ਬੁਰਾ ਕਰਮ ਨਾ ਕਰੋ
ਬੁਰਾ ਕਰਮ ਨਾ ਕਰੋ
ਜਦੋਂ ਇਸ ਦੁਨੀਆਂ 'ਚ ਕਿਸੇ ਵਿਅਕਤੀ ਦਾ ਜਨਮ ਹੁੰਦਾ ਹੈ ਤਾਂ ਉਹ ਇਕੱਲਾ ਹੀ ਆਉਂਦਾ ਹੈ ਉਸ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਜਿਹੋ-ਜਿਹੇ ਕਰਮ ਕਰਦਾ ਹੈ ਉਸੇ ਦੇ ਮੁਤਾਬਕ ਜ਼ਿੰਦਗੀ ਭਰ ਸੁਖ ਜਾਂ ਦੁੱਖ ਆਉਂਦੇ ਹਨ ਅੰਤ 'ਚ ਵਿਅਕ...
ਨਿੱਡਰਤਾ
ਨਿੱਡਰਤਾ
ਗੁਜਰਾਤ ਦੇ ਪਿੰਡ ਮਹੇਲਾਵ 'ਚ ਧੋਰੀਭਾਈ ਨਾਂਅ ਦਾ ਵਿਅਕਤੀ ਰਹਿੰਦਾ ਸੀ, ਜੋ ਨਰਾਇਣ ਦਾ ਪਰਮ ਭਗਤ ਸੀ ਉਸ ਦਾ ਇੱਕ ਚਾਰ ਸਾਲ ਦਾ ਪੁੱਤਰ ਸੀ ਡੂੰਗਰ ਰਾਤ ਨੂੰ ਸੌਣ ਤੋਂ ਪਹਿਲਾਂ ਧੋਰੀਭਾਈ ਉਸ ਨੂੰ ਰਾਮਾਇਣ ਅਤੇ ਭਾਗਵਤ ਦੀਆਂ ਕਥਾਵਾਂ ਸੁਣਾਉਂਦਾ ਹੁੰਦਾ ਸੀ
ਇੱਕ ਦਿਨ ਕਹਾਣੀ ਸੁਣਦੇ-ਸੁਣਦੇ ਡੂੰਗਰ ਗੂੜ੍ਹ...
ਘੁਮੰਡ ਨਾ ਕਰੋ
ਘੁਮੰਡ ਨਾ ਕਰੋ
ਚਵਾਂਗਤਸੂ ਫਕੀਰ ਇੱਕ ਹਨ੍ਹੇਰੀ ਰਾਤ ’ਚ ਸ਼ਮਸ਼ਾਨਘਾਟ ਵਿਚੋਂ ਲੰਘ ਰਹੇ ਸਨ ਉਹ ਸ਼ਮਸ਼ਾਨਘਾਟ ਸ਼ਾਹੀ ਖਾਨਦਾਨ ਦਾ ਸੀ ਅਚਾਨਕ ਉਨ੍ਹਾਂ ਦਾ ਪੈਰ ਇੱਕ ਆਦਮੀ ਦੀ ਖੋਪੜੀ ਨੂੰ ਲੱਗ ਗਿਆ ਚਵਾਂਗਤਸੂ ਘਬਰਾ ਗਿਆ ਉਨ੍ਹਾਂ ਨੇ ਉਹ ਖੋਪੜੀ ਚੁੱਕੀ ਅਤੇ ਘਰ ਲਿਆ ਕੇ ਉਸ ਦੇ ਅੱਗੇ ਹੱਥ-ਪੈਰ ਜੋੜਨ ਲੱਗੇ ਕਿ ਮੈਨੂੰ ਮੁ...
ਵੰਡਣ ਨਾਲ ਵਧਦੈ ਗਿਆਨ
ਵੰਡਣ ਨਾਲ ਵਧਦੈ ਗਿਆਨ
ਗਿਆਨ ਬਿਨਾਂ ਮਨੁੱਖਾ ਜੀਵਨ ਅਧੂਰਾ ਹੈ ਗਿਆਨ ਹੀ ਮਨੁੱਖੀ ਜੀਵਨ ਦੀ ਵਿਸ਼ੇਸ਼ਤਾ ਹੈ ਇਸ ਦੇ ਪ੍ਰਭਾਵ ਨਾਲ ਹੀ ਜਗਤ ’ਚ ਸਫ਼ਲ ਜੀਵਨ ਪਾਇਆ ਜਾ ਸਕਦਾ ਹੈ ਸਾਰੇ ਸੁੱਖਾਂ ਦਾ ਖਜ਼ਾਨਾ ਗਿਆਨ ਸੁਖ ਦੇਣ ਦਾ ਸਾਧਨ ਹੈ ਅਤੇ ਦੁੱਖ ਅਗਿਆਨਮੂਲਕ ਹਨ ਅਗਿਆਨ ਦੇ ਹਟਦਿਆਂ ਹੀ ਸਾਰੇ ਦੁੱਖ ਖ਼ੁਦ ਹੀ ਮਿਟ ਜਾਂਦੇ...
ਕਰੋਧ ’ਤੇ ਕਾਬੂ ਜ਼ਰੂਰੀ
ਕਰੋਧ ’ਤੇ ਕਾਬੂ ਜ਼ਰੂਰੀ
ਇੱਕ ਸਮੇਂ ਦੀ ਗੱਲ ਹੈ ਇੱਕ ਰਾਜਾ ਸੰਘਣੇ ਜੰਗਲ ਵਿਚ ਭਟਕ ਗਿਆ ਕਈ ਘੰਟਿਆਂ ਬਾਅਦ ਉਹ ਪਿਆਸ ਨਾਲ ਵਿਆਕੁਲ ਹੋਣ ਲੱਗਾ ਉਦੋਂ ਉਸ ਦੀ ਨਜ਼ਰ ਇੱਕ ਰੁੱਖ ’ਤੇ ਪਈ ਜਿੱਥੇ ਇੱਕ ਟਾਹਣੀ ਤੋਂ ਟੱਪ-ਟੱਪ ਕਰਦੀਆਂ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਡਿੱਗ ਰਹੀਆਂ ਸਨ ਰਾਜੇ ਨੇ ਪੱਤਿਆਂ ਦੀ ਕੀਪ ਬਣ...
ਮਹਾਨਤਾ ਦਾ ਅਰਥ
ਮਹਾਨਤਾ ਦਾ ਅਰਥ
ਕਹਾਵਤ ਹੈ ਕਿ ਨਿਮਰਤਾ ਨੂੰ ਜੇਕਰ ਵਿਵੇਕ ਦਾ ਸਾਥ ਮਿਲ ਜਾਵੇ ਤਾਂ ਉਹ ਦੁੱਗਣੇ ਪ੍ਰਕਾਸ਼ ਨਾਲ ਚਮਕਦੀ ਹੈ ਇਸ ਲਈ ਯੋਗ ਤੇ ਨਿਮਰ ਲੋਕ ਕਿਸੇ ਵੀ ਰਾਜ ਦੇ ਬਹੁਮੁੱਲੇ ਰਤਨਾਂ ਵਾਂਗ ਹੁੰਦੇ ਹਨ ਰਾਜਾ ਗਿਆਨਸੇਨ ਨੇ ਵਾਦ-ਵਿਵਾਦ ਦਾ ਪ੍ਰੋਗਰਾਮ ਰੱਖਿਆ ਇਸ ਦਿਨ ਵਿਦਵਾਨਾਂ ਦੀ ਸਭਾ ਵਾਦ-ਵਿਵਾਦ ਨਾਲ ਭਰ ਰ...
ਹਾਰਿਆ ਹੋਇਆ ਜੇਤੂ
ਹਾਰਿਆ ਹੋਇਆ ਜੇਤੂ
ਅਰਬ ਦੀ ਇੱਕ ਮਲਿਕਾ ਨੇ ਆਪਣੀ ਮੌਤ ਤੋਂ ਬਾਅਦ ਕਬਰ 'ਤੇ ਇਹ ਸਤਰਾਂ ਲਿਖਣ ਦਾ ਆਦੇਸ਼ ਜਾਰੀ ਕੀਤਾ- ਮੇਰੀ ਇਸ ਕਬਰ 'ਚ ਬੇਸ਼ੁਮਾਰ ਦੌਲਤ ਹੈ, ਇਸ ਸੰਸਾਰ 'ਚ ਜੋ ਵਿਅਕਤੀ ਸਭ ਤੋਂ ਵੱਧ ਗਰੀਬ, ਲਾਚਾਰ ਤੇ ਕਮਜ਼ੋਰ ਹੋਵੇ, ਉਹੀ ਇਸ ਕਬਰ ਨੂੰ ਪੁੱਟ ਕੇ ਬੇਸ਼ੁਮਾਰ ਦੌਲਤ ਹਾਸਲ ਕਰ ਕੇ ਆਪਣੀ ਗਰੀਬੀ ਦੂਰ...
ਕਾਮਯਾਬੀ ਦਾ ਰਾਜ਼
ਕਾਮਯਾਬੀ ਦਾ ਰਾਜ਼
ਇੱਕ ਰਾਜੇ ਨੇ ਸੰਗਮਰਮਰ ਦੇ ਪੱਥਰਾਂ ਦਾ ਬਹੁਤ ਹੀ ਸੁੰਦਰ ਮੰਦਿਰ ਬਣਵਾਇਆ ਰੋਜ਼ਾਨਾ ਵਾਂਗ ਜਦ ਰਾਤ ਨੂੰ ਪੁਜਾਰੀ ਮੰਦਿਰ ਦਾ ਦਰਵਾਜ਼ਾ ਬੰਦ ਕਰਕੇ ਘਰ ਚਲਾ ਗਿਆ ਤਾਂ ਕਰੀਬ ਅੱਧੀ ਰਾਤ ਨੂੰ ਪੱਥਰ ਆਪਸ ’ਚ ਗੱਲਾਂ ਕਰਨ ਲੱਗੇ ਉਹ ਪੱਥਰ ਜੋ ਫਰਸ਼ ’ਤੇ ਸਨ, ਮੂਰਤੀ ਵਾਲੇ ਪੱਥਰ ਨੂੰ ਬੋਲੇ, ‘‘ਤੁਹਾਡੀ ਵ...
ਆਖ਼ਰੀ ਇੱਛਾ
ਆਖ਼ਰੀ ਇੱਛਾ
ਇੱਕ ਆਦਮੀ ਨੇ ਜ਼ਿੰਦਗੀ ਭਰ ਕੰਜੂਸੀ ਕੀਤੀ ਉਸਨੇ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ’ਚ ਵੀ ਖ਼ੂਬ ਕੱਟ-ਵੱਢ ਕੀਤੀ ਤੇ ਉਸਦੀ ਪਤਨੀ ਤੇ ਬੱਚੇ ਕਮੀਆਂ ’ਚ ਜਿਉਂਦੇ ਰਹੇ ਜਦ ਉਸਦਾ ਦਾ ਆਖ਼ਰੀ ਸਮਾਂ ਆਇਆ ਤਾਂ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਦੇਖ, ਤੂੰ ਤਾਂ ਜਾਣਦੀ ਹੈਂ ਕਿ ਮੈਨੂੰ ਆਪਣਾ ਪੈਸਾ ਸਭ ਤੋਂ ...
ਨਤਮਸਤਕ ਹੋਇਆ ਨਰੇਸ਼
ਨਤਮਸਤਕ ਹੋਇਆ ਨਰੇਸ਼
ਕਾਸ਼ੀ ਨਰੇਸ਼ ਅੰਦਰ ਹੀ ਅੰਦਰ ਤਿਆਰੀ ਕਰਦਾ ਰਿਹਾ ਅਤੇ ਕੌਸ਼ਲ ਰਾਜ ੳੁੱਤੇ ਅਚਾਨਕ ਉਸਨੇ ਹਮਲਾ ਕਰ ਦਿੱਤਾ ਕੌਸ਼ਲ ਨਰੇਸ਼ ਨੂੰ ਪਤਾ ਵੀ ਨਾ ਲੱਗਿਆ ਉਨ੍ਹਾਂ ਨੂੰ ਤਾਂ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਹਮਲੇ ਵਿੱਚ ਕੌਸ਼ਲ ਸੈਨਾ ਦੀ ਬਹੁਤ ਬੁਰੀ ਹਾਲਤ ਹੋ ਗਈ ਕੌਸ਼ਲ ਦੇ ਜਰਨੈਲ ਦੇ ਸੁਝਾਅ ’ਤੇ ਕ...