨਕ ਨਤੀਜਿਆਂ ਨਾਲ ਅੱਗੇ ਵਧ ਰਹੀ ਹੈ ਸੰਸਾਰ ਦੇ ਵੱਖ-ਵੱਖ ਦੇਸ਼ ਇਸ ਜੰਗ ਬਾਰੇ ਅਤੇ ਆਪਣੇ ਰਾਸ਼ਟਰੀ ਹਿੱਤਾਂ ਅਨੁਸਾਰ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਹਨ ਇਸ ਜੰਗ ਬਾਰੇ ਤਿੱਖੀ ਪ੍ਰਤੀਕਿਰਿਆ ਅਤੇ ਘਟਨਾਕ੍ਰਮ ਦ...
NEET Exam: ਨੀਟ ਪ੍ਰੀਖਿਆ ’ਤੇ ਦਾਗ
ਦੇਸ਼ ਦੀ ਮਹੱਤਵਪੂਰਨ ਦਾਖਲਾ ਪ੍ਰੀਖਿਆ ਨੀਟ ਦਾ ਵਿਵਾਦਾਂ ’ਚ ਘਿਰ ਜਾਣਾ ਬੇਹੱਦ ਚਿੰਤਾਜਨਕ ਤੇ ਦੁਖਦਾਈ ਹੈ ਜਿਸ ਨੇ ਲੱਖਾਂ ਵਿਦਿਆਰਥੀਆਂ ਦੇ ਮਨ ’ਚ ਅਨਿਸ਼ਚਿਤਤਾ ਦੇ ਭਾਵ ਪੈਦਾ ਕਰ ਦਿੱਤੇ ਹਨ ਹੁਣ ਕਾਬਲ ਉਮੀਦਵਾਰ ਨੂੰ ਵੀ ਭਰੋਸਾ ਨਹੀਂ ਕਿ ਉਸ ਦੇ ਗਿਆਨ ਦੀ ਕਸੌਟੀ ਕਿਹੜੀ ਹੈ ਪੇਪਰ ਲੀਕ ਹੋਣ ਦੇ ਦੋਸ਼ ਲੱਗ ਰਹੇ ਹਨ...
ਕੌਣ ਤਾਰੇਗਾ ਵਿਦਿਆਰਥੀਆਂ ਦੀ ਮਿਹਨਤ ਦਾ ਮੁੱਲ
Education
ਜਦੋਂ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਜਾਂਦਾ ਹੈ, ਤਾਂ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੁਫ਼ਨੇ ਵੀ ਚਕਨਾਚੂਰ ਹੋ ਜਾਂਦੇ ਹਨ। ਅਜਿਹੀਆਂ ਘਟਨਾਵਾਂ ਸਾਡੇ ਉੱਨਤ, ਖੁਸ਼ਹਾਲ, ਪੜ੍ਹੇ-ਲਿਖੇ ਮਜਬੂਤ ਰਾਸ਼ਟਰ ਅਤੇ ਸਮਾਜ ਬਣਨ ਦੇ ਸਾਡੇ ਸਮੂਹਿਕ ਸੁਫ਼ਨੇ ...
Kuwait: ਪ੍ਰਵਾਸ ਦਾ ਦਰਦਨਾਕ ਤੇ ਦੂਹਰਾ ਸੰਕਟ
ਕੁਵੈਤ ’ਚ ਅੱਗ ਲੱਗਣ ਕਾਰਨ 40 ਤੋਂ ਵੱਧ ਭਾਰਤੀਆਂ ਦੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਹੈ ਹਾਦਸੇ ਤਾਂ ਕਿਤੇ ਵੀ ਹੋ ਸਕਦੇ ਹਨ ਪਰ ਪ੍ਰਵਾਸ ਦੌਰਾਨ ਦਰਦਨਾਕ ਮੌਤ ਦੂਹਰੇ ਸੰਕਟ ਦੀ ਪੀੜ ਦਾ ਅਹਿਸਾਸ ਕਰਵਾ ਜਾਂਦੀ ਹੈ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਪਿੰਡ ਸ਼ਹਿਰ ਨੂੰ ਛੱਡੇ ਫਿਰ ਦੇਸ਼ ਛੱਡਣਾ ਤਾਂ ਬਹੁਤ ਵੱਡਾ ਮਸਲਾ...
Chabahar Port: ਚਾਬਹਾਰ ਬੰਦਰਗਾਹ ਭਾਰਤ ਦੀ ਵਧੇਗੀ ਸੰਪਰਕ ਸਮਰੱਥਾ
ਵਪਾਰ ਅਤੇ ਰਣਨੀਤੀ ਦੇ ਲਿਹਾਜ਼ ਨਾਲ ਮਹੱਤਵਪੂਰਨ ਚਾਬਹਾਰ ਬੰਦਰਗਾਹ ਇਰਾਨ ਨੇ ਅਗਲੇ ਦਸ ਸਾਲਾਂ ਲਈ ਭਾਰਤ ਨੂੰ ਸੌਂਪ ਦਿੱਤੀ ਹੈ ਚਾਬਹਾਰ ਦੇ ਵਿਕਾਸ ਅਤੇ ਸੰਚਾਲਨ ਲਈ ਭਾਰਤ ਅਤੇ ਇਰਾਨ ਵਿਚਕਾਰ ਹੋਏ ਇਸ ਦੀਰਘਕਾਲੀ ਸਮਝੌਤੇ ਤੋਂ ਬਾਅਦ ਭਾਰਤ ਦੀ ਕਨੈਕਟੀਵਿਟੀ ਸਮਰੱਥਾ ਕਾਫ਼ੀ ਵਧ ਜਾਵੇਗੀ ਚਾਬਹਾਰ ਜ਼ਰੀਏ ਭਾਰਤ ਨੂੰ ਅਫ਼ਗ...