ਸੰਜਮ ਜ਼ਰੂਰੀ, ਸੁਚੇਤ ਵੀ ਰਹੋ
ਸੰਜਮ ਜ਼ਰੂਰੀ, ਸੁਚੇਤ ਵੀ ਰਹੋ
ਆਖ਼ਰ ਗਲਵਾਨ ਘਾਟੀ ’ਚ ਚੀਨੀ ਘੁਸਪੈਠ ਦੇ ਮਹੀਨਿਆਂ ਬਾਅਦ ਭਾਰਤ ਤੇ ਚੀਨ ਦੋਵਾਂ ਮੁਲਕਾਂ ਦੀਆਂ ਫੌਜਾਂ ਨੇ ਪਿੱਛੇ ਹਟਣ ਦਾ ਫੈਸਲਾ ਲਿਆ ਹੈ ਇਸ ਫੈਸਲੇ ਦੇ ਐਲਾਨ ਤੋਂ ਬਾਅਦ ਕੁਝ ਲੋਕਾਂ ਵੱਲੋਂ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ ਕੁਝ ਕਹਿ ਰਹੇ ਹਨ ਕਿ ਭਾਰਤ ਨੂੰ ਅਜੇ ਅੜਨਾ...
ਕੀ ਚੋਣਾਂ ਤੱਕ ਸੱਚਮੁੱਚ ਇਕੱਲੀ ਰਹਿ ਜਾਵੇਗੀ ਮਮਤਾ
ਕੀ ਚੋਣਾਂ ਤੱਕ ਸੱਚਮੁੱਚ ਇਕੱਲੀ ਰਹਿ ਜਾਵੇਗੀ ਮਮਤਾ
ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਤਿੰਨ ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ ਭਾਜਪਾ ਅਤੇ ਟੀਐਮਸੀ ’ਚ ਤਕਰਾਰ ਸਿਖ਼ਰ ’ਤੇ ਹੈ ਤ੍ਰਿਣਮੂਲ ਕਾਂਗਰਸ ’ਤੇ ਮੰਡਰਾੳਂੁਦਾ ਸੰਕਟ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਕੇਂਦਰੀ ਪੱਧਰ ’ਤੇ ਤ੍ਰਿਣਮੂਲ ਦਾ...
ਕਾਨੂੰਨ ਪ੍ਰਬੰਧ ਦੀ ਫ਼ਿਰਕੂ ਵਿਆਖਿਆ ਗਲਤ
ਕਾਨੂੰਨ ਪ੍ਰਬੰਧ ਦੀ ਫ਼ਿਰਕੂ ਵਿਆਖਿਆ ਗਲਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਦਿੱਲੀ ਵਾਸੀ ਦੇ ਕਤਲ ਬਾਰੇ ਬੜਾ ਅਜੀਬੋ-ਗਰੀਬ ਬਿਆਨ ਦਿੱਤਾ ਹੈ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਦਾ ਅਸਤੀਫ਼ਾ ਮੰਗਦਿਆਂ ਤਰਕ ਦਿੱਤਾ ਹੈ ਕਿ ਭਾਜਪਾ ਦੇ ਰਾਜ ’ਚ ਹਿੰਦੂ ਵੀ ਸੁਰੱਖਿਅਤ ਨਹੀਂ ਹਨ ਬਿਨਾਂ ਸ਼ੱਕ ਇੱਕ ਵੀ ਵਿ...
ਇੱਕ ਹੋਰ ਦਰਦਨਾਕ ਅਗਨੀ ਕਾਂਡ
ਇੱਕ ਹੋਰ ਦਰਦਨਾਕ ਅਗਨੀ ਕਾਂਡ
ਜੇਕਰ ਉੱਤਰਖੰਡ ’ਚ ਪਾਣੀ ਕਹਿਰ ਵਰਤਾ ਰਿਹਾ ਹੈ ਤਾਂ ਤਾਮਿਲਨਾਡੂ ’ਚ ਅੱਗ ਨੇ ਤਬਾਹੀ ਮਚਾ ਦਿੱਤੀ ਹੈ ਤਾਮਿਲਨਾਡੂ ਦੇ ਵਿਰੁਧੂ ਨਗਰ ’ਚ ਇੱਕ ਪਟਾਕਾ ਫੈਕਟਰੀ ’ਚ ਅੱਗ ਲੱਗਣ ਨਾਲ ਕਈ ਜਾਨਾਂ ਚਲੀਆਂ ਗਈਆਂ ਹਨ ਜਿੱਥੋਂ ਤੱਕ ਉੱਤਰਾਖੰਡ ’ਚ ਗਲੇਸ਼ੀਅਰ ਟੁੱਟਣ ਦਾ ਮਾਮਲਾ ਹੈ ਪਰ ਤਾਮਿਲਨਾ...
ਭਾਰਤ-ਚੀਨ ਦੀ ਫੌਜ ਵਾਪਸੀ ਰਾਹਤ ਭਰੀ
ਭਾਰਤ-ਚੀਨ ਦੀ ਫੌਜ ਵਾਪਸੀ ਰਾਹਤ ਭਰੀ
ਦੋਵਾਂ ਦੇਸ਼ਾਂ ਲਈ ਇਹ ਬੇਹੱਦ ਰਾਹਤ ਭਰੀ ਖਬਰ ਹੈ ਕਿ ਭਾਰਤ-ਚੀਨ ਨੇ ਲੱਦਾਖ ’ਚ ਐਲਏਸੀ ਤੋਂ ਆਪਣੀਆਂ ਫੌਜਾਂ ਨੂੰ ਘੱਟ ਕਰ ਲਿਆ ਹੈ ਅਤੇ ਦੋਵਾਂ ਪਾਸਿਓਂ ਫੌਜਾਂ ਪਿੱਛੇ ਹੱਟ ਰਹੀਆਂ ਹਨ ਜੂਨ 2020 ’ਚ ਦੋਵਾਂ ਦੇਸ਼ਾਂ ’ਚ ਤਣਾਅ ਸਿਖ਼ਰ ’ਤੇ ਪਹੁੰਚ ਗਿਆ ਸੀ ਉਦੋਂ ਚੀਨ ਵੱਲੋਂ ਭਾ...
ਗੁਣਾਂ ਦੀ ਪਛਾਣ
ਗੁਣਾਂ ਦੀ ਪਛਾਣ
ਇੱਕ ਵਾਰ ਰੂਸੀ ਲੇਖਕ ਲੀਓ ਟਾਲਸਟਾਏ ਨੂੰ ਉਨ੍ਹਾਂ ਦੇ ਇੱਕ ਦੋਸਤ ਨੇ ਆਖਿਆ, ‘‘ਮੈਂ ਤੁਹਾਡੇ ਕੋਲ ਇੱਕ ਵਿਅਕਤੀ ਨੂੰ ਭੇਜਿਆ ਸੀ, ਉਸ ਕੋਲ ਉਨ੍ਹਾਂ ਦੀ ਪ੍ਰਤਿਭਾ ਦੇ ਕਾਫ਼ੀ ਸਰਟੀਫ਼ਿਕੇਟ ਸਨ ਪਰ ਤੁਸੀਂ ਉਸ ਨੂੰ ਨਹੀਂ ਚੁਣਿਆ ਮੈਂ ਸੁਣਿਆ ਉਸ ਅਹੁਦੇ ਲਈ ਜਿਸ ਨੂੰ ਚੁਣਿਆ, ਉਸ ਕੋਲ ਕੋਈ ਵੀ ਸਰਟੀਫ਼ਿਕ...
ਵਿਰਾਸਤ ਨੂੰ ਕਬਾੜ ਨਾ ਸਮਝੋ
ਵਿਰਾਸਤ ਨੂੰ ਕਬਾੜ ਨਾ ਸਮਝੋ
ਸਾਨੂੰ ਇਸ ਮਾਨਸਿਕਤਾ ’ਚੋਂ ਬਾਹਰ ਨਿੱਕਲਣ ਦੀ ਜ਼ਰੂਰਤ ਹੈ ਕਿ ਜੇਕਰ ਕਿਸੇ ਹਵਾਈ ਜਹਾਜ਼ ਨੂੰ ਕੰਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਤਾਂ ਉਸ ਅੱਗੇ ਢੱਗੇ ਜੋੜ ਕੇ ਤੂੜੀ ਢੋਣ ਦਾ ਕੰਮ ਲੈ ਲਓ ਬਹੁਤ ਸਾਰੀਆਂ ਚੀਜ਼ਾਂ ਵਿਰਾਸਤ ਦੇ ਤੌਰ ’ਤੇ ਸਾਂਭੀਆਂ ਜਾ ਸਕਦੀਆਂ ਹਨ ਤਾਜ਼ਾ ਮਾਮਲਾ ਜੰਗੀ ਬੇੜ...
ਸਿਆਸੀ ਸਦਭਾਵਨਾ
ਸਿਆਸੀ ਸਦਭਾਵਨਾ
ਸਿਆਸਤ ’ਚ ਵਿਰਲੇ ਮੌਕੇ ਹੁੰਦੇ ਹਨ ਜਦੋਂ ਪਿਆਰ ਤੇ ਸਦਭਾਵਨਾ ਦੀ ਗੱਲ ਹੁੰਦੀ ਹੈ ਜ਼ਿਆਦਾਤਰ ਤਾਂ ਇੱਕ-ਦੂਜੇ ਖਿਲਾਫ ਤਿੱਖੇ ਸ਼ਬਦੀ ਹਮਲੇ, ਦੂਸ਼ਣਬਾਜੀ ਤੇ ਹਲਕੇ ਪੱਧਰ ਦੀ ਸ਼ਬਦਾਵਲੀ ਹੀ ਵਰਤੀ ਜਾਂਦੀ ਹੈ ਪਰ ਬੀਤੇ ਦਿਨ ਰਾਜ ਸਭਾ ’ਚ ਸਿਆਸਤ ’ਚ ਭਾਈਚਾਰੇ ਦੀ ਝਲਕ ਵੀ ਨਜ਼ਰ ਆਈ ਜਦੋਂ ਕਾਂਗਰਸ ਦੇ ਰਾਜ...
ਜ਼ਿੱਦ ਕਿਤੇ ਨੁਕਸਾਨ ਤਾਂ ਨਹੀਂ ਕਰ ਰਹੀ?
ਜ਼ਿੱਦ ਕਿਤੇ ਨੁਕਸਾਨ ਤਾਂ ਨਹੀਂ ਕਰ ਰਹੀ?
ਨਵੇਂ ਖੇਤੀ ਕਾਨੂੰਨਾਂ ’ਤੇ ਸਰਕਾਰ ਅਤੇ ਕਿਸਾਨ ਆਹਮੋ-ਸਾਹਮਣੇ ਹਨ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨ ਦੇਸ਼ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਹਨ, ਇਨ੍ਹਾਂ ’ਚ ਅਜਿਹਾ ਕੁਝ ਵੀ ਨਹੀਂ, ਜਿਸ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਹੋਵੇ ਜੇਕਰ ਕਿਸਾਨਾਂ ਨੂੰ ਕਿਸੇ ਤਰ੍...
ਕੁਦਰਤ ਦਾ ਵਿਕਰਾਲ ਰੂਪ
ਕੁਦਰਤ ਦਾ ਵਿਕਰਾਲ ਰੂਪ
ਉੱਤਰਾਖੰਡ ’ਚ ਗਲੇਸ਼ੀਅਰ ਟੁੱਟਣ ਨਾਲ ਨਦੀ ’ਚ ਹੜ ਆਉਣ ਕਾਰਨ ਕੁਦਰਤੀ ਆਫ਼ਤ ਆ ਗਈ ਹੈ ਇਸ ਤਬਾਹੀ ’ਚ 10 ਲਾਸ਼ਾਂ ਮਿਲੀਆਂ ਹਨ ਤੇ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਹਨ ਬਚਾਓ ਕਾਰਜ ਲਗਾਤਾਰ ਜਾਰੀ ਹਨ ਚੰਗੀ ਗੱਲ ਹੈ ਕਿ 16 ਮਜ਼ਦੂਰਾਂ ਨੂੰ ਤਪੋਵਨ ਟਨਲ ’ਚੋਂ ਸੁਰੱਖਿਅਤ ...