ਭਾਰਤ ਨੂੰ ਖੇਤੀਬਾੜੀ ‘ਚ ਉੱਨਤ ਤੇ ਮਾਹਿਰ ਬਣਨਾ ਪਵੇਗਾ
ਜੋ ਲੋਕ ਇਹ ਨਹੀਂ ਜਾਣਦੇ ਕਿ ਖੇਤੀਬਾੜੀ ਮੌਸਮੀ ਜੂਆ ਹੈ, ਉਹ ਰਾਜਸਥਾਨ, ਪੰਜਾਬ ਤੇ ਹਰਿਆਣਾਂ ਦੇ ਉਨ੍ਹਾਂ ਖੇਤਾਂ (Agriculture) 'ਚ ਜਾ ਕੇ ਦੇਖ ਸਕਦੇ ਹਨ, ਜਿੱਥੇ ਝੱਖੜ ਤੇ ਗੜੇਮਾਰੀ ਨਾਲ ਕਣਕ ਦੀ ਪੱਕੀ ਫਸਲ ਬਰਬਾਦ ਹੋ ਗਈ ਕਿਸਾਨ ਫਸਲ ਉਂਜ ਵੀ ਜੂਆ ਖੇਡ ਕੇ ਚੁੱਕਦਾ ਹੈ ਇਸ ਤੋਂ ਪਹਿਲਾਂ ਪੰਜਾਬ 'ਚ ਚਿੱਟੀ ਮ...
ਪੀਵੀ ਸਿੰਧੂ ਬੁਲੰਦੀਆਂ ‘ਤੇ
ਖੇਡ 'ਚ ਪੱਛੜੇ ਚੱਲੇ ਆ ਰਹੇ ਭਾਰਤ ਨੇ ਬੈਡਮਿੰਟਨ 'ਚ ਬੁਲੰਦੀਆਂ ਨੂੰ ਛੋਹਿਆ ਹੈ ਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਦੁਨੀਆਂ ਦੀ ਨੰਬਰ ਤਿੰਨ ਸਪੈਨਿਸ਼ ਕੈਰੋਲੀਨਾ ਮਾਰਨ ਨੂੰ ਇੰਡੀਅਨ ਓਪਨ 'ਚ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਸਿੰਧੂ ਨੇ ਮਾਰਨ ਨੂੰ ਲਗਾਤਾਰ ਦੂਜੇ ਟੂਰਨਾਮੈਂਟ 'ਚ ਹਰਾਇਆ ਹੈ ਸਿੰਧੂ ਨੇ ਜਿੱਤ ਲਈ...
ਅਮਰੀਕਾ ‘ਚ ਨਸਲੀ ਹਿੰਸਾ
ਅਮਰੀਕਾ 'ਚ ਨਸਲੀ ਹਿੰਸਾ
ਅਮਰੀਕਾ ਦੇ ਸੂਬੇ ਕੰਸਾਸ 'ਚ ਇੱਕ ਗੋਰੇ ਨੇ ਇੱਕ ਭਾਰਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਉਹੀ ਕੁਝ ਹੋਣ ਲੱਗ ਪਿਆ ਹੈ ਜਿਸ ਦਾ ਡਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣਾਂ ਜਿੱਤਣ ਤੋਂ ਪਹਿਲਾਂ ਪ੍ਰਗਟਾਇਆ ਜਾ ਰਿਹਾ ਸੀ ਟਰੰਪ ਦਾ ਸਖ਼ਤ ਮਿਜਾਜ਼ ਅੱਤਵਾਦ ਦੀ ਬਜਾ...
ਕ੍ਰਿਕਟ ‘ਚ ਭ੍ਰਿਸ਼ਟਾਚਾਰ
ਆਈਪੀਐੱਲ 'ਚ ਸਪਾਟ ਫਿਕਸਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟਰੇਟ ਦੇ ਦੋ ਅਧਿਕਾਰੀਆਂ ਨਾਲ ਕ੍ਰਿਕਟ ਦੀ ਖੇਡ ਨਾਲ ਜੁੜਿਆ ਭ੍ਰਿਸ਼ਟਾਚਾਰ ਦਾ ਮੁੱਦਾ ਹੋਰ ਡੂੰਘਾ ਤੇ ਪੇਚਦਾਰ ਹੋ ਗਿਆ ਹੈ ਭਾਵੇਂ ਕ੍ਰਿਕਟ ਭਾਰਤ ਦੀ ਹਰਮਨ ਪਿਆਰੀ ਖੇਡ ਬਣ ਚੁੱਕੀ ਹੈ ਪਰ ਇਸ ਦੇ ਵਪਾਰੀਕਰਨ ਨੇ ਇਸ ਨੂੰ ਖੇਡ ਘੱਟ ਤੇ ਕਾਰੋਬਾਰ ਵੱਧ...
ਈ-ਕਚਰੇ ਦੀ ਸਮੱਸਿਆ
ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਦੇ ਇਹਨਾਂ ਬੋਲਾਂ ਵਿਚਲੇ ਦਰਦ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿ ਈ-ਕਚਰਾ ਬਾਹਰਲੇ ਦੇਸ਼ਾਂ ਤੋਂ ਮੰਗਵਾ ਕੇ ਸਰਕਾਰ ਪੈਸਾ ਤਾਂ ਕਮਾ ਰਹੀ ਹੈ ਪਰ ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਇਸ ਦਿਸ਼ਾ 'ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਕੋਈ ਵੀ ਰਿਆਇਤ ਦੇਣ ...
ਭਾਰਤ ਦੀ ਇਤਿਹਾਸਕ ਕਾਮਯਾਬੀ
ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਇੱਕੋ ਵੇਲੇ 104 ਸੈਟੇਲਾਈਟ ਆਰਬਿਟ 'ਚ ਸਥਾਪਤ ਕਰਕੇ ਪੂਰੀ ਦੁਨੀਆਂ 'ਚ ਲੋਹਾ ਮਨਵਾ ਲਿਆ ਹੈ ਇਸ ਦੌੜ 'ਚ ਰੂਸ ਤੇ ਅਮਰੀਕਾ ਵੀ ਪੱਛੜ ਗਏ ਹਨ ਭਾਰਤ ਨੇ ਇੱਕ ਵਾਰ ਫੇਰ ਵਿਸ਼ਵ ਗੁਰੂ ਹੋਣ ਦਾ ਸਬੂਤ ਦਿੱਤਾ ਹੈ ਕਦੇ ਸੈਟੇਲਾਈਟ ਦਾ ਸਮਾਨ ਗੱਡਿਆਂ ਤੇ ਸਾਈਕਲਾਂ 'ਤੇ ਢੋਣ ਵਾਲੇ ਭ...
ਤਾਮਿਲਨਾਡੂ ਦਾ ਸਿਆਸੀ ਸੰਕਟ
ਸ਼ਸ਼ੀਕਲਾ ਤਾਨਾਸ਼ਾਹੀ ਛੱਡ ਅਦਾਲਤ ਦਾ ਫੈਸਲਾ ਸਵੀਕਾਰ ਕਰੇ
ਰਾਜ ਤਖ਼ਤ ਦੇ ਐਨ ਨੇੜੇ ਪਹੁੰਚੀ ਸ਼ਸ਼ੀ ਕਲਾ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਗਈ ਭਾਵੇਂ ਸ਼ਸ਼ੀ ਕਲਾ ਨੇ ਪਾਰਟੀ ਦੀ ਜਨਰਲ ਸਕੱਤਰ ਜਾਂ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਸੀ ਪਰ ਜਿਸ ਤਰ੍ਹਾਂ ਉਨ੍ਹਾਂ ਸਾਬਕਾ ਮੁੱਖ ਮੰਤਰੀ ਪਨੀਰ ਸੈਲਵਮ ਤੇ ਉਹਨਾਂ...
ਲੋਕਾਂ ਦੀ ਸਿਹਤ ਅਹਿਮ
ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਵਿਆਪਮ ਤਹਿਤ ਮੈਡੀਕਲ 'ਚ ਦਾਖਲਾ ਲੈਣ ਵਾਲੇ 634 ਵਿਦਿਆਰਥੀਆਂ ਦਾ ਦਾਖਲਾ ਰੱਦ ਕਰਕੇ ਇਸ ਗੱਲ 'ਤੇ ਮੋਹਰ ਲਾ ਦਿੱਤੀ ਹੈ ਕਿ ਦੇਸ਼ ਦੇ ਲੋਕਾਂ ਦੀ ਸਿਹਤ ਨਾਲੋਂ ਕੋਈ ਵੀ ਮਸਲਾ ਵੱਡਾ ਨਹੀਂ ਤਿੰਨ ਮੈਂਬਰੀ ਬੈਂਚ ਵੱਲੋਂ ਸੁਣਾਏ ਗਏ ਫੈਸਲੇ ਤੋਂ ਪਹਿਲਾਂ ਦੋ ਮੈਂਬਰੀ ਬੈਂਚ ਦੇ ਇੱਕ ਜ...
ਬੱਚਿਆਂ ‘ਤੇ ਵਧ ਰਹੇ ਸਰੀਰਕ ਸ਼ੋਸਣ ਹਮਲੇ ਭਿਆਨਕ ਸਥਿਤੀ
ਸ਼ਨਿੱਚਰਵਾਰ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਇੱਕ ਅਧਿਆਪਕ ਨੂੰ 25 ਵਿਦਿਆਰਥੀਆਂ ਦਾ ਸਰੀਰਕ ਸ਼ੋਸਣ ਕਰਨ ਦੇ ਦੋਸ਼ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਇਸ ਤੋਂ ਪਹਿਲਾਂ ਮੁੰਬਈ 'ਚ ਇੱਕ 28 ਸਾਲਾ ਅਧਿਆਪਕਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜੋ ਆਪਣੇ ਆਂਢ-ਗੁਆਂਢ ਦੇ ਬੱਚਿਆਂ ਨੂੰ ਖਾਸ ਤੌਰ 'ਤੇ ਲੜਕੀਆਂ ਨੂ...
ਪ੍ਰਦੂਸ਼ਣ ‘ਤੇ ਰੋਕ ਲਾਉਣੀ ਜ਼ਰੂਰੀ
ਕੋਈ ਵੀ ਚੀਜ਼ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਨੁਕਸਾਨ ਹੋਣਾ ਹੀ ਹੈ ਸੁਖ ਨਾਲ ਦੁੱਖ ਜੁੜਿਆ ਹੈ ਜਿੱਥੇ ਅਸੀਂ ਆਪਣੇ ਐਸ਼ੋ-ਅਰਾਮ ਲਈ ਨਵੀਆਂ-ਨਵੀਂਆਂ ਚੀਜ਼ਾਂ ਬਣਾਈਆਂ ਹਨ ਉੱਥੇ ਹੀ ਇਨ੍ਹਾਂ ਨਵੀਂਆਂ ਚੀਜ਼ਾਂ ਦਾ ਸਾਨੂੰ ਕਾਫ਼ੀ ਨੁਕਸਾਨ ਵੀ ਪਹੁੰਚਿਆ ਹੈ ਵਾਤਾਵਰਣ ਸੰਭਾਲ ਵੱਲ ਜਿੰਨਾ ਧਿਆਨ ਦੇਣਾ ਹੈ ਉਨਾਂ ਹੀ ਧਿਆਨ ਸ...