ਦਲਿਤ ਚੇਤਨਾ ਤੇ ਅੰਬੇਡਕਰਵਾਦ ਦਾ ਸੰਕਲਪ
ਜਨਮ ਦਿਨ ’ਤੇ ਵਿਸ਼ੇਸ਼ | Dr. Bhim rao Ambedkar
ਦਲਿਤਾਂ ਦੇ ਮਸੀਹਾ ਵਜੋਂ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤੀ ਸਮਾਜ ਵਿੱਚ ਅਛੂਤ ਹੋਣ ਦਾ ਸੰਤਾਪ ਆਪਣੇ ਹੱਡੀਂ ਹੰਢਾਇਆ ਅਤੇ ਨਿਮਨ ਵਰਗਾਂ ਦੇ ਲੋਕਾਂ ਵਿੱਚ ਚੇਤਨਾ ਲਹਿਰ ਪੈਦਾ ਕਰਨ ਹਿੱਤ ਆਪਣੀ ਲਾਮਿਸਾਲ ਭੂਮਿਕਾ ਨਿਭਾ...
ਇਲਾਜ ਕਰਦੇ-ਕਰਦੇ ਵਧਦਾ ਜਾ ਰਿਹਾ ਭ੍ਰਿਸ਼ਟਾਚਾਰ ਦਾ ਰੋਗ
ਦੇਸ਼ ਵਿੱਚ ਭ੍ਰਿਸ਼ਟਾਚਾਰ (Corruption) ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਉਸ ਦਾ ਪੂਰੀ ਤਰ੍ਹਾਂ ਸਫ਼ਾਇਆ ਥੋੜ੍ਹੇ ਸਮੇਂ ਵਿਚ ਕਰ ਸਕਣਾ ਸੰਭਵ ਨਹੀਂ ਹੈ। ਇਸੇ ਦੇ ਚੱਲਦੇ ਸਮੇਂ-ਸਮੇਂ ’ਤੇ ਭਿ੍ਰਸ਼ਟਾਚਾਰ ਨਾਲ ਜੁੜੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਕਹਿਣ ਨੂੰ ਤਾਂ ਐਨਡੀਏ ਸਰਕਾਰ ਨੇ ਭਿ੍ਰਸ਼ਟਾਚਾਰ ਖ਼ਾਤਮੇ ਨ...
ਸ਼ਰਾਬ ਦਾ ਆਤੰਕਵਾਦ
ਪੰਜਾਬ ਦੇ ਮਰਹੂਮ ਵਿਦਵਾਨ ਲੇਖਕ ਜਸਵੰਤ ਸਿੰਘ ਕੰਵਲ ਨੇ ਪ੍ਰਾਂਤ ਦੀ ਦੁਖਦੀ ਰਗ ’ਤੇ ਹੱਥ ਧਰਦਿਆਂ ਲਿਖਿਆ ਸੀ, ‘ਪੰਜਾਬ ਨੂੰ ਗੋਡਿਆਂ ਭਾਰ ਨੇਜ਼ਿਆਂ ਜਾਂ ਤਲਵਾਰਾਂ ਨੇ ਨਹੀਂ ਕੀਤਾ, ਸਗੋਂ ਢਾਈ-ਤਿੰਨ ਇੰਚ ਦੀਆਂ ਸਰਿੰਜਾਂ ਤੇ ਸ਼ਰਾਬ ਦੀਆਂ ਬੋਤਲਾਂ ਨੇ ਕੀਤਾ ਹੈ।’ ਸੱਚਮੁੱਚ ਸ਼ਰਾਬ ਦੇ ਵਗਦੇ ਦਰਿਆ ਕਾਰਨ ਜਿੱਥੇ ਜਵਾਨ...
ਭਵਿੱਖ ਦਾ ਸਭ ਤੋਂ ਵੱਡਾ ਸੰਕਟ ਘਟਦੀ ਖੁਰਾਕ ਪੈਦਾਵਾਰ
ਜਿਸ ਤਰ੍ਹਾਂ ਬਿਨਾਂ ਡਾਕਟਰ ਦੀ ਸਲਾਹ ਦੇ ਲਈਆਂ ਗਈਆਂ ਦਵਾਈਆਂ ਵਿਅਕਤੀ ਦੇ ਸਰੀਰ ਨੂੰ ਤੰਦਰੁਸਤ ਬਣਾਉਣ ਦੀ ਬਜਾਇ ਬਿਮਾਰ ਬਣਾ ਦਿੰਦੀਆਂ ਹਨ, ਉਸੇ ਤਰ੍ਹਾਂ ਬਿਨਾਂ ਖੇਤੀ ਵਿਗਿਆਨੀਆਂ ਦੀ ਸਲਾਹ ਦੇ ਕੀਟਨਾਸ਼ਕਾਂ ਦੀ ਵਰਤੋਂ ਧਰਤੀ ਦੀ ਪੈਦਾਵਾਰ ਘੱਟ ਕਰ ਦਿੰਦੀਆਂ ਹਨ ਅਜਿਹੇ ਕੀਟਨਾਸ਼ਕਾਂ ਦੀ ਵਰਤੋਂ ਅੱਜ-ਕੱਲ੍ਹ ਕਿਸਾਨ...
ਰੱਖਿਆ ਖੇਤਰ ’ਚ ਆਤਮ-ਨਿਰਭਰਤਾ ਵੱਲ ਵਧਦਾ ਭਾਰਤ
Defense Sector
ਇੱਕ ਸਮਾਂ ਉਹ ਸੀ ਜਦੋਂ ਅਸੀਂ ਰੱਖਿਆ ਖੇਤਰ ਦੀਆਂ ਹਰ ਛੋਟੀਆਂ-ਵੱਡੀਆਂ ਜ਼ਰੂਰਤਾਂ ਲਈ ਦੂਜੇ ਦੇਸ਼ਾਂ ਦੇ ਮੋਹਤਾਜ਼ ਸਾਂ ਪਰ ਹੁਣ ਇਸ ਮੋਰਚੇ ’ਤੇ ਭਾਰਤ ਦੀ ਸਥਿਤੀ ਹੌਲੀ-ਹੌਲੀ ਬਦਲ ਰਹੀ ਹੈ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਸੁਫਨੇ ਨੂੰ ਲੈ ਕੇ ਅੱਗੇ ਵਧ ਰਿਹਾ ਭਾਰਤ ਰੱਖਿਆ ਖੇਤਰ ’ਚ ਵੀ ਆਤਮ-ਨ...
Pandit Ravishankar : ਜਿਨ੍ਹਾਂ ਦੇ ਛੂੰਹਦੇ ਹੀ ਬੇਜਾਨ ਤਾਰਾਂ ’ਚੋਂ ਨਿੱਕਲਦੀ ਸੀ ਮਨ ਨੂੰ ਮੋਹ ਲੈਣ ਵਾਲੀ ਗੂੰਜ
20ਵੀਂ ਸਦੀ ਦੇ ਮਹਾਨ ਕਲਾਕਾਰਾਂ ’ਚ ਪੰਡਿਤ ਰਵੀਸ਼ੰਕਰ (Pandit Ravishankar) ਨੇ ਜੋ ਛਾਪ ਛੱਡੀ, ਉਹ ਕਈ ਸਦੀਆਂ ਤੱਕ ਕਾਇਮ ਰਹੇਗੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਸਿਤਾਰ ਦੇ ਮਹਾਨ ਜਾਦੂਗਰ ਸਨ, ਪਰ ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੇ ਸਾਜ਼-ਸੰਗੀਤ ਨੂੰ ਜਿਸ ਉੱਚ ਪੱਧਰ ਤੱਕ ਦੁਨੀਆ ਭਰ ’ਚ ਫੈਲਾਇ...
ਸੁਧਾਰ ਹੋਵੇ, ਹਾਦਸੇ ਨਾ ਹੋਣ
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਸਿਲਕਿਆਰਾ ਮੋਡ-ਬਰਕੋਟ ਸੁਰੰਗ ’ਚੋਂ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ’ਤੇ ਸਾਰੇ ਦੇਸ਼ਵਾਸੀਆਂ ਨੇ ਖੁਸ਼ੀ ਜ਼ਾਹਿਰ ਕੀਤੀ। ਇਸ ਸਫ਼ਲ ਕੋਸ਼ਿਸ਼ ਦੇ ਅਨੰਦ ਦੇ ਸਮਾਪਤ ਹੁੰਦੇ ਹੀ ਸਮਾਂ ਆ ਗਿਆ ਹੈ ਕਿ ਅਸੀਂ ਇਹ ਪ੍ਰਸ਼ਨ ਪੁੱਛੀਏ ਕਿ ਕੀ ਇਸ ਸੁਰੰਗ ’ਚ ਇਸ ਹਾਦਸੇ ਨੂੰ ਰੋਕਿਆ ਜਾ...
ਜੰਗ ਦਾ ਖਮਿਆਜ਼ਾ ਬੇਕਸੂਰ ਨੂੰ ਵੀ ਭੁਗਤਣਾ ਪੈੈਂਦਾ
Hamas-Israel War
ਵਿਸ਼ਵ ਵਿੱਚ ਇਸ ਵੇਲੇ ਹਮਾਸ-ਇਜ਼ਰਾਈਲ ਤੇ ਰੂਸ-ਯੂਕਰੇਨ, ਦੋ ਵੱਡੀਆਂ ਜੰਗਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਬਰਮਾ, ਯਮਨ, ਸੁਡਾਨ, ਨਾਈਜ਼ੀਰੀਆ ਤੇ ਮਾਲੀ ਆਦਿ ਦੇਸ਼ਾਂ ਵਿੱਚ ਵੀ ਫੌਜ ਤੇ ਬਾਗੀਆਂ ਦਰਮਿਆਨ ਗਹਿਗੱਚ ਝੜਪਾਂ ਚੱਲ ਰਹੀਆਂ ਹਨ। ਪਰ ਅੱਜ-ਕੱਲ੍ਹ ਦੀਆਂ ਜੰਗਾਂ ਦੀ ਹੈਰਾਨੀਜਨਕ ਗੱਲ ਇਹ...
ਘਰ ਵੀ ਬਣਦਾ ਜਾ ਰਿਹੈ ਪ੍ਰਦੂਸ਼ਣ ਦਾ ਕੇਂਦਰ
ਗੱਲ ਥੋੜ੍ਹੀ ਅਜ਼ੀਬ ਲੱਗ ਸਕਦੀ ਹੈ ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡਾ ਘਰ ਵੀ ਪ੍ਰਦੂਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ ਇਸ ਦੀ ਗੰਭੀਰਤਾ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ ਲੇਸੇੈਟ ਦੀ ਰਿਪੋਰਟ ’ਚ 2019 ’ਚ ਦੇਸ਼ ’ਚ ਇੱਕ ਲੱਖ ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਮੌਤ ਜਨਮ ਤੋਂ ਇੱਕ ਮਹੀਨੇ ਦੌਰਾਨ ਘਰੇਲੂ ਪ੍ਰ...
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ’ਚ ਡੀਪਫੇਕ ਇੱਕ ਵੱਡੀ ਚੁਣੌਤੀ
Artificial Intelligence
ਡੀਪਫੇਕ ਉਹ ਵੀਡੀਓ ਜਾਂ ਆਡੀਓ ਰਿਕਾਰਡਿੰਗ ਹੁੰਦੇ ਹਨ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਅਘ) ਦੀ ਵਰਤੋਂ ਕਰਕੇ ਇਹ ਵਿਖਾਉਣ ਲਈ ਤਿਆਰ ਕੀਤੇ ਜਾਂਦੇ ਹਨ ਕਿ ਕੋਈ ਅਜਿਹਾ ਕੁਝ ਕਹਿ ਰਿਹਾ ਹੈ ਜਾਂ ਕਰ ਰਿਹਾ ਹੈ ਜੋ ਉਸ ਨੇ ਕਦੇ ਨਹੀਂ ਕੀਤਾ। ਇਹ ਦੂਰਗਾਮੀ ਪ੍ਰਭਾਵਾਂ ਦੇ ਨਾਲ ਇੱਕ ਮਹੱਤਵਪ...