ਨਿਯੁਕਤੀਆਂ ਦੇ ਨਾਲ ਜ਼ਮੀਨੀ ਪੱਧਰ ’ਤੇ ਵੀ ਹੋਣ ਯਤਨ
ਜਲਵਾਯੂ ਸੰਕਟ ਨਾਲ ਨਜਿੱਠਣ ਦੀ ਦਿਸ਼ਾ ’ਚ ਸ਼ਹਿਰਾਂ ’ਚ ‘ਮੁੱਖ ਤਾਪ ਅਧਿਕਾਰੀ’ (ਚੀਫ਼ ਹੀਟ ਆਫ਼ੀਸਰ) ਦੀ ਨਿਯੁਕਤੀ ਦੀ ਧਾਰਨਾ ਦੁਨੀਆ ਲਈ ਬਹੁਤ ਪੁਰਾਣੀ ਨਹੀਂ ਹੈ ਮਈ, 2021 ’ਚ ਉੱਤਰੀ ਅਮਰੀਕਾ ਦੇ ਫਲੋਰਿਡਾ ਰਾਜ ਦੇ ਮਿਆਮੀ ਸ਼ਹਿਰ ਦੇ ਜਿਲ੍ਹਾ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਇਸ ਅਹੁਦੇ ਦੀ ਸਿਰਜਣਾ ਕੀਤੀ ਅਤੇ ਜੇਨ ਗ...
ਲੋਕਤੰਤਰ ਥੀਮ: ਸੰਸਦ ’ਚ ਵਧੇ ਔਰਤਾਂ ਦੀ ਗਿਣਤੀ
ਜੇਕਰ ਅਸੀਂ ਔਰਤਾਂ ਦੀ ਸਥਿਤੀ ਦਾ ਮੁਲਾਂਕਣ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਵੈਦਿਕ ਯੁੱਗ ਤੋਂ ਲੈ ਕੇ ਅਜੋਕੇ ਸਮੇਂ ਤੱਕ ਔਰਤਾਂ ਦੀ ਸਮਾਜਿਕ ਸਥਿਤੀ ਵਿੱਚ ਕਈ ਤਬਦੀਲੀਆਂ ਆਈਆਂ। ਇਨ੍ਹਾਂ ਤਬਦੀਲੀਆਂ ਦਾ ਨਤੀਜਾ ਹੈ ਕਿ ਭਾਰਤੀ ਰਾਜਨੀਤਿਕ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਪ੍ਰਣਾਲੀਆਂ ਵਿੱਚ ਔਰਤਾਂ ਦਾ ਯੋਗਦਾਨ...
ਜੈਵਿਕ-ਵਿਭਿੰਨਤਾ ਨਾਲ ਜੁੜੀ ਹੈ ਜੀਵਨ ਦੀ ਡੋਰ
ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਮੁਤਾਬਿਕ, ਦੁਨੀਆ ਦੀਆਂ ਅੰਦਾਜ਼ਨ 80 ਲੱਖ ਪੌਦਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ’ਚੋਂ 10 ਲੱਖ ਅਲੋਪ ਹੋਣ ਦੇ ਕਿਨਾਰੇ ਹਨ ਧਰਤੀ ’ਤੇ ਵਾਤਾਵਰਣਕ ਤੰਤਰ ਨੂੰ ਸੰਤੁਲਿਤ ਰੱਖਣ ਅਤੇ ਜੀਵਨ ਦੀ ਨਿਰੰਤਰਤਾ ਨੂੰ ਬਣਾਈ ਰੱਖਣ ’ਚ ਜੈਵਿਕ ਵਿਭਿੰਨਤਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ...
ਵੱਧਦੇ ਤਾਪਮਾਨ ਦੇ ਹੱਲ ਲਈ ਸੁਚੇਤ ਹੋਣ ਦੀ ਲੋੜ
Temperature
ਗੱਲ ਭਾਵੇਂ ਅਜ਼ੀਬ ਲੱਗੇ ਪਰ ਇਹ ਸੱਚਾਈ ਹੈ ਕਿ ਹਰ ਸਾਲ ਲੋਅ ਦੀਆਂ ਚਪੇੜਾਂ ਨਾਲ ਡੇਢ ਲੱਖ ਤੋਂ ਜ਼ਿਆਦਾ ਲੋਕ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਹਨ ਉਂਜ ਤਾਂ ਦੁਨੀਆ ਦੇ ਸਾਰੇ ਦੇਸ਼ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ ਪਰ ਭਾਰਤ, ਰੂਸ ਅਤੇ ਚੀਨ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਕੁਦਰਤ ਦੇ ਬੇਹੱਦ ਤੇ ...
Chabahar Port: ਚਾਬਹਾਰ ਬੰਦਰਗਾਹ ’ਤੇ ਅਮਰੀਕੀ ਇਤਰਾਜ਼
ਭਾਰਤ ਨੇ ਇਰਾਨ ਨਾਲ ਚਾਬਹਾਰ ਸਥਿਤ ਸ਼ਾਹਿਦ ਬੇਹੇਸਤੀ ਬੰਦਰਗਾਹ ਦੇ ਸੰਚਾਲਨ ਲਈ ਇੱਕ ਸਮਝੌਤਾ ਕੀਤਾ ਹੈ 10 ਸਾਲਾਂ ਲਈ ਹੋਏ ਇਸ ਸਮਝੌਤੇ ’ਤੇ ਦੋਵਾਂ ਦੇਸ਼ਾਂ ਦੇ ਸਮਝੌਤਾ ਪੱਤਰ ’ਤੇ ਦਸਤਖ਼ਤ ਵੀ ਹੋ ਚੁੱਕੇ ਹਨ ਦਸਤਖ਼ਤਾਂ ਦੇ ਕੁਝ ਘੰਟਿਆਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਭਾਰਤ ਨੂੰ ਚਿ...
ਸੰਸਾਰਿਕ ਪੱਧਰ ’ਤੇ ਭਾਰਤ ਦਾ ਉਥਾਨ
ਮਾਲਦੀਵ ਸਰਕਾਰ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਮਾਲਦੀਪ ਦੀ ਯਾਤਰਾ ਦੇ ਲਈ ਭਾਰਤੀ ਸ਼ੈਰ ਸਪਾਟੇ ਨੂੰ ਉਤਸ਼ਾਹਿਤ ਕਰੇ ਮਾਲਦੀਵ ਦੇ ਰਾਸ਼ਟਰੀ ਮੁਹੰਮਦ ਮੋਇਜੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਦੇਸ਼ ਦੀ ਅਰਥਵਿਵਸਥਾ ਸ਼ੈਰ ਸਪਾਟਾ ’ਤੇ ਨਿਰਭਰ ਹੈ ਅਤੇ ਇਸ ਲਈ ਭਾਰਤ ਨੂੰ ਮਾਲਦੀਵ ਦੇ ਸ਼ੈ...
ਅਸਮਾਨੀ ਗਰਮੀ ਨਾ ਬਣ ਜਾਵੇ ਪਰਲੋ ਦਾ ਕਾਰਨ
Weather Update : ਦੇਸ਼ ’ਚ ਭਿਆਨਕ ਗਰਮ ਹਵਾਵਾਂ ਚੱਲ ਪਈਆਂ ਹਨ 47 ਡਿਗਰੀ ਸੈਲਸੀਅਸ ਤੱਕ ਪਹੁੰਚੇ ਤਾਪਮਾਨ ਨੇ ਲੋਅ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਹੈਦਰਾਬਾਦ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ‘ਜਨਰਲ ਆਫ਼ ਅਰਥ ਸਿਸਟਮ ਸਾਇੰਸ’ ’ਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਾ ਹੈ ਕਿ ਪਿਛਲੇ 49 ਸਾਲਾਂ ’ਚ ਭਾਰਤ ’ਚ ਗਰਮ...
Organ Donation: ਅੰਗਦਾਨ ਵਧਾਉਣ ਲਈ ਜਾਗਰੂਕਤਾ ਜ਼ਰੂਰੀ
ਅੰਗਦਾਨ ਮਹਾਂਦਾਨ ਹੈ, ਇਸ ਦਿਸ਼ਾ ’ਚ ਸਾਰਥਿਕ ਦਿਲੀ ਯਤਨ ਕਰਦਿਆਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸੂਬਿਆਂ ਦੇ ਆਈਸੀਯੂ ਕਮਰਿਆਂ ’ਚ ਮ੍ਰਿਤ ਦਿਮਾਗ ਕੋਸ਼ਿਕਾਵਾਂ (ਬ੍ਰੇਨ ਸਟੈਮ ਡੈੱਡ) ਸਬੰਧੀ ਜੋ ਮਰੀਜ਼ ਹਨ, ਉਨ੍ਹਾਂ ਨੂੰ ਨਿਗਰਾਨੀ ’ਚ ਲੈਣ ਦੀ ਜ਼ਰੂਰਤ ਹੈ ਅਜਿਹੇ ਮਰੀਜ਼ਾਂ ਦੇ ਰੋਗ ਦੀ ਸਹੀ ਤਸ...
Demand For Gold: ਵਿਸ਼ਵ ’ਚ ਸੋਨੇ ਦੀ ਮੰਗ ਵਧਣ ਦੇ ਮਾਇਨੇ
ਪਹਿਲੇ ਵਿਸ਼ਵ ਜੰਗ ਤੋਂ ਬਾਅਦ ਤੋਂ ਹੁਣ ਤੱਕ ਦੁਨੀਆ ’ਚ ਡਾਲਰ ਦਾ ਮਹੱਤਵ ਲਗਾਤਾਰ ਵਧਦਾ ਜਾ ਰਿਹਾ ਹੈ ਜਦੋਂ ਅਮਰੀਕਾ ਦੇ ਸਹਿਯੋਗੀ ਦੇਸ਼ ਸਮਾਨ ਦੇ ਬਦਲੇ ਸੋਨਾ ਦੇਣ ਲੱਗੇ, ਤਾਂ ਅਜਿਹੇ ’ਚ ਸੰਯੁਕਤ ਰਾਜ ਅਮਰੀਕਾ ਅਧਿਕਾਰਿਕ ਤੌਰ ’ਤੇ ਦੁਨੀਆ ਦਾ ਸਭ ਤੋਂ ਵੱਡਾ ਸੋਨ ਭੰਡਾਰ ਬਣ ਗਿਆ ਜੰਗ ਤੋਂ ਬਾਅਦ ਕਈ ਦੇਸ਼ਾਂ ਨੇ ਆਪ...
Mother’s Day 2024: ਮਾਂ ਦੀ ਹਰ ਖੁਸ਼ੀ ਲਈ ‘ਮਾਂ ਦਿਵਸ’ ਮਨਾਓ
ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਪੂਰੀ ਦੁਨੀਆ ਵਿੱਚ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ 2024 ’ਚ ਮਾਂ ਦਿਵਸ ਅੱਜ ਭਾਵ 12 ਮਈ ਐਤਵਾਰ ਨੂੰ ਮਨਾਇਆ ਜਾਵੇਗਾ। ਇਹ ਦਿਨ ਅਸੀਂ ਆਪਣੀਆਂ ਮਾਵਾਂ ਨੂੰ ਉਨ੍ਹਾਂ ਦੇ ਬਲੀਦਾਨ, ਸਮੱਰਪਣ, ਯੋਗਦਾਨ ਅਤੇ ਪਿਆਰ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਮਨਾਉਂਦੇ ਹਾਂ। ਧਰਤੀ ...