ਨਿੱਜੀਕਰਨ ਹਰ ਸਮੱਸਿਆ ਦਾ ਹੱਲ ਨਹੀਂ
ਨਿੱਜੀਕਰਨ ਹਰ ਸਮੱਸਿਆ ਦਾ ਹੱਲ ਨਹੀਂ
ਭਾਰਤ ਦੇ ਬੈਂਕਿੰਗ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸਰਕਾਰ ਚਾਰ ਸਰਕਾਰੀ ਬੈਂਕਾਂ ਨੂੰ ਵੇਚੇਗੀ ਜਾਂ ਉਨ੍ਹਾਂ ਦਾ ਨਿੱਜੀਕਰਨ ਕਰੇਗੀ ਮਾਰਚ 2017 ’ਚ, ਦੇਸ਼ ’ਚ 27 ਸਰਕਾਰੀ ਬੈਂਕ ਸਨ, ਜਿਨ੍ਹਾਂ ਦੀ ਗਿਣਤੀ ਅਪਰੈਲ 2020 ’ਚ ਘਟ ਕੇ 12 ਰਹਿ ਗਈ ਹੁਣ ਚਾਰ ਸਰਕਾਰ...
ਸਮਰੱਥ ਭਾਰਤ ਆਪਣੇ-ਆਪ ਨੂੰ ਵੀ ਸੰਭਾਲੇ
ਸਮਰੱਥ ਭਾਰਤ ਆਪਣੇ-ਆਪ ਨੂੰ ਵੀ ਸੰਭਾਲੇ
ਭਾਰਤ ਦੀ ਆਰਥਿਕ ਸਥਿਤੀ ਤੇ ਸਮਰੱਥਾ ਬਾਰੇ ਕਿਸੇ ਭਰਮ-ਭੁਲੇਖੇ ਦੀ ਗੁੰਜਾਇਸ ਨਹੀਂ ਭਾਰਤ ਕੁਦਰਤੀ ਵਸੀਲਿਆਂ, ਉਪਜਾਊ ਧਰਤੀ, ਬੌਧਿਕ ਸਮਰੱਥਾ ਤੇ ਉੱਚ ਮੁੱਲਾਂ ਦੀ ਸੰਸਕ੍ਰਿਤੀ ਵਾਲਾ ਮੁਲਕ ਹੈ ਦੇਸ਼ ਦੀ ਪਰਉਪਕਾਰੀ ਵਿਚਾਰਧਾਰਾ ਤੇ ਵਿਰਾਸਤ ਕਾਰਨ ਭਾਰਤ ਆਪਣੇ ਗਰੀਬ ਗੁਆਂਢੀ ...
ਵਿਕਾਸ ਹੋਵੇ ਚੋਣਾਂ ਦਾ ਮੁੱਦਾ
ਵਿਕਾਸ ਹੋਵੇ ਚੋਣਾਂ ਦਾ ਮੁੱਦਾ
ਚੋਣ ਕਮਿਸ਼ਨ ਨੇ ਦੇਸ਼ ਦੇ ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ’ਚ ਪੱਛਮੀ ਬੰਗਾਲ ਇਸ ਵੇਲੇ ਸਭ ਤੋਂ ਵੱਧ ਚਰਚਾ ’ਚ ਹੈ ਕੇਂਦਰ ’ਚ ਸੱਤਾਧਾਰੀ ਭਾਜਪਾ ਤੇ ਸੂਬੇ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪਾਰਟੀ ਦਰਮਿਆਨ ਤਿੱਖੀ ਟੱਕਰ ਦੇ ਅਸਾਰ ਹਨ...
ਨੀਰਵ ਮੋਦੀ ’ਤੇ ਸ਼ਿਕੰਜਾ
ਨੀਰਵ ਮੋਦੀ ’ਤੇ ਸ਼ਿਕੰਜਾ
ਆਖ਼ਰਕਾਰ ਆਰਥਿਕ ਭਗੌੜੇ ਨੀਰਵ ਮੋਦੀ ’ਤੇ ਸ਼ਿਕੰਜਾ ਕੱਸਿਆ ਹੀ ਗਿਆ ਲੰਡਨ ਦੀ ਅਦਾਲਤ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਭਾਵੇਂ ਨੀਰਵ ਮੋਦੀ ਕੋਲ ਅਜੇ ਲੰਡਨ ਦੀ ਹਾਈਕੋਰਟ ’ਚ ਜਾਣ ਦਾ ਮੌਕਾ ਹੈ ਫ਼ਿਰ ਵੀ ਇਸ ਗੱਲ ਨੂੰ ਭਾਰਤ ਸਰਕਾਰ ਦੀ ਜਿੱਤ ਹੀ ਸਮਝਿਆ ਜਾਵੇ...
ਕੰਟਰੋਲ ਜ਼ਰੂਰੀ ਤੇ ਚੁਣੌਤੀ ਵੀ
ਕੰਟਰੋਲ ਜ਼ਰੂਰੀ ਤੇ ਚੁਣੌਤੀ ਵੀ
ਕੇਂਦਰ ਸਰਕਾਰ ਨੇ ਵੀ ਸੋਸ਼ਲ ਮੀਡੀਆ ਪਲੇਟ ਫਾਰਮਾਂ ਨੇਮਬੱਧ ਕਰਨ ਲਈ ਸੇਧਾਂ ਜਾਰੀ ਕਰ ਦਿੱਤੀਆਂ ਹਨ ਜਿਹੜੀ ਵੀ ਸਮੱਗਰੀ ਇਤਰਾਜਵਾਲੀ ਹੋਵੇਗੀ, ਉਹ 24 ਘੰਟਿਆਂ ’ਚ ਹਟਾਉਣੀ ਪਵੇਗੀ ਤੇ ਅਫ਼ਵਾਹ ਜਾਂ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਨੂੰ ਪੋਸਟ ਕਰਨ ’ਤੇ ਉਸ ਦਾ ਮੂਲ ਸਰੋਤ ਬਾਰੇ ਜਾਣਕਾਰ...
ਟੀਕਾਕਰਨ ਦੀ ਵਧੇ ਰਫ਼ਤਾਰ
ਟੀਕਾਕਰਨ ਦੀ ਵਧੇ ਰਫ਼ਤਾਰ
ਕੇਂਦਰ ਸਰਕਾਰ ਨੇ ਇੱਕ ਮਾਰਚ ਤੋਂ ਦੇਸ਼ ਭਰ ’ਚ ਸਰਕਾਰੀ ਕੇਂਦਰਾਂ ’ਤੇ 60 ਸਾਲ ਤੇ ਇਸ ਉੱਪਰ ਦੇ ਸਾਰੇ ਤੇ 45 ਸਾਲ ਦੇ ਬਿਮਾਰ ਵਿਅਕਤੀਆਂ ਨੂੰ ਕੋਵਿਡ-19 ਤੋਂ ਬਚਾਓ ਲਈ ਮੁਫ਼ਤ ਟੀਕੇ ਲਾਉਣ ਦਾ ਫੈਸਲਾ ਲਿਆ ਨਿੱਜੀ ਹਸਪਤਾਲਾਂ ’ਚ ਟੀਕੇ ਦਾ ਮੁੱਲ ਅਦਾ ਕਰਨਾ ਪਵੇਗਾ ਬਿਨਾਂ ਸ਼ੱਕ ਇੱਕ ਵੱਡੀ...
ਲੋਕਾਂ ਦੀ ਨਿੱਜਤਾ ਮਹੱਤਵਪੂਰਨ
ਲੋਕਾਂ ਦੀ ਨਿੱਜਤਾ ਮਹੱਤਵਪੂਰਨ
ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਵਟਸਐਪ ਦੀ ਨਵੀਂ ਪ੍ਰਾਈਵੇਟ ਪਾਲਿਸੀ ਦੇ ਖਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਫੇਸਬੁੱਕ ਅਤੇ ਵਟਸਐਪ ਨੂੰ ਨੋਟਿਸ ਜਾਰੀ ਕੀਤਾ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ’ਚ ਕਿਹਾ ਹੈ ਕਿ ਵਟਸਐਪ ਨੇ ਆਪਣੀ ਨਵੀਂ ਪਾਲਿਸੀ ’ਚ ਭਾਰਤ ਅਤੇ ਯੂਰਪ ਦੇ ਦੇਸ਼ਾ...
ਕੋਰੋਨਾ ਦਾ ਕਹਿਰ ਘਟਿਆ, ਪਰ ਚੌਕਸੀ ਜ਼ਰੂਰੀ
ਕੋਰੋਨਾ ਦਾ ਕਹਿਰ ਘਟਿਆ, ਪਰ ਚੌਕਸੀ ਜ਼ਰੂਰੀ
ਦੇਸ਼ ਅੰਦਰ ਕੋਵਿਡ-19 ਮਹਾਂਮਾਰੀ ਦਾ ਕਹਿਰ ਘਟਿਆ ਹੈ ਕਦੇ ਰੋਜ਼ਾਨਾ ਇੱਕ ਲੱਖ ਤੱਕ ਮਰੀਜ਼ ਆਉਣ ਲੱਗੇ ਸਨ ਜੋ ਹੁਣ 10-12 ਹਜ਼ਾਰ ਤੱਕ ਸੀਮਿਤ ਹੋ ਗਏ ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਦੇਸ਼ ਅੰਦਰ ਦੋ ਵੈਕਸੀਨ ਤਿਆਰ ਹੋਣ ਤੋਂ ਬਾਅਦ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਇਸ ਦੇ ਬ...
ਚੋਣਾਂ ਦੇ ਨਤੀਜੇ ਤੇ ਮਾਇਨੇ
ਚੋਣਾਂ ਦੇ ਨਤੀਜੇ ਤੇ ਮਾਇਨੇ
ਪੰਜਾਬ ਦੀਆਂ ਸ਼ਹਿਰੀ ਚੋਣਾਂ ’ਚ ਕਾਂਗਰਸ ਨੇ ਹੂੰਝਾ ਫੇਰ ਦਿੱਤਾ ਹੈ ਕਾਂਗਰਸ ਨੇ ਇਸ ਨੂੰ ਲੋਕ-ਫ਼ਤਵਾ ਕਰਾਰ ਦਿੰਦਿਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦਾ ਐਲਾਨ ਕਰ ਦਿੱਤਾ ਹੈ ਇਹ ਚੋਣਾਂ ਭਾਵੇਂ ਸਥਾਨਕ ਮੁੱਦਿਆਂ ਤੇ ਉਮੀਦਵਾਰ ਦੇ ਆਧਾਰ ’ਤੇ ਵਿਧਾਨ ਸਭਾ ਚੋਣਾਂ ਨਾਲੋਂ ਵੱਖਰੀਆਂ ਹੁੰਦ...
ਛੇਤੀ ਬਹਾਲ ਹੋਣ ਰੇਲ ਸੇਵਾਵਾਂ
ਛੇਤੀ ਬਹਾਲ ਹੋਣ ਰੇਲ ਸੇਵਾਵਾਂ
ਕੋਵਿਡ-19 ਮਹਾਂਮਾਰੀ ਦੌਰਾਨ ਰੇਲ ਸੇਵਾਵਾਂ ਬੰਦ ਕਰਨੀਆਂ ਵੱਡੀ ਮਜ਼ਬੂਰੀ ਸੀ ਪਰ ਹੁਣ ਜਿਵੇਂ-ਜਿਵੇਂ ਹਾਲਾਤ ਸੁਧਰ ਰਹੇ ਹਨ ਰੇਲ ਸੇਵਾਵਾਂ ਵਧਾਉਣ ਦੀ ਸਖ਼ਤ ਜ਼ਰੂਰਤ ਹੈ ਭਾਵੇਂ ਰੇਲਵੇ ਵੱਲੋਂ ਪੜਾਅਵਾਰ ਰੇਲ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਹਨ ਇਸ ਦਿਸ਼ਾ ’ਚ ਹੋਰ ਤੇਜ਼ੀ ਨਾਲ ਕੰਮ ...