WHO: ਡਬਲਯੂਐੱਚਓ ਮੁਤਾਬਿਕ ਜੀਵਨਸ਼ੈਲੀ ’ਚ ਬਦਲਾਅ ਬੇਹੱਦ ਜ਼ਰੂਰੀ
ਸਿਹਤ ਦੇ ਮੋਰਚੇ ’ਤੇ ਭਾਰਤ ਦਾ ਕਈ ਖ਼ਤਰਿਆਂ ਨਾਲ ਰੂ-ਬ-ਰੂ ਹੋਣਾ ਚਿੰਤਾ ’ਚ ਪਾ ਰਿਹਾ ਹੈ ਵਧਦੀ ਸਰੀਰਕ ਅਕਿਰਿਆਸ਼ੀਲਤਾ ਦੇ ਨਾਲ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੇ ਰੋਗ ਦੱਬੇ ਪੈਰੀਂ ਇਨਸਾਨਾਂ ਨੂੰ ਘੇਰ ਕੇ ਸਖ਼ਤ ਚੁਣੌਤੀਆਂ ਬਣ ਰਹੇ ਹਨ, ਜਿਨ੍ਹਾਂ ਨੂੰ ਵੱਡੇ ਖ਼ਤਰਿਆਂ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ ਇਨ੍ਹ...
PM Modi: ਭਾਰਤ ਦੀ ਗੁਟ ਨਿਰਲੇਪਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਯਾਤਰਾ ਨੇ ਭਾਰਤ ਦੀ ਗੁਟਨਿਰਲੇਪਤਾ ਦੀ ਨੀਤੀ ਨੂੰ ਮਜ਼ਬੂਤ ਕੀਤਾ ਹੈ ਭਾਵੇਂ ਨਰਿੰਦਰ ਮੋਦੀ ਦੀ ਉਹਨਾਂ ਦੇ ਹਮਰੁਤਬਾ ਦੀ ਅਲੋਚਨਾ ਯੂਕਰੇਨ ਨੇ ਕੀਤੀ ਹੈ ਪਰ ਜੇਕਰ ਭਾਰਤ ਦੇ ਇਤਿਹਾਸਕ ਰੁਤਬੇ ਨੂੰ ਵੇਖਿਆ ਜਾਵੇ ਤਾਂ ਰੂਸ ਨਾਲ ਨੇੜਤਾ ਉਸ ਗੁਟਨਿਰਲੇਪਤਾ ਦਾ ਸਬੂਤ ਹੈ ਜੋ ਭਾਰਤ ...
ਸਮਾਜ ਲਈ ਮਾਨਸਿਕ ਬਿਮਾਰੀ ਬਣਦਾ ਜਾ ਰਿਹੈ ਫੋਨ
ਸਾਡੇ ਆਧੁਨਿਕ ਦੌਰ ਅੰਦਰ ਮਿੰਨੀ ਕੰਪਿਊਟਰ ਦੇ ਤੌਰ ’ਤੇ ਜਾਣੇ ਜਾਂਦੇ ਮੋਬਾਇਲ ਦਾ ਜਾਦੂ ਅੱਜਕੱਲ ਬੱਚਿਆਂ ਅਤੇ ਵੱਡਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਰੋਟੀ ਕੱਪੜਾ ਅਤੇ ਮਕਾਨ ਹੀ ਮਨੁੱਖ ਦੀਆਂ ਜ਼ਰੂਰੀ ਲੋੜਾਂ ਸਨ ਪਰ ਅੱਜਕੱਲ ਦੇ ਬੱਚਿਆਂ ਨੂੰ ਜਦੋਂ ਜਰੂਰੀ ਲੋੜਾਂ ਦੀ ਗੱਲ ਕਰੋ...
Shambhu Border: ਧਰਨੇ ਦਾ ਅਧਿਕਾਰ ਤੇ ਜਨਤਾ ਪ੍ਰਤੀ ਫਰਜ਼
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੰਭੂ ਬਾਰਡਰ ’ਤੇ ਸ਼ੰਭੂ ਬਾਰਡਰ ਦੇ ਬੰਦ ਪਏ ਕੌਮੀ ਮਾਰਗ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਹਨ ਕਿਸਾਨਾਂ ਨੇ ਇਹ ਮਾਰਗ ਆਪਣੀਆਂ ਮੰਗਾਂ ਦੇ ਹੱਕ ’ਚ ਬੰਦ ਕੀਤਾ ਹੋਇਆ ਸੀ ਨਾਲ ਹੀ ਅਦਾਲਤ ਨੇ ਇਹ ਕਿਹਾ ਹੈ ਕਿ ਕਿਸਾਨਾਂ ਨੂੰ ਰੋਸ ਪ੍ਰਗਟਾਵੇ ਦਾ ਅਧਿਕਾਰ ਹੈ ਤੇ ਉਨ੍ਹਾਂ ਨੂੰ ਦਿੱਲੀ ਜਾ...
ਮਾਂ-ਬੋਲੀ ’ਚ ਸਿੱਖਿਆ ਦੀ ਉਪਯੋਗਿਤਾ
ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ
ਯੂਨੈਸਕੋ ਮੁਤਾਬਿਕ, ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ, ਜਿਸ ਨੂੰ ਉਹ ਬੋਲਦੇ ਜਾਂ ਸਮਝਦੇ ਹਨ ਭਾਰਤ ’ਚ ਇਹ ਅੰਦਾਜ਼ਾ ਲਗਭਗ 35 ਫੀਸਦੀ ਹੈ, ਜਿਸ ਵਿਚ ਅੰਗਰੇਜ਼ੀ ਮੀਡੀਅਮ ਨਾਲ ...
ਮਹਿਲਾਵਾਂ ’ਤੇ ਅੱਤਿਆਚਾਰ ਰੁਕੇ
ਪੱਛਮੀ ਬੰਗਾਲ ’ਚ ਮਹਿਲਾਵਾਂ ਨਾਲ ਕੁੱਟਮਾਰ ਦੀਆਂ ਜੋ ਵੀਡੀਓ ਚਰਚਾ ’ਚ ਆ ਰਹੀਆਂ ਹਨ ਉਹ ਤਾਲਿਬਾਨੀ ਪਰੰਪਰਾਵਾਂ ਤੋਂ ਘੱਟ ਨਹੀਂ ਮਸਲਾ ਇਹ ਨਹੀਂ ਕਿ ਕੁੱਟਣ ਵਾਲਿਆਂ ਦਾ ਸਿਆਸੀ ਰੁਤਬਾ ਜਾਂ ਪਾਰਟੀ ਕਿਹੜੀ ਹੈ? ਮਸਲਾ ਇਹ ਹੈ ਕਿ ਪੱਛਮੀ ਬੰਗਾਲ ਵੀ ਦੇਸ਼ ਦਾ ਹਿੱਸਾ ਹੈ ਅਤੇ ਦੇਸ਼ ਅੰਦਰ ਮਹਿਲਾਵਾਂ ਦੀ ਅਜਿਹੀ ਦੁਰਗਤੀ...
Putin: ਅਮਨ ਲਈ ਅਵਾਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੂਸ ਦੌਰੇ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਹ ਗੱਲ ਬੜੇ ਸਪੱਸ਼ਟ ਸ਼ਬਦਾਂ ’ਚ ਆਖੀ ਹੈ ਕਿ ਹਮਲਿਆਂ ਦੇ ਜਾਰੀ ਰਹਿੰਦਿਆਂ ਰੂਸ-ਯੂਕਰੇਨ ਦੇ ਆਪਸੀ ਅਮਨ ਲਈ ਗੱਲਬਾਤ ਸ਼ੁਰੂ ਨਹੀਂ ਹੋ ਸਕਦੀ ਉਨ੍ਹਾਂ ਜੰਗ ’ਚ ਬੱਚਿਆਂ ਦੇ ਮਾਰੇ ਜਾਣ ਦਾ ਦਰਦ ਭਰਿਆ ਜ਼ਿਕਰ ਕੀਤਾ ਹੈ ਉਹ ਭਾ...
Ukraine Peace Conference: ਬ੍ਰਗੇਨਸਟਾਕ ਦੇ ਨਤੀਜਿਆਂ ਦਾ ਮੁਲਾਂਕਣ
ਸਵਿੱਟਜ਼ਰਲੈਂਡ ਦੇ ਬ੍ਰਗੇਨਸਟਾਕ ’ਚ ਹੋਏ ਯੂਕਰੇਨ ਸ਼ਾਂਤੀ ਸੰਮੇਲਨ ’ਚ ਭਾਰਤ ਨੇ ਐਲਾਨ ’ਤੇ ਦਸਤਖਤ ਨਹੀਂ ਕੀਤੇ
ਸਵਿੱਟਜ਼ਰਲੈਂਡ ਦੇ ਬ੍ਰਗੇਨਸਟਾਕ ’ਚ ਹੋਏ ਯੂਕਰੇਨ ਸ਼ਾਂਤੀ ਸੰਮੇਲਨ ’ਚ ਭਾਰਤ ਨੇ ਐਲਾਨ ’ਤੇ ਦਸਤਖਤ ਨਹੀਂ ਕੀਤੇ ਵਿਦੇਸ਼ ਮੰਤਰਾਲੇ ਨੇ ਵੀ ਇੱਕ ਅਜਿਹੇ ਹੀ ਬਿਆਨ ’ਚ ਇਸ ਗੱਲ ਨੂੰ ਦੁਹਰਾਇਆ ਕਿ ਭਾਰਤ ਗੱਲ...
ਭਾਸ਼ਾ ਦਾ ਉੱਭਰਦਾ ਸ਼ਾਰਟਕੱਟ
ਕਦੇ ਦੱਖਣ ਭਾਰਤ ਦੇ ਲੋਕ ਹਿੰਦੀ ਨੂੰ ਆਪਣੀ ਭਾਸ਼ਾ ਦੇ ਵਿਸਥਾਰ ’ਚ ਰੋੜਾ ਮੰਨ ਰਹੇ ਸਨ ਅਤੇ ਹਿੰਦੀ ਭਾਸ਼ੀਆਂ ਵੱਲੋਂ ਅੰਗਜੇਜ਼ੀ ਨੂੰ ਹਿੰਦੀ ਦੇ ਵਿਕਾਸ ’ਚ ਅੜਿੱਕਾ ਮੰਨਿਆ ਜਾ ਰਿਹਾ ਹੈ, ਪਰ ਅੱਜ ਦੇ ਸੰਸਾਰੀਕਰਨ ਅਤੇ ਟੈਕਨਾਲੋਜੀ ਦੇ ਇਸ ਯੁੱਗ ’ਚ ਨਵੀਂ ਭਾਸ਼ਾ ਵਿਕਸਿਤ ਹੋ ਰਹੀ ਹੈ ਅਤੇ ਇਹ ਭਾਸ਼ਾ ਹੈ ਇਮੋਜੀ, ਜਦੋਂ ...
New Criminal Laws: ਨਵੇਂ ਅਪਰਾਧਿਕ ਕਾਨੂੰਨਾਂ ਦਾ ਸਰੂਪ ਤੇ ਪ੍ਰਾਸੰਗਿਕਤਾ
ਫੌਜਦਾਰੀ ਜਾਬਤੇ ਦੇ ਤਿੰਨ ਮੁੱਖ ਕਾਨੂੰਨ ਜੋ ਫੌਜਦਾਰੀ ਕੇਸਾਂ ਨੂੰ ਨਿਯਮਿਤ ਕਰਨਾ, ਕਿਹੜੇ ਜ਼ੁਰਮ ਹੇਠ ਕਿੰਨੀ ਸਜ਼ਾ ਹੈ ਉਸ ਨੂੰ ਨਿਰਧਾਰਿਤ ਕਰਨਾ, ਗਵਾਹੀ ਸਬੰਧੀ ਨਿਯਮਾਂ ਨੂੰ ਤੈਅ ਕਰਨਾ ਆਦਿ ਇਹ ਤਿੰਨ ਮੁੱਖ ਕਾਨੂੰਨ ਅੰਗਰੇਜ਼ਾਂ ਦੁਆਰਾ ਬਣਾਏ ਅਤੇ ਲਾਗੂ ਕੀਤੇ ਗਏ ਸਨ, ਜੋ ਕਿ ਕੋਡ ਆਫ ਕ੍ਰੀਮੀਨਲ ਪਰੋਸੀਜ਼ਰ 1973,...