Online Shopping ਦਾ ਟਰੈਂਡ: ਪਰੰਪਰਾ ਤੇ ਤਕਨੀਕ ਦਾ ਸੰਗਮ!
Online Shopping: ਤਿਉਹਾਰੀ ਸੀਜ਼ਨ ’ਚ ਭਾਰਤ ਦੇ ਰਿਵਾਇਤੀ ਬਜ਼ਾਰ ਅਤੇ ਈ-ਮਾਰਕੀਟਿੰਗ ਵਿਚਕਾਰ ਮੁਕਾਬਲੇਬਾਜ਼ੀ ਦਾ ਮੁੱਦਾ ਸਿਖ਼ਰ ’ਤੇ ਦੇਖਣ ਨੂੰ ਮਿਲਦਾ ਹੈ। ਇਨ੍ਹੀਂ ਦਿਨੀਂ ਦੇਸ਼ ’ਚ ਤਿਉਹਾਰਾਂ ਦੀ ਖਰੀਦਦਾਰੀ ਨੂੰ ਲੈ ਕੇ ਬਜ਼ਾਰ ਸਜੇ ਹੋਏ ਹਨ। ਕੱਪੜੇ, ਜਵੈਲਰੀ ਤੋਂ ਲੈ ਕੇ ਕਾਸਮੈਟਿਕਸ ਦਾ ਸਾਮਾਨ, ਗਿਫਟ ਆਈਟਮਾਂ,...
Drugs: ਨਸ਼ਿਆਂ ਦੀ ਵੱਡੀ ਚੁਣੌਤੀ
Drugs: ਚੰਗੀ ਗੱਲ ਹੈ ਕਿ ਪੰਜਾਬ ਪੁਲਿਸ ਨੇ ਬੀਤੇ ਦਿਨੀਂ 105 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਭਾਵੇਂ ਪੁਲਿਸ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ ਫਿਰ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ’ਚ ਬੈਠੇ ਜਿਹੜੇ ਤਸਕਰ ਨਸ਼ੇ ਦੀਆਂ ਇੰਨੀਆਂ ਵੱਡੀਆਂ ਖੇਪਾਂ ਭੇਜ ਰਹੇ ਹਨ ਉਹਨਾ...
Ganderbal Attack: ਗਾਂਦਰਬਲ ਹਮਲਾ ਲੋਕਤੰਤਰ ਨੂੰ ਡਰਾਉਣ ਦੀ ਸਾਜਿਸ਼
Ganderbal Attack: ਜੰਮੂ-ਕਸ਼ਮੀਰ ਦੇ ਗਾਂਦਰਬਲ ਜਿਲ੍ਹੇ ’ਚ ਬੀਤੇ ਐਤਵਾਰ ਰਾਤ ਨੂੰ ਅੱਤਵਾਦੀਆਂ ਨੇ ਜਿਸ ਤਰ੍ਹਾਂ ਟਾਰਗੇਟ ਕਿÇਲੰਗ ਨਾਲ ਇੱਕ ਕੰਸਟ੍ਰਕਸ਼ਨ ਪ੍ਰਾਜੈਕਟ ’ਚ ਕੰਮ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ, ਉਹ ਕਈ ਲਿਹਾਜ਼ ਨਾਲ ਗੰਭੀਰ, ਚਿੰਤਾਜਨਕ ਅਤੇ ਚੁਣੌਤੀਪੂਰਨ ਘਟਨਾ ਹੈ ਇਹ ਅੱਤਵਾਦ ਦਾ ਹਨ੍ਹੇਰਾ ਫੈ...
Cities of India: ਭਾਰਤ ਦੇ ਸ਼ਹਿਰਾਂ ਨੂੰ ਹੁਣ ਇਸ ਵਿਸ਼ਾਲ ਸਮੱਸਿਆ ਨੇ ਘੇਰਿਆ, ਕੀ ਜਲਦੀ ਨਿਜਾਤ ਮਿਲੇਗੀ?
Delhi pollution: ਦੁਨੀਆ ਦੇ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਵਾਲੇ 30 ਸ਼ਹਿਰਾਂ ਵਿੱਚੋਂ 21 ਭਾਰਤ ਵਿੱਚ ਹਨ। ਦੁਨੀਆ ਭਰ ਦੀਆਂ ਰਾਜਧਾਨੀਆਂ ਵਿੱਚੋਂ ਰਾਜਧਾਨੀ ਨਵੀਂ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਹੈ। ਨਵੀਂ ਦਿੱਲੀ ਵਿੱਚ ਕਣਾਂ ਦਾ ਗਾੜ੍ਹਾਪਣ (ਪੀਐਮ 2.5) ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ...
Junk Food: ਜੰਕ ਫੂਡ ਦੇ ਵਧਦੇ ਰੁਝਾਨ ਨਾਲ ਭਾਰਤ ਦੀ ਸਿਹਤ ’ਤੇ ਖਤਰਾ
Junk Food: ਪ੍ਰੋਸੈਸਿਡ ਖਾਧ ਪਦਾਰਥਾਂ ਦੀ ਬੇਹੱਦ ਵਰਤੋਂ ਅੱਜ ਸਾਡੇ ਸਮਾਜ ’ਚ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਇਹ ਖਾਧ ਪਦਾਰਥ ਨਾ ਕੇਵਲ ਬੱਚਿਆਂ, ਜਵਾਨਾਂ ਸਗੋਂ ਬਜ਼ੁਰਗਾਂ ਤੱਕ ਦੀ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਰਹੇ ਹਨ ਇਸ ਦੇ ਨਤੀਜੇ ਵਜੋੋਂ ਮੋਟਾਪੇ ਦੀ ਸਮੱਸਿਆ ਦੇਸ਼ ਅਤੇ ਦੁਨੀਆ ਭਰ ’ਚ ਤੇਜ਼ੀ ਨਾਲ ਵਧ ਰ...
Election Results: ਚੋਣ ਨਤੀਜਿਆਂ ’ਚੋਂ ਕਿਆਸਾਂ ਦੀ ਘਟ ਰਹੀ ਭਰੋਸੇਯੋਗਤਾ
Election Results: ਚੋਣ ਕਮਿਸ਼ਨ ਨੇ 288 ਵਿਧਾਨ ਸਭਾ ਸੀਟਾਂ ਵਾਲੇ ਮਹਾਂਰਾਸ਼ਟਰ ਅਤੇ 81 ਵਿਧਾਨ ਸਭਾ ਸੀਟਾਂ ਵਾਲੇ ਝਾਰਖੰਡ ’ਚ ਚੋਣ ਦਾ ਐਲਾਨ ਕਰ ਦਿੱਤਾ ਹੈ। ਮਹਾਂਰਾਸ਼ਟਰ ’ਚ ਇੱਕ ਗੇੜ ’ਚ 20 ਨਵੰਬਰ ਨੂੰ ਵੋਟਾਂ ਪੈਣਗੀਆਂ, ਜਦੋਂ ਕਿ ਝਾਰਖੰਡ ’ਚ ਦੋ ਗੇੜਾਂ ’ਚ 13 ਅਤੇ 20 ਨਵੰਬਰ ਨੂੰ ਨੂੰ ਵੋਟਾਂ ਪੈਣਗੀਆਂ ਅ...
Industries: ਨਵੀਨੀਕਰਨ ਨੂੰ ਉਤਸ਼ਾਹਿਤ ਕਰਨਾ ਉਦਯੋਗਾਂ ਲਈ ਲਾਹੇਵੰਦ
Industries: ਵਰਤਮਾਨ ਸਮੇਂ ’ਚ ਸੰਸਾਰ ਤੇਜ਼ ਰਫ਼ਤਾਰ ਨਾਲ ਇੱਕ ਅਜਿਹੇ ਤਕਨੀਕੀ ਭਵਿੱਖ ਵੱਲ ਵਧ ਰਿਹਾ ਹੈ, ਜਿੱਥੇ ਬਨਾਉਟੀ ਬੁੱਧੀ (ਆਰਟੀਫਿਸ਼ਲ ਇੰਟੈਲੀਜੈਂਸੀ) ਸੰਸਾਰਿਕ ਖਿੱਚ ਦਾ ਕੇਂਦਰ ਬਿੰਦੂ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਥਿਆ ਗਿਆ ਵਿਕਸਿਤ ਭਾਰਤ ਦਾ ਟੀਚਾ ਸਾਡੇ ਨੌਜਵਾਨਾਂ, ਖਾਸ ਤੌਰ...
Indian Railways: ਸਭ ਤੋਂ ਵੱਡੇ ਰੇਲਵੇ ਨੈੱਟਵਰਕ ’ਚ ਸਿਗਨਲ ਦੀ ਸਮੱਸਿਆ
Indian Railways: ਭਾਰਤ ਦਾ ਰੇਲਵੇ ਬੁਨਿਆਦੀ ਢਾਂਚਾ ਵਿਸ਼ਾਲ ਹੈ ਪਰ ਪੁਰਾਣਾ ਹੈ, ਜਿਸ ਕਾਰਨ ਇਹ ਵੱਖ-ਵੱਖ ਕਮੀਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੈ। ਹਾਲ ਹੀ ਵਿੱਚ, ਮੈਸੂਰ-ਦਰਭੰਗਾ ਐਕਸਪ੍ਰੈਸ ਸਿਗਨਲ ਫੇਲ੍ਹ ਹੋਣ ਕਾਰਨ ਚੇੱਨਈ ਦੇ ਨੇੜੇ ਇੱਕ ਮਾਲਗੱਡੀ ਨਾਲ ਟਕਰਾ ਗਈ, ਜੋ ਕਿ ਮਜ਼ਬੂਤ ਸੁਰੱਖਿਆ ਉਪਾਵਾਂ ਦੀ ਤੁਰੰਤ...
International Poverty Eradication Day: ਪੂਰਨ ਇੱਛਾ-ਸ਼ਕਤੀ ਨਾਲ ਧੋਣਾ ਪਵੇਗਾ ਗਰੀਬੀ ਦਾ ਕਲੰਕ
ਕੌਮਾਂਤਰੀ ਗਰੀਬੀ ਖ਼ਾਤਮਾ ਦਿਹਾੜੇ ’ਤੇ ਵਿਸ਼ੇਸ਼ | International Poverty Eradication Day
International Poverty Eradication Day: ਕੌਮਾਂਤਰੀ ਗਰੀਬੀ ਖਾਤਮਾ ਦਿਹਾੜਾ ਹਰ ਸਾਲ 17 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 17 ਅਕਤੂਬਰ, 1987 ਨੂੰ ਪੈਰਿਸ ਦੇ ਟ੍ਰੋਕਾਡੇਰੋ ਵਿੱਚ ਹੋਈ, ...
Instagram Reels: ਲਾਈਕ-ਕੁਮੈਂਟ ਦੀ ਦੌੜ ਕਾਰਨ ਮੌਤ ਦਾ ਸਫ਼ਰ ਬਣਦੀਆਂ ਰੀਲਾਂ
Instagram Reels: ਨੌਜਵਾਨ ਇਸ ਸਮੇਂ ਅਸਲ ਅਤੇ ਰੀਲ ਲਾਈਫ ਜੀਅ ਰਿਹਾ ਹੈ। ਇੱਕ ਅਸਲੀ ਸੰਸਾਰ ਅਤੇ ਇੱਕ ਵਰਚੁਅਲ ਸੰਸਾਰ ਹੈ ਨੌਜਵਾਨ ਇਸ ਵਰਚੁਅਲ ਦੁਨੀਆ ਯਾਨੀ ਰੀਲ ’ਤੇ ਜ਼ਿਆਦਾ ਲਾਈਕਸ ਹਾਸਲ ਕਰਨ ਲਈ ਆਪਣੇ-ਆਪ ਨੂੰ ਖਤਰੇ ’ਚ ਪਾ ਰਹੇ ਹਨ। ਭਾਰਤ ਵਿੱਚ ਟਿੱਕਟਾਕ ’ਤੇ ਪਾਬੰਦੀ ਤੋਂ ਬਾਅਦ, ਰੀਲਾਂ ਅਤੇ ਮੀਮਜ ਬਣਾਉ...