ਕਿਵੇਂ ਕਰਦੇ ਹਨ ਹੈਕਰ ਬੈਂਕ ਅਕਾਊਂਟ ਹੈਕ ਫਰਜ਼ੀ ਕਾਲ ਦੇ ਜ਼ਰੀਏ
ਰੇਣੂਕਾ
ਅੱਜ ਦੇ ਤਕਨੀਕੀ ਯੁੱਗ ਨੇ ਏਨੀ ਤਰੱਕੀ ਕਰ ਲਈ ਹੈ ਜੋ ਕਹਿਣ-ਸੁਣਨ ਤੋਂ ਪਰੇ ਹੈ ਇਸ ਡਿਜ਼ੀਟਲ ਜ਼ਮਾਨੇ ਵਿਚ ਹਰ ਇਨਸਾਨ ਆਪਣੀ ਮਿਹਨਤ ਦੀ ਕਮਾਈ ਬੈਂਕਾਂ ਵਿਚ ਜਮ੍ਹਾ ਕਰਕੇ ਸਕੂਨ ਮਹਿਸੂਸ ਕਰਦਾ ਹੈ ਤੇ ਨਾਲ ਹੀ ਹੁਣ ਸਰਕਾਰ ਵੀ ਆਨਲਾਈਨ ਕੰਮ-ਕਾਜ 'ਤੇ ਜ਼ੋਰ ਦਿੰਦੀ ਹੈ ਕਿਉਂਕਿ ਆਨਲਾਈਨ ਕੰਮ ਵਿਚ ਸਮੇਂ ਦੀ ਬੱ...
ਜੰਮੂ-ਕਸ਼ਮੀਰ ਦੀ ਹੋਈ ਸਾਰਥਿਕ ਵੰਡ
ਪਰਮੋਦ ਭਾਰਗਵ
ਜੰਮੂ-ਕਸ਼ਮੀਰ ਦੀ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਰੂਪ 'ਚ ਵੰਡ ਨੇ ਉਸ ਪਲ ਸਾਰਥਿਕਤਾ ਗ੍ਰਹਿਣ ਕਰ ਲਈ ਜਦੋਂ ਇਨ੍ਹਾਂ ਕੇਂਦਰ ਸ਼ਾਸਿਤ ਸੂਬਿਆਂ 'ਚ ਉਪ ਰਾਜਪਾਲ ਦੇ ਰੂਪ 'ਚ ਰਾਧਾਕ੍ਰਿਸ਼ਨਨ ਮਾਥੁਰ ਅਤੇ ਗਿਰੀਸ਼ ਚੰਦਰ ਮੁਰਮੂ ਨੇ ਸਹੁੰ ਚੁੱਕ ਲਈ ਇਸ ਅਹਿਮ ਪਲ ਦੇ ਨਾਲ ਹੀ ਵੱਖਰਾ ਨਿਸ਼ਾਨ ਅਤੇ ਕਾਨੂੰਨ ਦਾ ਸ਼...
ਘਟ ਰਹੇ ਜੰਗਲ ਅਤੇ ਵਧਦਾ ਸ਼ਹਿਰੀਕਰਨ ਚਿੰਤਾ ਦਾ ਵਿਸ਼ਾ
ਅੱਜ ਦੇ ਆਧੁਨਿਕ ਸਮੇਂ 'ਚ ਜਨਸੰਖਿਆ ਵਿਚ ਵਾਧੇ ਦੇ ਨਾਲ ਜੰਗਲਾਂ ਦਾ ਵਿਨਾਸ਼ ਵੀ ਵਧ ਗਿਆ ਹੈ। ਲੋਕ ਭੁੱਲਦੇ ਜਾ ਰਹੇ ਹਨ ਕਿ ਰੁੱਖ ਹੀ ਸਾਡੀ ਜਿੰਦਗੀ ਹਨ। ਰੁੱਖਾਂ ਤੋਂ ਸਾਡੀ ਜਿੰਦਗੀ ਦਾ ਅਧਾਰ (ਆਕਸੀਜ਼ਨ) ਮਿਲਦੀ ਹੈ, ਰੁੱਖ ਅਤੇ ਜੰਗਲਾਂ ਨਾਲ ਅਸੀਂ ਆਪਣੀਆਂ ਬਹੁਤ ਸਾਰੀਆਂ ਜਰੂਰਤਾਂ ਨੂੰ ਪੂਰਾ ਕਰ ਪਾਉਂਦੇ ਹਾਂ। ...
ਅਮਰੀਕਾ ‘ਚ ਵੀ ਵੱਸਦਾ ਹੈ ਹਿੰਦੀ ਦਾ ਸੰਸਾਰ
ਰਮੇਸ਼ ਠਾਕੁਰ
ਵਿਦੇਸ਼ਾਂ 'ਚ ਹਿੰਦੀ ਨੂੰ ਸਮਝਣ ਅਤੇ ਜਾਣਨ ਦਾ ਪ੍ਰਚਲਣ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਵਧਿਆ ਹੈ ਸੰਸਾਰ ਦੀਆਂ ਤਕਰੀਬਨ ਵੱਡੀਆਂ ਯੂਨੀਵਰਸਿਟੀਆਂ 'ਚ ਹਿੰਦੀ ਪੜ੍ਹਾਈ ਜਾਣ ਲੱਗੀ ਹੈ ਅਮਰੀਕੀ ਮਹਿਲਾ ਲੇਖਕ, ਨਾਟਕਕਾਰ ਤੇ ਹਾਲੀਵੁੱਡ ਹੈਰੋਇਨ ਕਮਲੇਸ਼ ਚੌਹਾਨ ਗੌਰੀ ਅਮਰੀਕਾ 'ਚ ਹਿੰਦੀ ਦੇ ਪ੍ਰਸਾਰ ਲਈ...
ਬੀਤ ਗਿਆ ਮਿੱਟੀ ਦੇ ਦੀਵਿਆਂ ਨਾਲ ਰੌਸ਼ਨੀਆਂ ਕਰਨ ਦਾ ਜ਼ਮਾਨਾ
ਬਿੰਦਰ ਸਿੰਘ ਖੁੱਡੀ ਕਲਾਂ,
ਸਾਡੇ ਦੇਸ਼ ਵਿੱਚ ਧਰਮ, ਇਤਿਹਾਸ ਅਤੇ ਰੁੱਤਾਂ ਨਾਲ ਸਬੰਧਿਤ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਵਿੱਚੋਂ ਇੱਕ ਹੈ ਦੀਵਾਲੀ। ਸਮੁੱਚੇ ਉੱਤਰ ਭਾਰਤ ਵਿੱਚ ਇਹ ਤਿਉਹਾਰ ਬੜੇ ਚਾਵਾਂ ਅਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਹਿੰਦੂ ਅਤੇ ਸਿੱਖ ਦੋ...
ਸਾਮਵਾਦ ਬਨਾਮ ਸਾਮਵਾਦੀ ਪਾਰਟੀਆਂ
ਪੂਨਮ ਆਈ ਕੋਸਿਸ਼
17 ਅਕਤੂਬਰ 2019 ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ ਗਿਆ ਹਾਲਾਂਕਿ ਪਾਰਟੀ ਦੀ ਸਥਾਪਨਾ ਮਿਤੀ ਬਾਰੇ ਵਿਵਾਦ ਜਾਰੀ ਹੈ ਕਿ ਇਸਦੀ ਸਥਾਪਨਾ 1919 'ਚ ਕੀਤੀ ਗਈ ਸੀ 1925 'ਚ? ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸਦੀ ਸਥਾਪਨਾ ਪਹਿਲੇ ਵਿਸ਼ਵ ਯੁੱ...
ਕੀ ਸਹੀ ਦਿਸ਼ਾ ‘ਚ ਜਾ ਰਹੀ ਏ ਸੜਦੇ ਖੇਤਾਂ ਨੂੰ ਠਾਰਨ ਦੀ ਮੁਹਿੰਮ?
ਬਿੰਦਰ ਸਿੰਘ ਖੁੱਡੀ ਕਲਾਂ
ਪਿਛਲੇ ਕਈ ਵਰ੍ਹਿਆਂ ਤੋਂ ਸਮੱਸਿਆ ਬਣਿਆ ਝੋਨੇ ਦੀ ਪਰਾਲੀ ਦਾ ਧੂੰਆਂ ਮੁੜ ਤੋਂ ਚਰਚਾ 'ਚ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਮੁੜ ਤੋਂ ਉਸੇ ਰਵਾਇਤੀ ਤਰੀਕੇ ਨਾਲ ਤਿਆਰ-ਬਰ-ਤਿਆਰ ਹੈ। ਵੱਡੇ-ਵੱਡੇ ਇਸ਼ਤਿਹਾਰ ਜਾਰੀ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰ...
ਮੁਫ਼ਤ ਵੰਡਣ ਦੀ ਦੌੜ ਕਿਉਂ ਤੇ ਕਦੋਂ ਤੱਕ?
ਲਲਿਤ ਗਰਗ
ਭਾਰਤੀ ਸਿਆਸਤ 'ਚ ਖੈਰਾਤ ਵੰਡਣ ਅਤੇ ਮੁਫ਼ਤ ਦੀਆਂ ਸੁਵਿਧਾਵਾਂ ਦੇ ਐਲਾਨ ਕਰਕੇ ਵੋਟਰਾਂ ਨੂੰ ਠੱਗਣ ਅਤੇ ਲੁਭਾਉਣ ਦੇ ਕੋਝੇ ਯਤਨਾਂ ਦਾ ਚਲਣ ਵਧਦਾ ਹੀ ਜਾ ਰਿਹਾ ਹੈ ਮਹਾਂਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਅਜਿਹੇ ਐਲਾਨਾਂ ਨੂੰ ਅਸੀਂ ਦੇਖਿਆ ਅਤੇ ਅਗਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ...
ਸਨਮਾਨ ਭਰੀ ਸੀ ਪੰਜਾਬੀਆਂ ਦੀ ਪ੍ਰਾਹੁਣਚਾਰੀ
ਪਰਗਟ ਸਿੰਘ ਜੰਬਰ
ਪੰਜਾਬੀ ਵਿਰਸਾ ਬਹੁਤ ਅਮੀਰ ਹੈ। ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਖਾਣ ਪੀਣ ਬਿਲਕੁਲ ਅਲੱਗ ਹੈ। ਕਿਸੇ ਸ਼ਾਇਰ ਨੇ ਕਿਹਾ ਸੀ ਕਿ ਪੰਜਾਬੀ ਜਿੱਥੇ ਜਾਣ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਪੰਜਾਬੀ ਬਹੁਤ ਖੁੱਲੇ ਸੁਭਾਅ ਦੇ ਮਾਲਕ ਹਨ। ਕਿਸੇ ਨੂੰ ਵੀ ਇਹ ਕੁਝ ਸਮੇਂ ਗੱਲਬਾਤ ਦੌਰਾਣ ਹੀ ਆਪਣਾ ਬਣਾ ਲੈਂਦ...
ਨਕਾਰਾ ਲੋਕ ਹੀ ਸਿਆਸਤ ‘ਚ ਨਕਾਰੇ ਜਾਂਦੇ ਹਨ
ਡਾ. ਰਮੇਸ਼ ਠਾਕੁਰ
ਸਿਆਸਤ ਅਤੇ ਸਿਨੇਮਾ ਦਾ ਸਬੰਧ ਹਮੇਸ਼ਾਂ ਤੋਂ ਰਿਹਾ ਹੈ ਕਲਾਕਾਰਾਂ ਦਾ ਸਿਨੇਮਾ 'ਚ ਲੰਮੀ ਪਾਰੀ ਖੇਡਣ ਤੋਂ ਬਾਦ ਸਿਆਸਤ 'ਚ ਕੂਚ ਕਰਨ ਦਾ ਸਿਲਸਿਲਾ ਦਹਾਕਿਆਂ ਤੋਂ ਚੱਲਦਾ ਆਇਆ ਹੈ ਜਿਸ 'ਚ ਕੁਝ ਸਫ਼ਲ ਹੋਏ ਤੇ ਕੁਝ ਅਸਫ਼ਲ ! ਹਾਲਾਂਕਿ ਅਜਿਹੇ ਕਲਾਕਾਰਾਂ ਦੀ ਸੂਚੀ ਵੀ ਵੱਡੀ ਹੈ ਜਦੋਂ ਕਈਆਂ ਦਾ ਮੋਹਭ...