ਪਰਾਲੀ ਸਾੜਨਾ ਮਨੁੱਖੀ ਜੀਵਨ ਲਈ ਨੁਕਸਾਨਦੇਹ ਤੇ ਖ਼ਤਰਨਾਕ ਰੁਝਾਨ
ਕਿਸਾਨਾਂ ਵੱਲੋਂ ਖੇਤਾਂ ਦੀ ਪਰਾਲੀ ਨੂੰ ਅੱਗ ਲਾਉਣਾ ਅਜੇ ਤੱਕ ਵੀ ਉਲਝੀ ਤੰਦ ਬਣਿਆ ਹੋਇਆ ਹੈ। ਕਿਸਾਨ ਤੇ ਸਰਕਾਰਾਂ ਇਸ ਮੁੱਦੇ ’ਤੇ ਆਹਮੋ-ਸਾਹਮਣੇ ਹਨ। ਕਿਸਾਨ ਆਰਥਿਕ ਮੰਦਹਾਲੀ ਤੇ ਪਰਾਲੀ ਖਤਮ ਕਰਨ ਲਈ ਸਰਕਾਰ ਵੱਲੋਂ ਮਸ਼ੀਨਰੀ ਉਪਲੱਬਧ ਨਾ ਕਰਾਉਣ ਦਾ ਵਾਸਤਾ ਪਾ ਕੇ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦੱਸ ਰਹੇ ਹਨ...
ਸੰਸਾਰਿਕ ਭੁੱਖਮਰੀ ਖਤਮ ਕਰਨਾ ਹੋਵੇ ਪਹਿਲੀ ਪਹਿਲ
ਗਲੋਬਲ ਹੰਗਰ ਇੰਡੈਕਸ 2023 ਨੇ ਇੱਕ ਵਾਰ ਫ਼ਿਰ ਨਿਰਾਸ਼ ਕੀਤਾ ਹੈ ਹਾਲੀਆ ਭੁੱਖਮਰੀ ਸੂਚਕ ਅੰਕ ਅਨੁਸਾਰ ਭਾਰਤ 125 ਦੇਸ਼ਾਂ ’ਚ 111ਵੇਂ ਸਥਾਨ ’ਤੇ ਹੈ ਜੋ ਕਥਿਤ ਕੰਗਾਲ ਪਾਕਿਸਤਾਨ ਤੋਂ ਵੀ ਪਿੱਛੇ ਹੈ ਹੈਰਾਨੀ ਇਹ ਹੈ ਕਿ ਗੁਆਂਢੀ ਦੇਸ਼ ਇਸ ਮਾਮਲੇ ’ਚ ਭਾਰਤ ਤੋਂ ਕਿਤੇ ਜ਼ਿਆਦਾ ਚੁਸਤ-ਦਰੁਸਤ ਦਿਖਾਈ ਦਿੰਦੇ ਹਨ ਪੜਤਾਲ ਦ...
ਸਮਾਂ ਸਾਰਨੀ ਬਣਾਓ ਤੇ ਖੁਦ ਲਈ ਵੀ ਸਮਾਂ ਕੱਢੋ
ਅੱਜ-ਕੱਲ੍ਹ ਅਕਸਰ ਇਹੋ-ਜਿਹਾ ਕਹਿਣ ਵਾਲੇ ਲੋਕ ਜਰੂਰ ਮਿਲ ਜਾਣਗੇ ਕਿ ਸਮਾਂ ਹੀ ਨਹੀਂ ਮਿਲਦਾ। ਇਹ ਲੋਕ ਆਪਣਾ ਕੰਮ ਨਿਬੇੜਣਾ ਚਾਹੁੰਦੇ ਹਨ, ਪਰ ਟੀ. ਵੀ. ਦੇ ਸਾਹਮਣੇ ਕਈ ਘੰਟੇ ਬੈਠੇ ਰਹਿੰਦੇ ਹਨ, ਤੇ ਹੱਥ ਵਿੱਚ ਮੋਬਾਈਲ ਲੈ ਕੇ ਦੋਸਤਾਂ-ਮਿੱਤਰਾਂ ਨਾਲ ਚੈਟ ਕਰੀ ਜਾਂਦੇ ਹਨ। ਇਸ ਮੁਸ਼ਕਿਲ ਤੋਂ ਬਚਣ ਦਾ ਇੱਕੋ-ਇੱਕ ਤ...
ਜੰਗ ਨਾਲ ਮਨੁੱਖਤਾ ’ਤੇ ਵਧਦਾ ਖ਼ਤਰਾ
ਰੂਸ ਅਤੇ ਯੂਕਰੇਨ ਤੋਂ ਬਾਅਦ ਹੁਣ ਇਜ਼ਰਾਇਲ ਅਤੇ ਹਮਾਸ ਦੇ ਵਿਚਕਾਰ ਘਮਸਾਣ ਦੇ ਕਾਲੇ ਬੱਦਲ ਸੰਸਾਰ ਜੰਗ (World War) ਦੀਆਂ ਸੰਭਾਵਨਾਵਾਂ ਨੂੰ ਬਲ ਦਿੰਦੇ ਹੋਏ ਲੱਖਾਂ ਲੋਕਾਂ ਦੇ ਰੌਣ-ਚੀਕਣ ਅਤੇ ਬਰਬਾਦ ਹੋਣ ਦਾ ਸਬੱਬ ਬਣ ਰਹੇ ਹਨ। ਜੰਗ ਦੀ ਵਧਦੀ ਮਾਨਸਿਕਤਾ ਵਿਕਸਿਤ ਮਨੁੱਖੀ ਸਮਾਜ ’ਤੇ ਕਲੰਕ ਦਾ ਟਿੱਕਾ ਹੈ। ਹਮਾ...
ਚੁਣੌਤੀਆਂ ਲੈਣ ਵਾਲੇ ਵਿਗਿਆਨੀ ਤੇ ਮਿਜ਼ਾਈਲ ਮੈਨ ਨੂੰ ਯਾਦ ਕਰਦਿਆਂ…
ਜਨਮ ਦਿਨ ’ਤੇ ਵਿਸ਼ੇਸ਼ | Dr. APJ Abdul Kalam
ਤਮਿਲਨਾਡੂ ਦੇ ਰਾਮੇਸ਼ਵਰਨ ’ਚ 15 ਅਕਤੂਬਰ 1931 ਨੂੰ ਇੱਕ ਗਰੀਬ ਪਰਿਵਾਰ ’ਚ ਡਾ. ਏ. ਪੀ. ਜੇ. ਅਬਦੁਲ ਕਲਾਮ ਦਾ ਜਨਮ ਹੋਇਆ ਸੀ। ਗਰੀਬੀ ਅਤੇ ਮੁਸ਼ਕਿਲਾਂ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅੱਗੇ ਚੱਲ ਕੇ ਵਿਗਿਆਨੀ ਬਣੇ। ਭਾਰਤ ਰਤਨ ਡਾ. ਕਲ...
ਰਿਸ਼ਤਿਆਂ ’ਚ ਖੂਨ ਦੇ ਰਿਸ਼ਤੇ
ਪਰਿਵਾਰਕ ਕਦਰਾਂ-ਕੀਮਤਾਂ ਦੇ ਢਹਿ-ਢੇਰੀ ਹੋਣ ਦੀ ਦੁਹਾਈ ਹਰ ਪਾਸੇ ਸੁਣਾਈ ਦਿੰਦੀ ਹੈ, ਪਰ ਇਸ ਦੀ ਤਹਿ ਤੱਕ ਜਾਣ ਦੀ ਲੋੜ ਹੈ। ਕੀ ਇਸ ਦੇ ਵਿਕਾਸ ਦਾ ਸਾਡੀ ਮੌਜੂਦਾ ਸੋਚ ਨਾਲ ਕੋਈ ਸਬੰਧ ਨਹੀਂ ਹੈ? ਅੱਜ ਸਮਾਜਿਕ ਰਿਸ਼ਤਿਆਂ ਦੇ ਨਾਲ-ਨਾਲ ਗੂੜ੍ਹੇ ਪਰਿਵਾਰਕ ਰਿਸ਼ਤਿਆਂ ਦੀਆਂ ਨੀਹਾਂ ਵੀ ਬਹੁਤ ਕਮਜ਼ੋਰ ਹੁੰਦੀਆਂ ਜਾ ਰਹੀ...
ਇਰਾਨ ’ਚ ਸੁਧਾਰ ’ਤੇ ਨਿਰਭਰ ਹੈ ਨਰਗਿਸ ਦੀ ਮੁਕਤੀ ਦਾ ਮਾਰਗ
ਮਹਿਲਾ ਅਧਿਕਾਰਾਂ, ਲੋਕਤੰਤਰ ਅਤੇ ਮੌਤ ਸਜਾ ਖਿਲਾਫ਼ ਸਾਲਾਂ ਤੋਂ ਸੰਘਰਸ਼ ਕਰ ਰਹੀ ਇਰਾਨ ਦੀ 50 ਸਾਲਾਂ ਸੋਸ਼ਲ ਐਕਟੀਵਸਟ ਅਤੇ ਪੱਤਰਕਾਰ ਨਰਗਿਸ ਮੁਹੰਮਦੀ ਨੂੰ ਇਸ ਸਾਲ ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ ਹੈ ਨਰਗਿਸ ਨੂੰ ਇਹ ਪੁਰਸਕਾਰ ਇਰਾਨ ’ਚ ਮਹਿਲਾਵਾਂ ਦੇ ਦਮਨ ਖਿਲਾਫ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਦੀ ...
ਸਬਪ੍ਰਾਈਮ ਸੰਕਟ’ਤੇ ਰਿਜ਼ਰਵ ਬੈਂਕ ਦੀ ਚਿਤਾਵਨੀ
ਭਾਰਤੀ ਸਿਆਸਤ ’ਚ ਰਿਜ਼ਰਵ ਬੈਂਕ ਦੀ ਵਿੱਤ-ਸਬੰਧੀ ਨੀਤੀ ਛਾਈ ਰਹਿਣੀ ਚਾਹੀਦੀ ਹੈ ਜਾਂ ਜਾਤੀਗਤ ਮਰਦਮਸ਼ੁਮਾਰੀ ਆਮ ਤੌਰ ’ਤੇ ਭਾਰਤੀ ਰਿਜ਼ਰਵ ਬੈਂਕ ਦੀ ਵਿੱਤ-ਸਬੰਧੀ ਨੀਤੀ ਨੂੰ ਸੁਰਖੀਆਂ ’ਚ ਛਾਏ ਰਹਿਣਾ ਚਾਹੀਦਾ ਸੀ ਪਰ ਚੋਣਾਂ ’ਚ ਜਾਤੀ ਕਾਰਕਾਂ ਤੋਂ ਜ਼ਿਆਦਾ ਲਾਭ ਮਿਲਦਾ ਹੈ ਕਿਉਂਕਿ ਲੋਕ ਭੁੱਲ ਜਾਂਦੇ ਹਨ ਕਿ ਦਹਾਕਿਆ...
ਵੋਟਰ ਜਾਗਰੂਕ ਹੋਣ ਤੇ ਆਪਣੀ ਤਾਕਤ ਦਿਖਾਉਣ
ਪੰਜ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਉਨ੍ਹਾਂ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਗਿਆ ਹੈ, ਹੁਣ ਚੁਣਾਵੀ ਨਗਾਰਾ ਵੱਜ ਚੁੱਕਾ ਹੈ, ਸਿਆਸੀ ਪਾਰਟੀਆਂ ਤੇ ਉਮੀਦਵਾਰ ਵੋਟਰਾਂ ਨੂੰ ਰਿਝਾਉਣ, ਲੁਭਾਉਣ ਤੇ ਆਪਣੇ ਪੱਖ ’ਚ ਵੋਟਿੰਗ ਕਰਵਾਉਣ ਲਈ ...
ਬੱਚੀਆਂ ਲਈ ਸਿਰਜੀਏ ਇੱਕ ਸੋਹਣਾ, ਸੁਰੱਖਿਅਤ ਤੇ ਮਜ਼ਬੂਤ ਸੰਸਾਰ
ਕੌਮਾਂਤਰੀ ਬਾਲੜੀ ਦਿਵਸ ’ਤੇ ਵਿਸ਼ੇਸ਼ | International Girls Day
ਅੱਜ ਦੇ ਯੁੱਗ ਵਿੱਚ ਕੁੜੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ। ਰੁਕਾਵਟਾਂ ਨਾਲ ਜੂਝਦਿਆਂ ਉਹ ਆਏ ਦਿਨ ਸਫ਼ਲਤਾ ਦੀ ਨਵੀਂ ਕਹਾਣੀ ਲਿਖ ਰਹੀਆਂ ਹਨ। ਅੱਜ ਦੀਆਂ ਕੁੜੀਆਂ ਦਾ ਕਹਿਣਾ ਹੈ ਕਿ ਸਾਡਾ ਜਨੂੰਨ ਹੈ ਕਿ ਜੋ ਕੰਮ ਲੜਕੇ ਕਰ ਸਕਦੇ ਹਨ, ਅਸ...