Gange River: ਆਧੁਨਿਕ ਵਿਕਾਸ ਅਤੇ ਗੰਗਾ ਦੀ ਹੋਂਦ ’ਤੇ ਮੰਡਰਾਉਂਦਾ ਸੰਕਟ
Gange River: ਭਾਰਤ ਦੀ ਪਵਿੱਤਰ ਅਤੇ ਜੀਵਨਦਾਤੀ ਗੰਗਾ ਨਦੀ ਨਾ ਸਿਰਫ਼ ਇੱਕ ਕੁਦਰਤੀ ਸੰਪੱਤੀ ਹੈ, ਸਗੋਂ ਦੇਸ਼ ਦੀ ਸੱਭਿਆਚਾਰਕ, ਅਧਿਆਤਮਿਕ ਅਤੇ ਭਾਵਨਾਤਮਕ ਆਸਥਾ ਦਾ ਪ੍ਰਤੀਕ ਵੀ ਹੈ ਹਿਮਾਲਿਆ ’ਚੋਂ ਨਿੱਕਲ ਕੇ ਇਹ ਨਦੀ ਬੰਗਾਲ ਦੀ ਖਾੜੀ ਤੱਕ ਆਪਣੀ ਯਾਤਰਾ ’ਚ 2510 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ, ਜਿਸ ਵਿੱਚ ...
Social Media Ban: ਭਾਰਤ ’ਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਲੱਗੇ ਪਾਬੰਦੀ
Social Media Ban: ਅੱਜ ਦਾ ਯੁੱਗ ਵਿਗਿਆਨ ਅਤੇ ਤਕਨੀਕ ਦਾ ਯੁੱਗ ਹੈ ਵਿਗਿਆਨ ਅਤੇ ਤਕਨੀਕ ਦੇ ਇਸ ਯੁੱਗ ਨਾਲ ਕਦਮ-ਕਦਮ ਮਿਲਾ ਕੇ ਤੁਰਨ ਵਾਲਾ ਹੀ ਭਵਿੱਖ ’ਚ ਤਰੱਕੀ ਦਾ ਸੁਫ਼ਨਾ ਦੇਖ ਸਕਦਾ ਹੈ ਇਸ ਯੁੱਗ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਅਤੇ ਬਿਹਤਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ ਪਰ ਜਿਵੇਂ ਕਿ ਕਿਹਾ ਵੀ ਗਿਆ...
UN Women: ਔਰਤਾਂ ਲਈ ਘਰ ਮਹਿਫੂਜ ਨਾ ਰਹਿਣਾ ਸਮਾਜ ’ਤੇ ਪ੍ਰਸ਼ਨਚਿੰਨ
UN Women: ਔਰਤਾਂ ਲਈ ਉਨ੍ਹਾਂ ਦਾ ਘਰ ਸਭ ਤੋਂ ਮਹਿਫੂਜ਼ ਮੰਨਿਆ ਜਾਂਦਾ ਹੈ, ਪਰ ਹੁਣ ਉਹੀ ਘਰ ਸੁਰੱਖਿਅਤ ਨਹੀਂ ਰਹੇ ਹਨ ਸੰਯੁਕਤ ਰਾਸ਼ਟਰ ਮਹਿਲਾ (ਯੂਐਨ ਵੂਮਨ) ਅਤੇ ਸੰਯੁਕਤ ਰਾਸ਼ਟਰ ਨਸ਼ੀਲੇ ਪਦਾਰਥ ਅਤੇ ਅਪਰਾਧ ਦਫਤਰ (ਯੂਐਨਓਡੀਸੀ) ਦੀ ਹਾਲੀਆ ਰਿਪੋਰਟ ਦੀ ਮੰਨੀਏ ਤਾਂ ਸਾਲ 2023 ’ਚ ਹਰ ਦਿਨ ਔਸਤਨ 140 ਔਰਤਾਂ ਅਤੇ...
Happy Life: ਜ਼ਿੰਦਗੀ ਮਿਲੀ ਹੈ ਤਾਂ ਹੱਸ-ਖੇਡ ਕੇ ਜੀਓ
Happy Life: ਉੱਤਰਾਅ-ਚੜ੍ਹਾਅ ਜ਼ਿੰਦਗੀ ਦਾ ਇੱਕ ਹਿੱਸਾ ਹੁੰਦੇ ਹਨ ਜਦੋਂ ਜ਼ਿੰਦਗੀ ’ਚ ਉੁਤਰਾਅ ਆਵੇ, ਤਾਂ ਸੰਯਮ ਰੱਖਣਾ ਜ਼ਰੂਰੀ ਹੈ ਤਾਂ ਕਿ ਕੋਈ ਗਲਤੀ ਨਾ ਹੋਵੇ, ਅਤੇ ਜਦੋਂ ਚੜ੍ਹਾਅ ਆਵੇ, ਤਾਂ ਹੰਕਾਰ ਨਾ ਆਵੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਦਿਆਂ ਅਸੀਂ ਹਰ ਸਥਿਤੀ ਦਾ ਸਾਹਮਣਾ ਕਰ ਸਕਦੇ ਹਾਂ ਦਰਅਸਲ, ਜੋ ਕੁਝ ਸਾ...
Punjabi Poetry: ਸਾਂਝੇ ਪੰਜਾਬ ਅਤੇ ਪੰਜਾਬੀਅਤ ਦਾ ਅਲੰਬਦਾਰ ਕਵੀ ਚਿਰਾਗਦੀਨ
ਬਰਸੀ ’ਤੇ ਵਿਸ਼ੇਸ਼ : Punjabi Poetry
Punjabi Poetry : ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ,
ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,
ਜੋ ਕੁੱਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼,
ਰਹਿਮ ਨੂੰ ਰਹਿਮ ਜੋ ਕਹਿਰ ਨੂੰ ਕਹਿਰ ਆਖੇ।
ਉਪਰੋਕਤ ਸਤਰਾਂ ਨੂੰ ਆਪਣੇ ਆਖਰੀ ਸਾਹਾਂ ਤੱਕ ਨਿਭਾਉਣ ਵਾਲਾ ਸਾਂਝੇ ...
New Indian Education System: ਭਾਰਤੀ ਸਿੱਖਿਆ ਪ੍ਰਣਾਲੀ ’ਚ ਨਵੀਨਤਾ ਦਾ ਨਵਾਂ ਯੁੱਗ
New Indian Education System: ਹਾਲ ਹੀ ’ਚ, ਕੇਂਦਰ ਸਰਕਾਰ ਨੇ ‘ਵਨ ਨੇਸ਼ਨ, ਵਨ ਸਬਸਕ੍ਰਿਪਸ਼ਨ’ ਯੋਜਨਾ ਨੂੰ ਮਨਜ਼ੂਰੀ ਦਿੱਤੀ, ਜਿਸ ਦਾ ਮਕਸਦ ਭਾਰਤ ’ਚ ਸਿੱਖਿਆ ਅਤੇ ਖੋਜ ਖੇਤਰ ’ਚ ਸੁਧਾਰ ਅਤੇ ਨਵੀਆਂ ਪਹਿਲਾਂ ਨੂੰ ਹੱਲਾਸ਼ੇਰੀ ਦੇਣਾ ਹੈ ਇਸ ਯੋਜਨਾ ਤਹਿਤ, ਦੇਸ਼ ਦੇ ਸਾਰੇ ਸਰਕਾਰੀ ਉੱਚ ਸਿੱਖਿਆ ਸੰਸਥਾਨਾਂ ਨੂੰ ਇ...
Parliament Session: ਸੰਸਦ ਸੈਸ਼ਨ ਦਾ ਉਦੇਸ਼ ਅਤੇ ਵਰਤਮਾਨ ਚੁਣੌਤੀਆਂ
Parliament Session: ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਸਿਆਸੀ ਗਰਮੀ ਨੂੰ ਸਾਫ-ਸਾਫ ਮਹਿਸੂਸ ਕੀਤਾ ਜਾ ਸਕਦਾ ਹੈ ਸੰਸਦ ’ਚ ਅਡਾਨੀ ਖਿਲਾਫ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਗਠਨ ਦੀ ਮੰਗ ਅਤੇ ਸੰਭਲ ਹਿੰਸਾ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਕਾਰਵ...
World AIDS Day 2024: ਜਾਗਰੂਕਤਾ ਬਚਾ ਸਕਦੀ ਹੈ ਏਡਜ਼ ਦੀ ਅਲਾਮਤ ਤੋਂ
World AIDS Day 2024 | ਵਿਸ਼ਵ ਏਡਜ਼ ਦਿਵਸ ’ਤੇ ਵਿਸ਼ੇਸ਼
World AIDS Day 2024: ਮਨੁੱਖ ਸਮਾਜ ਵਿੱਚ ਰਹਿੰਦਾ ਹੋਇਆ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਆਇਆ ਹੈ ਤੇ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਸਮੇਂ-ਸਮੇਂ ਸਿਰ ਯਤਨਸ਼ੀਲ ਰਹਿੰਦਾ ਹੈ। ਭਾਵੇਂ ਸਾਡੇ ਸਮਾਜ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ...
ਆਨਲਾਈਨ ਕੋਰਟ : ਪਾਰਦਰਸ਼ੀ ਨਿਆਂ ਦਾ ਨਵਾਂ ਯੁੱਗ !
ਨਿਆਂਇਕ ਪ੍ਰਣਾਲੀ ਕਿਸੇ ਵੀ ਦੇਸ਼ ਦੀ ਸੰਵਿਧਾਨਕ ਅਤੇ ਸਮਾਜਿਕ ਵਿਵਸਥਾ ਦਾ ਅਧਾਰ ਹੁੰਦੀ ਹੈ ਇਹ ਪ੍ਰਣਾਲੀ ਨਾ ਕੇਵਲ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ, ਸਗੋਂ ਸਮਾਜ ’ਚ ਨਿਆਂ ਅਤੇ ਸਮਾਨਤਾ ਦੀ ਸਥਾਪਨਾ ਵੀ ਯਕੀਨੀ ਕਰਦੀ ਹੈ ਭਾਰਤ ਵਰਗੇ ਵਿਸ਼ਾਲ ਦੇਸ਼ ’ਚ, ਜਿੱਥੇ 140 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਹੈ, ...
Child Rights: ਬਾਲ ਅਧਿਕਾਰਾਂ ਦੀ ਸੰਸਾਰਿਕ ਲੜਾਈ ਕਿੱਥੋਂ ਤੱਕ ਪੁੱਜੀ!
Child Rights: ਪਿਛਲੇ ਦਿਨੀਂ ਸਮੁੱਚੇ ਸੰਸਾਰ ’ਚ ‘ਵਿਸ਼ਵ ਬਾਲ ਦਿਵਸ’ ਦਾ 70ਵਾਂ ਸੈਸ਼ਨ ਮਨਾਇਆ ਗਿਆ। ਜਿਸ ਦੀ ਸਥਾਪਨਾ ਸੰਨ 1954 ’ਚ ਹੋਈ, ਜੋ ਹਰੇਕ ਸਾਲ ਕੌਮਾਂਤਰੀ ਇੱਕਜੁਟਤਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਸੰਸਾਰ ਭਰ ’ਚ ਬੱਚਿਆਂ ਵਿਚਕਾਰ ਜਾਗਰੂਕਤਾ ਲਿਆਉਣ ਅਤੇ ਉਨ੍ਹਾਂ ਦੀ ਆਰਥਿਕ ਹਾਲਤ ’ਚ ਸੁਧਾਰ ਅਤੇ ...