ਕਾਇਮ ਰਹਿਣੀ ਚਾਹੀਦੀ ਹੈ ਗਾਂਧੀ ਬਣਨ ਦੀ ਪਰੰਪਰਾ
ਗਾਂਧੀ ਜੈਅੰਤੀ 'ਤੇ ਵਿਸ਼ੇਸ਼
ਚੰਪਾਰਨ ਸੱਤਿਆਗ੍ਰਹਿ ਦੇ ਸੌ ਸਾਲ 2017 ’ਚ ਹੀ ਪੂਰੇ ਹੋ ਚੁੱਕੇ ਹਨ ਜਿਨ੍ਹਾਂ ਕਿਸਾਨਾਂ ਲਈ ਗਾਂਧੀ ਜੀ ਨੇ ਅੰਗਰੇਜਾਂ ਨਾਲ ਬਿਹਾਰ ’ਚ ਲੋਹਾ ਲਿਆ ਉਹੀ ਕਿਸਾਨ ਅੱਜ ਦੇ ਦੌਰ ’ਚ ਦੁਖੀ ਹਨ ਤਿੰਨ ਦਹਾਕਿਆਂ ਦਾ ਇਤਿਹਾਸ ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਤਿੰਨ ਲੱਖ ਤੋਂ ਜ਼ਿਆਦਾ ਅੰਨਦਾਤ...
ਜ਼ਿੰਦਗੀ ਦੇ ਵਿੱਚ ਸੱਜਣਾ ਪਹਿਲਾਂ ਸਿਹਤ ਜ਼ਰੂਰੀ ਐ
ਸਿਹਤ ਦਾ ਮਸਲਾ ਸਭ ਤੋਂ ਵੱਡਾ ਅਤੇ ਅਹਿਮ ਹੈ। ਸਿਹਤ (Health) ਦਾ ਖੁਰਨਾ ਜ਼ਿੰਦਗੀ ਦਾ ਰਸਹੀਣ ਬਣਨਾ ਹੈ। ਬਿਮਾਰ ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਸਿਹਤਮੰਦ ਬੰਦਾ ਛੋਲੇ ਵੀ ਬਦਾਮ ਸਮਝ ਕੇ ਖਾਂਦਾ ਹੈ ਤੇ ਬਿਮਾਰ ਨੂੰ ਮੇਵੇ ਵੀ ਭੈੜੇ ਲੱਗਦੇ ਹਨ। ਅੱਖਾਂ ਤੋਂ ਹੀਣ ਬੰਦੇ ਲਈ ਸੂਰਜ ਦੇ ਕੋਈ ਮਾਇਨੇ ਨਹੀਂ ਹੁ...
ਡਿੱਗਦੀ ਘਰੇਲੂ ਬੱਚਤ ਤੇ ਮਹਿੰਗਾਈ ਨਾਲ ਡੋਲਦੀ ਅਰਥਵਿਵਸਥਾ
ਮਹਿੰਗਾਈ ਦਾ ਲਗਾਤਾਰ ਵਧਦੇ ਰਹਿਣਾ ਚਿੰਤਾ ਦਾ ਵਿਸ਼ਾ ਹੈ ਘਰੇਲੂ ਬੱਚਤ, ਮਹਿੰਗਾਈ, ਵਧਦਾ ਨਿੱਜੀ ਕਰਜ਼, ਵਧਦੇ ਨਿੱਜੀ ਖਰਚੇ ਆਦਿ ਸਬੰਧੀ ਹੇਠਲਾ ਤੇ ਮੱਧ ਵਰਗ ਪ੍ਰੇਸ਼ਾਨ ਹੈ ਇਸ ਪ੍ਰੇਸ਼ਾਨੀ ਦੇ ਹੱਲ ਦੀ ਬਜਾਇ ਸੱਤਾਧਿਰ ਅਤੇ ਵਿਰੋਧੀ ਧਿਰ ਇੱਕ-ਦੂਜੇ ’ਤੇ ਦੂਸ਼ਣਬਾਜੀ ਕਰ ਰਹੇ ਹਨ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਤਾਜ਼ਾ ਮ...
ਭਾਸ਼ਾ ਅਤੇ ਸੰਵਾਦ ਦੇ ਡਿੱਗਦੇ ਪੱਧਰ ਨਾਲ ਬੇਹਾਲ ਸੰਸਦ
ਸੰਸਦ ਦਾ ਵਿਸ਼ੇਸ਼ ਸੈਸ਼ਨ ਕਈ ਮਾਇਨਿਆਂ ’ਚ ਇਤਿਹਾਸਕ ਰਿਹਾ ਇਸ ਸ਼ੈਸਨ ’ਚ ਨਵੀਂ ਸੰਸਦ ’ਚ ਕੰਮਕਾਜ ਦੀ ਸ਼ੁਰੂਆਤ ਹੋਈ ਤਾਂ ਉੱਥੇ ਸਾਲਾਂ ਤੋਂ ਲਟਕਿਆ ਮਹਿਲਾ ਰਾਖਵਾਂਕਰਨ ਬਿੱਲ ਭਾਰੀ ਬਹੁਮਤ ਨਾਲ ਪਾਸ ਹੋਇਆ ਪਰ ਇਸ ਸੈਸ਼ਨ ’ਚ ਇੱਕ ਘਟਨਾ ਨੇ ਲੋਕਤੰਤਰ ਦੇ ਮੰਦਿਰ ਦੀ ਪਵਿੱਤਰਤਾ ਨੂੰ ਭੰਗ ਕਰਨ ਦਾ ਕੰਮ ਕੀਤਾ ਅਸਲ ’ਚ ਦੱਖ...
‘ਮੈਂ ਇਸੇ ਦੇਸ਼ ’ਚ ਜਨਮ ਲੈਣਾ ਚਾਹੁੰਦਾ ਹਾਂ’
ਜਨਮ ਦਿਨ ’ਤੇ ਵਿਸ਼ੇਸ਼ | Shaheed Bhagat Singh
ਮਾਰਚ 2011 ਦੀ ਸਵੇਰ ਸੀ। ਅਸੀਂ ਇੱਕ ਬੱਸ ਵਿਚ ਸਵਾਰ ਹੋ ਕੇ ਮੇਰੇ ਪਿੰਡ ਸੰਗਤ ਕਲਾਂ ਤੋਂ ਪਿੰਡ ਖਟਕੜ ਕਲਾਂ ਵੱਲ ਕੂਚ ਕੀਤਾ। ਇਹ ਵੀ ਇੱਤਫਾਕ ਹੈ ਕਿ ਇਹ ਦੋਹਾਂ ਪਿੰਡਾਂ ਦੇ ਨਾਵਾਂ ਨਾਲ ਕਲਾਂ ਲਿਖਿਆ ਜਾਂਦਾ ਹੈ। ਖੁਰਦ ਅਤੇ ਕਲਾਂ ਫਾਰਸੀ ਭਾਸ਼ਾ ਦੇ ਸ਼ਬਦ ਹਨ ਜ...
ਜਾਨਵਰ ਦੇ ਕੱਟਣ ਨੂੰ ਅਣਦੇਖਿਆ ਨਾ ਕਰੋ
ਵਿਸ਼ਵ ਰੇਬੀਜ ਦਿਵਸ ’ਤੇ ਵਿਸ਼ੇਸ਼ | Animal
ਵਿਸ਼ਵ ਰੇਬੀਜ ਦਿਵਸ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ, ਇਹ ਦਿਨ ਫਰਾਂਸੀਸੀ ਵਿਗਿਆਨੀ ਲੂਈ ਪਾਸ਼ਚਰ ਦੇ ਕੰਮ ਦੀ ਯਾਦ ਦਿਵਾਉਂਦਾ ਹੈ, ਜਿਸ ਨੇ ਰੇਬੀਜ (ਹਲਕਾਅ) ਦੀ ਪਹਿਲੀ ਵੈਕਸੀਨ ਦੀ ਖੋਜ ਕੀਤੀ ਸੀ। ਇਸ ਦਿਵਸ ਦਾ ਮਕਸਦ ਲੋਕਾਂ ਵਿੱਚ ਰੇਬੀਜ ਬਾਰੇ ਵੱਧ ਤੋਂ ਵੱ...
ਜੰਗੀ ਸ਼ਰਨਾਰਥੀਆਂ ਨਾਲ ਸੰਕਟ ’ਚ ਦੇਸ਼
ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਪ੍ਰਵਾਸੀਆਂ ਦੀ ਭੀੜ ਨਾਲ ਨਜਿੱਠਣ ਦਾ ਵਾਅਦਾ ਕਰਕੇ ਸੱਤਾ ’ਚ ਆਏ ਸਨ, ਪਰ ਉਹ ਇਸ ’ਚ ਸਫ਼ਲ ਨਹੀਂ ਹੋ ਸਕੇ ਹਨ ਟਿਊਨੀਸ਼ੀਆ ਵੱਲੋਂ ਪ੍ਰਵਾਸੀਆਂ ’ਤੇ ਕਾਰਵਾਈ ਅਤੇ ਲੀਬੀਆ ’ਚ ਜਾਰੀ ਹਿੰਸਾ ਅਤੇ ਹੜ੍ਹ ਕਾਰਨ ਵੱਡੀ ਗਿਣਤੀ ’ਚ ਲੋਕ ਕਿਸ਼ਤੀਆਂ ਦੁਆਰਾ ਇਟਲੀ ਪਹੁੰਚ ਰਹੇ ਹਨ ਇਟ...
ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ
E-Waste
ਲਗਾਤਾਰ ਵਧ ਰਿਹਾ ਈ-ਕਚਰਾ ਨਾ ਸਿਰਫ਼ ਭਾਰਤ ਲਈ ਸਗੋਂ ਸਮੁੱਚੀ ਦੁਨੀਆ ਲਈ ਵੱਡਾ ਵਾਤਾਵਰਨ, ਕੁਦਰਤ ਅਤੇ ਸਿਹਤ ਸਬੰਧੀ ਖਤਰਾ ਹੈ ਈ-ਕਚਰੇ ਤੋਂ ਮਤਲਬ ਉਨ੍ਹਾਂ ਸਾਰੇ ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਉਪਕਰਨਾਂ (ਈਈਈ) ਅਤੇ ਉਨ੍ਹਾਂ ਦੇ ਪਾਰਟਾਂ ਤੋਂ ਹੈ, ਜੋ ਖਪਤਕਾਰ ਵੱਲੋਂ ਦੁਬਾਰਾ ਵਰਤੋਂ ਵਿਚ ਨਹੀਂ ਲਿਆ...
ਹੌਂਸਲਿਆਂ ਦੀ ਉਡਾਣ : ਟੀਬੀ ਰੋਗੀਆਂ ਲਈ ਅਣਥੱਕ ਸੰਘਰਸ਼
ਹਾਲ ਹੀ ’ਚ ਟਾਈਮ ਮੈਗਜ਼ੀਨ ਦੀ 100 ਉੱਭਰਦੇ ਆਗੂਆਂ ਦੀ ਸੂਚੀ ‘2023 ਟਾਈਮ 100 ਨੈਕਸਟ: ਦ ਇਮਰਜਿੰਗ ਲੀਡਰਸ ਸ਼ੇਪਿੰਗ ਦ ਵਰਲਡ’ ’ਚ ਭਾਰਤੀ ਪੱਤਰਕਾਰ ਨੰਦਿਤਾ ਵੈਂਕਟੇਸ਼ਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟੀਬੀ ਦੇ ਕਲੰਕ ਨਾਲ ਲੜਨ ਅਤੇ ਟੀਬੀ ਰੋਗੀਆਂ ਦੇ ਜੀਵਨ ’ਚ ਸੁਧਾਰ ਲਿਆਉਣ ਲਈ ਨੰਦਿਤਾ ਵੈਂਕਟੇਸ਼ਨ ਦੇ ਅਣਥੱਕ ਯ...
ਨਵੀਂ ਸੰਸਦ ’ਚ ਔਰਤ ਦੀ ਮਜ਼ਬੂਤੀ ਦੀ ਨਵੀਂ ਕਹਾਣੀ
ਸੰਸਦ ਦੇ ਦੋਵਾਂ ਸਦਨਾਂ ਨੇ ਨਾਰੀ ਸ਼ਕਤੀ ਵੰਦਨ ਐਕਟ ਬਿੱਲ 2023 ਨੂੰ 128ਵੀਂ ਸੰਵਿਧਾਨ ਸੋਧ ਦੇ ਰੂਪ ’ਚ ਮਨਜ਼ੂਰੀ ਦੇ ਦਿੱਤੀ ਹੈ। ਦਹਾਕਿਆਂ ਤੋਂ ਲਟਕੇ ਪਏ ਮਹਿਲਾ ਰਾਖਵਾਂਕਰਨ ਨੂੰ ਹੁਣ ਜ਼ਮੀਨ ਮਿਲਣੀ ਤੈਅ ਹੈ। 543 ਸਾਂਸਦਾਂ ਵਾਲੀ ਲੋਕ ਸਭਾ ’ਚ ਕਿਸ ਹਿਸਾਬ ਨਾਲ 181 ਔਰਤਾਂ ਨੂੰ ਨੁਮਾਇੰਦਗੀ ਮਿਲ ਸਕੇਗੀ ਜੋ ਮੌਜ...