ਦਖ਼ਲਅੰਦਾਜ਼ੀ ਦੀ ਨੀਤੀ ’ਚੋਂ ਬਾਹਰ ਨਿੱਕਲੇ ਅਮਰੀਕੀ ਅਗਵਾਈ
ਜਰਮਨੀ ਤੋਂ ਬਾਅਦ ਹੁਣ ਅਮਰੀਕਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ’ਚ ਲੈਣ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਬੈਂਕ ਅਕਾਊਂਟ ਨੂੰ ਫਰੀਜ਼ ਕੀਤੇ ਜਾਣ ਦੇ ਮਾਮਲੇ ’ਤੇ ਸਵਾਲ ਉਠਾ ਰਿਹਾ ਹੈ ਜਿੱਥੋਂ ਤੱਕ ਜਰਮਨੀ ਦੀ ਗੱਲ ਹੈ ਤਾਂ ਭਾਰਤ ਦੀ ਫਟਕਾਰ ਤੋਂ ਬਾਅਦ ਹੁਣ ਉਹ ਬੈਕਫੁੱਟ ’ਤੇ ਹੈ ਪਰ...
ਦੇਸ਼ ’ਚ ਇਕੱਠੀਆਂ ਹੋਣ ਪੰਚਾਇਤ ਤੋਂ ਸੰਸਦ ਤੱਕ ਦੀਆਂ ਚੋਣਾਂ
ਕੇਂਦਰ ਸਰਕਾਰ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2024 ਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਚੋਣਾਂ ਲੜਨ ਲਈ ਪੈਸਾ ਨਹੀਂ ਹੈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਇਸ ਗੱਲ ਦਾ ਵੀ ਮਲਾਲ ਹੈ ਕਿ ‘ਚੋਣਾਂ ’ਚ ਭਾਈਚਾਰਾ ਤੇ ਧਰਮ ਵਰਗੀਆਂ ਚੀਜ਼ਾਂ ਨੂੰ ਜਿੱਤ...
PHD ’ਚ ਦਾਖ਼ਲੇ ਦੀ ਬਦਲੇਗੀ ਪ੍ਰਕਿਰਿਆ
ਪੀਐੱਚਡੀ ਕਰਨ ਦੀ ਖਵਾਹਿਸ਼ ਰੱਖਣ ਵਾਲੇ ਨੌਜਵਾਨਾਂ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਤੋਂ ਵੱਡੀ ਖਬਰ ਆ ਰਹੀ ਹੈ ਜਾਂ ਇਹ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਣੀ ਚਾਹੀਦੀ, ਪੀਐੱਚਡੀ ਦੀ ਇੱਛਾ ਰੱਖਣ ਵਾਲਿਆਂ ਲਈ ਯੂਜੀਸੀ ਨੇ ਹੁਣ ਨਵੀਂ ਸੰਜੀਵਨੀ ਨਾਲ ਲਬਰੇਜ਼ ਨਾਯਾਬ ਤੋਹਫ਼ਾ ਦਿੱਤਾ ਹੈ 2024-25 ਤੋਂ ਪੀਐੱ...
ਵਾਤਾਵਰਨ ਦਾ ਮੁੱਦਾ ਵੀ ਚੋਣ ਮਨੋਰਥ ਪੱਤਰ ’ਚ ਸ਼ਾਮਲ ਹੋਵੇ
18ਵੀਂ ਲੋਕ ਸਭਾ ਦੀ ਚੋਣ ਲਈ ਚੋਣਾਂ ਬਿਗਲ ਵੱਜ ਗਿਆ ਹੈ। ਸਿਆਸੀ ਪਾਰਟੀਆਂ ਵੱਲੋਂ ਵਾਅਦਿਆਂ ਦੀ ਝੜੀ ਲਾਈ ਜਾ ਰਹੀ ਹੈ। ‘ਜੋ ਮੰਗੋਗੇ ਉਸ ਤੋਂ ਜ਼ਿਆਦਾ ਮਿਲੇਗਾ’ ਵਾਲਾ ਮਾਹੌਲ ਹੈ। ਅਜਿਹੇ ’ਚ ਵੋਟਰ ਉਸੇ ਤਰ੍ਹਾਂ ਭਰਮ ’ਚ ਹਨ ਜਿਵੇਂ ਕਿ ਸ਼ਾਪਿੰਗ ਮਾਲ ’ਚ ਚਾਰੇ ਪਾਸੇ ਲੱਗੇ ਡਿਸਕਾਊਂਟ ਸੇਲ ਦੇ ਇਸ਼ਤਿਹਾਰ ਦੇਖ ਕੇ ਹੁ...
ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਦੁਨੀਆ ’ਚ ਰਹਿਣ ਦੀਆਂ ਤਿਆਰੀਆਂ
ਵਿਗਿਆਨਕ ਖੋਜਾਂ, ਤਕਨੀਕ ਅਤੇ ਨਵਾਚਾਰ ਮਨੁੱਖੀ ਜੀਵਨ ’ਚ ਉਥਲ-ਪੁਥਲ ਲਿਆਉਂਦਾ ਹੈ। ਵਿਅਕਤੀ ਦੇ ਸੋਚਣ ਅਤੇ ਕੰਮ ਕਰਨ ਦੇ ਤੌਰ-ਤਰੀਕਿਆਂ ’ਚ ਬਦਲਾਅ ਲਿਆਉਂਦਾ ਹੈ। ਖਗੋਲ ਵਿਗਿਆਨ, ਚਿਕਿਤਸਾ ਤੋਂ ਲੈ ਕੇ ਪਹੀਆ, ਮੋਟਰ ਗੱਡੀ ਅਤੇ ਕੰਪਿਊਟਰ ਦੀ ਖੋਜ ਤੱਕ ਮਨੁੱਖ ਦੀਆਂ ਖੋਜਾਂ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ। ਸਾਲ ...
ਬੱਚਿਆਂ ਨੂੰ ਪਾਓ ਅਖ਼ਬਾਰ ਪੜ੍ਹਨ ਦੀ ਆਦਤ
ਬੇਸ਼ੱਕ ਅੱਜ-ਕੱਲ੍ਹ ਅਸੀਂ ਬੱਚਿਆਂ ਨੂੰ ਮੋਬਾਇਲ ਦਿੱਤੇ ਹੋਏ ਹਨ ਜਿਸ ਤੋਂ ਉਨ੍ਹਾਂ ਨੂੰ ਲਗਭਗ ਜ਼ਿਆਦਾਤਰ ਤਾਜਾ ਜਾਣਕਾਰੀ ਹਾਸਲ ਹੋ ਜਾਂਦੀ ਹੈ। ਫਿਰ ਵੀ ਅਖਬਾਰ ਪੜ੍ਹਨ ਦੀ ਮਹੱਤਤਾ ਵੱਖਰੀ ਹੈ। ਇਸ ਲਈ ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ। ਇਹ ਮਾਪਿਆਂ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ,...
ਭਾਰਤ ’ਚ ਰਲੇਵੇਂ ਵੱਲ ਵਧਦਾ ਮਕਬੂਜਾ ਕਸ਼ਮੀਰ
ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜਾ ਕਸ਼ਮੀਰ ਦੇ ਸੰਦਰਭ ’ਚ ਭਾਰਤ ‘ਸਬਰ ਦਾ ਫਲ ਮਿੱਠਾ’ ਵਾਲੀ ਕਹਾਵਤ ਨੂੰ ਸੱਚ ਕਰਦਾ ਦਿਖਾਈ ਦੇ ਰਿਹਾ ਹੈ। ਇਸ ਸੰਦਰਭ ’ਚ ਪੀਓਕੇ ’ਚ ਪਾਕਿਸਤਾਨ ਸਰਕਾਰ ਖਿਲਾਫ਼ ਵਧਦੇ ਅੱਤਵਾਦੀ ਹਮਲੇ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਦਿੱਤਾ ਬਿਆਨ ਮਹੱਤਵਪੂਰਨ ਹੈ। ਸਿੰਘ ਨੇ ਕਿਹਾ ਕਿ ਪੀਓਕੇ ...
ਸਿੱਖਿਆ ਖੇਤਰ ’ਚ ਨਵੀਂ ਕਾਢ ਏਆਈ ਟੀਚਰ ਆਇਰਿਸ
ਸਿੱਖਿਆ ਨੂੰ ਵਿਦਿਆਰਥੀਆਂ ਲਈ ਦਿਲਚਸਪ ਅਤੇ ਸੁਖਾਲੀ ਬਣਾਉਣ ਲਈ ਹਮੇਸ਼ਾ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਲੜੀ ਵਿੱਚ 2021 ਅਟਲ ਟਿੰਕਰਿੰਗ ਲੈਬ ਪ੍ਰੋਜੈਕਟ ਅਧੀਨ ਤਿਰੂਵੰਤਪੁਰਮ ਕੇਰਲਾ ਦੇ ਕੇਸੀਟੀ ਹਾਇਰ ਸੈਕੰਡਰੀ ਸਕੂਲ ਨੇ ਮੇਕਰਲੈਬਜ਼ ਐਜੂਟੈਕ ਕੰਪਨੀ ਦੇ ਨਾਲ ਮਿਲ ਕੇ ਜਨਰੇਟਿਵ ਆਰਟੀਫੀਸ਼ੀਅ...
ਯੂਕਰੇਨ ਦੀ ਕਿਸਮਤ ਤੈਅ ਕਰੇਗੀ ਪੁਤਿਨ ਦੀ ਜਿੱਤ
ਜੁਲਾਈ 2020 ’ਚ ਜਦੋਂ ਰੂਸ ’ਚ ਸੰਵਿਧਾਨ ਸੋਧ ਦੇ ਮਤੇ ’ਤੇ ਵੋਟਿੰਗ ਹੋਈ ਉਸ ਸਮੇਂ ਹੀ ਰੂਸ ਦੀ 78 ਫੀਸਦੀ ਜਨਤਾ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ ਕਿ ਰੂਸ ਦੀ ਬਿਹਤਰੀ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਾਲ 2036 ਤੱਕ ਅਹੁਦੇ ’ਤੇ ਰਹਿਣਾ ਚਾਹੀਦਾ ਹੈ। ਮੌਜੂਦਾ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਰੂਸੀਆਂ ਦ...
ਬੰਗਲੁਰੂ ਦੇ ਹਾਲਾਤ ਦੇਸ਼ ਲਈ ਚਿਤਾਵਨੀ
ਦੱਖਣੀ ਅਫਰੀਕਾ, ਅਫਰੀਕਾ ਮਹਾਂਦੀਪ ਦਾ ਇੱਕ ਸਭ ਤੋਂ ਵਿਕਸਿਤ ਦੇਸ਼ ਹੈ। ਉਸ ਦੀ ਰਾਜਧਾਨੀ ਜਾਹਨਜ਼ਬਰਗ ਸ਼ਾਇਦ ਦੁਨੀਆਂ ਵਿੱਚ ਕਿਸੇ ਦੇਸ਼ ਦੀ ਪਹਿਲੀ ਰਾਜਧਾਨੀ ਹੈ ਜਿਸ ਦਾ 2020 ਵਿੱਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਝੀਲਾਂ ਵਿੱਚ ਭੰਡਾਰਨ ਸਮਰੱਥਾ ਦਾ ਸਿਰ...