ਮਾਫ ਕਰਨਾ ਤੇ ਭੁੱਲਣਾ ਹੀ ਅਮਨ ਦਾ ਰਾਹ
Manipur Case Details: ਤ੍ਰਿਪੁਰਾ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਸੂਬੇ ’ਚ ਪਿਛਲੇ ਕਰੀਬ ਪੌਣੇ ਸਾਲ ਦੇ ਹਿੰਸਾ ਨਾਲ ਪੈਦਾ ਹੋਏ ਹਾਲਾਤਾਂ ਲਈ ਮਾਫੀ ਮੰਗੀ ਹੈ। ਬੀਰੇਨ ਸਿੰਘ ਨੇ ਇਹ ਵੀ ਕਿਹਾ ਹੈ ਕਿ ਇੱਕ-ਦੂਜੇ ਨੂੰ ਮਾਫ ਕਰਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਹਾਲਾਤਾਂ...
Social Media: ਭਵਿੱਖ ਲਈ ਕਿੰਨਾ ਖਤਰਨਾਕ ਸੋਸ਼ਲ ਮੀਡੀਆ?, ਕੀ ਐ ਸਾਡੀ ਜ਼ਿੰਮੇਵਾਰੀ…
Social Media: ਸੋਸ਼ਲ ਮੀਡੀਆ ਵੱਲ ਬੇਹਿਸਾਬ ਖਿੱਚ ਨੇ ਆਧੁਨਿਕ ਜ਼ਿੰਦਗੀ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਸਾਡੇ ਸਮਾਜ ਦੇ ਹਰ ਵਰਗ, ਖਾਸ ਕਰਕੇ ਨਵੀਂ ਪੀੜ੍ਹੀ, ਇਸ ਦੀ ਚਮਕ-ਧਮਕ ਅਤੇ ਖਿੱਚ ਦਾ ਸ਼ਿਕਾਰ ਹੋ ਰਹੀ ਹੈ। ਬਚਪਨ, ਜੋ ਕਿ ਖੇਡਕੁੱਦ, ਸਿਖਲਾਈ ਅਤੇ ਸੁਨਹਿਰੀ ਯਾਦਾਂ ਬਣਾਉਣ ਦਾ ਸਮਾਂ ਹੁੰਦਾ ਹੈ, ਉਹ ...
ਪਰੰਪਰਾਵਾਂ ਨਾਲ ਜੁੜੇ ਪਵਿੱਤਰ ਬਾਗਾਂ ਦੀ ਸੁਰੱਖਿਆ
Gardens: ਪਵਿੱਤਰ ਬਾਗ ਭਾਰਤ ਦੇ ਸੱਭਿਆਚਾਰਕ ਅਤੇ ਵਾਤਾਵਰਣਿਕ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਖਾਸ ਜੰਗਲ ਖੇਤਰ ਸਥਾਨਕ ਸਮੁਦਾਇ ਵੱਲੋਂ ਧਾਰਮਿਕ ਅਤੇ ਸੱਭਿਆਚਾਰਕ ਮਾਨਤਾਵਾਂ ਦੇ ਆਧਾਰ ’ਤੇ ਸੁਰੱਖਿਅਤ ਕੀਤੇ ਗਏ ਹਨ। ਹਾਲ ਹੀ ’ਚ ਸੁਪਰੀਮ ਕੋਰਟ ਨੇ ਪਵਿੱਤਰ ਬਾਗਾਂ ਦੀ ਸੁਰੱਖਿਆਂ ਦੀ ਦਿਸ਼ਾ ’ਚ ਇੱਕ ...
Government: ਗਮਗੀਨ ਮਾਹੌਲ ’ਚ ਰਾਜਨੀਤੀ ਨਾ ਹੋਵੇ
Government: ਦੁਨੀਆ ਭਰ ਦੇ ਰਾਸ਼ਟਰਮੁਖੀਆਂ, ਅਰਥ ਸ਼ਾਸਤਰੀਆਂ, ਸਫੀਰਾਂ ਤੇ ਬੁੱਧੀਜੀਵੀਆਂ ਵੱਲੋਂ ਡਾ. ਮਨਮੋਹਨ ਸਿੰਘ ਦੀ ਮੌਤ ’ਤੇ ਦੁੱਖ ਭਰੇ ਸੰਦੇਸ਼ ਅਜੇ ਆਉਣੇ ਲਗਾਤਾਰ ਜਾਰੀ ਹਨ ਪਰ ਦੇਸ਼ ਅੰਦਰ ਜੋ ਸਿਆਸੀ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਹੋ ਰਹੀ ਹੈ ਉਹ ਕਾਫ਼ੀ ਨਮੋਸ਼ੀ ਭਰੀ ਹੈ। ਸਿਆਸਤ ਤਾਂ ਹੁੰਦੀ ਹੀ ਰਹਿੰਦੀ ਹੈ ਪਰ...
Manmohan Singh: ਵਿਦਵਤਾ ਤੋਂ ਰਾਜਨੀਤੀ ਵੱਲ
Manmohan Singh: ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਜਹਾਨ ਤੋਂ ਰੁਖਸਤ ਹੋ ਗਏ ਪਰ ਉਹ ਸਿਆਸਤ ਤੇ ਪ੍ਰਸ਼ਾਸਨ ’ਚ ਅਮਿੱਟ ਛਾਪ ਛੱਡ ਗਏ ਉਹ ਉਹਨਾਂ ਵਿਰਲੇ ਆਗੂਆਂ ’ਚੋਂ ਸਨ ਜਿਨ੍ਹਾਂ ਨੇ ਸਿਆਸੀ ਪਿਛੋਕੜ ਨਾ ਹੋਣ ਦੇ ਬਾਵਜ਼ੂਦ ਰਾਜਨੀਤੀ ’ਚ ਵੱਡਾ ਕੱਦ ਬਣਾਇਆ ਇਹ ਕਹਿਣਾ ਵੀ ਸਹੀ ਹੋਵੇਗਾ ਕਿ ਉਹ ਰਾਜਨੀਤੀ ’ਚ ...
ਸਾਕਾ ਸਰਹੰਦ : ਜ਼ੁਲਮ ਦੇ ਖਿਲਾਫ ਬੇਮਿਸਾਲ ਕੁਰਬਾਨੀ
ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Saka Sirhind
Saka Sirhind: ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ਵਿਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਸਿੱਖ-ਇਤਿਹਾਸ ਦੇ ਉਸ ਜ਼ਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ (ਸ਼ਹਾਦਤ ਦੇ ਰੂਪ ਵਿਚ) ਮੌਤ ਨੂੰ ਗਲੇ ਲਾਉਣ ਲਈ ਤਿਆਰ...
No-detention Policy: ਵਿਦਿਆਰਥੀ ਲਈ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ
No-detention Policy: ਕੇਂਦਰੀ ਸਿੱਖਿਆ ਮੰਤਰਾਲੇ ਨੇ ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਲਈ ‘ਨੋ ਡੈਟੇਂਸ਼ਨ’ ਨੀਤੀ ਨੂੰ ਹਟਾ ਦਿੱਤਾ ਹੈ ਹੁਣ ਇਮਤਿਹਾਨਾਂ ’ਚ ਪਾਸ ਅੰਕ ਹਾਸਲ ਨਾ ਕਰਨ ਵਾਲੇ ਵਿਦਿਆਰਥੀ ਫੇਲ੍ਹ ਹੋਣਗੇ, ਪਰ ਅਜਿਹੇ ਬੱਚਿਆਂ ਨੂੰ ਸਕੂਲ ’ਚੋਂ ਨਹੀਂ ਹਟਾਇਆ ਜਾਵੇਗਾ ਸੰਨ 2010 ਦੇ ਮੁਫਤ ਤੇ ਲਾ...
Good Governance Day 2024: ਦੇਸ਼ ਦੇ ਅਦਭੁੱਤ ਨੇਤਾ ਦੀ ਵਿਰਾਸਤ ਦਾ ਜਸ਼ਨ
ਸੁਸ਼ਾਸਨ ਦਿਵਸ ਵਿਸ਼ੇਸ਼ | Good Governance Day 2024
Good Governance Day 2024 : ਭਾਰਤ ਵਿੱਚ ਹਰ ਸਾਲ 25 ਦਸੰਬਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਦੀ ਯਾਦ ਵਿੱਚ ਸੁਸ਼ਾਸਨ ਦਿਵਸ ਮਨਾਇਆ ਜਾਂਦਾ ਹੈ। ਪਹਿਲੀ ਵਾਰ 2014 ਵਿੱਚ ਮਨਾਇਆ ਗਿਆ ਇਹ ਦਿਨ ਪਾਰਦਰਸ਼ੀ ਅਤੇ ਜਵਾ...
ਠੰਢ ’ਚ ਬੇਸਹਾਰਿਆਂ ਦੀ ਮੱਦਦ ਦਾ ਬਣੋ ਸਬੱਬ
Walfare: ਠੰਢ ਇਸ ਸਮੇਂ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਨਾਲ ਜਨ-ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ ਠੰਢ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵੀ ਵਧ ਰਹੀਆਂ ਹਨ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਸਿਹਤ ਵਾਲੇ ਵਿਅਕਤੀਆਂ ਨੂੰ ਜ਼ਿਆਦਾ ਜੋਖ਼ਿਮ ਹੁੰਦਾ ਹੈ ਠੰਢ ਦੇ ਕਹਿਰ ਤੋਂ ਬਚਣ ਲਈ ਸਾਨੂੰ ਸਾਵਧਾਨੀ ਵਰਤਣੀ ...
Jaipur Tanker Blast: ਜੈਪੁਰ ’ਚ ਦਰਦਨਾਕ ਹਾਦਸਾ
Jaipur Tanker Blast: ਜੈਪੁਰ ’ਚ ਰਸੋਈ ਗੈਸ ਲਿਜਾ ਰਹੇ ਗੈਸ ਟੈਂਕਰ ’ਚ ਧਮਾਕਾ ਹੋਣ ਨਾਲ ਭਿਆਨਕ ਤਬਾਹੀ ਹੋਈ ਹੈ ਅੱਗ ਦੀ ਲਪੇਟ ’ਚ ਆਏ ਆਦਮੀ ਤਾਂ ਕੀ ਉੱਡਦੇ ਪੰਛੀ ਵੀ ਸੜ ਗਏ ਇਸ ਘਟਨਾ ’ਚ ਇੱਕ ਬੱਸ ਵੀ ਅੱਗ ਦੀ ਲਪੇਟ ’ਚ ਆ ਗਈ ਅਤੇ 20 ਮੁਸਾਫਿਰ ਬੁਰੀ ਤਰ੍ਹਾਂ ਝੁਲਸ ਗਏ ਕਰੀਬ 200 ਮੀਟਰ ਦੇ ਦਾਇਰੇ ’ਚ ਅੱਗ...