‘ਜ਼ੈਬਰੇ’ ਦੀ ਸੁਰੱਖਿਆ ਤੇ ਬਚਾਅ ਲਈ ਕੋਸ਼ਿਸ਼ਾਂ ਹੋਣ
ਅਨੋਖੇ ਕੁਦਰਤੀ ਸੁਹੱਪਣ ਵਾਲੇ ਜੀਵ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ
ਕੁਦਰਤ ਦਾ ਇੱਕ ਬੇਹੱਦ ਮਹੱਤਵਪੂਰਨ ਤੇ ਖੂਬਸੂਰਤ ਬੇਜ਼ੁਬਾਨ ਜੰਗਲੀ ਜੀਵ ‘ਜ਼ੈਬਰਾ’ ਅਲੋਪ ਹੋਣ ਦੇ ਕੰਢੇ ’ਤੇ ਪਹੁੰਚ ਚੁੱਕਾ ਹੈ ਦੇਰ ਹਾਲੇ ਵੀ ਜ਼ਿਆਦਾ ਨਹੀਂ ਹੋਈ, ਇਸ ਨੂੰ?ਬਚਾਇਆ ਜਾ ਸਕਦਾ ਹੈ ਪਰ, ਇੰਨੀ ਕੋਸ਼ਿਸ਼ ਕਰੇ ਕੌਣ? ‘ਜੰਗਲੀ ਜ਼ੈਬਰੇ’ ਦ...
ਸਮਾਜ’ਚ ਕਮਜ਼ੋਰ ਹੁੰਦੀਆਂ ਰਿਸ਼ਤਿਆਂ ਦੀਆਂ ਤੰਦਾਂ!
ਸਮਾਜਿਕ ਤਾਣਾ-ਬਾਣਾ : ਜਾਇਦਾਦ ਲਈ ਇੱਕ ਬੱਚੇ ਨੇ ਮਾਂ ਦਾ ਸਸਕਾਰ ਰੁਕਵਾਇਆ | Society
ਮੌਜ਼ੂਦਾ ਦੌਰ ’ਚ ਲੋਕ ਰਿਸ਼ਤਿਆਂ ਦੀ ਮਰਿਆਦਾ ਨੂੰ ਭੁੱਲ ਕੇ ਰੁਪਇਆ-ਪੈਸਾ ਤੇ ਜਾਇਦਾਦ ਨੂੰ ਤਵੱਜੋ ਦੇਣ ਲੱਗੇ ਹਨ ਅੱਜ ਦਾ ਸਭ ਤੋਂ ਵੱਡਾ ਸੱਚ ਇਹੀ ਹੈ ਕਿ ‘ਬਾਪ ਬੜਾ ਨਾ ਭਈਆ, ਸਬਸੇ ਬੜਾ ਰੁਪਈਆ’ ਧਨ ਦੌਲਤ ਲਈ ਔਲਾਦ ਆਪਣੇ...
ਕੀ ‘ਪਾਸਪੋਰਟ ਟੂ ਡ੍ਰੀਮ ਅਬਰੋਡ’ ਨਵੇਂ ਦਿਸਹੱਦੇ ਖੋਜਣ ਦੇ ਯੋਗ ਹੋਵੇਗਾ?
ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਸਡੀਸੀ) ਦੀ ਮੱਦਦ ਨਾਲ ਉੱਤਰ ਪ੍ਰਦੇਸ਼ ਤੇ ਹਰਿਆਣਾ ਸਰਕਾਰਾਂ ਦੁਆਰਾ ਉਸਾਰੀ ਗਤੀਵਿਧੀਆਂ ਲਈ ਮੁੱਖ ਤੌਰ ’ਤੇ ਇਜ਼ਰਾਈਲ ਵਿੱਚ ਲਗਭਗ 10,000 ਕਰਮਚਾਰੀਆਂ ਦੀ ਭਰਤੀ ਦੀ ਪ੍ਰਕਿਰਿਆ ਅੱਜ ਚਰਚਾ ਦਾ ਵਿਸ਼ਾ ਹੈ। ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਰਕਾਰਾਂ ਨੇ ਐਨਐਸਡੀਸੀ ਦੀ ਮੱਦਦ ...
ਸ਼ਾਸਨ-ਪ੍ਰਸ਼ਾਸਨ ਯਕੀਨੀ ਨਤੀਜਿਆਂ ਪ੍ਰਤੀ ਬਣੇ ਜ਼ਿਆਦਾ ਜਵਾਬਦੇਹ
ਇਹ ਬਹੁਤ ਸੁਭਾਵਿਕ ਹੈ ਕਿ ਕਿਸੇ ਵੀ ਗੱਲ ਨੂੰ ਲੈ ਕੇ ਵੱਖ-ਵੱਖ ਲੋਕ ਵੱਖੋ-ਵੱਖਰੀ ਰਾਇ ਰੱਖਦੇ ਹੋਣ। ਜਿਸ ਦਾ ਜਿਵੇਂ ਦਾ ਨਜ਼ਰੀਆ ਹੁੰਦਾ ਹੈ, ਉਸ ਦੀ ਓਦਾਂ ਦੀ ਹੀ ਸੋਚ ਹੋਇਆ ਕਰਦੀ ਹੈ। ਇਸੇ ਤਰ੍ਹਾਂ ਕਿਸੇ ਵੀ ਵਿਸ਼ੇ ਵਿਸ਼ੇਸ਼ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਪਣੇ-ਆਪਣੇ ਅਨੁਮਾਨ ਹੁੰਦੇ ਹਨ, ਵੱਖੋ-ਵ...
ਗੱਲ ਪਤੇ ਦੀ, ਠੱਗ ਜਾਂ ਜਾਦੂਗਰ
ਠੰਢ ਦਾ ਮੌਸਮ ਹੋਣ ਕਰਕੇ ਮੈਂ ਮਾਤਾ ਨੂੰ ਸ਼ਾਮ ਨੂੰ ਚਾਰ ਕੁ ਵਜੇ ਦੁਬਾਰਾ ਫਿਰ ਚਾਹ ਬਣਾਉਣ ਲਈ ਕਿਹਾ, ਜੋ ਚਾਹ ਦੁਪਹਿਰੇ ਬਣੀ ਸੀ ਉਹ ਖ਼ਤਮ ਹੋ ਗਈ ਸੀ ਤੇ ਠੰਢ ਹੋਣ ਕਾਰਨ ਦੁਬਾਰਾ ਫਿਰ ਚਾਹ ਪੀਣ ਦਾ ਮਨ ਕੀਤਾ। ਗਰਮ-ਗਰਮ ਚਾਹ ਪੀ ਕੇ ਮੈਂ ਘਰੋਂ ਡੇਅਰੀ ਤੋਂ ਦੁੱਧ ਲਿਆਉਣ ਲਈ ਚੱਲ ਪਿਆ। ਡੇਅਰੀ ’ਤੇ ਪਹੁੰਚ ਕੇ ਦੁੱ...
Antibiotics : ਖ਼ਤਰੇ ਦੀ ਘੰਟੀ, ਐਂਟੀਬਾਇਓਟਿਕ ਦੀ ਦੁਰਵਰਤੋਂ
ਐਂਟੀਬਾਇਓਟਿਕਸ ਮਹੱਤਵਪੂਰਨ ਦਵਾਈਆਂ ਹਨ। ਬਹੁਤ ਸਾਰੀਆਂ ਐਂਟੀਬਾਇਓਟਿਕਸ (Antibiotics) ਬੈਕਟੀਰੀਆ ਕਾਰਨ ਹੋਣ ਵਾਲੀਆਂ ਲਾਗਾਂ ਦਾ ਸਫਲਤਾਪੂਰਵਕ ਇਲਾਜ ਕਰ ਸਕਦੀਆਂ ਹਨ। ਐਂਟੀਬਾਇਓਟਿਕਸ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਨ ਅਤੇ ਗੰਭੀਰ ਬਿਮਾਰੀਆਂ ਦੀਆਂ ਜਟਿਲਤਾਵਾਂ ਨੂੰ ਘਟਾ ਸਕਦੇ ਹਨ। ਪਰ ਕੁਝ ਐਂਟੀਬਾਇਓਟਿ...
ਭਾਰਤੀ ਸੰਵਿਧਾਨ : ਨਿਰਮਾਣ ਤੋਂ ਲਾਗੂ ਹੋਣ ਤੱਕ
25 ਨਵੰਬਰ 1949 ਨੂੰ ਸੰਵਿਧਾਨਕ ਅਸਂੈਬਲੀ ਵੇਲੇ ਆਪਣੇ ਭਾਸ਼ਣ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੇ ਭਾਰਤੀ ਸੰਵਿਧਾਨ ਬਾਰੇ ਆਪਣੇ ਵਿਚਾਰਾਂ ਦੀ ਰੌਸ਼ਨੀ ਨਾਲ ਆਖਿਆ ਸੀ, ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸੰਵਿਧਾਨ ਸਹੀ ਕੰਮ ਕਰਨ ਯੋਗ ਹੈ, ਇਹ ਲਚਕਦਾਰ ਤੇ ਭਾਰਤ ਦੇਸ਼ ਨੂੰ ਸਾਂਤੀ ਅਤੇ ਜੰਗ...
ਸਮਾਜਿਕ ਤਰੱਕੀ ਲਈ ਧੀਆਂ ਨਾਲ ਦੋਇਮ ਦਰਜ਼ੇ ਦਾ ਵਿਹਾਰ ਬੰਦ ਹੋਵੇ
ਕੌਮੀ ਬਾਲੜੀ ਦਿਵਸ ’ਤੇ ਵਿਸ਼ੇਸ਼ | National Girl Child Day
ਧੀਆਂ ਦੇ ਸੁਰੱਖਿਅਤ ਜੀਵਨ ਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਹਿੱਤ ਸਾਡੇ ਦੇਸ਼ ਅੰਦਰ ਸੰਨ 2008 ਤੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕੌਮੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ, ਜੋ ਲੜਕੀਆਂ ਦੀ ਦਸ਼ਾ ਸੁਧਾਰਨ ਲਈ ਤੇ ਲੋਕਾਂ ਦੀ...
ਕ੍ਰਾਂਤੀਕਾਰੀ ਯੋਧੇ ਸਨ ਨੇਤਾਜੀ ਸੁਭਾਸ਼ ਚੰਦਰ ਬੋਸ
ਜਨਮ ਦਿਨ 'ਤੇ ਵਿਸ਼ੇਸ਼
ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਉਡੀਸ਼ਾ ਦੇ ਕਟਕ ’ਚ ਇੱਕ ਬੰਗਾਲੀ ਪਰਿਵਾਰ ’ਚ ਹੋਇਆ। ਬੋਸ ਦੇ ਪਿਤਾ ਦਾ ਨਾਂਅ ਜਾਨਕੀਨਾਥ ਬੋਸ ਅਤੇ ਮਾਤਾ ਦਾ ਨਾਂਅ ਪ੍ਰਭਾਵਤੀ ਸੀ। ਸੁਭਾਸ਼ ਚੰਦਰ ਆਪਣੇ ਪਿਤਾ ਦੀ ਨੌਂਵੀ ਸੰਤਾਨ ਸਨ। ਨੇਤਾਜੀ ਨੇ ਆਪਣੀ ਮੁੱਢਲੀ ਪੜ੍ਹਾਈ ਕਟਕ ਦੇ ਰੇ...
Ayodhya Ram Mandir : ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸੁਨਹਿਰੀ ਮੌਕਾ
ਅਯੁੱਧਿਆ ਦੇ ਨਾਂਅ ਨਾਲ ਇੱਕ ਹੋਰ ਅਧਿਆਏ ਜੁੜਨ ਜਾ ਰਿਹਾ ਹੈ। ਸਾਰਾ ਅਯੁੱਧਿਆ ਸੱਜ ਰਿਹਾ ਹੈ, ਅਯੁੱਧਿਆ ਵਿੱਚ ਸ੍ਰੀ ਰਾਮ, ਸ੍ਰੀ ਰਾਮ ਹੋ ਰਹੀ ਹੈ। ਰੂਹਾਨੀਅਤ ਨਾਲ ਭਰਪੂਰ ਰਾਮਨਗਰੀ ਹੁਣ ਸਫ਼ਲਤਾ ਦਾ ਨਵਾਂ ਅਧਿਆਏ ਲਿਖਣ ਜਾ ਰਹੀ ਹੈ। ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ (pran pratishtha) ਤੋਂ ਪਹਿਲਾਂ ਅਯੁੱਧਿ...