ਜੰਗ ਦੇ ਨਾਂਅ ’ਤੇ ਕਾਇਰਤਾ
ਸੰਯੁਕਤ ਰਾਸ਼ਟਰ ਨੇ ਇਜ਼ਰਾਈਲ, ਹਮਾਸ ਅਤੇ ਫਲਸਤੀਨੀ ਜਿਹਾਦ ਦੇ ਹਥਿਆਰਬੰਦ ਸੰਗਠਨਾਂ ਨੂੰ ‘ਲਿਸਟ ਆਫ ਸ਼ੇਮ’ ’ਚ ਸ਼ਾਮਲ ਕਰ ਲਿਆ ਹੈ ਤਿੰਨੇ ਧਿਰਾਂ ਨੂੰ ਇਸ ਬਦਨੁਮਾ ਲਿਸਟ ’ਚ ਸ਼ਾਮਲ ਕਰਨ ਨਾਲ ਜੰਗ ਦਾ ਕਲੰਕ ਇਨ੍ਹਾਂ ਦੇ ਮੱਥੇ ’ਤੇ ਲੱਗ ਗਿਆ ਹੈ ਇਹ ਲਿਸਟ ਜੰਗ ’ਚ ਬੱਚਿਆਂ ’ਤੇ ਹੋ ਰਹੇ ਹਮਲਿਆਂ ’ਤੇ ਕੇਂਦਰਿਤ ਹੈ ਇਸ ...
Om Birla: ਬਿਰਲਾ ਦੇ ਸਪੀਕਰ ਬਣਨ ਨਾਲ ਸ਼ੁਰੂਆਤ ਸਹੀ ਦਿਸ਼ਾ ’ਚ
Om Birla
ਓਮ ਬਿਰਲਾ ਨੂੰ ਦੂਜੀ ਵਾਰ 18ਵੀਂ ਲੋਕ ਸਭਾ ਦਾ ਨਵਾਂ ਸਪੀਕਰ ਚੁਣਿਆ ਗਿਆ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਉਨ੍ਹਾਂ ਨੂੰ ਆਸਣ ਤੱਕ ਲੈ ਕੇ ਪੁੱਜੇ ਅਵਾਜ਼ ਦੀ ਵੋਟ ’ਤੇ ਵਿਰੋਧੀ ਧਿਰ ਨੇ ਡਿਵੀਜ਼ਨ ਦੀ ਮੰਗ ਨਹੀਂ ਕੀਤੀ ਓਮ ਬਿਰਲਾ ਦੇ ਨਾਂਅ ’ਤੇ ਵਿਰੋਧੀ ਧਿ...
Global Warming: ਸੰਸਾਰਿਕ ਗਰਮੀ ਦੀ ਸਿਖ਼ਰ ਅਤੇ ਲਾਪਰਵਾਹੀ
ਇਸ ਵਾਰ ਸੰਸਾਰਿਕ ਗਰਮੀ ਸਿਖ਼ਰ ’ਤੇ ਹੈ ਵਿਸ਼ਵ ਮੌਸਮ ਸੰਗਠਨ (ਡਬਲਯੂਅੱੈਮਓ) ਅਨੁਸਾਰ ਬੀਤੇ ਸਾਲ ਅਤੇ ਪਿਛਲੇ ਦਹਾਕੇ ਨੇ ਧਰਤੀ ’ਤੇ ਅੱਗ ਵਰ੍ਹਾਉਣ ਦਾ ਕੰਮ ਕੀਤਾ ਹੈ ਅਮਰੀਕਾ ਦੀ ਵਾਤਾਵਰਨ ਸੰਸਥਾ ਸੰਸਾਰਿਕ ਵਿਟਨਸ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਅਧਿਐਨ ਦੇ ਨਤੀਜੇ ’ਚ ਪਾਇਆ ਹੈ ਕਿ ਤੇਲ ਅਤੇ ...
Afghanistan Team: ਖਿਡਾਰੀਆਂ ਲਈ ਪ੍ਰੇਰਨਾ ਬਣੇ ਅਫਗਾਨ
ਬੰਬਾਂ ਦੇ ਧੂੰਏਂ ਤੇ ਹੌਲਨਾਕ ਮੰਜਰ ਵਾਲੇ ਮੁਲਕ ਅਫਗਾਨਿਸਤਾਨ ਦੇ ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬਦਅਮਨੀ ਦੇ ਬਾਵਜ਼ੂਦ ਉਨ੍ਹਾਂ ਦੇ ਦਿਲਾਂ ’ਚ ਅਮਨ-ਅਮਾਨ, ਖੇਡਣ-ਕੁੱਦਣ, ਅੱਗੇ ਵਧਣ ਤੇ ਆਮ ਜ਼ਿੰਦਗੀ ਜਿਉਣ ਲਈ ਪ੍ਰਚੰਡ ਜਜ਼ਬਾ ਹੈ ਕ੍ਰਿਕਟ ਜਗਤ ’ਚ ਨਵੀਂ ਤੇ ਫਾਡੀ ਰਹਿਣ ਵਾਲੀ ਟੀਮ ਨੇ ਟੀ-20 ਕ੍ਰਿਕਟ ਟ...
ਪਾਕਿਸਤਾਨ ਦਾ ਕਬੂਲਨਾਮਾ
Pakistan
ਆਖ਼ਰ ਪਾਕਿਸਤਾਨ ਸਰਕਾਰ ਨੇ ਇਸ ਸੱਚ ਨੂੰ ਕਬੂਲ ਕਰ ਲਿਆ ਹੈ ਕਿ ਮੁਲਕ ’ਚ ਘੱਟ-ਗਿਣਤੀਆਂ ’ਤੇ ਭਾਰੀ ਜ਼ੁਲਮ ਹੋ ਰਿਹਾ ਹੈ ਸਰਕਾਰ ਇਹ ਵੀ ਮੰਨਦੀ ਹੈ ਕਿ ਇਸ ਜ਼ੁਲਮ ਕਾਰਨ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਦਾ ਅਕਸ ਖਰਾਬ ਹੋਇਆ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਇਸ ਮਾਮਲੇ ’ਤੇ ਚਿੰਤਾ ਜਾਹ...
ਸੁਫ਼ਨੇ ਵੀ ਹਕੀਕਤ ’ਚ ਬਦਲੇ ਜਾ ਸਕਦੇ ਹਨ
ਸੰਸਾਰ ਦੇ ਹਰ ਵਿਅਕਤੀ ਦਾ ਕੋਈ ਨਾ ਕੋਈ ਸੁਫ਼ਨਾ ਜ਼ਰੂਰ ਹੁੰਦਾ ਹੈ। ਹਰ ਵਿਅਕਤੀ ਦੇ ਆਪਣੇ ਅਤੇ ਆਪਣੇ ਪਰਿਵਾਰ ਜਾਂ ਦੇਸ਼, ਕੌਮ ਅਤੇ ਸਮਾਜ ਲਈ ਕੁਝ ਸੁਫ਼ਨੇ ਜ਼ਰੂਰ ਹੁੰਦੇ ਹਨ ਅਤੇ ਹਰ ਵਿਅਕਤੀ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਅਤੇ ਇਸੇ ਕੋਸ਼ਿਸ਼ ਵਿੱਚ ਕਈਆਂ ਦੇ ਸੁਫ਼ਨੇ ਪੂਰੇ ਹੋ ਜਾਂਦੇ ਹਨ ਤੇ ...
ਤਾਪਮਾਨ ਦੀ ਭਿਆਨਕਤਾ
ਦੇਸ਼ ਦੇ ਉੱਤਰੀ ਸੂਬੇ ਭਿਆਨਕ ਗਰਮੀ ਨਾਲ ਤਪ ਰਹੇ ਹਨ ਬੀਤੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜ਼ਿਆਦਾ ਤਾਪਮਾਨ 40 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਕਈ ਥਾਵਾਂ ਤੇ ਪਾਰਾ 48 ਡਿਗਰੀ ਨੂੰ ਪਾਰ ਕਰ ਗਿਆ ਸੀ ਇਸ ਵਾਰ ਤਾਂ ਗਰਮੀ ਨੇ ਪਹਾੜਾਂ ’ਤੇ ਵੀ ਰਿਕਾਰਡ ਤੋੜ ਦਿੱਤਾ ਹੈ ਇਤਿਹਾਸ ’ਚ ਪਹਿਲੀ ਵਾਰ ਅਸੀਂ ਇਸ ਸੰਸਾਰਿ...
… ਆਖ਼ਰ ਕਿਉਂ ਨਹੀਂ ਮਿਲਦੇ ਅੱਜ-ਕੱਲ੍ਹ ਪੱਕੇ ਆੜੀ
Punjabi Virsa : ਅਸੀਂ ਅੱਜ-ਕੱਲ੍ਹ ਪੱਕੇ ਆੜੀਆਂ (ਦੋਸਤਾਂ) ਤੋਂ ਸੱਖਣੇ ਹੋ ਗਏ ਹਾਂ, ਪਰ ਇਸ ਦਾ ਅਹਿਸਾਸ ਨਹੀਂ ਹੋ ਰਿਹਾ ਅਸਲ ਵਿਚ ਮਤਲਬੀ ਦੁਨੀਆਂ ’ਚ ਦੋਸਤੀ ਜਿਹਾ ਪਵਿੱਤਰ ਰਿਸ਼ਤਾ ਵੀ ਖ਼ਤਮ ਹੁੰਦਾ ਜਾ ਰਿਹਾ ਹੈ ਜਦੋਂ ਜਿੰਦਗੀ ਵਿਚ ਦੋਸਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਇੱਕ-ਦੋ ਨਾਂਅ ਵੀ ਅਸੀਂ ਸਿਰਫ਼ ਇਕੱਲੇਪਣ ...
Air Pollution: ਹਵਾ ਪ੍ਰਦੂਸ਼ਣ ਤੋਂ ਮਾਸੂਮਾਂ ਨੂੰ ਬਚਾਉਣਾ ਹੋਵੇਗਾ
ਹਵਾ ਪ੍ਰਦੂਸ਼ਣ ਸਬੰਧੀ ਹਾਲ ਹੀ ’ਚ ਆਈ ਰਿਪੋਰਟ ਡਰਾਉਣ ਵਾਲੀ ਹੈ
ਹਵਾ ਪ੍ਰਦੂਸ਼ਣ ਸਬੰਧੀ ਹਾਲ ਹੀ ’ਚ ਆਈ ਰਿਪੋਰਟ ਡਰਾਉਣ ਵਾਲੀ ਹੈ ਯੂਨੀਸੇਫ ਨਾਲ ਸਾਂਝੇ ਤੌਰ ’ਤੇ ਬਣਾਈ ਗਈ ਅਮਰੀਕੀ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ (ਏਈਆਈ) ਦੀ ਸਟੇਟ ਆਫ਼ ਦ ਗਲੋਬਲ ਏਅਰ-2024 ਰਿਪੋਰਟ ਨਾ ਸਿਰਫ਼ ਹਵਾ ਪ੍ਰਦੂਸ਼ਣ ਦੇ ਲਗਾਤਾਰ ਵਧਦੇ...
NEET Exam 2024: ਪ੍ਰੀਖਿਆਵਾਂ ਦੀ ਸ਼ਾਨ ਬਹਾਲ ਹੋਵੇ
ਨੀਟ ਪ੍ਰੀਖਿਆ ਦਾ ਪੇਪਰ ਲੀਕ ਹੋਣ ਦਾ ਘਟਨਾ ਚੱਕਰ ਹੋਰ ਉਲਝਦਾ ਜਾ ਰਿਹਾ ਹੈ ਸਰਕਾਰ ਨੇ 23 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਦੇ ਨਾਲ-ਨਾਲ ਸੀਐੱਸਆਈਆਰ ਅਤੇ ਯੂਸੀਜੀ ਨੈੱਟ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਭਾਵੇਂ ਪ੍ਰੀਖਿਆਵਾਂ ਰੱਦ ਕਰਨ ਪਿੱਛੇ ਸਰਕਾਰ ਦੀ ਮਨਸ਼ਾ ਸਹੀ ਵੀ ਹੋ ਸਕਦੀ ਹੈ ਕਿ ਬੀਤੀ ਘਟਨਾ ਦੇ ਦੁ...