ਹੁਨਰ ’ਤੇ ਭਾਰੂ ਨਾ ਹੋਵੇ ਖੇਤਰਵਾਦ
ਚੰਗਾ ਹੋਇਆ ਕਿ ਕਰਨਾਟਕ ਸਰਕਾਰ ਨੇ ਪ੍ਰਾਈਵੇਟ ਨੌਕਰੀਆਂ ’ਚ ਸੂਬੇ ਦੇ ਨੌਜਵਾਨਾਂ ਲਈ ਰਾਖਵਾਂਕਰਨ ਦਾ ਬਿੱਲ ਹਾਲ ਦੀ ਘੜੀ ਰੋਕ ਲਿਆ ਹੈ ਪ੍ਰਾਈਵੇਟ ਕੰਪਨੀਆਂ ਨੇ ਤਾਂ ਇਸ ਦਾ ਵਿਰੋਧ ਕੀਤਾ ਹੀ ਹੈ, ਨਾਲ ਹੀ ਸਰਕਾਰ ਦੇ ਅੰਦਰ ਵੀ ਸਹਿਮਤੀ ਨਹੀਂ ਬਣੀ ਸਰਕਾਰ ਨੇ ਬਿੱਲ ’ਤੇ ਵਿਚਾਰ ਮੰਥਨ ਕਰਨ ਦਾ ਫੈਸਲਾ ਲਿਆ ਹੈ ਅਸਲ ...
Road Accidents: ਰਫ਼ਤਾਰ ਦੇ ਨਾਲ ਵਧਦੇ ਹਾਦਸੇ
ਦੇਸ਼ ’ਚ ਸੜਕਾਂ ’ਤੇ ਐਕਸਪ੍ਰੈਸ ਹਾਈਵੇ, ਸੜਕਾਂ ਚੌੜੀਆਂ ਕਰਨ ਤੇ ਪਿੰਡਾਂ ’ਚ ਸੜਕਾਂ ਦੇ ਵਿਸਥਾਰ ਨਾਲ ਜਿਸ ਅਨੁਪਾਤ ’ਚ ਰਫਤਾਰ ਦੀ ਸਹੂਲਤ ਵਧੀ ਹੈ, ਉਸ ਅਨੁਪਾਤ ’ਚ ਹਾਦਸੇ ਵੀ ਵਧ ਰਹੇ ਹਨ ਹਾਦਸੇ ਵੀ ਭਿਆਨਕ ਰੂਪ ’ਚ ਦੇਖਣ ’ਚ ਆ ਰਹੇ ਹਨ ਆਧੁਨਿਕ ਤਕਨੀਕ ਨਾਲ ਬਣੇ ਆਗਰਾ-ਲਖਨਊ ਐਕਸਪ੍ਰੈਸ-ਵੇ ’ਤੇ ਤੇਜ਼ੀ ਨਾਲ ਚੱਲ...
ਰਾਜਪਾਲ ਤੇ ਸਰਕਾਰਾਂ ਤਾਲਮੇਲ ਬਣਾਉਣ
Draupadi Murmu
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੰਜਾਬ ਸਰਕਾਰ ਵੱਲੋਂ ਰਾਜਪਾਲ ਨੂੰ ਯੂਨੀਵਰਸਿਟੀਆਂ ਦੇ ਉਪ ਕੁਲਪਤੀ ਦੇ ਅਹੁਦੇ ਤੋਂ ਹਟਾਉਣ ਦੇ ਬਿੱਲ ਨੂੰ ਬਿਨਾਂ ਦਸਤਖਤ ਕੀਤੇ ਵਾਪਸ ਭੇਜ ਦਿੱਤਾ ਹੈ ਭਾਵੇਂ ਇਹ ਘਟਨਾ ਚੱਕਰ ਪੰਜਾਬ ਸਰਕਾਰ ਲਈ ਝਟਕਾ ਹੈ ਪਰ ਹੋਰਨਾਂ ਰਾਜਾਂ ਲਈ ਵੀ ਸੰਦੇਸ਼ ਹੈ ਕਿ ਰਾਜਪਾਲ ਤੇ ਚ...
ਡਰੋਨ ਰਾਹੀਂ ਹੋ ਰਹੀ ਨਸ਼ਿਆਂ ਦੀ ਸਮੱਗਲਿੰਗ ਚਿੰਤਾ ਦਾ ਵਿਸ਼ਾ
ਕੌਮੀ ਅਪਰਾਧ ਬਿਊਰੋ ਨੇ ਦੇਸ਼ ਅੰਦਰ ਨਸ਼ਿਆਂ ਦੀ ਸਮੱਗਲਿੰਗ ਅਤੇ ਵਰਤੋਂ ਬਾਰੇ ਹੈਰਾਨੀਜਨਕ ਖੁਲਾਸੇ ਕੀਤੇ ਹਨ, ਜਿਸ ਦੌਰਾਨ ਪੰਜਾਬ ਨੂੰ ਪੂਰੀ ਤਰ੍ਹਾਂ ਕਾਲੀ ਨਾਗਨੀ ਦੀ ਜਕੜ ਵਿੱਚ ਅਤੇ ਗੁਜਰਾਤ ਨੂੰ ਹੈਰੋਇਨ ਦੇ ਭਾਰ ਹੇਠ ਦਬੇ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਨਸ਼ਿਆਂ ਦੀ ਮਾਰ ਦਾ ਮਸਲਾ ਹੁਣ ਇਕੱਲੇ ਪੰਜਾਬ ਦਾ ਨਹੀਂ ...
ਸੰਸਦ ਮੈਂਬਰ ਦੂਜਿਆਂ ਲਈ ਬਣਨ ਮਿਸਾਲ
ਸਰਕਾਰ ਨੇ ਨਵੇਂ ਚੁਣੇ ਗਏ ਦੋ ਸੌ ਦੇ ਕਰੀਬ ਸਾਬਕਾ ਸੰਸਦ ਮੈਂਬਰਾਂ ਨੂੰ ਫਲੈਟ ਖਾਲੀ ਕਰਨ ਲਈ ਨੋਟਿਸ ਭੇਜਿਆ ਹੈ ਨਿਯਮ ਅਨੁਸਾਰ ਲੋਕ ਸਭਾ ਭੰਗ ਹੋਣ ਤੋਂ ਬਾਅਦ ਸਾਬਕਾ ਸੰਸਦ ਮੈਂਬਰਾਂ ਨੇ ਆਪਣੇ-ਆਪ ਹੀ ਫਲੈਟ ਖਾਲੀ ਕਰਨਾ ਹੁੰਦਾ ਹੈ ਤਾਂ ਕਿ ਨਵੇਂ ਸੰਸਦ ਮੈਂਬਰ ਆਪਣੀ ਰਿਹਾਇਸ਼ ਕਰ ਸਕਣ 18ਵੀਂ ਲੋਕ ਸਭਾ ਦੇ ਗਠਨ ਤੋ...
ਬਿਜਲੀ ਹਾਦਸੇ ਰੋਕਣ ਲਈ ਹੋਵੇ ਸਿਸਟਮ ’ਚ ਸੁਧਾਰ
Electrical : ਬਿਜਲੀ ਨਿਗਮ ਕਿਸੇ ਸਮੇਂ ਪੀਡਬਲਯੂਡੀ ਦਾ ਹਿੱਸਾ ਹੁੰਦਾ ਸੀ। ਸਮਾਂ ਪਾ ਕੇ ਪੰਜਾਬ ਰਾਜ ਬਿਜਲੀ ਬੋਰਡ ਖੁਦਮੁਖਤਿਆਰ ਅਦਾਰਾ ਭਾਵ ਪਬਲਿਕ ਸੈਕਟਰ ਦਾ ਅਦਾਰਾ ਬਣਿਆ। ਉਨ੍ਹਾਂ ਸਮਿਆਂ ਵਿੱਚ ਅਨਪੜ੍ਹਤਾ ਵੱਧ ਹੋਣ ਕਰਕੇ ਲੋਕ ਬਿਜਲੀ ਬੋਰਡ ਵਿੱਚ ਕਰੰਟ ਲੱਗ ਕੇ ਮਰਨ ਦੇ ਡਰੋਂ ਆਪਣੇ ਬੱਚਿਆਂ ਨੂੰ ਇਸ ਵਿੱਚ...
ਚੀਨ ਦੀ ਘੇਰਾਬੰਦੀ
ਚੀਨ (China) ਦੇ ਵਿਰੋਧ ਦੇ ਬਾਵਜ਼ੂਦ ਅਮਰੀਕਾ ਨੇ ਤਿੱਬਤ-ਚੀਨ ਵਿਵਾਦ ’ਚ ਤਿੱਬਤ ਦੀ ਹਮਾਇਤ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ’ਤੇ ਰਾਸ਼ਟਰਪਤੀ ਜੋ ਬਾਇਡੇਨ ਨੇ ਸਹੀ ਪਾ ਦਿੱਤੀ ਹੈ। ਇਸ ਬਿੱਲ ਅਨੁਸਾਰ ਚੀਨ ਨੂੰ ਤਿੱਬਤ ਸਬੰਧੀ ਤਿੱਬਤੀ ਆਗੂ ਦਲਾਈਨਾਮਾ ਨਾਲ ਬਿਨਾਂ ਸ਼ਰਤ ਗੱਲ ਕਰਨ ਲਈ ਕਿਹਾ ਗਿਆ ਹੈ। ਇਹ ...
Top-10 Muslim Countries: 10 ਦੇਸ਼ ਜਿੱਥੇ 2050 ਤੱਕ ‘ਬੁਲਟ’ ਦੀ ਰਫਤਾਰ ਨਾਲ ਵਧੇਗੀ ਮੁਸਲਿਮ ਆਬਾਦੀ, ਇਸ ਸੂਚੀ ’ਚ ਕੀ ਭਾਰਤ ਦਾ ਨਾਂਅ ਹੈ ਸ਼ਾਮਲ, ਜਾਣੋ
Top-10 Muslim Countries : ਇਸਲਾਮ ਦੁਨੀਆ ’ਚ ਸਭ ਤੋਂ ਤੇਜੀ ਨਾਲ ਵਧਣ ਵਾਲਾ ਧਰਮ ਹੈ ਤੇ ਪੂਰੀ ਦੁਨੀਆ ਵਿੱਚ ਇੱਕ ਸਮਾਨ ਦਰ ਨਾਲ ਵਧਣ ਜਾ ਰਿਹਾ ਹੈ, ਅਸਲ ’ਚ, ਫੋਰਬਸ ਦੀ ਰਿਪੋਰਟ ਵਿੱਚ ਵੀ, ਸਾਲ 2050 ਤੱਕ ਮੁਸਲਮਾਨਾਂ ਦੀ ਆਬਾਦੀ ਸਭ ਤੋਂ ਤੇਜੀ ਨਾਲ ਵਧਣ ਦਾ ਅਨੁਮਾਨ ਲਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕ...
ਅਬਾਦੀ ’ਤੇ ਕਾਬੂ ਪਾਏ ਬਿਨਾ ਤਰੱਕੀ ਸੰਭਵ ਨਹੀਂ
ਵਧਦੀ ਅਬਾਦੀ ਦਾ ਮੁੱਦਾ ਬਿਨਾ ਸ਼ੱਕ ਚਿੰਤਾਯੋਗ ਹੈ ਅਤੇ ਸਿਆਸੀ ਤੌਰ ’ਤੇ ਚੁਭਣ ਵਾਲਾ ਵੀ ਕੇਂਦਰ ਸਰਕਾਰ ਇਸ ’ਤੇ ਕੋਈ ਸਖ਼ਤ ਫੈਸਲਾ ਲੈ ਵੀ ਲਵੇ, ਤਾਂ ਹੰਗਾਮਾ ਹੋਣਾ ਵੀ ਸੁਭਾਵਿਕ ਹੈ, ਜੋ ਪਹਿਲਾਂ ਤੋਂ ਦੇਖਣ ਨੂੰ ਵੀ ਮਿਲਿਆ ਪਰ, ਸੋਲਾਂ ਆਨੇ ਸੱਚ ਹੈ ਕਿ ਅਬਾਦੀ ਵਿਸਫੋਟ ਬਿਨਾਂ ਸਰਕਾਰੀ ਸਖ਼ਤੀ ਦੇ ਰੁਕਣ ਵਾਲਾ ਨਹੀ...
ਨਕਲੀ ਖਾਦ ਦਾ ਧੰਦਾ
ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਸੂਬੇ ’ਚ ਨਕਲੀ ਖਾਦ ਬਣਾਉਣ ਵਾਲੀਆਂ ਦੋ ਕੰਪਨੀਆਂ ਖਿਲਾਫ ਕਾਰਵਾਈ ਕੀਤੀ ਹੈ, ਜਿਨ੍ਹਾਂ ਦੇ ਨਮੂਨੇ ਫੇਲ੍ਹ ਹੋ ਗਏ ਹਨ ਇਹ ਹਾਲ ਸਿਰਫ ਪੰਜਾਬ ਦਾ ਨਹੀਂ ਸਗੋਂ ਦੇਸ਼ ਦੇ ਕਈ ਹੋਰ ਸੂਬਿਆਂ ਅੰਦਰ ਵੀ ਇਹ ਕਾਲਾ ਧੰਦਾ ਜਾਰੀ ਹੈ ਇਫਕੋ ਦੀਆਂ ਬੋਰੀਆਂ ’ਚ ਨਕਲੀ ਖਾਦ ਮਾਰਕੀਟ ’ਚ ਆਉਣ ਦੀਆਂ...