ਵਿਕਾਸ ਦੇ ਬਹਾਨੇ ਦਿੱਲੀ ‘ਚ ਰੁੱਖਾਂ ਦੀ ਬਲੀ
ਦਿੱਲੀ ਵਿੱਚ ਨੌਕਰਸ਼ਾਹਾਂ ਲਈ ਆਧੁਨਿਕ ਕਿਸਮ ਦੀਆਂ ਨਵੀਆਂ ਰਿਹਾਇਸ਼ੀ ਕਲੋਨੀਆਂ ਅਤੇ ਵਪਾਰਕ ਕੇਂਦਰ ਬਣਾਉਣ ਲਈ ਸਰਕਾਰ 16,500 ਰੁੱਖਾਂ ਦੀ ਕੁਰਬਾਨੀ ਦੇਣ ਦੀ ਤਿਆਰੀ ਹੋ ਗਈ ਹੈ। ਦਿੱਲੀ ਹਾਈ ਕੋਰਟ ਨੇ ਫਿਲਹਾਲ ਰੁੱਖਾਂ ਦੀ ਕਟਾਈ 'ਤੇ ਅੰਦਰਿਮ ਰੋਕ ਜਰੂਰ ਲਾ ਦਿੱਤੀ ਹੈ, ਪਰ ਇਹ ਰੋਕ ਕਦੋਂ ਤੱਕ ਲੱਗੀ ਰਹਿੰਦੀ ਹੈ ...
ਉੱਠ ਪੰਜਾਬੀ ਸੁੱਤਿਆ, ਤੇਰਾ ਚਿੱਟੇ ਨੇ ਘਰ ਲੁੱਟਿਆ
ਪਿਛਲੇ ਡੇਢ ਦਹਾਕੇ ਤੋਂ ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਪ੍ਰਕੋਪ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਸੈਂਕੜੇ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਨਾਲ ਪੂਰਾ ਪੰਜਬ ਸੜ ਰਿਹਾ ਹੈ ਸਿਵਿਆਂ ਦੀ ਅੱਗ ਦੇ ਸੇਕ ਨੇ ਪੰਜਾਬ ਦੀਆਂ ਕਈ ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਹਿਰਦੇ ਸਾੜ ਦਿੱਤੇ ਸਿਆਸੀ ਲਾਰਿਆਂ ਤੇ ਕਿਸਮਤ ਦੇ ਮਾ...
ਸਾਊਦੀ ਅਰਬ ‘ਚ ਔਰਤਾਂ ਨੂੰ ਮਿਲੀ ਗੱਡੀ ਚਲਾਉਣ ਦੀ ਖੁੱਲ੍ਹ
ਜੂਨ ਨੂੰ ਸਾਊਦੀ ਅਰਬ ਵਰਗੇ ਰੂੜੀਵਾਦੀ ਦੇਸ਼ ਵਿੱਚ ਵੀ ਔਰਤਾਂ ਨੂੰ ਗੱਡੀਆਂ ਚਲਾਉਣ ਦੀ ਖੁੱਲ੍ਹ ਮਿਲ ਗਈ ਹੈ। ਇਹ ਅਧਿਕਾਰ ਲੈਣ ਲਈ ਉਹਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ। ਇਸ ਖੁੱਲ੍ਹ ਦਾ ਐਲਾਨ ਪਿਛਲੇ ਸਤੰਬਰ ਵਿੱਚ ਕੀਤਾ ਗਿਆ ਸੀ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ 2000 ਯੋਗ ਔਰਤਾਂ ਨੂੰ ਡਰਾਈਵਿੰਗ ਲਾਇਸੰਸ ਵੰਡੇ...
ਕੀ ਹੈ ਬੱਚਿਆਂ ਨੂੰ ਸਕੂਲ ਭੇਜਣ ਦੀ ਸਹੀ ਉਮਰ?
ਘਰ ਵਿਚ ਬੱਚਿਆਂ ਦੇ ਜਨਮ ਦੇ ਨਾਲ ਹੀ ਇਸ ਵਿਸ਼ੇ 'ਤੇ ਵਿਚਾਰ-ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਬੱਚੇ ਨੂੰ ਕਿਹੜੇ ਸਕੂਲ ਵਿਚ ਭੇਜਣਾ ਹੈ, ਕਦੋਂ ਸਕੂਲ ਭੇਜਣਾ ਹੈ ਅੱਜ-ਕੱਲ੍ਹ ਦੇ ਮਾਪੇ ਆਪਣੇ ਦੋ-ਢਾਈ ਸਾਲ ਦੇ ਬੱਚਿਆਂ ਨੂੰ ਵੀ ਸਕੂਲ ਵਿਚ ਭੇਜਣ ਦੀ ਤਿਆਰੀ ਵਿਚ ਹਨ ਪਤਾ ਨਹੀਂ ਉਹ ਕਿਸ ਗੱਲ ਦੀ ਹੋੜ ਵਿਚ ਲੱਗੇ ਹਨ? ਪੁ...
ਟਰੰਪ ਦਾ ਮਨਮਾਨੀ ਭਰਿਆ ਰਵੱਈਆ
ਸੱਤਾਧਾਰੀਆਂ ਦਾ ਇਹ ਫਰਜ ਹੈ ਕਿ ਆਪਣੇ ਦੇਸ਼ ਦੇ ਹਿੱਤਾਂ ਦੇ ਪ੍ਰਤੀ ਸੁਚੇਤ ਰਹਿਣ ਅਤੇ ਲੋੜ ਪੈਣ 'ਤੇ ਲੋੜੀਂਦੇ ਅਹਿਮ ਕਦਮ ਚੁੱਕਣ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਵੱਲੋਂ ਵਿਸ਼ਵ ਪੱਧਰੀ ਹਿੱਤਾਂ ਨੂੰ ਦਾਅ 'ਤੇ ਲਗਾਉਣ ਵਾਲੇ ਕੰਮ ਕੀਤੇ ਜਾਣ। ਬਦਕਿਸਤੀ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਹੀ ਕਰ ਰਹ...
ਭੁੱਖ ਨਾਲ ਮੌਤ ਅਤੇ ਅੰਨ ਦੀ ਬਰਬਾਦੀ
ਕੁਝ ਦਿਨ ਪਹਿਲਾਂ ਝਾਰਖੰਡ ਸੂਬੇ ਦੇ ਗਿਰੀਡੀਹ ਜਿਲ੍ਹੇ ਦੇ ਮੰਗਰਗੜ੍ਹੀ ਪਿੰਡ ਵਿਚ 58 ਸਾਲਾ ਔਰਤ ਸਵਿੱਤਰੀ ਦੇਵੀ ਅਤੇ ਚਤਰਾ ਜਿਲ੍ਹੇ ਵਿਚ 45 ਸਾਲਾਂ ਮੀਨਾ ਮੁਸਹਰ ਦੀ ਭੁੱਖ ਨਾਲ ਤੜਫ਼ ਕੇ ਮੌਤ ਇਹ ਦੱਸਣ ਲਈ ਕਾਫੀ ਹੈ ਕਿ ਖੁਰਾਕ ਵੰਡ ਪ੍ਰਣਾਲੀ ਵਿਚ ਸੁਧਾਰ ਅਤੇ ਵਧੇਰੇ ਪੈਦਾਵਾਰ ਦੇ ਬਾਵਜ਼ੂਦ ਵੀ ਭੁੱਖਮਰੀ ਦਾ ਸੰਕ...
ਚਿੱਠੀ ਲਿਖੋ ਅਤੇ ਪਾਓ ਬੇਰੋਕ ਮੀਡੀਆ ਕਵਰੇਜ਼, ਨਾਲ ਹੀ ਚੰਦਾ ਅਤੇ ਸਰਕਾਰੀ ਗੰਨਮੈਨ
ਚਿੱਠੀ ਕੀ-ਕੀ ਦੇ ਸਕਦੀ ਹੈ ਉਹ ਤਾਂ ਉਹੀ ਜਾਣਦਾ ਹੈ ਜੋ ਚਿੱਠੀ ਲਿਖਦਾ ਹੈ ਜਾਂ ਫਿਰ ਉਹ ਜੋ ਚਿੱਠੀ ਦਾ ਲਿਖਿਆ ਭੁਗਤਦਾ ਹੈ
ਉਂਜ ਤਾਂ ਲੋਕ ਦਹਾਕਿਆਂ ਤੋਂ ਚਿੱਠੀ ਲਿਖਦੇ ਆ ਰਹੇ ਹਨ ਪਰ ਸਾਲ 1999 ਤੋਂ ਚਿੱਠੀ ਲਿਖਣ ਦੀ ਨਵੀਂ ਕਲਾ ਨੇ ਜਨਮ ਲਿਆ ਹੈ। ਇਸ ਕਲਾ ਨਾਲ ਕਈ ਵਿਅਕਤੀਆਂ ਨੇ ਫੁੱਲ ਟਾਈਮ ਕਾਰੋਬਾਰ, ਅੱਠੋਂ...
ਜਿੰਦੇ ਨੀ ਹੁਣ ਬਚਪਨ ਕਿੱਥੋਂ ਲੱਭੇ!
ਵੀਹਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ ਸਾਡਾ ਬਚਪਨ ਆਪਣੇ ਜੋਬਨ 'ਤੇ ਸੀ ਬਚਪਨ ਜਿੰਦਗੀ ਦਾ ਉਹ ਹੁਸੀਨ ਸਮਾਂ ਹੁੰਦਾ ਹੈ ਜੋ ਬੇਫਿਕਰੀ ਤੇ ਬੇਪਰਵਾਹੀ ਨਾਲ ਭਰਿਆ ਹੁੰਦਾ ਹੈ। ਅੱਜ ਉਹ ਬਚਪਨ ਸੁਫ਼ਨਾ ਬਣ ਕੇ ਰਹਿ ਗਿਆ ਹੈ। ਪਿੰਡੋਂ ਦੂਰ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਅਸੀਂ ਪੈਦਲ ਜਾਂ ਸਾਈਕਲਾਂ 'ਤੇ ਜਾਂਦੇ ਹੁੰਦੇ ਸਾ...
ਬੇਅਦਬੀ ਦਾ ਅਸਲ ਦੋਸ਼ੀ ਕੌਣ?
ਤੀਰ-ਤੁੱਕਾ ਛੱਡਣ ਲਈ ਪੁਲਿਸ ਨੇ 2007 ਦੀਆਂ ਘਟਨਾਵਾਂ ਦੀ ਥਿਊਰੀ ਘੜ ਲਈ
ਪੰਜਾਬ ਪੁਲਿਸ ਨੇ 2015 'ਚ ਬਰਗਾੜੀ 'ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ 'ਚ ਕੋਟਕਪੂਰੇ ਨਾਲ ਸਬੰਧਿਤ ਕੁਝ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਨ੍ਹਾਂ ਗ੍ਰਿਫ਼ਤਾਰੀਆਂ 'ਤੇ ਪੁਲਿਸ ...
ਰੋਦਿਆਂ ਨੂੰ ਹਸਾਉਣ ਵਾਲੇ ਬਣੋ
ਖੁਸ਼ਮਿਜਾਜ ਲੋਕਾਂ ਕੋਲ ਹਰ ਵੇਲੇ, ਹਰ ਕਿਸੇ ਨੂੰ ਦੇਣ ਲਈ ਬਹੁਤ ਕੁਝ ਹੁੰਦਾ ਹੈ। ਇਸ ਪ੍ਰਕਾਰ ਦਿੱਤਾ ਜਾਣਾ ਕਿਸੇ ਵੀ ਹੋਰ ਜ਼ਰੂਰਤ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਦਾ। ਆਪਣੇ ਨਿਯਮਿਤ ਕੰਮ-ਧੰਦੇ ਰਾਹੀਂ ਕੋਈ ਵਿਅਕਤੀ ਸਮਾਜ ਦੀ ਓਨੀ ਭਲਾਈ ਨਹੀਂ ਕਰ ਸਕਦਾ ਜਿੰਨੀ ਕਿ ਸਿਰਫ ਖੁਸ਼ਮਿਜਾਜ ਬਣ ਕੇ। ਖੁਸ਼ਮਿਜਾਜ ਯਾਨੀ ਹਸ...