ਦਵਾਈ ਖੇਤਰ ‘ਚ ਫੈਲਿਆ ਭ੍ਰਿਸ਼ਟਾਚਾਰ ਮਿਟਾਉਣਾ ਜ਼ਰੂਰੀ
ਦੇਸ਼ ਅੰਦਰ ਵਿਕ ਰਹੀਆਂ ਨਕਲੀ ਦਵਾਈਆਂ ਕਿਸੇ ਮਹਾਂਮਾਰੀ ਤੋਂ ਘੱਟ ਨਹੀਂ ਇਸ 'ਤੇ ਇੱਕ ਸ਼ੋਅ 'ਸੱਤਯਮੇਵ ਜਯਤੇ' 'ਚ ਫ਼ਿਲਮ ਸਟਾਰ ਆਮਿਰ ਖਾਨ ਨੇ ਵੀ ਚਰਚਾ ਕੀਤੀ ਸੀ ਉਨ੍ਹਾਂ ਦੇ ਸ਼ੋਅ 'ਚ ਪਹੁੰਚੇ ਰਾਜਸਥਾਨ 'ਚ ਤਾਇਨਾਤ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਸੁਮਿਤ ਅਗਰਵਾਲ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਗਰੀਬ...
ਰੇਲ ਹਾਦਸੇ ‘ਚ ਨਵਾਂ ਮੋੜ
ਮਾਓਵਾਦੀਆਂ ਨੂੰ ਛੱਡ ਕੇ ਦੇਸ਼ ਅੰਦਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਵਿਦੇਸ਼ੀ ਏਜੰਸੀ ਨੇ ਰੇਲ ਹਾਦਸੇ ਦੀ ਸਾਜਿਸ਼ ਰਚੀ ਹੋਵੇ ਨੇਪਾਲ ਪੁਲਿਸ ਵੱਲੋਂ ਇਸ ਮਾਮਲੇ 'ਚ ਸ਼ਾਮਲ ਹੋਦਾ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐ...
ਤਾਮਿਲਨਾਡੂ ਦਾ ਮਾਡਲ
ਤਾਮਿਲਨਾਡੂ 'ਚ ਜੋ ਪਰੰਪਰਾ ਮਰਹੂਮ ਮੁੱਖ ਮੰਤਰੀ ਤੇ ਆਈਏਆਈਡੀਐੱਮਕੇ ਦੀ ਮੁਖੀ ਜੈਲਲਿਤਾ ਨੇ ਪਾਈ ਸੀ , ਪਾਰਟੀ ਨੇ ਉਸ ਨੂੰ ਬਰਕਰਾਰ ਰੱÎਖਿਆ ਹੈ ਦੇਸ਼ ਦੇ ਇਤਿਹਾਸ 'ਚ ਤਾਮਿਲਨਾਡੂ ਤੇ ਖਾਸਕਰ ਜੈਲਲਿਤਾ ਦੀ ਪਾਰਟੀ ਪਹਿਲੀ ਮਿਸਾਲ ਬਣ ਗਈ ਹੈ ਜਿੱਥੇ ਪਾਰਟੀ ਦੇ ਮੁਖੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਏਨੀ ਗੂੜ੍ਹੀ ਹੈ ਕ...
ਰਾਖਵਾਂਕਰਨ: ਹੱਠ ਤੇ ਲੋਕਤੰਤਰ
ਸੰਗਠਨ ਅਮਨ-ਅਮਾਨ ਕਾਇਮ ਰੱਖਣ
ਰਾਖਵਾਂਕਰਨ ਦਾ ਮੁੱਦਾ ਸਾਡੇ ਦੇਸ਼ 'ਚ ਕਾਨੂੰਨ ਵਿਵਸਥਾ ਲਈ ਵੱਡੀ ਚੁਣੌਤੀ ਬਣ ਗਿਆ ਹੈ ਰਾਜਸਥਾਨ 'ਚ ਗੁੱਜਰ ਅੰਦੋਲਨ, ਹਰਿਆਣਾ 'ਚ ਜਾਟ ਅੰਦੋਲਨ, ਗੁਜਰਾਤ 'ਚ ਪਾਟੀਦਾਰ ਅੰਦੋਲਨ, ਤੇਲੰਗਾਨਾ 'ਚ ਕਾਪੂ ਅੰਦੋਲਨ ਅਜਿਹੀਆਂ ਉਦਾਹਰਨਾਂ ਹਨ ਕਿ ਪੁਲਿਸ ਦੀ ਸਾਰੀ ਤਾਕਤ ਇਹਨਾਂ ਅੰਦੋਲਨਾਂ ...
ਰਾਹਤਾਂ ਤੇ ਸੰਜਮ ਵਾਲਾ ਬਜਟ
ਕੇਂਦਰ ਸਰਕਾਰ ਨੇ ਸਾਲ-2017-18 ਦੇ ਬਜਟ (Budget) 'ਚ ਬੜੇ ਸੰਜਮ ਤੇ ਡੂੰਘੀ ਸੋਚ ਨਾਲ ਸਾਰੀ ਵਿਉਂਤਬੰਦੀ ਕੀਤੀ ਹੈ ਹਾਲਾਂਕਿ ਨੋਟਬੰਦੀ ਦੇ ਪ੍ਰਭਾਵ 'ਚ ਕਿਸੇ ਤਰ੍ਹਾਂ ਖੁੱਲ੍ਹੇ ਗੱਫ਼ੇ ਵਰਤਾਉਣ ਦੀ ਆਸ ਕੀਤੀ ਜਾ ਰਹੀ ਸੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੱਧ ਵਰਗ ਤੇ ਦਰਮਿਆਨੇ ਵਪਾਰੀਆਂ ਲਈ ਜਿੱਥੇ ਟੈਕਸ 'ਚ ਰਾਹਤ...
ਆਪ ਦੇ ਖਤਰਨਾਕ ਪੈਂਤਰੇ
ਪੰਜਾਬ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ (ਆਪ ਦੇ ਖਤਰਨਾਕ ਪੈਂਤਰੇ) ਜਿਸ ਤਰ੍ਹਾਂ ਦੇਸ਼ ਵਿਰੋਧੀ ਤਾਕਤਾਂ ਨਾਲ ਆਪਣੀ ਨੇੜਤਾ ਦਾ ਇਜ਼ਹਾਰ ਕਰ ਰਹੀ ਹੈ, ਉਹ ਕਾਫ਼ੀ ਚਿੰਤਾਜਨਕ ਹੈ ਗਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ ਵਰਗੇ ਭਖ਼ਦੇ ਲੋਕ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਸੱਤਾ ਸੌਂਪਣ ਦੀ ਅਪੀਲ ਕਰ ਰਹ...
ਸਿਆਸਤ ‘ਚ ਚੰਦੇ ਦੀ ਖੇਡ
ਸਿਆਸਤ 'ਚ ਚੰਦੇ ਦੀ ਖੇਡ
ਸਰਕਾਰ ਇੱਕ ਪਾਸੇ ਜਿੱਥੇ ਵੱਧ ਤੋਂ ਵੱਧ ਲੋਕਾਂ ਨੂੰ ਇਨਕਮ ਟੈਕਸ ਦੇ ਦਾਇਰੇ 'ਚ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਥੇ ਰਾਜਨੀਤਕ ਪਾਰਟੀਆਂ ਨੂੰ ਇਨਕਮ ਟੈਕਸ ਦੇ ਦਾਇਰੇ ਤੋਂ ਬਾਹਰ ਰੱਖਣਾ ਬੇਤੁਕਾ ਪ੍ਰਤੀਤ ਹੁੰਦਾ ਹੈ। ਇਸ ਬਾਰੇ ਸਵਾਲ ਖੜ੍ਹੇ ਹੋਣ ਲੱਗੇ ਹਨ ਬੇਸ਼ੱਕ ਸੁਪਰੀਮ ਕੋਰਟ ...
ਅਮੀਰੀ ਤੇ ਸਿਆਸਤ ਦਾ ਨਸ਼ਾ
ਅਮੀਰੀ ਤੇ ਸਿਆਸਤ ਦਾ ਨਸ਼ਾ
ਲਖਨਊ 'ਚ ਸਿਆਸੀ ਪਰਿਵਾਰ ਨਾਲ ਸਬੰਧਤ ਇੱਕ ਨੌਜਵਾਨ ਤੇ ਉਸਦੇ ਸਾਥੀ ਨੇ ਸ਼ਰਾਬ ਦੇ ਨਸ਼ੇ 'ਚ ਆਪਣੀ ਕਾਰ ਰੈਣ ਬਸੇਰੇ 'ਚ ਸੁੱਤੇ ਮਜ਼ਦੂਰਾਂ ਉੱਤੇ ਚਾੜ੍ਹ ਦਿੱਤੀ ਜਿਸ ਨਾਲ ਚਾਰ ਮਜ਼ਦੁਰਾਂ ਦੀ ਮੌਤ ਹੋ ਗਈ ਹਿਰਦੇ ਵਲੂੰਧਰਨ ਵਾਲੀ ਇਹ ਘਟਨਾ ਸਿਰਫ਼ ਸ਼ਰਾਬ ਦੇ ਨਸ਼ੇ ਦਾ ਹੀ ਨਤੀਜਾ ਨਹੀਂ ਸਗੋਂ ਅਮ...
ਚੋਣ ਮੁੱਦੇ ਅਤੇ ਮਾਪਦੰਡ
ਚੋਣ ਮੁੱਦੇ ਅਤੇ ਮਾਪਦੰਡ
ਪੰਜ ਸੂਬਿਆਂ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਇਨ੍ਹਾਂ ਚੋਣਾਂ ਵਿੱਚ ਰਾਜਨੀਤਕ ਪਾਰਟੀਆਂ ਦੇ ਭਾਵੇਂ ਜੋ ਵੀ ਮੁੱਦੇ ਹੋਣ ਪਰੰਤੂ ਸਭ ਦਾ ਸਾਂਝਾ ਮੁੱਦਾ ਵਿਕਾਸ ਜ਼ਰੂਰ ਹੋਵੇਗਾ, ਰਾਜਨੀਤਕ ਪਾਰਟੀਆਂ ਨੂੰ ਇਹ ਬਖੂਬੀ ਯਾਦ ਹੈ ਕਿ ਦੇਸ਼ ਦੀ ਜਨਤਾ ਵਿਕਾਸ ਨੂੰ ਵੇਖਦੀ ਹਫੈ ਅਤੇ ਚੁਣਦ...
ਠੰਢ ‘ਚ ਕਰੋ ਲੋੜਵੰਦਾਂ ਦੀ ਸੰਭਾਲ
ਠੰਢ 'ਚ ਕਰੋ ਲੋੜਵੰਦਾਂ ਦੀ ਸੰਭਾਲ
ਲਗਾਤਾਰ ਵਧ ਰਹੀ ਠੰਢ ਨੇ ਉੱਤਰੀ ਭਾਰਤ ਨੂੰ ਬੁਰੀ ਤਰ੍ਹਾਂ ਠਾਰ ਦਿੱਤਾ ਹੈ ਇਸ ਨਾਲ ਜਨ-ਜੀਵਨ ਠੱਪ ਹੈ, ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਸੰਘਣੀ ਧੁੰਦ ਦੀ ਵਜ੍ਹਾ ਨਾਲ ਕਈ ਥਾਵਾਂ 'ਤੇ ਸੜਕ ਹਾਦਸੇ ਵੀ ਹੋ ਚੁੱਕੇ ਹਨ, ਜਿਨ੍ਹਾਂ 'ਚ ਜਾਨੀ ਨੁਕਸਾਨ ਹੋਇਆ ਹੈ ਮੌਸਮ ਦੀ ਮਾਰ ਇ...