ਸਮਾਜ ਲਈ ਮਾਨਸਿਕ ਬਿਮਾਰੀ ਬਣਦਾ ਜਾ ਰਿਹੈ ਫੋਨ
ਸਾਡੇ ਆਧੁਨਿਕ ਦੌਰ ਅੰਦਰ ਮਿੰਨੀ ਕੰਪਿਊਟਰ ਦੇ ਤੌਰ ’ਤੇ ਜਾਣੇ ਜਾਂਦੇ ਮੋਬਾਇਲ ਦਾ ਜਾਦੂ ਅੱਜਕੱਲ ਬੱਚਿਆਂ ਅਤੇ ਵੱਡਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਰੋਟੀ ਕੱਪੜਾ ਅਤੇ ਮਕਾਨ ਹੀ ਮਨੁੱਖ ਦੀਆਂ ਜ਼ਰੂਰੀ ਲੋੜਾਂ ਸਨ ਪਰ ਅੱਜਕੱਲ ਦੇ ਬੱਚਿਆਂ ਨੂੰ ਜਦੋਂ ਜਰੂਰੀ ਲੋੜਾਂ ਦੀ ਗੱਲ ਕਰੋ...
ਮਾਂ-ਬੋਲੀ ’ਚ ਸਿੱਖਿਆ ਦੀ ਉਪਯੋਗਿਤਾ
ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ
ਯੂਨੈਸਕੋ ਮੁਤਾਬਿਕ, ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ, ਜਿਸ ਨੂੰ ਉਹ ਬੋਲਦੇ ਜਾਂ ਸਮਝਦੇ ਹਨ ਭਾਰਤ ’ਚ ਇਹ ਅੰਦਾਜ਼ਾ ਲਗਭਗ 35 ਫੀਸਦੀ ਹੈ, ਜਿਸ ਵਿਚ ਅੰਗਰੇਜ਼ੀ ਮੀਡੀਅਮ ਨਾਲ ...
Ukraine Peace Conference: ਬ੍ਰਗੇਨਸਟਾਕ ਦੇ ਨਤੀਜਿਆਂ ਦਾ ਮੁਲਾਂਕਣ
ਸਵਿੱਟਜ਼ਰਲੈਂਡ ਦੇ ਬ੍ਰਗੇਨਸਟਾਕ ’ਚ ਹੋਏ ਯੂਕਰੇਨ ਸ਼ਾਂਤੀ ਸੰਮੇਲਨ ’ਚ ਭਾਰਤ ਨੇ ਐਲਾਨ ’ਤੇ ਦਸਤਖਤ ਨਹੀਂ ਕੀਤੇ
ਸਵਿੱਟਜ਼ਰਲੈਂਡ ਦੇ ਬ੍ਰਗੇਨਸਟਾਕ ’ਚ ਹੋਏ ਯੂਕਰੇਨ ਸ਼ਾਂਤੀ ਸੰਮੇਲਨ ’ਚ ਭਾਰਤ ਨੇ ਐਲਾਨ ’ਤੇ ਦਸਤਖਤ ਨਹੀਂ ਕੀਤੇ ਵਿਦੇਸ਼ ਮੰਤਰਾਲੇ ਨੇ ਵੀ ਇੱਕ ਅਜਿਹੇ ਹੀ ਬਿਆਨ ’ਚ ਇਸ ਗੱਲ ਨੂੰ ਦੁਹਰਾਇਆ ਕਿ ਭਾਰਤ ਗੱਲ...
New Criminal Laws: ਨਵੇਂ ਅਪਰਾਧਿਕ ਕਾਨੂੰਨਾਂ ਦਾ ਸਰੂਪ ਤੇ ਪ੍ਰਾਸੰਗਿਕਤਾ
ਫੌਜਦਾਰੀ ਜਾਬਤੇ ਦੇ ਤਿੰਨ ਮੁੱਖ ਕਾਨੂੰਨ ਜੋ ਫੌਜਦਾਰੀ ਕੇਸਾਂ ਨੂੰ ਨਿਯਮਿਤ ਕਰਨਾ, ਕਿਹੜੇ ਜ਼ੁਰਮ ਹੇਠ ਕਿੰਨੀ ਸਜ਼ਾ ਹੈ ਉਸ ਨੂੰ ਨਿਰਧਾਰਿਤ ਕਰਨਾ, ਗਵਾਹੀ ਸਬੰਧੀ ਨਿਯਮਾਂ ਨੂੰ ਤੈਅ ਕਰਨਾ ਆਦਿ ਇਹ ਤਿੰਨ ਮੁੱਖ ਕਾਨੂੰਨ ਅੰਗਰੇਜ਼ਾਂ ਦੁਆਰਾ ਬਣਾਏ ਅਤੇ ਲਾਗੂ ਕੀਤੇ ਗਏ ਸਨ, ਜੋ ਕਿ ਕੋਡ ਆਫ ਕ੍ਰੀਮੀਨਲ ਪਰੋਸੀਜ਼ਰ 1973,...
ਨੇਪਾਲ ’ਚ ਸਿਆਸੀ ਅਸਥਿਰਤਾ ਅਤੇ ਭਾਰਤ ਦੇ ਹਿੱਤ
ਗੁਆਂਢੀ ਮੁਲਕ ਨੇਪਾਲ ’ਚ ਸਿਆਸੀ ਲੁਕਣਮੀਟੀ ਦੀ ਖੇਡ ਸਾਲਾਂ ਤੋਂ ਜਾਰੀ ਹੈ ਹਿਮਾਲਿਆ ਰਾਸ਼ਟਰ ਦੇ ਲੋਕਤੰਤਰ ਦਾ ਮੰਦਭਾਗ ਇਹ ਹੈ, ਸ਼ਟਲ ਕਾਕ ਵਾਂਗ ਸਿਆਸਤ ਅਸਥਿਰ ਹੈ ਇੱਧਰ ਸੋਲ੍ਹਾਂ ਸਾਲਾਂ ਦਾ ਸਿਆਸੀ ਲੇਖਾ-ਜੋਖਾ ਫਰੋਲਿਆ ਜਾਵੇ ਤਾਂ ਨੇਪਾਲ ’ਚ ਪੁਸ਼ਪ ਕਮਲ ਦਹਿਲ ਪ੍ਰਚੰਡ ਦੀ ਘੱਟ-ਗਿਣਤੀ ਸਰਕਾਰ ਨੂੰ ਹਟਾ ਕੇ ਸ਼ੇਰ ਬ...
ਮਾਨਸੂਨ ਦਾ ਪਾਣੀ ਨਾ ਸਾਂਭਿਆ ਜਾਣਾ ਡੂੰਘੀ ਚਿੰਤਾ ਦਾ ਵਿਸ਼ਾ
ਇਨਸਾਨੀ ਜੀਵਨ ਅਤੇ ਵਾਤਾਵਰਨ ਲਈ ਚੰਗੇ ਮਾਨਸੂਨ ਦੀ ਦਸਤਕ ਸੁਖਦਾਈ ਹੁੰਦੀ ਹੈ ਖੁਸ਼ਕਿਸਮਤੀ ਹੈ ਕਿ ਇਸ ਵਾਰ ਬਰਸਾਤ ਚੰਗੀ ਹੈ ਪਰ ਬਰਸਾਤ ਦੇ ਪਾਣੀ ਨੂੰ ਨਾ ਸਾਂਭਿਆ ਜਾਣਾ ਚੰਗੀ ਗੱਲ ਨਹੀਂ? ਉਦਾਹਰਨ ਦਿੱਲੀ ਦੀ ਹੈ ਜਿੱਥੇ ਬਰਸਾਤ ਦਾ ਪਾਣੀ ਬਰਬਾਦ ਹੋ ਰਿਹਾ ਹੈ ਮਾਨਸੂਨ ਦੀ ਪਹਿਲੀ ਬਰਸਾਤ ਨੇ ਦਿੱਲੀ ਨੂੰ ਪੂਰੀ ਤਰ੍...
ਸਮੇਂ ਦੀ ਮੰਗ ਹੈ ਕਿਰਤ ਸ਼ਕਤੀ ਦੀ ਸਮੁੱਚੀ ਵਰਤੋਂ
Labor Power: ਅਬਾਦੀ ਵਾਧੇ ਦੇ ਭਿਆਨਕ ਨਤੀਜਿਆਂ ਤੋਂ ਇਨਕਾਰ ਨਹੀਂ ਪਰ ਸਰਾਪ ਨੂੰ ਵਰਦਾਨ ਬਣਾ ਦੇਣ ਦੀ ਕਾਬਲੀਅਤ ਦਾ ਸਬੂਤ ਦੇਣਾ ਵੀ ਜ਼ਰੂਰੀ ਹੈ। ਭਰਪੂਰ ਮਾਤਰਾ ’ਚ ਮੁਹੱਈਆ ਮਾਨਸਿਕ ਅਤੇ ਸਰੀਰਕ ਕਿਰਤ ਸ਼ਕਤੀ ਨੂੰ ਵਸੀਲੇ ਦੀ ਦ੍ਰਿਸ਼ਟੀ ਨਾਲ ਰਾਸ਼ਟਰੀ ਸੰਪੱਤੀ ਦੇ ਰੂਪ ’ਚ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਇਹ ਕਿਰ...
Indian Railways: ਭਾਰਤੀ ਰੇਲ ਲਈ ਸੁਚੱਜੀ ਪਹਿਲ ਦੀ ਲੋੜ
ਵਾਰ-ਵਾਰ ਰੇਲ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ
ਭਾਰਤੀ ਰੇਲ ’ਚ ਕਈ ਵਿਕਾਸ ਕਾਰਜ ਹੋਏ ਹਨ ਪਰ ਵਾਰ-ਵਾਰ ਰੇਲ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ ਕੋਰੋਮੰਡਲ ਐਕਸਪ੍ਰੈਸ ਦੇ ਬਾਲਾਸੌਰ ਹਾਦਸੇ ਤੋਂ ਠੀਕ ਇੱਕ ਸਾਲ ਬਾਅਦ ਅਜਿਹਾ ਹੀ ਹਾਦਸਾ ਰੰਗਾਪਾਣੀ ’ਚ ਐਨਜੇਪੀ ਸਟੇਸ਼ਨ ਦੇ ਨੇੜੇ ਹੋਇਆ ਹੈ ਇਹ ਦੋਵੇਂ ਹੀ ਹਾਦਸੇ ...
Physical Exertion: ਸਰੀਰਕ ਮਿਹਨਤ ਦਾ ਘਟਣਾ ਚਿੰਤਾਜਨਕ
ਭਾਰਤ ’ਚ ਵਧਦੀ ਸਰੀਰਕ ਸੁਸਤੀ ਅਤੇ ਆਲਸ ਇੱਕ ਸਮੱਸਿਆ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ, ਲੋਕਾਂ ਦੀ ਸਰਗਰਮੀ ਅਤੇ ਕਿਰਿਆਸ਼ੀਲਤਾ ’ਚ ਕਮੀ ਆਉਣਾ ਅਤੇ ਬਾਲਗਾਂ ’ਚ ਸਰੀਰਕ ਸੁਸਤੀ ਦਾ ਵਧਣਾ ਚਿੰਤਾ ਦਾ ਸਬੱਬ ਹੈ ਇਸ ਦ੍ਰਿਸ਼ਟੀ ਨਾਲ ਪ੍ਰਸਿੱਧ ਲੈਂਸੇਟ ਗਲੋਬਲ ਹੈਲਥ ਜਰਨਲ ਦੀ ਉਹ ਹਾਲੀਆ ਰਿਪੋਰਟ ਸ਼ੀਸ਼ਾ ਦਿਖਾਉਣ ਵਾਲੀ ਹੈ...
ਸਹੂਲਤਾਂ ਤੋਂ ਸੱਖਣੀਆਂ ਸੜਕਾਂ ਦਾ ਟੋਲ ਟੈਕਸ ਜ਼ਿਆਦਤੀ
ਬਿਹਤਰ ਸੇਵਾਵਾਂ ਦੇ ਨਾਂਅ ’ਤੇ ਸਰਕਾਰਾਂ ਕਈ ਤਰ੍ਹਾਂ ਦੇ ਟੈਕਸ ਵਸੂਲਦੀਆਂ ਹਨ, ਇਸ ’ਚ ਕੋਈ ਇਤਰਾਜ਼ ਅਤੇ ਅਤਿਕਥਨੀ ਨਹੀਂ ਹੈ ਪਰ ਸੇਵਾਵਾਂ ਬਿਹਤਰ ਨਾ ਹੋਣ ਫਿਰ ਵੀ ਉਨ੍ਹਾਂ ਦੇ ਨਾਂਅ ’ਤੇ ਫੀਸ ਜਾਂ ਟੈਕਸ ਵਸੂਲਣਾ ਇਤਰਾਜ਼ਯੋਗ ਅਤੇ ਗੈਰ-ਕਾਨੂੰਨੀ ਹੈ ਇਹ ਇੱਕ ਤਰ੍ਹਾਂ ਆਮ ਜਨਤਾ ਦਾ ਸ਼ੋਸ਼ਣ ਹੈ, ਧੋਖਾਧੜੀ ਹੈ ਰਾਜਮਾਰ...