ਪਤਨੀ ਦੀ ਪ੍ਰੇਰਨਾ
ਪਤਨੀ ਦੀ ਪ੍ਰੇਰਨਾ
ਅੰਗਰੇਜੀ ਦੇ ਮਹਾਨ ਲੇਖਕ ਨਾਥਾਨਿਏਲ ਹੈਥੋਰਨ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਪਤਨੀ ਸੋਫ਼ੀਆ ਦੀ ਅਹਿਮ ਭੂਮਿਕਾ ਸੀ ਇੱਕ ਦਿਨ ਉਹ ਪਰੇਸ਼ਾਨ ਘਰ ਪਰਤਿਆ ਤੇ ਕਹਿਣ ਲੱਗਾ, ‘‘ਅੱਜ ਮੈਨੂੰ ਕਸਟਮ ਹਾਊਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਹੁਣ ਕੀ ਹੋਵੇਗਾ?’’ ਪਤਨੀ ਕਹਿਣ ਲੱਗੀ, ‘‘ਇਸ ’ਚ ਚਿੰਤਾ ...
ਆਤਮ-ਨਿਸ਼ਠਾ ’ਚ ਕੀ ਦੁੱਖ ਹੈ?
ਆਤਮ-ਨਿਸ਼ਠਾ ’ਚ ਕੀ ਦੁੱਖ ਹੈ?
ਬ੍ਰਹਮਯੋਗੀ ਜੀ ਗੋਂਡਲ ’ਚ ਬਿਰਾਜਮਾਨ ਸਨ ਉਨ੍ਹੀਂ ਦਿਨੀਂ ਉਨ੍ਹਾਂ ਦੇ ਮੂੰਹ ’ਚ ਛਾਲੇ ਹੋ ਗਏ, ਜਿਸ ਕਾਰਨ ਬੁੱਲ੍ਹਾਂ ’ਤੇ ਕਾਫ਼ੀ ਸੋਜ ਆ ਗਈ ਅਜਿਹੀ ਹਾਲਤ ’ਚ ਉਨ੍ਹਾਂ ਨੂੰ ਕੁਝ ਵੀ ਖਾਣ-ਪੀਣ ’ਚ ਬਹੁਤ ਮੁਸ਼ਕਲ ਹੁੰਦੀ ਸੀ ਭੋਜਨ ’ਚ ਸਿਰਫ਼ ਪੀਣ ਵਾਲੇ ਪਦਾਰਥ ਅਤੇ ਹਲਕੀ ਦਾਲ ਲੈ ਸਕਦੇ...
ਉਹ ਖਾਦੀ ਪ੍ਰਦਰਸ਼ਨੀ
ਉਹ ਖਾਦੀ ਪ੍ਰਦਰਸ਼ਨੀ
ਸੰਨ 1922 ’ਚ ਅਖ਼ਿਲ ਭਾਰਤੀ ਕਾਂਗਰਸ ਦੇ ਕਾਕੀਨਾਡਾ ’ਚ ਹੋਏ ਸੰਮੇਲਨ ਮੌਕੇ ਇੱਕ ਖਾਦੀ ਪ੍ਰਦਰਸ਼ਨੀ ਲਾਈ ਗਈ, ਜਿਸ ’ਚ ਚਰਖ਼ੇ ’ਤੇ ਬੁਣੀ ਖਾਦੀ ਦੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਤੇ ਹੋਰ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਪ੍ਰਦਰਸ਼ਨੀ ਦੇਖਣ ਲਈ ਦੋ ਆਨਿਆਂ ਦੀ ਟਿਕਟ ਜ਼ਰੂਰੀ ਸੀ ਮੁੱਖ ਦਰਵਾਜ਼ੇ ’ਤੇ ਇੱਕ...
ਸਦਾ ਚੰਗੇ ਕਰਮ ਕਰੋ
ਸਦਾ ਚੰਗੇ ਕਰਮ ਕਰੋ
ਜਨਮ ਸਮੇਂ ਇਨਸਾਨ ’ਕੱਲਾ ਹੀ ਆਉਂਦਾ ਹੈ ਉਸ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਜਿਹੋ-ਜਿਹੇ ਕਰਮ ਕਰਦਾ ਹੈ ਉਸੇ ਮੁਤਾਬਕ ਜ਼ਿੰਦਗੀ ਭਰ ਸੁਖ ਜਾਂ ਦੁੱਖ ਆਉਂਦੇ ਹਨ ਅੰਤ ’ਚ ਇਕੱਲਾ ਹੀ ਮਰ ਜਾਂਦਾ ਹੈ ਜੋ ਵਿਅਕਤੀ ਇਨ੍ਹਾਂ ਨੀਤੀਆਂ...
ਬਦਲਿਆ ਮਨ
ਬਦਲਿਆ ਮਨ
ਇੱਕ ਵਾਰ ਇੱਕ ਫੌਜੀ ਦੀ ਨਿਯੁਕਤੀ ਰੇਗਿਸਤਾਨ ਇਲਾਕੇ ’ਚ ਹੋ ਗਈ ਉਸ ਦੀ ਪਤਨੀ ਨੂੰ ਧੂੜ ਬਿਲਕੁਲ ਪਸੰਦ ਨਹੀਂ ਸੀ ਫੌਜੀ ਰੋਜ਼ਾਨਾ ਟ੍ਰੇਨਿੰਗ ਲਈ ਚਲਾ ਜਾਂਦਾ ਤੇ ਪਤਨੀ ਨੂੰ ਘਰ ’ਕੱਲਿਆਂ ਹੀ ਰਹਿਣਾ ਪੈਂਦਾ ਗਰਮ ਹਵਾਵਾਂ ਚੱਲਦੀਆਂ ਸਨ ਉਸ ਨੂੰ ਸਥਾਨਕ ਨਿਵਾਸੀਆਂ ਦਾ ਸਾਥ ਵੀ ਪਸੰਦ ਨਹੀਂ ਸੀ ਉਹ ਉਨ੍ਹਾਂ ...
ਆਤਮ-ਵਿਸ਼ਵਾਸ
ਆਤਮ-ਵਿਸ਼ਵਾਸ
ਇੱਕ ਵਾਰ ਜਗਦੀਸ਼ ਚੰਦਰ ਬੋਸ ਪੌਦਿਆਂ ਦੀ ਸੰਵੇਦਨਸ਼ੀਲਤਾ ਸਿੱਧ ਕਰਨ ਲਈ ਇੰਗਲੈਂਡ ਗਏ ਉਨ੍ਹਾਂ ਦਾ ਇਹ ਪ੍ਰਦਰਸ਼ਨ ਵਿਗਿਆਨੀਆਂ ਦੀ ਇੱਕ ਸਭਾ ’ਚ ਹੋਣ ਵਾਲਾ ਸੀ ਉਹ ਇੱਕ ਪੌਦੇ ਨੂੰ ਜ਼ਹਿਰ ਦਾ ਟੀਕਾ ਲਾ ਕੇ ਪੌਦੇ ’ਤੇ ਹੋਣ ਵਾਲੀ ਪ੍ਰਤੀਕਿਰਿਆ ਸਭ ਨੂੰ ਦਿਖਾ ਕੇ ਆਪਣੀ ਗੱਲ ਸਿੱਧ ਕਰਨਾ ਚਾਹੁੰਦੇ ਸਨ ਇੱਕ ...
ਸੁਫ਼ਨਿਆਂ ਦਾ ਕਾਲਜ
ਸੁਫ਼ਨਿਆਂ ਦਾ ਕਾਲਜ
ਰਾਜਾ ਰਾਮ ਮੋਹਨ ਰਾਏ ਦਾ ਮੰਨਣਾ ਸੀ ਕਿ ਜੇਕਰ ਭਾਰਤੀ ਸਮਾਜ ਤੋਂ ਕੁਪ੍ਰਥਾਵਾਂ ਤੇ ਅੰਧ-ਵਿਸ਼ਵਾਸ ਮਿਟਾਉਣਾ ਹੈ ਅਤੇ ਦੁਨੀਆ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਹੈ ਤਾਂ ਭਾਰਤੀਆਂ ਨੂੰ ਅੰਗਰੇਜ਼ੀ, ਸਾਇੰਸ ਅਤੇ ਤਕਨਾਲੋਜੀ ਦੀ ਸਿੱਖਿਆ ਵੀ ਹਾਸਲ ਕਰਨੀ ਪਏਗੀ ਉਨ੍ਹਾਂ ਦਾ ਸੁਫ਼ਨਾ ਸੀ ਕਿ ਕੋਲਕ...
ਵਰਤਮਾਨ ਦੀ ਸਹੀ ਵਰਤੋਂ
ਵਰਤਮਾਨ ਦੀ ਸਹੀ ਵਰਤੋਂ
ਜੋ ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਲੰਘਿਆ ਸਮਾਂ ਚੰਗਾ ਸੀ ਜਾਂ ਮਾੜਾ ਉਸ ਨੂੰ ਬਦਲਣਾ ਕਿਸੇ ਦੇ ਵੱਸ ’ਚ ਨਹੀਂ ਜੋ ਲੰਘ ਗਿਆ, ਉਸ ਬਾਰੇ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਆਚਾਰੀਆ ਚਾਣੱਕਿਆ ਅਨੁਸਾਰ, ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ...
ਕੰਮ ਕਰਨ ਦੀ ਕਲਾ
ਕੰਮ ਕਰਨ ਦੀ ਕਲਾ
ਯੂਨਾਨ ਦੇ ਕਿਸੇ ਪਿੰਡ ਦਾ ਇੱਕ ਮੁੰਡਾ ਦਿਨ ਵਿੱਚ ਜੰਗਲ ’ਚੋਂ ਲੱਕੜਾਂ ਕੱਟਦਾ ਅਤੇ ਸ਼ਾਮੀਂ ਨੇੜੇ ਦੇ ਬਾਜ਼ਾਰ ’ਚ ਵੇਚ ਆਉਂਦਾ। ਇਸ ਨਾਲ ਹੀ ਉਸ ਦਾ ਗੁਜ਼ਾਰਾ ਚੱਲਦਾ। ਇੱਕ ਦਿਨ ਕੋਈ ਵਿਦਵਾਨ ਵਿਅਕਤੀ ਬਾਜ਼ਾਰ ’ਚੋਂ ਲੰਘ ਰਿਹਾ ਸੀ, ਉਸ ਦੀ ਨਜ਼ਰ ਬਾਲਕ ਦੀ ਲੱਕੜਾਂ ਦੀ ਗੱਠੜੀ ’ਤੇ ਪਈ। ਬੜੇ ਕਲਾਮਈ ...
ਪਤਨ ਦਾ ਕਾਰਨ
ਪਤਨ ਦਾ ਕਾਰਨ
ਇੱਕ ਜਗਿਆਸੂ ਨੇ ਕਿਸੇ ਵਿਦਵਾਨ ਨੂੰ ਪੁੱਛਿਆ, ‘‘ਸਾਰੇ ਮਨੁੱਖਾਂ ਦੀ ਬਣਾਵਟ ਇੱਕੋ-ਜਿਹੀ ਹੈ, ਫ਼ਿਰ ਉਨ੍ਹਾਂ ’ਚੋਂ ਕੁਝ ਪਤਨ ਦੀ ਖੱਡ’ਚ ਡਿੱਗ ਕੇ ਡੁੱਬ ਕਿਉਂ ਜਾਂਦੇ ਹਨ?’’ ਵਿਦਵਾਨ ਨੇ ਦੂਜੇ ਦਿਨ ਸ਼ਿਸ਼ ਨੂੰ ਬੁਲਾਇਆ ਅਤੇ ਜਵਾਬ ਦੱਸ ਦੇਣ ਦਾ ਵਾਅਦਾ ਕੀਤਾ ਠੀਕ ਸਮੇਂ ’ਤੇ ਦੋਵੇਂ ਨੇੜਲੇ ਤਲਾਬ ਦੇ ...