ਹੱਲ ਲੱਭੋ, ਭਰਮ ਨਾ ਪੈਦਾ ਹੋਣ ਦਿਓ
ਹੱਲ ਲੱਭੋ, ਭਰਮ ਨਾ ਪੈਦਾ ਹੋਣ ਦਿਓ
ਦਿੱਲੀ ’ਚ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਤੀਜੇ ਮਹੀਨੇ ’ਚ ਦਾਖ਼ਲ ਹੋ ਗਿਆ ਹੈ ਗਿਆਰਾਂ ਮੀਟਿੰਗਾਂ ਕਰਕੇ ਵੀ ਕੋਈ ਨਤੀਜਾ ਨਹੀਂ ਨਿੱਕਲਿਆ ਫਿਰ ਵੀ ਹੱਲ ਦੀ ਆਸ ਨਹੀਂ ਛੱਡੀ ਜਾ ਸਕਦੀ ਕਿਸਾਨਾਂ ਤੇ ਸਰਕਾਰ ਦੋਵਾਂ ਧਿਰਾਂ ਨੂੰ ਮਸਲੇ ਦਾ ਹੱਲ ਕੱਢਣ ਲਈ...
ਆਮ ਆਦਮੀ ਦਾ ਲੱਕ ਤੋੜ ਰਹੀ ਮਹਿੰਗਾਈ
ਆਮ ਆਦਮੀ ਦਾ ਲੱਕ ਤੋੜ ਰਹੀ ਮਹਿੰਗਾਈ
ਤੇਲ ਕੰਪਨੀਆਂ ਲਗਾਤਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾਉਂਦੀਆਂ ਜਾ ਰਹੀਆਂ ਹਨ, ਉੱਥੇ ਰਾਤੋ-ਰਾਤ ਰਸੋਈ ਗੈਸ ਵਿਚ 25 ਰੁਪਏ ਦਾ ਵਾਧਾ ਕਰਕੇ ਮਹਿੰਗਾਈ ਨੂੰ ਵਧਾ ਦਿੱਤਾ ਗਿਆ ਹੈ ਬਜਟ ਐਲਾਨ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਤੇਲ ਦੀਆਂ ਕੀਮਤਾਂ ਵਿਚ ਭਾਰੀ ਇਜ਼ਾਫ਼ਾ ਹੋ ...
ਮਿਆਂਮਾਰ ’ਚ ਲੋਕਤੰਤਰ ਦਾ ਕਤਲ
ਮਿਆਂਮਾਰ ’ਚ ਲੋਕਤੰਤਰ ਦਾ ਕਤਲ
ਮਿਆਂਮਾਰ ’ਚ ਲੋਕਤੰਤਰ ਇੱਕ ਵਾਰ ਫਿਰ ਲੀਹ ਤੋਂ ਲਹਿ ਗਿਆ ਹੈ ਫੌਜ ਨੇ ਤਖ਼ਤਪਲਟ ਕਰਦਿਆਂ ਦੇਸ਼ ਦੇ ਕੌਮੀ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਸ਼ਾਸਨ ਚਲਾਉਣ ਦਾ ਮੌਕਾ ਨਹੀਂ ਮਿਲਿਆ ਬਿਨਾਂ ਸ਼ੱਕ ਮਿਆਂਮਾਰ ਇੱਕ ਛੋਟਾ ਤੇ ਗਰੀਬ ਦੇਸ਼ ਹੈ ਪਰ ਇਸ ਘ...
ਲੋਕਤੰਤਰ ਦਾ ਘਾਣ
ਲੋਕਤੰਤਰ ਦਾ ਘਾਣ
ਪੰਜਾਬ ’ਚ ਸਥਾਨਕ ਸਰਕਾਰਾਂ ਲਈ 14 ਫ਼ਰਵਰੀ ਨੂੰ ਵੋਟਾਂ ਪੈਣੀਆਂ ਹਨ ਪਰ ਜਿਸ ਤਰ੍ਹਾਂ ਜਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ ਤੇ ਤਰਨਤਾਰਨ ’ਚ ਨਾਮਜ਼ਦਗੀਆਂ ਰੋਕਣ ਲਈ ਗੋਲੀਬਾਰੀ ਤੇ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਹਨ ਉਸ ਤੋਂ ਇਹ ਜਾਪਦਾ ਹੈ ਕਿ ਰਾਜਨੀਤੀ ਦੇ ਹੇਠਲੇ ਪੱਧਰ ’ਤੇ ਸੱਤਾ ਨੂੰ ਸਿਰਫ਼ ਤਾਕਤ...
ਸਿਹਤ ’ਤੇ ਕੇਂਦਰਿਤ ਬਜਟ
ਸਿਹਤ ’ਤੇ ਕੇਂਦਰਿਤ ਬਜਟ
ਕੇਂਦਰ ਸਰਕਾਰ ਦੇ ਆਮ ਬਜਟ ’ਚ ਉਮੀਦ ਮੁਤਾਬਿਕ ਸਿਹਤ ਖੇਤਰ ਨੂੰ ਕੇਂਦਰਿਤ ਕੀਤਾ ਗਿਆ ਦੇਸ਼ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਾਸਤੇ ਵੱਡੇ ਬਜਟ ਦੀ ਜ਼ਰੂਰਤ ਸੀ ਇਸੇ ਦੇ ਤਹਿਤ ਸਿਹਤ ਖੇਤਰ ਲਈ ਬਜਟ ’ਚ 137 ਫੀਸਦ ਵਾਧਾ ਕੀਤਾ ਗਿਆ ਹੈ ਇਸ ਖੇਤਰ ਲਈ 2.23 ਲੱਖ ਕਰੋੜ ਤੋਂ ...
ਗੱਲਬਾਤ ਚੰਗੀ, ਪਰ ਦਿਲ ਖੋਲ੍ਹੋ
ਗੱਲਬਾਤ ਚੰਗੀ, ਪਰ ਦਿਲ ਖੋਲ੍ਹੋ
ਗਣਤੰਤਰ ਦਿਵਸ ਦੀਆਂ ਘਟਨਾਵਾਂ ਤੋਂ ਬਾਅਦ ਲੀਹ ਤੋਂ ਲੱਥੀ ਕਿਸਾਨਾਂ ਤੇ ਸਰਕਾਰ ਦੀ ਗੱਲਬਾਤ ਇੱਕ ਵਾਰ ਫੇਰ ਪਟੜੀ ’ਤੇ ਆਈ ਹੈ ਭਲਕੇ ਗੱਲਬਾਤ ਮੁੜ ਹੋਵੇਗੀ ਅਸਲ ’ਚ ਕਿਸਾਨਾਂ ਤੇ ਸਰਕਾਰ ਦੀ ਗੱਲਬਾਤ ਦਾ ਸਿਲਸਿਲਾ 22 ਜਨਵਰੀ ਨੂੰ ਹੀ ਟੁੱਟ ਗਿਆ ਸੀ ਕਿਸਾਨ ਖੇਤੀ ਕਾਨੂੰਨਾਂ ਨੂੰ ਰ...
ਬਜਟ ’ਚ ਸਿਹਤ ’ਤੇ ਹੋਵੇ ਜ਼ਿਆਦਾ ਖਰਚ
ਬਜਟ ’ਚ ਸਿਹਤ ’ਤੇ ਹੋਵੇ ਜ਼ਿਆਦਾ ਖਰਚ
ਸਾਲ 2020-21 ਦਾ ਆਰਥਿਕ ਸਰਵੇ ਦੱਸ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਦਿੱਤਾ ਹੈ ਅਤੇ ਆਉਣ ਵਾਲੇ ਸਾਲਾਂ ’ਚ ਵੀ ਇਸ ਦਾ ਅਸਰ ਸਾਨੂੰ ਦੇਖਣ ਨੂੰ ਮਿਲੇਗਾ ਆਰਥਿਕ ਸਮੀਖਿਆ ਮੁਤਾਬਿਕ ਇਸ ਸਾਲ ਅ...
ਅਮਨ ਕਾਨੂੰਨ ਕਾਇਮ ਰੱਖਣਾ ਜ਼ਰੂਰੀ
ਅਮਨ ਕਾਨੂੰਨ ਕਾਇਮ ਰੱਖਣਾ ਜ਼ਰੂਰੀ
ਸਭ ਤੋਂ ਸ਼ਰਮਨਾਕ ਘਟਨਾ ਤਾਂ ਗਣਤੰਤਰ ਦਿਵਸ ਮੌਕੇ ਵਾਪਰ ਗਈ ਜਦੋਂ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਕੁਝ ਲੋਕਾਂ ਨੇ ਲਾਲ ਕਿਲ੍ਹੇ ’ਤੇ ਕੋਈ ਹੋਰ ਝੰਡਾ ਲਹਿਰਾ ਦਿੱਤਾ ਵੱਡੀ ਗਿਣਤੀ ਕਿਸਾਨ ਜਥੇਬੰਦੀਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਦੋ ਕਿਸਾਨ ਜਥੇਬੰਦੀਆਂ?ਤੇ ਦੋ ਚਰਚਿਤ ...
ਪ੍ਰਵਾਸੀ ਭਾਰਤੀਆਂ ਨੂੰ ਰਾਹਤ
ਪ੍ਰਵਾਸੀ ਭਾਰਤੀਆਂ ਨੂੰ ਰਾਹਤ
ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡੇਨ ਨੇ ਐਚ-1 ਬੀ ਵੀਜਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ ’ਚ ਕੰਮ ਕਰਨ ਦੀ ਆਗਿਆ ਦੇ ਕੇ ਇੱਕ ਵੱਡਾ ਫੈਸਲਾ ਲਿਆ ਹੈ ਪਿਛਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ’ਤੇ ਰੋਕ ਲਾ ਦਿੱਤੀ ਸੀ ਇਸ ਦਾ ਸਭ ਤੋਂ ਵੱਧ ਅਸਰ ਪ੍ਰਵਾਸੀ ਭਾਰਤੀਆਂ ’ਤੇ ...
ਜਨ ਕਲਿਆਣ ਹੀ ਅਸਲੀ ਰਾਸ਼ਟਰਵਾਦ
ਜਨ ਕਲਿਆਣ ਹੀ ਅਸਲੀ ਰਾਸ਼ਟਰਵਾਦ
ਦੇਸ਼ ਦੇ ਮਾਣਯੋਗ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਰਾਸ਼ਟਰਵਾਦ ਦੀ ਜੋ ਪਰਿਭਾਸ਼ਾ ਦੱਸੀ ਹੈ, ਉਹ ਸਭ ਤੋਂ ਵੱਡੀ ਜ਼ਰੂਰਤ ਹੈ ਨਾਇਡੂ ਦਾ ਕਹਿਣਾ ਹੈ ਕਿ ਸਿਰਫ਼ ‘ਜੈ ਹਿੰਦ’ ਕਹਿਣਾ ਜਾਂ ‘ਵੰਦੇ ਮਾਤਰਮ’ ਗਾਉਣਾ ਜਾਂ ‘ਜਨ-ਗਨ-ਮਨ’ ਗਾਉਣਾ ਦੇਸ਼ ਭਗਤੀ ਨਹੀਂ ਹੈ ਉਨ੍ਹਾਂ ਅਨੁਸਾਰ ਹਰ ਦੇਸ਼ ...