ਆਤਮ-ਗਿਆਨ
ਆਤਮ-ਗਿਆਨ (Self knowledge)
Self knowledge | ਬ੍ਰਹਮਦੇਸ਼ ਦੇ ਰਾਜਾ ਥਿਬਾ ਮਹਾਨ ਗਿਆਨਯੋਗੀ ਸਨ ਇੱਕ ਵਾਰ ਇੱਕ ਭਿਕਸ਼ੂ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਕਹਿੰਦਾ, 'ਹੇ ਰਾਜਨ, ਮੈਂ ਸਾਲਾਂ ਤੋਂ ਅਖੰਡ ਜਪ ਅਤੇ ਧਿਆਨ ਕਰ ਰਿਹਾ ਹਾਂ ਪਰ ਗਿਆਨ ਪ੍ਰਾਪਤੀ ਨਹੀਂ ਹੋਈ ਇੱਕ ਤੁਸੀਂ ਹੋ ਜੋ ਰਾਜਸੀ ਸੁਖ-ਸਹੂਲਤਾਂ...
ਕਿਤਾਬਾਂ ਦੇ ਪ੍ਰੇਮੀ
ਕਿਤਾਬਾਂ ਦੇ ਪ੍ਰੇਮੀ
ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਬੜੇ ਹੀ ਮਿਹਨਤੀ, ਮਿੱਠ ਬੋਲੜੇ ਤੇ ਬੁੱਧੀਮਾਨ ਸਨ ਆਜ਼ਾਦੀ ਦੀ ਲੜਾਈ ’ਚ ਉਨ੍ਹਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ ਦੇਸ਼ ਆਜ਼ਾਦ ਹੋਣ ’ਤੇ ਉਹ ਰਾਸ਼ਟਰਪਤੀ ਬਣੇ ਉਨ੍ਹਾਂ ਨੂੰ ਕਿਤਾਬਾਂ ਨਾਲ ਬੜਾ ਪ੍ਰੇਮ ਸੀ ਉਨ੍ਹਾਂ ਦੇ ਘਰ ’ਚ ਤਮਾਮ ਪ੍ਰਸਿੱਧ ਕਿਤਾਬਾਂ...
ਮੁਸ਼ਕਲਾਂ ‘ਤੇ ਜਿੱਤ
ਮੁਸ਼ਕਲਾਂ 'ਤੇ ਜਿੱਤ
ਦੋ ਜਣੇ ਰਾਮ ਤੇ ਸ਼ਾਮ ਸ਼ਹਿਰੋਂ ਪੈਸੇ ਕਮਾ ਕੇ ਘਰ ਵਾਪਸ ਆ ਰਹੇ ਸੀ ਆਪਣੀ ਮਿਹਨਤ ਨਾਲ ਰਾਮ ਨੇ ਖੂਬ ਪੈਸੇ ਕਮਾਏ ਸੀ, ਜਦੋਂ ਕਿ ਸ਼ਾਮ ਘੱਟ ਹੀ ਕਮਾਈ ਕਰ ਸਕਿਆ ਸੀ ਸ਼ਾਮ ਦੇ ਮਨ 'ਚ ਖੋਟ ਆ ਗਈ ਉਹ ਸੋਚਣ ਲੱਗਾ ਕਿ ਕਿਸੇ ਤਰ੍ਹਾਂ ਰਾਮ ਦਾ ਪੈਸਾ ਮਿਲ ਜਾਵੇ, ਤਾਂ ਵਧੀਆ ਢੰਗ ਨਾਲ ਜਿੰਦਗੀ ਦਾ ਗੁਜ਼ਾ...
ਸ਼ੇਖ ਦਾ ਸੱਚ (Sheikh Truth )
ਸ਼ੇਖ ਦਾ ਸੱਚ
ਇੱਕ ਵਾਰ ਸ਼ੇਖ ਚਿੱਲੀ ਆਪਣੇ ਅੱਬਾ ਤੇ ਅੰਮੀ ਨਾਲ ਰੇਲ ਗੱਡੀ 'ਤੇ ਸਫ਼ਰ ਕਰ ਰਿਹਾ ਸੀ ਇਸ ਤੋਂ ਪਹਿਲਾਂ ਉਹ ਕਦੇ ਰੇਲਗੱਡੀ 'ਚ ਬੈਠਾ ਨਹੀਂ ਸੀ ਸ਼ੇਖ ਉਦੋਂ ਚਾਰ ਸਾਲਾਂ ਦਾ ਸੀ ਇੱਕ ਦਿਨ ਉਸ ਦੀ ਅੰਮੀ ਨੇ ਕਿਹਾ, ''ਹੁਣ ਕੁਝ ਅਕਲ ਦੀਆਂ ਗੱਲਾਂ ਕਰਿਆ ਕਰ, ਤੈਨੂੰ ਚੌਥਾ ਸਾਲ ਲੱਗ ਚੱਲਿਆ ਹੈ'' ਸ਼ੇਖ ਨੇ ਗ...
ਅਭਿਆਸ ਦਾ ਮਹਿਮਾ
ਅਭਿਆਸ ਦਾ ਮਹਿਮਾ
ਸੰਸਾਰ ਵਿਚ ਜਿੰਨੇ ਵੀ ਸਫ਼ਲ ਵਿਅਕਤੀ ਹੋਏ ਹਨ, ਇਸ ਲਈ ਨਹੀਂ ਕਿ ਉਹ ਅਲੌਕਿਕ ਪ੍ਰਤਿਭਾ ਦੇ ਧਨੀ ਸਨ ਜਾਂ ਸਾਧਨ ਸੰਪੰਨ ਸਨ, ਬਲਕਿ ਇਸ ਲਈ ਕਿ ਉਹ ਮਹਾਨ ਵਿਅਕਤੀਤਵ ਦੇ ਸਵਾਮੀ ਸਨ ਸੰਸਾਰ ਵਿਚ ਸਫ਼ਲ ਵਿਅਕਤੀਆਂ ਦੀਆਂ ਜੀਵਨੀਆਂ ਸਾਨੂੰ ਦੱਸਦੀਆਂ ਹਨ ਕਿ ਸਭ ਨੇ ਆਪਣੇ ਵਿਅਕਤੀਤਵ ਦਾ ਵਿਕਾਸ ਕਰਕੇ ਜੀ...
ਨਿਮਰ ਬਣੋ, ਸਖ਼ਤ ਨਹੀਂ
ਨਿਮਰ ਬਣੋ, ਸਖ਼ਤ ਨਹੀਂ
ਇੱਕ ਚੀਨੀ ਭਗਤ ਬਹੁਤ ਬੁੱਢਾ ਹੋ ਗਿਆ ਵੇਖਿਆ ਕਿ ਆਖਰੀ ਸਮਾਂ ਨੇੜੇ ਆ ਗਿਆ ਹੈ, ਤਾਂ ਆਪਣੇ ਸਾਰੇ ਭਗਤਾਂ ਅਤੇ ਸ਼ਿਸ਼ਾਂ ਨੂੰ ਕੋਲ ਸੱਦਿਆ ਹਰੇਕ ਨੂੰ ਕਿਹਾ, 'ਜ਼ਰਾ ਮੇਰੇ ਮੂੰਹ ਦੇ ਅੰਦਰ ਤਾਂ ਵੇਖੋ ਭਾਈ, ਕਿੰਨੇ ਦੰਦ ਬਾਕੀ ਹਨ?' ਹਰੇਕ ਸ਼ਿਸ਼ ਨੇ ਮੂੰਹ 'ਚ ਵੇਖਿਆ ਹਰੇਕ ਨੇ ਕਿਹਾ, 'ਦੰਦ ਤਾਂ ...
ਇਨਸਾਨ ’ਚ ਜ਼ਜ਼ਬਾ ਅਤੇ ਜਨੂੰਨ ਹੋਵੇ ਤਾਂ ਕੋਈ ਮੰਜ਼ਿਲ ਦੂਰ ਨਹੀਂ
ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਫਨਿਆਂ ’ਚ ਜਾਨ ਹੰੁਦੀ ਹੈ ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਨ ਹੁੰਦੀ ਹੈ... ਭਾਵ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਨਸਾਨ ਲੱਖ ਲਾਚਾਰੀਆਂ ਦੇ ਬਾਵਜ਼ੂਦ ਮੰਜ਼ਿਲ ਹਾਸਲ ਕਰ ਹੀ ਲੈਂਦਾ ਹੈ ਮਹਿਲਾ ਚਿੱਤਰਕਾਰ ਪੂਨਮ ਰਾਇ ਅਤੇ ਅੰਜੁਮ ਮਲਿਕ ਇਸ ਦੀ ਉਦਾਹ...
ਧਰਮ ਅਨੁਸਾਰ ਵਿਹਾਰ ਕਰੋ
ਧਰਮ ਅਨੁਸਾਰ ਵਿਹਾਰ ਕਰੋ
ਐਂਡਰੂਜ਼ ਨੇ ਭਾਰਤ ਨੂੰ ਆਪਣੀ ਕਰਮਭੂਮੀ ਬਣਾ ਲਿਆ ਸੀ ਉਹ ਲੋੜਵੰਦਾਂ, ਗਰੀਬਾਂ, ਬੇਸਹਾਰਿਆਂ ਦੀ ਸਹਾਇਤਾ ਲਈ ਸਦਾ ਤੱਤਪਰ ਰਹਿੰਦੇ ਸਨ ਜਿੱਥੇ ਵੀ ਮੌਕਾ ਮਿਲਦਾ, ਉਹ ਤਨ-ਮਨ-ਧਨ ਨਾਲ ਸਹਾਇਤਾ ਕਰਿਆ ਕਰਦੇ ਆਪਣੇ ਇਨ੍ਹਾਂ ਗੁਣਾਂ ਕਾਰਨ ਉਹ ਬਹੁਤ ਹਰਮਨਪਿਆਰੇ ਹੋ ਗਏ ਤੇ ਲੋਕ ਉਨ੍ਹਾਂ ਨੂੰ 'ਦ...
ਸੱਚੀ ਲਗਨ
ਸੱਚੀ ਲਗਨ (True Devotion)
ਗੱਲ ਉਸ ਸਮੇਂ ਦੀ ਹੈ, ਜਦੋਂ ਅਜ਼ਾਦੀ ਦੀ ਲੜਾਈ ਜ਼ੋਰ ਫੜ ਰਹੀ ਸੀ ਇੱਕ ਲੜਕਾ ਆਪਣੇ ਮਾਤਾ-ਪਿਤਾ ਤੋਂ ਦੂਰ ਇੱਕ ਸ਼ਹਿਰ ਦੇ ਹੋਸਟਲ 'ਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਉਸ ਦੇ ਘਰ ਦੀ ਹਾਲਤ ਠੀਕ ਨਹੀਂ ਸੀ ਆਮਦਨੀ ਘੱਟ ਅਤੇ ਖਾਣ ਵਾਲੇ ਜ਼ਿਆਦਾ ਇਸ ਤਰ੍ਹਾਂ ਜਿਵੇਂ-ਕਿਵੇਂ ਉਸ ਲੜਕੇ ਨੂੰ ਹਰ...
ਗ਼ਲਤ ਸਲਾਹ ਦਾ ਪ੍ਰਭਾਵ
ਗ਼ਲਤ ਸਲਾਹ ਦਾ ਪ੍ਰਭਾਵ
ਸਾਡੇ ਜੀਵਨ 'ਚ ਰੋਜ਼ਾਨਾ ਦੇ ਕੰਮਾਂ ਤੋਂ ਲੈ ਕੇ ਮਹੱਤਵਪੂਰਨ ਘਟਨਾਵਾਂ ਤੱਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਲਾਹ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਉਸ ਵੇਲੇ ਸਾਡੀ ਸੰਗਤ 'ਤੇ ਨਿਰਭਰ ਕਰਦਾ ਹੈ ਕਿ ਸਾਨੂੰ ਕਿੰਨੀ ਸਹੀ ਸਲਾਹ ਮਿਲ ਰਹੀ ਹੈ ਕਿਸੇ ਦੀ ਇੱਕ ਗਲਤ ਸਲਾਹ ਸਾਡਾ ਜੀਵਨ ਬਰਬਾਦ ਕਰ ਸਕਦੀ...