ਭਾਅ ਜ਼ਰੂਰਤ, ਪਰ ਸੰਕਟ ਦਾ ਹੱਲ ਨਹੀਂ
ਕੇਂਦਰ ਸਰਕਾਰ ਨੇ ਸਾਉਣੀ ਦੀਆਂ ਫਸਲਾਂ ਦੇ ਖਾਸਕਰ ਝੋਨੇ ਦੇ ਭਾਅ 'ਚ 200 ਰੁਪਏ ਦਾ ਰਿਕਾਰਡ ਵਾਧਾ ਕਰਕੇ ਕਿਸਾਨਾਂ ਨੂੰ ਖੁਸ਼ ਕਰਨ ਦਾ ਜਤਨ ਕੀਤਾ ਹੈ ਬਿਨਾ ਸ਼ੱਕ ਇਹ ਦਰੁਸਤ ਕਦਮ ਹੈ ਪਰ ਅਜਿਹੇ ਕਦਮ ਪਹਿਲਾਂ ਹੀ ਚੁੱਕੇ ਜਾਣ ਦੀ ਜ਼ਰੂਰਤ ਸੀ ਪਿਛਲੇ ਸਾਲਾਂ 'ਚ ਮੋਦੀ ਸਰਕਾਰ ਨੇ ਫਸਲਾਂ ਦੇ ਘੱਟੋ-ਘੱਟ ਭਾਅ 'ਚ ਮਾਮੂਲੀ...
ਮਲੇਸ਼ੀਆ ਦਾ ਅੜਿੱਕਾ
ਅੱਤਵਾਦ ਤੇ ਸੰਪ੍ਰਦਾਇਕਤਾ ਪੂਰੀ ਮਨੁੱਖਤਾ ਲਈ ਖ਼ਤਰਾ | Malaysia
ਮਲੇਸ਼ੀਆ ਸਰਕਾਰ ਨੇ ਵਿਵਾਦਤ ਇਸਲਾਮੀ ਪ੍ਰਚਾਰਕ ਜਾਕਿਰ ਨਾਈਕ ਨੂੰ ਭਾਰਤ ਦੇ ਹਵਾਲੇ ਨਾ ਕਰਨ ਦਾ ਐਲਾਨ ਕਰਕੇ ਸੰਸਾਰ ਪੱਧਰ 'ਤੇ ਫੈਲੀ ਸੰਪ੍ਰਦਾਇਕਤਾ ਨੂੰ ਰੋਕਣ 'ਚ ਹੀ ਰੁਕਾਵਟ ਖੜ੍ਹੀ ਕੀਤੀ ਹੈ। ਮਲੇਸ਼ੀਆ ਦਾ ਤਰਕ ਹੈ ਕਿ ਜਦੋਂ ਤੱਕ ਨਾਈਕ ਦੀ ਮੌ...
ਦੇਸ਼ ‘ਚ ਵੀ ਵਧੇ ਦੇਸ਼ਵਾਸੀਆਂ ਦੀ ਆਮਦਨ
ਭਾਰਤ ਨੂੰ ਵਿਦੇਸ਼ਾਂ ਚ ਰਹਿੰਦੇ ਭਾਰਤੀਆਂ ਦੀ ਕਮਾਈ ਤੋਂ ਕਰੀਬ 69 ਅਰਬ ਡਾਲਰ ਮਿਲ ਰਿਹਾ ਹੈ
ਹਾਲ ਹੀ 'ਚ ਵਰਲਡ ਬੈਂਕ ਦੀ ਰਿਪੋਰਟ ਆਈ ਹੈ ਕਿ ਦੁਨੀਆ 'ਚ ਭਾਰਤ ਪਹਿਲਾ ਅਜਿਹਾ ਦੇਸ਼ ਹੈ, ਜਿਸ ਦੇ ਨਾਗਰਿਕ ਵਿਦੇਸ਼ਾਂ 'ਚ ਕੰਮ ਕਰਕੇ ਸਭ ਤੋਂ ਜ਼ਿਆਦਾ ਪੈਸਾ ਆਪਣੇ ਦੇਸ਼ 'ਚ ਭੇਜਦੇ ਹਨ। ਸੁਣਨ 'ਚ ਇਹ ਬਹੁਤ ਚੰਗਾ ਲੱਗਦਾ ...
ਸੜਕਾਂ ‘ਤੇ ਮੌਤ ਦੀ ਸੁੰਨ ਨਹੀਂ, ਜੀਵਨ ਦਾ ਉਜਾਲਾ ਹੋਵੇ
ਸ਼ਨਿੱਚਰਵਾਰ ਨੂੰ ਹਰਿਆਣਾ ਦੇ ਕੈਥਲ-ਕੁਰੂਕਸ਼ੇਤਰ ਰੋਡ 'ਤੇ ਸੜਕ ਕਿਨਾਰੇ ਖੜ੍ਹੀ ਪਿਕਅੱਪ 'ਚ ਇੱਕ ਟਰੱਕ ਟਕਰਾ ਜਾਣ ਨਾਲ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਇਸੇ ਤਰ੍ਹਾਂ ਬਿਹਾਰ 'ਚ ਇੱਕ ਸੜਕ ਹਾਦਸੇ 'ਚ ਪੂਰੇ ਅੱਠ ਲੋਕ ਆਪਣੀ ਜਾਨ ਗੁਆ ਬੈਠੇ ਸੜਕ ਹਾਦਸਿਆਂ ਅਤੇ ਉਨ੍ਹਾਂ 'ਚ ਮਰਨ ਵਾਲਿਆਂ ਦੀ ਵਧਦੀ ਗਿਣਤੀ ਦੇ ਅੰ...
ਰੇਤ ਮਾਫੀਆ ਦੀ ਧੱਕੇਸ਼ਾਹੀ
ਪੰਜਾਬ 'ਚ ਰੇਤ ਮਾਫੀਆ ਦੀ ਦਹਿਸ਼ਤ ਜਿਉਂ ਦੀ ਤਿਉਂ ਹੈ ਕਦੇ ਮੀਡੀਆ ਕਰਮੀਆਂ ਨੂੰ ਧਮਕੀਆਂ ਦੇਂਦੇ ਹਨ ਤੇ ਹੁਣ ਗੈਰ-ਕਾਨੂੰਨੀ ਮਾਈਨਿੰਗ ਰੋਕਣ ਗਏ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ 'ਤੇ ਹਮਲਾ ਹੋ ਗਿਆ ਚੰਗੀ ਗੱਲ ਇਹ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਜ਼ਿਲ੍ਹੇ ਦੇ ਡਿਪਟ...
ਅਮਰੀਕਾ ਦੀ ਆਰਥਿਕ ਮੋਰਚੇਬੰਦੀ
ਅਮਰੀਕਾ ਆਪਣੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਇੱਕਤਰਫ਼ਾ, ਸਾਮਰਾਜੀ, ਗੈਰ-ਲੋਕਤੰਤਰੀ ਤੇ ਮਾਨਵ ਵਿਰੋਧੀ ਫੈਸਲੇ ਲੈ ਕੇ ਆਪਣੇ-ਆਪ ਨੂੰ ਦੁਨੀਆ ਦੀ ਸਰਵਉੱਚ ਤਾਕਤ ਹੋਣ ਦਾ ਵਿਖਾਵਾ ਕਰਨ ਦੀ ਰਵਾਇਤ ਨੂੰ ਛੱਡਣ ਦਾ ਨਾਂਅ ਨਹੀਂ ਲੈ ਰਿਹਾ ਹੈ ਦੁਨੀਆ ਭਰ 'ਚ ਆਪਣੇ ਉਤਪਾਦਾਂ ਦੀ ਵਿੱਕਰੀ ਲਈ ਅਮਰੀਕਾ ਚੀਨ ਸਮੇਤ ਦੁਨੀ...
ਪੁਰਾਣੇ ਵਾਅਦੇ ‘ਤੇ ਨਵੀਂ ਪਾਲਿਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਫਿਰ ਦੁਹਰਾਇਆ ਹੈ ਇਹ ਵਾਅਦਾ ਪਹਿਲੇ ਵਾਅਦੇ ਪੂਰੇ ਕਰਨ ਤੋਂ ਪਹਿਲਾਂ ਇੱਕ ਹੋਰ ਨਵਾਂ ਵਾਅਦਾ ਕਰਨ ਵਾਲੀ ਗੱਲ ਹੈ ਐਨਡੀਏ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਵਾਅਦਾ ਕੀ...
ਭਾਜਪਾ ਤੇ ਪੀਡੀਪੀ ਦੋਵਾਂ ਦੀ ਗਲਤੀ
ਜੰਮੂ-ਕਸ਼ਮੀਰ ਵਿਚ ਪੀਡੀਪੀ ਅਤੇ ਭਾਜਪਾ ਦਾ ਗਠਜੋੜ ਟੁੱਟ ਗਿਆ ਹੈ ਪੀਡੀਪੀ ਜੋ ਸਰਕਾਰ ਚਲਾ ਰਹੀ ਸੀ, ਤੋਂ ਭਾਜਪਾ ਨੇ ਆਪਣਾ ਸਮੱਰਥਨ ਵਾਪਸ ਲੈ ਲਿਆ ਜਦੋਂ ਸਰਕਾਰ ਬਣੀ ਸੀ ਉਦੋਂ ਹੀ ਪੂਰਾ ਦੇਸ਼ ਪੀਡੀਪੀ ਅਤੇ ਭਾਜਪਾ ਦੇ ਇਸ ਗਠਜੋੜ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ ਪੀਡੀਪੀ ਬਾਰੇ ਕਸ਼ਮੀਰ ਵਿਚ ਆਮ ਰਾਏ ਹੈ ਕਿ ਉਹ ਕਸ਼ਮ...
ਆਮ ਲੋਕਾਂ ਨੂੰ ਬਰਾਬਰ ਇਲਾਜ ਮੁਹੱਈਆ ਹੋਵੇ
ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਅਮਰੀਕਾ 'ਚ ਇਲਾਜ ਕਰਵਾਉਣ ਤੋਂ ਬਾਅਦ ਵਤਨ ਪਰਤ ਆਏ ਹਨ। ਹੁਣ ਉਹ ਤੰਦਰੁਸਤ ਹਨ ਉਨ੍ਹਾਂ ਵਾਂਗ ਹੀ ਦੇਸ਼ ਦੇ ਹੋਰ ਬਹੁਤ ਸਾਰੇ ਆਗੂ ਅਤੇ ਅਮੀਰ ਲੋਕ ਵਿਦੇਸ਼ਾਂ 'ਚੋਂ ਇਲਾਜ ਕਰਵਾਉਂਦੇ ਰਹੇ ਹਨ। ਇਸ ਦਾ ਸਿੱਧਾ ਜਿਹਾ ਅਰਥ ਇਹੀ ਹੈ ਕਿ ਦੇਸ਼ ਅੰਦਰ ਇਲਾਜ ਦੀਆਂ ਤਸੱਲੀਬਖ਼ਸ਼ ਸਹੂਲਤਾਂ ...
ਸੰਵਿਧਾਨਕ ਸੰਸਥਾਵਾਂ ਦਾ ਤਮਾਸ਼ਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਵੱਲੋਂ ਉਪ ਰਾਜਪਾਲ ਖਿਲਾਫ ਧਰਨਾ ਦੇਣ ਨਾਲ ਕੇਂਦਰ, ਰਾਜ ਸਰਕਾਰ ਤੇ ਸੰਵਿਧਾਨਕ ਸੰਸਥਾਵਾਂ ਦਾ ਤਮਾਸ਼ਾ ਬਣ ਗਿਆ ਹੈ ਆਪ ਸਰਕਾਰ ਤੋਂ ਨਰਾਜ਼ ਆਈਏਐੱਸ ਅਫਸਰ ਹੜਤਾਲ 'ਤੇ ਹਨ ਤੇ ਦਿੱਲੀ ਦਾ ਸਾਰਾ ਕੰਮਕਾਜ ਠੱਪ ਪਿਆ ਹੈ ਇਸ ਸਾਰੇ ਮਾਮਲੇ ...